ਪੰਚਾਇਤੀ ਚੋਣ ਲੜਨ ਵਾਲੇ ਇਸ ਗੱਲ ਦਾ ਰੱਖਲੋ ਧਿਆਨ, ਆਹ ਸਰਟੀਫਿਕੇਟ ਲੈਣਾ ਜਰੂਰੀ ਨਹੀਂ ਤਾਂ ਨਹੀਂ ਲੜ ਸਕੋਂਗੇ ਚੋਣ

Поділитися
Вставка
  • Опубліковано 2 жов 2024
  • #latestnews #latestvideo #punjabnews #breaking #elections2024 #panchayatelections #noc #jagbani
    ਪੰਚਾਇਤੀ ਚੋਣ ਲੜਨ ਵਾਲੇ ਇਸ ਗੱਲ ਦਾ ਰੱਖਲੋ ਧਿਆਨ, ਆਹ ਸਰਟੀਫਿਕੇਟ ਲੈਣਾ ਜਰੂਰੀ ਨਹੀਂ ਤਾਂ ਨਹੀਂ ਲੜ ਸਕੋਂਗੇ ਚੋਣ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 6

  • @JasveerSingh-m1g
    @JasveerSingh-m1g 3 дні тому +1

    ਪੰਚਾਇਤੀ ਚੋਣਾਂ ਲੜਨ ਲਈ ਛਰਤ ਸਰਕਾਰ ਵੱਲੋਂ ਬਹੁਤ ਹੀ ਚੰਗਾ ਫੈਸਲਾ ਲਿਆ ਗਿਆ

  • @harbhajansinghdua7281
    @harbhajansinghdua7281 5 днів тому +1

    ਰਾਮਪੁਰਾ ਫੂਲ ਹਲਕਾ, ਪਾਰਲੀਮੈਂਟ ਰਿਜ਼ਰਵ ਬਠਿੰਡਾ ਰਿਹਾ, ਜਸਟਿਸ ਕੁਲਦੀਪ ਸਿੰਘ ਨੇ ਹਲਕਾਬੰਦੀ ਕਰਕੇ ਫਰੀਦਕੋਟ ਚ ਰਾਮਪੁਰਾ ਫੂਲ ਪਾ ਤਾ, ਨਾਲ ਹੀ ਰਿਜ਼ਰਵ ਕਰ ਤਾ,ਪੱਚੀ ਸਾਲ ਬਠਿੰਡਾ ਨਾਲ ਰਿਜ਼ਰਵ ਤੇ ਹੁਣ ਪੱਚੀ ਸਾਲ ਫਰੀਦਕੋਟ ਰਿਜ਼ਰਵ,ਜਨਰਲ ਨੂੰ ਵੋਟਾਂ ਪਾਉਣ ਦਾ ਸੁਫ਼ਨਾ ਪੂਰਾ ਨਹੀਂ ਹੋਵੇਗਾ ਕਿਉਂਕਿ ਸੱਤਰ ਸਾਲਾਂ ਦੀ ਉਮਰ ਹੋ ਜਾਵੇਗੀ, ਸਵਿਧਾਨ ਦੀ ਦੁਸ਼ਮਨੀ ਜਨਰਲ ਲੋਕਾਂ ਨਾਲ, ਰਾਮਪੁਰਾ ਫੂਲ ਹਲਕਾ ਬੇਚਾਰਾ ਵੋਟਰ

  • @HelloOppo-mz2br
    @HelloOppo-mz2br 3 дні тому

    ਇਹ ਵੀ ਦੱਸੋ ਇਹ ਸਰਟੀਫੀਕੇਟ ਜਾਂ ਐਨ ਓ ਸੀ ਲੈਣੀ ਕਿੱਥੋ ਹੈ

  • @sorabsorab5356
    @sorabsorab5356 5 днів тому +2

    ਮੈਂਬਰ, ਸਰਪੰਚ ਪੜਿਆ ਲਿਖਿਆ ਬਣਾਓ,
    ਸਰਪੰਚ ਮੈਬਰ,ਬੀ,ਏ ਪਾਸ ਬਣਾਓ,
    ਅਨਪੜਤਾ ਤੋ ਪੰਜਾਬ ਬਚਾਓ

  • @joesingh3069
    @joesingh3069 5 днів тому

    That’s confusing requirement