Це відео не доступне.
Перепрошуємо.

ਸਕੀਆਂ ਭੈਣਾਂ ਲਾਲਚੀ ਸਹੁਰੇ (Ep-8) Sakkiyan bheina lalchi Sohre (8)Punjabi WebSeries 2024!Aman Dhillon

Поділитися
Вставка
  • Опубліковано 19 сер 2024
  • Sakkiyan bheina lalchi Sohre (Ep-8) ! New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-1)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-2)
    • SAKKIYAN BHEINA LALCHI...
    Sakkiyan bheina lalchi sohre (Ep3)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-4)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-5)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-6)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-7)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

КОМЕНТАРІ • 318

  • @Maninder_brar
    @Maninder_brar Місяць тому +130

    ਪ੍ਰੀਤੋ ਹੋ ਜਾ ਕਾਇਮ ਆ ਰਹੀ ਆ ਸੋਨੀਆ ਦੀ ਮਾਸੀ ਤੇਰੇ ਨਟ ਕਸਣ,,,,ਪ੍ਰੀਤੋ ਹਰਜੀਤ ਨੂੰ ਵਿਗਾੜਨ ਲਗੀ ਆ ਅੰਜਲੀ ਨੇ ਵਧੀਆ ਚਾਰ ਗੱਲਾਂ ਸੁਣਾ ਦਿੱਤੀਆਂ,,,,ਬਹੁਤ ਵਧੀਆ ਪਰਿਵਾਰਿਕ ਰਿਸ਼ਤੇ ਵਾਲੀ ਕਹਾਣੀ ❤❤❤❤❤❤ ਮਨਿੰਦਰ ਬਰਾੜ

  • @SimranSingh-zx4wj
    @SimranSingh-zx4wj Місяць тому +38

    ਕਿਰਨਾਂ ਮਾਸੀ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਇਸ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ

  • @KulwinderShergillShergil-tb7jj
    @KulwinderShergillShergil-tb7jj Місяць тому +6

    ਹਰਜੀਤ ਦੇ ਪੈਰਾਂ ਹੇਠੋ ਜ਼ਮੀਨ ਨਿੱਕਲ ਗਈ ਅੰਜਨੀ ਹੋਣਾਂ ਦੇ ਵੀਰੇ ਨੂੰ ਵੇਖਕੇ 😂 ਪਰ ਸ਼ੁਕਰ ਆ ਬਚ ਗਿਆ ਦੱਸਿਆ ਨੀ ਅੰਜਨੀ ਨੇ । ਇੱਧਰ ਕਿਰਨਾਂ ਮਾਸੀ ਆ ਗਈ ਤਲਵਾਰ ਦੀ ਧਾਰ ਬਣਕੇ ਹੁਣ ਲਾਹੂ ਗਾਟਾ ਪ੍ਰੀਤੋ ਮਾਸੀ ਦਾ 😅 ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੇ ਸੂਟ ਬਹੁਤ ਹੀ ਸੋਹਣਾਂ ਪਾਇਆ ਹੈ। 😊ਘੈਟ ਐਕਟਿੰਗ ਸੀ ਅੰਜਨੀ ਅਮਨ ਸੋਨੀਆ ਤੇ ਜੈਸਮੀਨ ਦੀ ।ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @SukhwinderSingh-wq5ip
    @SukhwinderSingh-wq5ip Місяць тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @dhillonmansawala
    @dhillonmansawala Місяць тому +3

    ਸਤਿ ਸ੍ਰੀ ਅਕਾਲ ਦੋਸਤੋ ਆਪਣੀ ਸੌਟ ਮੂਵੀ ਦੇਖੋ ਜੀ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰਦੋ ਤੁਹਾਡੇ ਸਹਿਯੋਗ ਦੀ ਵੱਧ ਤੋਂ ਵੱਧ ਲੋੜ ਹੈ ਧੰਨਵਾਦ ਜੀ 🙏

  • @deepmaan8558
    @deepmaan8558 Місяць тому +11

    ਅਭੀ ਦੀ ਮਾਸੀ ਦੇ ਆਉਣ ਨਾਲ vedio ਵਿੱਚ ਚਾਰ ਚੰਨ ਲੱਗ ਗਏ
    ਸੋਂਹ ਲਗੇ ਅਭੀ ਦੀ ਮਾਸੀ ਦੇ ਆਉਣ ਨਾਲ vedio ਦੇਖਣ ਦਾ ਸਵਾਦ ਆ ਗਿਆ 👌👌👌

  • @Hyper_movie.465
    @Hyper_movie.465 Місяць тому +4

    ਬਾਬਲ ਦੇ ਵਿਹੜੇ ਵਿੱਚ ਤਾਂ ਕਿਰਨ ਬਹੁਤ ਮਾੜੀ ਸੀ ਨਣਦ ਨੂੰ ਘਰ ਨਹੀਂ ਸੀ ਆਉਣ ਦਿਦੀ ਸੀ ਸ਼ੁਕਰ ਆ ਜੇ ਇਥੇ ਸਿਆਣੀ ਆ ਤਾਂ❤❤

  • @jagdishkaur9755
    @jagdishkaur9755 Місяць тому +10

    ਹੁਣ ਘਰ ਬਚਾਉਣਾ ਚਰਨੋ, ਕਾਕੇ ਤੇ ਰਾਜ ਹੋਰਾਂ ਦੇ ਵੱਸ ਦੀ ਗੱਲ ਹੈ। ਜਿਨਾਂ ਚਿਰ ਮਾਸੀ ਤੇ ਮਾਸੜ ਨੂੰ ਘਰੋਂ ਨਹੀਂ ਕੱਢਦੇ ਉਨਾ ਚਿਰ ਇਹ ਘਰ ਨਹੀਂ ਵਸਦਾ।

  • @Sitare_Punjabde
    @Sitare_Punjabde Місяць тому +3

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਕਰਕੇ ਦੱਸਿਓ ਜੀ ਵਿਡੀਉ ਕਿਵੇਂ ਲੱਗੀ ਧੰਨਵਾਦ ਜੀ
    Karampreet Samra"ਕਰਮਾ"😊❤

  • @BhinderKaur-vl8qk
    @BhinderKaur-vl8qk Місяць тому +7

    ਆਮਨ,ਦਾ,ਰੋਲ, ਬਹੁਤ ਹੀ ਵਧੀਆ ਵਿਡੀਉ ਹੈ, ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @vartiyasaabvlog4193
    @vartiyasaabvlog4193 Місяць тому +4

    Bhut vadiya story ❤ God bless you ❤❤

  • @user-hx4zy3mv7i
    @user-hx4zy3mv7i Місяць тому +3

    ਵਾਹ ਹਰਜੀਤ ਹੁਣ ਬੜੀਆਂ ਮਿਨਤਾਂ ਕਰਦੈਂ, ਪਹਿਲਾਂ ਤਾਂ ਬਿਨਾਂ ਵਜ੍ਹਾ ਹੀ ਅੰਜਲੀ ਤੇ ਹੱਥ ਤਾਂ
    ਚੱਕਿਆ, ਉਦੋਂ ਕੁਝ ਹੀਨਹੀ🙏

  • @PargatSingh-z5u
    @PargatSingh-z5u Місяць тому +2

    Kirna bua de acting bht soni aa

  • @gagandeepkaurrattu7679
    @gagandeepkaurrattu7679 Місяць тому +1

    Bhutt ghaint vdo aa dii 🔥🌸….Harjit vereee v.nyc acting 😂🤣😂kiwe minte krde oo anjani diii diya 🤣🤣🤣🤣🤣🤣🤣🤣v nycc 😅🌸❤️

  • @Virk-2022
    @Virk-2022 Місяць тому +9

    ਸੋਨੀਆ ਦੀ ਮਾਸੀ ਹਮੇਸ਼ਾ ਘੈਟ ਰੋਲ ਕਰਦੀ ਆ ਇਹ ਨੂੰ ਲਿਆ ਕੇ ਤੁਸ਼ੀ ਠੀਕ ਕੀਤਾ ਪ੍ਰੀਤੋ ਦ ਮੁਕਾਬਲਾ ਵੀ ਕਰਨਾ ਆ ਚਰਨੋ ਇਸ ਵੀਡੀਓ ਚ ਡੁੱਬਾ ਬਣੀ ਪਈ ਆ 😂

  • @meetokaur6000
    @meetokaur6000 Місяць тому +16

    ਦੋਨੋ ਮਾਸੀਆਂ ਦਾ ਮਕ਼ਾਬਲਾ ਹੋ ਵਾਲਾ ਦੇਖੋ ਕੀ ਹੋਊਗਾ ਸੱਸ ਨੂੰ ਅਕਲ ਨਹੀਂ ਆਪ ਦੀ ਭੈਣ ਬੇ ਮਗਰ ਲੱਗ ਦੀ ਸੋਹਰੇ ਤੋਂ ਜੁੱਤੀ ਆ ਖਾਊਗੀ very nice video uk 🌹🙏👌

  • @binderdhumi1232
    @binderdhumi1232 Місяць тому +1

    ਬਹੁਤ ਵਧੀਆ ਜੀ❤❤❤❤❤❤❤❤❤

  • @navgill6126
    @navgill6126 Місяць тому +2

    Raj har video ch sau keo bn da 😂😂😂ena

  • @sanjeevsharma4454
    @sanjeevsharma4454 Місяць тому +3

    Bohut hi badiya episode ji beautiful story ji Sonia Di Te Abhi veer ji da part Bohut hi pyara lga ji super

  • @sukhdeepsidhu2342
    @sukhdeepsidhu2342 Місяць тому +8

    Very nice story, Aman dhillon sister, Rajveer Dhillon veer ji 🎉 🌸💐🌷

  • @GurkeeratdhillonSaab
    @GurkeeratdhillonSaab Місяць тому +2

    Massi kya batt ha sirra eh dakhu bamboo tare 😅 charnjeet aunty nu

  • @SukhmanderSingh-wt4uz
    @SukhmanderSingh-wt4uz Місяць тому +1

    ਬਹੁਤ ਸੋਹਣੀ ਵੀਡੀਓ ਆ ਜੀ👍

  • @BikramjeetSingh-xy3wn
    @BikramjeetSingh-xy3wn Місяць тому +10

    ਸੋਨੀਆਂ ਭੈਣ ਬਿਜਲੀ ਵਾਲਿਆਂ ਨੂੰ ਗਾਲ੍ਹਾਂ ਨਾ ਕੱਢੋ,ਉਹ ਵੀ ਕਿਸੇ ਮਾਂ ਦੇ ਪੁੱਤ ਨੇ,ਓਨਾ ਦਾ ਟੱਬਰ ਵੀ ਓਨਾ ਨੂੰ ਉਡੀਕਦਾ

  • @SimranKaur-xp8xy
    @SimranKaur-xp8xy 26 днів тому +1

    very nice god bless you team members 🙏🙏👍👍👌🏻👌🏻

  • @gurvinderkullar5431
    @gurvinderkullar5431 Місяць тому +3

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @MandeepKaur-nc5dm
    @MandeepKaur-nc5dm Місяць тому +3

    Very nice video Aman dii ❤❤❤❤❤

  • @GurkeeratdhillonSaab
    @GurkeeratdhillonSaab Місяць тому +2

    Team members well-done great work ❤

  • @jagdeepsinghjhinjer2221
    @jagdeepsinghjhinjer2221 Місяць тому +3

    ਕਿਰਨਾ। ਤੇ ਜੈਸਮੀਨ ਨੇ ਵੀਡੀਓ ਵਿੱਚ ਰੰਗ ਭਰਤੇ ਆਕੇ

  • @lachhmansidhu8429
    @lachhmansidhu8429 Місяць тому +1

    ਬਹੁਤ ਵਧੀਆ ਵੀਡੀਓ

  • @user-re2hf7fm4t
    @user-re2hf7fm4t Місяць тому +1

    Bahut vadiya episode ji 🎉
    Good acting all members ❤❤

  • @SimranSingh-zx4wj
    @SimranSingh-zx4wj Місяць тому +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @jaspalrandhawa7113
    @jaspalrandhawa7113 Місяць тому +6

    Very Very Nice Video. God Bless You. Aman Raj Dhillon

  • @baldevsingh6204
    @baldevsingh6204 Місяць тому +1

    Very nice👍👍

  • @soniuppal161
    @soniuppal161 Місяць тому +1

    Kaint video

  • @HarpreetKaur-xk6ds
    @HarpreetKaur-xk6ds Місяць тому +2

    Nice video aman didi👌

  • @harsimrankaursimran8262
    @harsimrankaursimran8262 Місяць тому +16

    ਲੋਕ ਹੀ ਘਰ ਖਰਾਬ ਕਰਦੇ ਨੇ❤❤❤❤❤

  • @HarpreetKaur-ti5ou
    @HarpreetKaur-ti5ou Місяць тому +8

    ਅੰਜਲੀ ਆਂਟੀ ਨੂੰ ਬੋਲਿਆ ਨਹੀਂ ਆਉਂਦਾ ਪੇਕੇ ਭੇਜ ਦਿਉ

  • @BhinderKaur-vl8qk
    @BhinderKaur-vl8qk Місяць тому +1

    ਅਵੀ,ਬਾਈ,ਜੀ, ਬਹੁਤ ਵਧੀਆ ਵਿਡੀਉ ਹੈ ❤ ਰੁਪਿੰਦਰ ਕੌਰ ❤❤❤❤❤❤❤

  • @babybansal7679
    @babybansal7679 Місяць тому +6

    Bhut vadia video aa nest video jaldi to jaldi aawaye

  • @karnaildhiman2568
    @karnaildhiman2568 Місяць тому +1

    ਪ੍ਰੀਤੋ ਰੋਜ਼ ਰੋਜ਼ ਟਿੰਡੀਆਂ ਲੈਣ ਆਉਂਦੀ ਐ।

  • @jashandeepsingh7068
    @jashandeepsingh7068 Місяць тому +6

    Very nice video Aman didi 👍🏽👍🏽👍🏽👍🏽

  • @RupinderKaur-ec4si
    @RupinderKaur-ec4si Місяць тому +5

    Very good 💯💯

  • @SushilSharma-ee6sj
    @SushilSharma-ee6sj Місяць тому +1

    Good episode

  • @MajorSingh-q9t
    @MajorSingh-q9t Місяць тому +1

    😊😊

  • @kaurjotmehndidesign23
    @kaurjotmehndidesign23 Місяць тому +5

    Bina daikhe like coment❤❤

  • @JasvirKaur-rb7iq
    @JasvirKaur-rb7iq Місяць тому +1

    ਬਹੁਤ ਵਧੀਆ ਜੀ

  • @u.s.rsongwriteandsinging6558
    @u.s.rsongwriteandsinging6558 Місяць тому

    ਸਾਡੀ ਗਲੀ ਚ ਵੀ ਇਕ ਰਕਛਾ ਮਾਸੀ ਆ ਬਿਲਕੁਲ ਇਸੇ ਮਾਸੀ ਨਾਲ ਦੀ ਆ😂😂

  • @harkiratsidhu2909
    @harkiratsidhu2909 Місяць тому

    Nice aa ji

  • @kaurjotmehndidesign23
    @kaurjotmehndidesign23 Місяць тому +4

    Best you tube channel ❤❤

  • @jaswinderjawanda9652
    @jaswinderjawanda9652 Місяць тому +1

    Jasmine didi preeto massi de changi taran nat kashke aaeo

  • @SandeepKaur-qf1xf
    @SandeepKaur-qf1xf Місяць тому +1

    Bht vdya video GBU all team always be happy 😊❤

  • @jaswinderkaur4152
    @jaswinderkaur4152 Місяць тому +1

    Excellent 🎉❤sahi gl girs di suno pehla viah ke khano khm ni hundi

  • @BhagSinghMandeir
    @BhagSinghMandeir Місяць тому +1

    Good 👍👍👍👍 22 ji God Bless You All Team

  • @ManpreetKaur-bb1jh
    @ManpreetKaur-bb1jh Місяць тому +1

    Aman di suit bhot sohne ❤❤❤ video v nice

  • @husanjoy9456
    @husanjoy9456 Місяць тому +1

    Very nice video g 🎉🎉🎉God bless u 🎉🎉🎉❤❤❤

  • @RaiSingh-vn4yo
    @RaiSingh-vn4yo Місяць тому

    ਵੈਰੀ ਨਾਈਸ ਬਹੁਤ ਵਧਾਈਆ ਵੀਡੀਓ ਰਾਏ ਸਿੰਘ ਲੌਂਗੋਵਾਲ

  • @yadwindersingh2253
    @yadwindersingh2253 Місяць тому

    ਅੰਜਲੀ ਭਾਈ ਹੁਣ ਤਾਂ ਮਨ ਜਾ ਕੁੱਕੜ ਬਾਲੀਆਂ ਬਾਂਗਾਂ ਦੇਣ ਲੱਗ ਗਿਆ

  • @Harjinder_x01
    @Harjinder_x01 Місяць тому +1

    Bahut sohni video aa ji God bless you all

  • @babybansal7679
    @babybansal7679 Місяць тому +3

    God bless u all team members

  • @alishacreations4331
    @alishacreations4331 Місяць тому +1

    Super super well done 👍 keep it up

  • @mandeepmann8730
    @mandeepmann8730 Місяць тому +1

    Very nice beautiful video didi ji,God bless you all family members ji ❤❤❤❤❤❤

  • @deVilBrar9
    @deVilBrar9 Місяць тому +1

    Dekhni to pehla hi like comment ❤❤❤❤
    🙏🙏🙏🙏🙏🙏

  • @user-oi6ni5qp4w
    @user-oi6ni5qp4w Місяць тому +3

    Very nice❤

  • @tanukaur10
    @tanukaur10 Місяць тому +4

    ❤❤😊😊Very Very Very nice video ji😊😊❤❤

  • @sarbjitkaur9202
    @sarbjitkaur9202 Місяць тому +7

    Very nice God bless you 🙏🙏❤❤

  • @shamsundar9131
    @shamsundar9131 Місяць тому

    Very very very very very very very very very very very very very very nice next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏👏👏👏👏

  • @ARMAANGILL7359
    @ARMAANGILL7359 Місяць тому +2

    Very nice video thanks for next part

  • @manjeetkaur554
    @manjeetkaur554 Місяць тому

  • @MandeepKaur-on7py
    @MandeepKaur-on7py Місяць тому

    ❤❤

  • @manjumahajan9731
    @manjumahajan9731 Місяць тому +2

    Superb 👌

  • @Samaish705
    @Samaish705 Місяць тому +3

    Lovely video ❤❤❤❤

  • @GurkeeratdhillonSaab
    @GurkeeratdhillonSaab Місяць тому +1

    Anjani de lapda pe gya 😂 vicri anjani

  • @gurbakhshishsinghsohi3084
    @gurbakhshishsinghsohi3084 Місяць тому +1

    ਅੱਗ ਲਾਉਣਾ ਹੋਰ ਹੀ ਲੱਗਦਾ ,ਸੋਨੀਆ ਦਾ ਡਾਇਲੋਗ

  • @GurpreetSingh-pm7fp
    @GurpreetSingh-pm7fp Місяць тому +1

    ❤❤❤❤❤❤🎉🎉🎉🎉🎉

  • @JasvirKaur-rb7iq
    @JasvirKaur-rb7iq Місяць тому

    ਬਹੁਤ ਵਧੀਆ ਜੀ 7:26

  • @kushdeepbrar-id5wl
    @kushdeepbrar-id5wl Місяць тому

    Very nice video

  • @khuspreetkullar5588
    @khuspreetkullar5588 Місяць тому

    Very nice video❤❤❤❤🎉🎉🎉😊😊😊😊

  • @ARMAN_FF_GAMINGVIDEO
    @ARMAN_FF_GAMINGVIDEO Місяць тому

    Nice video hai ji ❤❤❤

  • @BholaMaan-cq7uj
    @BholaMaan-cq7uj Місяць тому +2

    Very nice God bless you ❤

  • @ManjitkaurManjitkaur-u8e
    @ManjitkaurManjitkaur-u8e Місяць тому

    Very good vedio

  • @NarinderkaurKaur-jn3tg
    @NarinderkaurKaur-jn3tg Місяць тому

    Nice❤

  • @sukhmanikaurmani6892
    @sukhmanikaurmani6892 Місяць тому

    Nice video

  • @veerpalkour6062
    @veerpalkour6062 Місяць тому +1

    Verynice❤

  • @waitloseandgain44
    @waitloseandgain44 Місяць тому +1

    Bahut vadia video hai ji tuhadi agla bhag jaldi bejna please ❤❤❤❤ parmjeet gill Dahunla

  • @user-hv3ni4wz3w
    @user-hv3ni4wz3w Місяць тому

    ਬਹੁਤ ਹੀ ਸੋਹਣੀ ਵੀਡੀਓ

  • @AmandeepKaur-dg1qk
    @AmandeepKaur-dg1qk Місяць тому

    Very nice video aman dee or raj veerji ❤❤❤🎉🎉🎉🎉

  • @babybansal7679
    @babybansal7679 Місяць тому +4

    Nest video jaldi to jaldi aawaye

  • @MalkeetSingh-sr3ec
    @MalkeetSingh-sr3ec Місяць тому

    Good bist nice

  • @Harjeetsingh-bu4yl
    @Harjeetsingh-bu4yl Місяць тому +2

    G.sat.sri.akak.g.
    Mari.masi.g.han.jo.thade.nal.
    Vidio.bna.rhe.n.g.
    Pleas.no.do.
    Sukhdev.unkel.da.g.
    Vidio.very.like.

  • @GurkeeratdhillonSaab
    @GurkeeratdhillonSaab Місяць тому

    Raj and aman dhillon kirna massi jindabad💪💪

  • @ManjitKaur-bf2jw
    @ManjitKaur-bf2jw Місяць тому +1

    ਤੀਜਾ ਰਲਿਆ ਘਰ ਗਿਆ ਮਾਸੀ ਦੀ ਤਾ ਇਹ ਗੱਲ ਆ

  • @EkamjotBrar-nu7ib
    @EkamjotBrar-nu7ib Місяць тому

    ❤❤❤❤❤❤❤❤❤❤❤❤❤❤❤🎉🎉

  • @AmritpalSingh-vt9sy
    @AmritpalSingh-vt9sy Місяць тому +1

    Very nice video Aman didi g ❤❤

  • @gurmelsinghgurmelsingh3334
    @gurmelsinghgurmelsingh3334 Місяць тому +3

    ❤❤❤❤❤

  • @user-jf8pi7us3p
    @user-jf8pi7us3p Місяць тому

    Nice

  • @user-su3tl2ke1p
    @user-su3tl2ke1p Місяць тому

    ਵੈਰੀ ਨਾਈਸ

  • @ReshamRehal-fq4sb
    @ReshamRehal-fq4sb Місяць тому

    ਬਹੁਤ ਵਧੀਆ ਵੀਡੀਓ ਹੈ ਜੀ ਰੇਸ਼ਮ ਸਿੰਘ ਰਹਿਲ

  • @babybansal7679
    @babybansal7679 Місяць тому +3

    Wating for nest video

  • @user-ix9gi8wb7y
    @user-ix9gi8wb7y Місяць тому +3

    Nyc vedio ❤

  • @gagandeepkaur-ll4hg
    @gagandeepkaur-ll4hg Місяць тому

    Buth vadia video a aman ਦੀਦੀ ji wmk ❤❤❤