Maye ni mai Kisnu Dard Sunawa-16 ,New Punjabi Video 2024, Preet Sandeep Vicky Kawal, Emotional Video

Поділитися
Вставка
  • Опубліковано 18 тра 2024
  • #saspardhan #Jagirdaar #sadapunjab #punjabi #thepunjab
    Shoot By- Iphon15 Pro Max
    *Story, Script and Dialogues: Sandeep Kaur , Vicky, Preet , Kawal
    Editing- Inshort paid
    DIRECTED, Bikramjit Singh
    EDITING, Bikramjeet Singh (vicky) Kawaljot Singh
    Camera man - Bikramjit Singh
    SHOOTING PLACE- WARIAN,
    Cast- BIKRAMAJIT SINGH (vicky)
    HARPREET KAUR (preet)
    SAHIBJEET SINGH
    SANDEEP KAUR
    KAWALJOT SINGH
    GURMEHAR KAUR
    JATINDER KAIR
    SUKHWINDER KAUR (MOM)
    JATINDER KAIR ( JEETA)
    RAJINDER SINGH ( SONU)
    FACEBOOK-fb.watch/hlxHG9uqd6/?mibextid...
    INSTAGRAM- mr_and_mrs_bhin...
  • Розваги

КОМЕНТАРІ • 452

  • @gurkiratsinghhundal1093
    @gurkiratsinghhundal1093 23 дні тому +20

    ਪਿਉ ਪੁੱਤ ਦੀ ਜੋੜੀ ਬਹੁਤ ਸੋਹਣੀ ਲਗਦੀ♥️♥️

  • @parmjeet5653
    @parmjeet5653 24 дні тому +75

    ਜਿਸ ਘਰ ਦੇ ਵਿੱਚ ਕਮਲ ਵੀਰ ਜੀ ਵੀਡੀਓ ਬਣਾਉਦੈ ਆ ਉਹ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗਦਾ ਕਿੰਨਾ ਸਕੂਨ ਲੱਗਣ ਡਿਆ ❤

  • @inderveersinghbrar
    @inderveersinghbrar 24 дні тому +44

    ਸੋਨੂ ਤੇ ਸਨਦੀਪ ਵੀਰ ਜੀ ਬਹੁਤ ਵਧੀਆ ਸੁਭਾਅ ਦੇ ਇਨਸਾਨ ਨੇ ਪਰਮਾਤਮਾ ਹਮੇਸ਼ਾ ਇਹਨਾਂ ਭੈਣ ਭਰਾਵਾਂ ਦਾ ਪਿਆਰ ਬਣਾਈ ਰੱਖੀ

  • @kamaljitbanwait1223
    @kamaljitbanwait1223 23 дні тому +8

    ਸਤਿ ਸ੍ਰੀ ਅਕਾਲ ਪਰੀਤ ਦੇ ਮੰਮੀ ਡੇਡੀ ਦੀ ਐਕਟੀ ਬਹੁਤ ਵਧੀਆ ਦੋਨੋ ਬਹੁਤ ਸਵੀਟੀ ਨੇ❤❤❤

  • @ManpreetKaur-qe9ks
    @ManpreetKaur-qe9ks 24 дні тому +41

    ਅੰਕਲ ਜੀ ਬੜੇ ਹੱਸਮੁੱਖ ਸੁਭਾਅ ਦੇ ਨੇ ਗੁੱਸੇ ਵੀ ਹੋਣ ਤਾਂ ਵੀ ਚਿਹਰਾ ਖੁਸ਼ ਹੁੰਦਾ

  • @prabhdhillon2348
    @prabhdhillon2348 24 дні тому +11

    ਬਿਲਕੁਲ ਸਹੀ ਗੱਲ ਆ ਜੀਤਾ ਭੈਣ ਦੀ ❤❤❤❤❤

  • @ManpreetKaur-fn1bd
    @ManpreetKaur-fn1bd 24 дні тому +13

    ਬਹੁਤ ਵਧੀਆ ਸਟੋਰੀ ਵੀਰ ਜੀ 🎉❤❤ ਕੰਵਲਵੀਰ ਜੀ ਜਿਹੜੇ ਘਰ ਵਿੱਚ ਵੀਡੀਉ ਬਣਾਉਦੇ ਆ ਉਹ ਘਰ ਮੈਨੂੰ ਬਹੁਤ ਵਧੀਆ ਲੱਗਾ 😅 ਪ੍ਰਮਾਤਮਾ ਤੁਹਾਨੂੰ ਸਾਰਿਆਂ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ ❤❤

  • @Maninder_brar
    @Maninder_brar 24 дні тому +20

    ਮਾਂ ਹੀ ਧੀਆ ਪੁਤਾ ਦੇ ਦਿਲ ਦੀਆਂ ਗੱਲਾਂ ਜਾਣ ਲੈਂਦੀ ਆ,,ਦੁਨੀਆ ਦਾ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਰਿਸ਼ਤਾ ❤❤❤❤❤❤

  • @JaswinderSingh-ys8qx
    @JaswinderSingh-ys8qx 24 дні тому +26

    ਆਟੀ ਜੀ ਸੱਚੀ ਗੱਲ ਏ ਚਿਚੜੀ ਛੇੜ ਕੇ ਆਪ ਬਾਹਰ ਚਲੇ ਜਾਣ ਹੁੰਦਾ 😂😂❤❤

  • @ManpreetKaur-qe9ks
    @ManpreetKaur-qe9ks 24 дні тому +23

    ਜੀਤਾ ਦੀਦੀ ਜੀ ਤੁਸੀਂ ਸਹੀ ਕਿਹਾ ਪਰੀਤ ਦੀ ਮਾਂ ਨੂੰ ਦੋਰਾ ਪੈਦਾ

  • @sarbjitsaini4706
    @sarbjitsaini4706 24 дні тому +39

    ਕੰਵਲ ਵੀਰ ਜੀ ਤੁਸੀਂ ਜਿਸ ਘਰ ਵਿੱਚ ਵੀਡੀਓ ਬਣਾਊਦੇ ਆ ਉਹ ਘਰ ਬਹੁਤ ਹੀ ਸੋਹਣਾ ਲਗਦਾ ਆ ਇਹ ਘਰ ਕਿਸਦਾ ਹੈ ਸੱਚਮੁੱਚ ਜੌ ਸਕੂਨ ਇਹਨਾਂ ਘਰਾ ਦੇ ਵਿਚ ਮਿਲਦਾ ਹੈ ਉਹ ਹੁਣ ਲੱਖਾਂ ਰੁਪਏ ਦੇ ਘਰ ਵਿੱਚ ਵੀ ਨਹੀਂ ਮਿਲਦਾ ਮੈਨੂੰ ਬਹੁਤ ਹੀ ਸੋਹਣੇ ਲਗਦੇ ਆ ਇਹ 🏠🏠❤❤❤❤

  • @SatveerPal-im2ye
    @SatveerPal-im2ye 24 дні тому +6

    ਸਹੀ ਅ ਜੀ ਮਾਂ ਬਿਨਾਂ ਕੋਈ ਨੀ ਦੁਖ ਸੁਨਦਾ

  • @balsaab5045
    @balsaab5045 24 дні тому +31

    Uncle nal video bahut vadiya lag di aa nice to uncle aunty ❤❤❤❤❤❤❤❤❤

  • @gursahibsinghturbanator7178
    @gursahibsinghturbanator7178 24 дні тому +6

    ਅੰਕਲ ਜੀ ਦੀ acting ਬਹੁਤ ਵਧੀਆ ❤❤

  • @user-cs2bk8sm3cAmanat
    @user-cs2bk8sm3cAmanat 24 дні тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @baljitkaur8761
    @baljitkaur8761 24 дні тому +21

    ਮਾਵਾਂ ਬਿਨਾਂ ਕੋਈ ਦੁੱਖ ਨਹੀ ਸੁਣਦਾ 😢😢😢

  • @ranjitsandhu2326
    @ranjitsandhu2326 12 днів тому

    Kinna sohna ghar aa Kawal veer huna daa. Ghar de vehde ch dhareka, chulla te chonka. 😊👍👍🤗

  • @palgill8422
    @palgill8422 24 дні тому +13

    ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ 😢😢

  • @user-dl4xo8ji8k
    @user-dl4xo8ji8k 23 дні тому +2

    Very nice video g ❤❤❤❤❤

  • @beantrenatus4291
    @beantrenatus4291 24 дні тому +29

    ਮਾਂਵਾਂ ਬਿਨਾਂ ਦੁੱਖ ਨਾ ਕੋਈ ਸੁਣਦਾ 😢😢😢😢

  • @manpreetkaur-zz3pb
    @manpreetkaur-zz3pb 23 дні тому +2

    Uncle g too Gud 🙌❤️😘

  • @jogajoga8134
    @jogajoga8134 24 дні тому +37

    ਅੰਕਲ ਜੀ ਆਂਟੀ ਜੀ ਹਾਏ ਤੁਸੀਂ ਮੈਨੂੰ ਬੜੇ ਹੀ ਵਧੀਆ ਲੱਗਦੇ

  • @kulvirkaur8919
    @kulvirkaur8919 24 дні тому +8

    ਪ੍ਰੀਤ ਜੇ ਤੇਰੀ ਸੱਸ ਦੀ ਥਾਂ ਤੇਰੀ ਮਾਂ ਹੁੰਦੀ ਫਿਰ ਵੀ ਇਸ ਤਰ੍ਹਾਂ ਹੀ ਕਹਿੰਦੀ

  • @parmveersingh3548
    @parmveersingh3548 24 дні тому +7

    ਸ਼ਾਇਦ ਇਸ ਘਰ ਪਹਿਲਾਂ ਵੀਡੀਓ ਬਣਾਉਂਦੇ ਸੀ ਜੋ ਵਿੱਚੋਂ ਹੀ ਛੱਡ ਦਿੱਤੀ ਸੀ

  • @palwinderkaur5461
    @palwinderkaur5461 24 дні тому +4

    Super super super super super super super super super super ❤❤❤❤❤

  • @user-nq9xd4to4f
    @user-nq9xd4to4f 24 дні тому +26

    ਮਾਂ ਤਾਂ ਮਾਂ ਹੁੰਦੀ ਆ ਮਾਂ ਬਿਨ ਕੋਈ ਨਹੀਂ ਹੁੰਦਾ😢😢😢😢

  • @SukhwinderSingh-wq5ip
    @SukhwinderSingh-wq5ip 23 дні тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @manishanagpal6159
    @manishanagpal6159 23 дні тому +2

    Super super super super ❤❤❤❤

  • @MandeepkaurBrar-rd8xx
    @MandeepkaurBrar-rd8xx 24 дні тому +6

    Aunty ji TUC jma meri mammi wargy lagdy ho.meri mammi v thody Wang sarfa krdi hundi c.miss u maa

  • @luckys4264
    @luckys4264 24 дні тому +2

    Ma ta ma aa 💓

  • @mehakkaur2108
    @mehakkaur2108 24 дні тому +20

    Lai mottya dud 😂😂😂😂 very funny uncle g😅😅😅😅❤❤❤❤❤

  • @taibaghumman7277
    @taibaghumman7277 24 дні тому +4

    Khwal Bhai k dady Jo uncle hn bohaat Axhi Acting krty hn mujy bohaat psand hn Sb ki Acting v good 👍👍👍👍👍👍😊😊😊😊😊😊😊😊🎉🎉🎉🎉🎉🎉🎉🎉🎉🎉🎉❤❤❤❤❤❤❤❤❤❤🥳🥳🥳🥳🥳💝💝💝💝💝💝💐💐💐💐💐💐💐💐💐💐💐💐

  • @user-hk4iz5yu6d
    @user-hk4iz5yu6d 23 дні тому +2

    ਹਾ ਜੀ ਬਹੁਤ ਵਧੀਆ ਸਟੌਰੀ

  • @gurditsingh8282
    @gurditsingh8282 23 дні тому +2

    👌👌👌👌

  • @sweetykaur4558
    @sweetykaur4558 23 дні тому +2

    Video dekhn too pehla like

  • @ranjitkaur6445
    @ranjitkaur6445 23 дні тому +2

    Very meaningfull Story God bless u all❤❤❤❤❤🎉🎉🎉🎉🎉🎉

  • @user-vq6rg4le3f
    @user-vq6rg4le3f 24 дні тому +67

    ਮਾਵਾਂ ਬਿਨਾਂ ਦੁੱਖ ਨਾ ਕੋਈ ਸੁਣਦਾ ਮਾਂ ਤਾਂ ਮਾਂ

  • @user-jb9mg4sy6j
    @user-jb9mg4sy6j 24 дні тому +4

    Bale hram d3 aa taye❤❤❤❤❤🎉🎉🎉

  • @user-zt6rb1jv8w
    @user-zt6rb1jv8w 24 дні тому +2

    Bahut sohni story all members blessings wheguru ji

  • @SurjitSingh-bb2vx
    @SurjitSingh-bb2vx 24 дні тому +10

    Very Very Very nice story ji so beautiful ji Sandeep didi ji 😢😢❤❤❤❤🎉🎉🎉🎉😊

  • @JaswinderSingh-ys8qx
    @JaswinderSingh-ys8qx 24 дні тому +12

    ਸਤਿ ਸੀ ਅਕਾਲ ਸਾਰੀ ਫੈਮਲੀ ਨੂੰ ❤❤🙏🙏🙏🙏🙏🙏

  • @sukhdevkauratwal9609
    @sukhdevkauratwal9609 24 дні тому +4

    God bless you all team members 👌 🙏 🙌

  • @user-gj4zk7zw1u
    @user-gj4zk7zw1u 16 днів тому

    Bhot vadyia vedeio hundia g and very nice all family members

  • @ManjitKaur-vv9uc
    @ManjitKaur-vv9uc 24 дні тому +4

    very nice video ji all teem members bahut vadiyaa

  • @user-qm2kr1zz2c
    @user-qm2kr1zz2c 24 дні тому +6

    ਮੇਰੀ ਬੇਟੀ ਵੀ ਬਾਹਰ ਵੱਲੌ ਨੀ ਮੰਨਦੀ ਬੀਏ ਕੀਤੀ ਮੈ ਆਪਣੀ ਬੇਟੀ ਕਾਦੀਆ ਕੈਫੇ ਤੇ ਪ੍ਰਾਈਵੇਟ ਜੌਬ ਤੇ ਭੇਜਦੀ ਹਾਂ ਸਾਇਦ ਸੌਕ ਜਾਗ ਪਏ ਨਹੀ

  • @sukhwantkaur7716
    @sukhwantkaur7716 24 дні тому +59

    ਜੇ ਬੰਦਾ ਹੋਵੋ ਤਾਂ ਸੋਨੂੰ ਵਰਗਾ ਜਿਹੜਾ ਜੀਤਾ ਨੂੰ ਆਖੇ ਗਰਮੀ ਬੜੀ ਹੈ ਤੂੰ ਰਸੋਈ ਵਿੱਚ ਨਾ ਜਾਇਆ ਕਰ ਇਕ ਮੇਰਾ ਘਰਵਾਲਾ ਜਿਹੜਾ ਕਹਿੰਦਾ ਕਿ ਤੈਨੂੰ ਵਿਹਲੀ ਨੂੰ ਗਰਮੀ ਲੱਗਦੀ ਆ

  • @ArshdeepKaur-ve2kr
    @ArshdeepKaur-ve2kr 24 дні тому +8

    Sat shri akal g all family members very nice 👍 👌

  • @khushmanbirgill4803
    @khushmanbirgill4803 24 дні тому +2

    ❤❤❤❤

  • @ekamjotsingh3624
    @ekamjotsingh3624 24 дні тому +2

    Good msg k bhr ni jana shi gal aa❤❤❤eho khe k apna punjab sabo

  • @gorabhaika9326
    @gorabhaika9326 22 дні тому

    ਬਾਪੂ ਜੀ ਤੁਹਾਡਾ ਸਵਾਬ ਬਹੁਤ ਚੰਗਾ ਹ ਬਹੁਤ ਚੰਗਾ ਸੁਭਾਅ ਹੈ ਤੁਹਾਡਾ ਬਹੁਤ ਸੋਹਣਾ ਬੋਲ ਦਿਓ ਨਾਲੇ

  • @chandarani4012
    @chandarani4012 24 дні тому +4

    Kawal hora da kar bhut sohna e

  • @SIMARJEETKaur-cx6fc
    @SIMARJEETKaur-cx6fc 24 дні тому +8

    Bhot vdia video ji 😊😊

  • @kalsijatt307
    @kalsijatt307 23 дні тому +2

    Very nice 👍 God bless you all family members 🌹🌹

  • @baljinderbadhan5680
    @baljinderbadhan5680 2 дні тому

    ❤❤❤❤❤❤❤❤❤❤❤❤👌👌👌👌👌👌👌👌👌🙏🙏🙏ਦੀਦੀ ਜੀ ਮਾਵਾਂ ਬਿਨਾਂ ਕੋਈ ਨੀ ਪੁੱਛਦਾ 😢😢😢😢😢😢😢😢😢😢😢😢😢😢😢

  • @preetsaini7187
    @preetsaini7187 24 дні тому +22

    Eh ghr kawal ohnada Boht vdiya lga khula jeha simple ghr dil lgn or skoon wala aa

    • @kaurr015
      @kaurr015 24 дні тому +3

      Shi gal hai ehna ghra vich hi jyada sukkon shanti c kothia nalo

    • @sapnasapna5753
      @sapnasapna5753 23 дні тому +1

      Sukon ta gher balia nu push ke dekh lo goha miti lga ke bus ho jadi a sada gher b same estera da a sochde aa kadu paka hovega

    • @preetsaini7187
      @preetsaini7187 23 дні тому

      @@sapnasapna5753 poche ta ppke ghra ch v lgde hi ne pike smaan di jada sfai rkhni paindi aa kache ghra nlo aapa gl gohe de poche di ni kiti skoon di kiti a poche ta kche pkee ghr Dona ch hi lgde ne

    • @sapnasapna5753
      @sapnasapna5753 23 дні тому

      Haji sukon ta bhut milda a jo sukon ehna ghera ch millda a oh ta ac balla ghera ch kithe millda a

  • @NarinderSingh-xk2ks
    @NarinderSingh-xk2ks 18 днів тому

    God bless you all family members

  • @gurwinderkaur3401
    @gurwinderkaur3401 24 дні тому +2

    ਮਾਂ ਤਾਂ ਮਾਂ

  • @MANDEEPSINGH-cb1ce
    @MANDEEPSINGH-cb1ce 24 дні тому +2

    ❤❤❤❤❤❤

  • @user-os9nc3fb4i
    @user-os9nc3fb4i 24 дні тому +9

    Menu tey kawal paji dey daddy di acting bhut funny laggi😅fad mote dudh😂

  • @ManpreetKaur-qe9ks
    @ManpreetKaur-qe9ks 24 дні тому +6

    ਮਾਤਾ ਵੇਸਣ ਦੀ ਬਰਫੀ ਵਾਲੀ ਕੌਲੀ ਮੈਨੂੰ ਫੜਾ ਦਿਉ ਮੇਰੀ ਪਸੰਦ ਦੀ ਆ

  • @gurdevmaan7135
    @gurdevmaan7135 24 дні тому +2

    Bahut wadiya story 👏🏻👏🏻👏🏻

  • @NarinderSingh-xk2ks
    @NarinderSingh-xk2ks 18 днів тому

    So beautiful story g

  • @kuldeepcheema2362
    @kuldeepcheema2362 24 дні тому +2

    Bhut wadia vlog sandeep di🎉

  • @sukhjeetkaur68
    @sukhjeetkaur68 24 дні тому +2

    ❤❤❤bhot bhot vdia video 🎉🎉🎉🎉

  • @nbisht8074
    @nbisht8074 24 дні тому +2

    Sandeep bhut vadiya acting bhut pyari see ho aap aaj kl jo ho rhaa ap log vhee dekte ho apne kite karma dee sajja h h incti jo nu

  • @user-os9nc3fb4i
    @user-os9nc3fb4i 24 дні тому +2

    Bhut soni story❤❤❤❤🎉🎉🎉

  • @gursharanjeetkaur5469
    @gursharanjeetkaur5469 24 дні тому +2

    Very very very nice video ❤❤❤❤❤❤

  • @NarinderSingh-xk2ks
    @NarinderSingh-xk2ks 18 днів тому

    Excellent g

  • @amandeepkaurgill5475
    @amandeepkaurgill5475 24 дні тому +2

    Sat Shri akal ji all family very very nice video God bless you ❤❤❤

  • @rafizvaljot1161
    @rafizvaljot1161 19 днів тому +2

    17

  • @ramansandhu2626
    @ramansandhu2626 24 дні тому +2

    Bhut hi vadia story g

  • @virksaab7741
    @virksaab7741 24 дні тому +143

    ਮਾਵਾਂ ਬਿਨਾਂ ਦੁੱਖ ਨਾ ਕੋਈ ਸੁਣਦਾ 😢😢😢😢

  • @user-fy4dc6pm2d
    @user-fy4dc6pm2d 24 дні тому +21

    Jita di gal sahi pali nu digna chaida c

  • @GurpreetKaur-nz7bo
    @GurpreetKaur-nz7bo 21 день тому

    Vry vry nice

  • @gagandandiwal4168
    @gagandandiwal4168 24 дні тому

    Bhut bhut vadia video g👍good family ❤❤❤love you family ❤❤❤❤

  • @sandeepbatth968
    @sandeepbatth968 24 дні тому +4

    ਜੀਤਾ ਦੀਦੀ ਸਹੀ ਕਿਹਾ ਪ੍ਰੀਤ ਦੀ ਮਾਂ ਡਿਗਦੀ

  • @ParvinderBasra
    @ParvinderBasra 21 день тому

    Very nice jeta put super video putro raji khusi rakha waheguru🙏 ji🙏🙏

  • @NavdeepMasih-ci5hi
    @NavdeepMasih-ci5hi 20 днів тому

    Nis.ji

  • @baldevsingh6204
    @baldevsingh6204 23 дні тому

    Very nice👍👍

  • @gillbrother7786
    @gillbrother7786 24 дні тому +2

    Very nice video god bless you family members ❤❤❤

  • @PawanKumar-ot8fi
    @PawanKumar-ot8fi 23 дні тому

    Kamal da bappu ghaint banda luv u bappu ji ❤❤❤

  • @baljinderbadhan5680
    @baljinderbadhan5680 2 дні тому

    ਸਾਰੇ ਇਹੋ ਕਹਿੰਦੇ ਹਨ ਕਿ ਮੁੰਡਾ ਬਾਹਰਲਾ ਤੇ ਸਰਕਾਰੀ ਨੌਕਰੀ ਵਾਲਾ ਹੋਵੋ ਇਹ ਨਹੀ ਸੋਚਦੇ ਕਿ ਮੁੰਡਾ ਕੋਈ ਨਸਾ ਨਾ ਕਰਦਾ ਹੋਵੋ

  • @jaspreetsahota7589
    @jaspreetsahota7589 24 дні тому +2

    Very nice video 👍 god bless you 💗💝🙏🙏 all family members 💖💖💖💖🙏🙏🙏🙏🙏🙏❣️🙏❣️🙏

  • @RavinderKaur-gd7wt
    @RavinderKaur-gd7wt 24 дні тому

    Wmkji🙏🙏

  • @navpreetkaur6578
    @navpreetkaur6578 20 днів тому

    Very nice vido ❤

  • @Harjinder_x01
    @Harjinder_x01 24 дні тому +2

    Babut sohni video aa ji God bless you all

  • @ManpreetKaur-en8io
    @ManpreetKaur-en8io 24 дні тому +4

    Amz

  • @sukhwinderbhullar3575
    @sukhwinderbhullar3575 24 дні тому +2

    Very very nice video ❤❤❤❤❤❤❤🎉🎉

  • @rajangamestoo4948
    @rajangamestoo4948 24 дні тому +8

    Sat Shri Akal Kamal paji sari family bot achi ha Mera na lena agle vlog vch

  • @JaspalSingh-wt7ct
    @JaspalSingh-wt7ct 24 дні тому +2

    ❤️❤️🙏🙏🙏🙏🙏

  • @Sandeep28872
    @Sandeep28872 23 дні тому +2

    ਜਿਹੜੇ ਘਰ ਕਵਲ ਵੀਰ ਜੀ ਹੁਣੀ ਵੀਡੀਓ ਬਣਾਉਣ ਡਹੇ ਕਿੰਨਾ ਸੋਹਣਾ ਵਾ ਪ੍ਲੀਜ਼ ਦੱਸੋ ਕਿੰਨਾ ਦਾ ਘਰ ਆ ਪਰਿਵਾਰ ਨਾਲ ਮਿਲਾਓ

  • @ManjeetKaur-lf4ws
    @ManjeetKaur-lf4ws 24 дні тому

    Very nice video. Maa bina koi dukh nahi sunda.

  • @monikaverma7189
    @monikaverma7189 14 днів тому

    Nice

  • @majhewale788
    @majhewale788 24 дні тому +62

    ਕੋਈ ਸਾਡਾ ਗਰੀਬਾਂ ਦਾ ਚੈਨਲ ਵੀ ਸਬਸਕਰਾਈਬ ਕਰਲੋ😢😢😢

  • @vanrajchahal-gt8uj
    @vanrajchahal-gt8uj 24 дні тому +4

    ❤❤❤

  • @NarinderSingh-xk2ks
    @NarinderSingh-xk2ks 18 днів тому

    🎉❤🎉❤🎉❤

  • @NarinderSingh-xk2ks
    @NarinderSingh-xk2ks 18 днів тому

    Very good acting

  • @palkpreet1785
    @palkpreet1785 24 дні тому +6

    Nice video ji preet didi ki hall aa and Sandeep didi ki hall aa and Jeeta didi ki hall aa ji

  • @jagdishkaur4660
    @jagdishkaur4660 23 дні тому

    Good

  • @reetabhutani7869
    @reetabhutani7869 23 дні тому

    Buhat vadiya story super 👌👌👌