Boric acid lga k rakho.susri v chle Jani phir nai lagdi.borix acid da koi nuksan v nai hunda.asi 40-40 kilo chaul eda hi rakhide ne.jinne marji sal rakh Lavo.
Gye amb len c baar baar flat change kri jane kmm te koi kita ni ja k gye ki krn bss flata di sfai krn kdi pind aage kdi othe kdi ethe fr kmm ki c Mohali
Didi appa nahi kehnde ki tusi savaiya krde rehnde o jithe rehna othe ta savai krni hi a didi ji 👍❣️❣️
ਪਹਿਲਾਂ ਤੁਸੀਂ ਵੰਨ ਸੁਵੰਨੀਆਂ recipes ਬਣਾਉਂਦੇ ਸੀ ਹੁਣ ਆਪ ਕੜੀ ਪੁੱਛ ਕੇ ਬਣਾ ਰਹੇ ਹੋ 🤔🤪
ਬਰਸਾਤਾਂ ਵਿੱਚ ਸੁਸਰੀ ਸੁੰਡੀਆ ਪੈ ਜਾਂਦੀਆਂ ਨੇ 😊
Di tusi kismat vala o thanu prab veer mila a ❤❤❤❤
ਨੀ ਭੈਣੇ ਪਰਬ ਨੂੰ ਗਾਣਾ ਤਾ ਗਾ ਲੈਣ ਦਿੰਦੀ ਵਿਚ ਬੋਲਣਾ ਜਰੂਰੀ ਸੀ
Very nice vlog dii god bless you
So cute❤❤❤❤❤❤
ਚੋਲ ਧੁੱਪੇ ਨਹੀ ਰੱਖੀਦੇ
Hlo dii Mai thodii bhut fan Mai thode daily vlog dekha di mnu bhut vdia lgde thode vlog soo sweet couple
Very nice vlog God bless enjoy family members
Boric acid lga k rakho.susri v chle Jani phir nai lagdi.borix acid da koi nuksan v nai hunda.asi 40-40 kilo chaul eda hi rakhide ne.jinne marji sal rakh Lavo.
I am big fan of uuu raman ND prabh veere plz reply my mssg 🫠🫠🫠😇😇😇😇😘😘😘😘🤩🤩🤩❣️❣️❣️❣️❤️❤️
Ae vala flat tuhada jada vdia lga pela nalo ae vala nice sohna lg rya 😊😊😊
Didi kina rent es ghar da
Asi v ada e banona ah didi
Kdi ch methe te suka dhaniya boht wdia lgda
Dhan a sachi tuc jeda Ena kam krde...chalo ek gal vadia hoi tuhda eh flat Jada Sona
Shift kyo hoye new flat ch eh v ta dasdo
Dahi nu thoda din freeze cho bhr rkh k fr bnao 4 k din bd ta curry hor swad bndi aa
So cute 😊❤ ❤....lovely couple😊
Welcome in new home from Acme society 🌺🙏🌷🙏
ਚੋਲ ਨੰ ਖਰਾਬਹੋਣ ਤੋ ਬਚਾਉ ਲੲੀ ਮੈਡੀਕਲ ਸਟੋਰ ਤੋ ਬੋਰਿਕ ਅਸੈਡ ਮਿਲਦਾ ਉਹ ਲੈ ਕੇ ਆਉ
Didi Tusi face lyi Ki use krde
Eh flat fr kine dina bad Chad k jna hun 😅
ਦੀਦੀ ਚੋਲਾ ਵਿਚ ਲੌਂਗ ਰੱਖ ਦਿਉਂ
Nyc vlog❤❤tuhade vlog vekh k asi rode v Hassan lg jane ❤❤❤❤❤
ਚੌਲਾਂ ਨੂੰ ਧੁੱਪ ਵਿਚ ਨਹੀਂ ਰੱਖਦੇ,ਨਿੰਮ ਦੀਆਂ ਪੱਤੀਆਂ ਰੱਖ ਦਿਉ ਵਿਚ।
ਇਸਦਾ ਕਿਰਾਇਆ ਕਿੰਨਾ ?
Gye amb len c baar baar flat change kri jane kmm te koi kita ni ja k gye ki krn bss flata di sfai krn kdi pind aage kdi othe kdi ethe fr kmm ki c Mohali
ਕਿਵੇਂ ਲੋਕਾਂ ਦੀ ਭੇਟ ਚਾਲ video ਬਣਾ ਬਣਾ ਮੰਤ ਮਾਰੀ ਜਾਦੇ ਪੈਸੇ ਦਾ ਤਰੀਕਾ
Rice dhupenni rakhide boric acid powder hunda rice vich mal k band kr k rakh dyida te keere mar jande
ਦੀਦੀ ਫਲੈਟ ਤਾਂ ਕੀ ਰੇਟ ਆ ਸਾਨੂੰ ਵੀ ਦੱਸਿਓ ਤੇ ਕਿੱਥੇ ਆ
Nyc vlog next vlog jldi payo
ਹੋਰ ਕੋਈ ਕੰਮ ਹੇ ਨਹੀ ਇਹਨਾ ਨੁੰ ਬਸ ਸਫਾਈ 😜
Flat kyu change kiya,Neha from Chandigarh
Dasea nahi di
ਦੀ ਤੁਸੀ ਫਲੈਟ ਕਿਉ ਬਦਲਿਆ a❤❤❤❤
Flat kyu change Kita tuse
ਲੌਂਗ ਪਾ ਦਿਓ ਚਾਵਲਾ ਵਿੱਚ ਕਦੇ ਕੀੜਾ ਨਹੀਂ ਲੱਗਦਾ
Borak powder lga devo cholan nu ji🌺🌺
Flait kao chang kita
❤❤❤
Very nice❤
Di tej pta rakho chawla ch
Harman chana which borik powder laga do
Very good
Hlo g sat Shri akal ji ❤❤❤
ਚੋਲਾ ਨੂੰ ਧੂੱਪ ਵਿੱਚ ਨਹੀਂ ਰੱਖਦੇ ਬੇਟਾ ਜੀ ਖਰਾਬ ਹੋ ਜਾਂਦੇ ਬਹੁਤ ਸੋਹਣੀਆਂ ਵਿਡੀਉ ਹੁੰਦੀਆਂ ਤੁਹਾਡੀਆਂ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ
ਚੋਲ ਵਾਲਾ ਪੈਡਰ ਲਿਆ
Manu lgda tusi sharing lea di rent ghat ayaga 😅
ਧੁੱਪ ਵਿੱਚ ਚੋਲ ਨਹੀ ਰੱਖਣੇ ਬਾਅਦ ਵਿੱਚ ਬਣਾਉਣ ਲੱਗੇ ਆ ਜੋੜਨੇ ਆ ਫੇਰ ਚੰਗੇ ਨਹੀਂ ਲਗਦੇ
ਤੇ ਕੀ ਕੀ ਸਮਾਨ ਵਿੱਚ ਮਿਲਦਾ ਵਾ
Hun kitha ae tuhada flat
ਦੀਦੀ ਫਲੈਟ ਦਾ ਕੀ
Chawl nu thup vich rakhn nal tutan lag jande h saf karke boric acid laga deo
Hlo di Raman plz asi tuhanu milna aa
Didi eh bottle stand h jithe tuc pyaj rakne h😅
Clear kar dena di qua change karea flat
Free ho k Home tour deo new ghr da
❤❤❤🎉🎉🎉🎉
Nice
🙏
Boric aside rakh deo rice ch
Didi chavala vich mitha soda pa dio
Home tour
ਚੋਲ ਧੁੱਪ ਵਿੱਚ ਰੱਖ ਕੇ ਖ਼ਰਾਬ ਹੋ ਜਾਣੇ ਦੀਦੀ ਫਿਰ banode time ਗਲ ਜਾਂਦੇ .....
ਰਮਨ ਚੌਲਾਂ ਵਿਚ ਲੌਂਗ ਰੱਖੋ ਸੁਸਰੀ ਨੀ ਆਂਦੀ
Tusi long pa je rak deo kada koi chij ne kharab hunde.
Niche aa jayo mil lvage
Boric acid use kro
Eh belle Lok ne
Ki krdi a
Dhi dibhut swad bndi hai vich emly hi py di
hlo tusi menu bhuut sone lgde veer ji sis❤
Match box rak do Chahal vich
ਚੌਲ ਕਦੇ ਵੀ ਧੁੱਪ ਚ ਨਹੀਂ ਰੱਖਦੇ ਸੂਸਰੀ ਕੁਝ ਨਹੀਂ ਕਿੰਹਦੀ ਛੱਡਕੇ ਕੱਡ ਦਿਓ ਪੁੱਤ 😊
🎉🎉🎉🎉
Good
ਦੀਦੀ ਚੌਲ ਧੁੱਪੇ ਨਹੀਂ ਰੱਖੀ ਦੇ ਫੇਰ ਬਣਾਉਣ ਲੱਗਿਆ ਜਿਆਦਾ ਗੱਲ ਜਾਂਦੇ ਆ ਵਧੀਆ ਨਹੀਂ ਬਣਦੇ ਤੁਸੀਂ ਇਹਨਾਂ ਨੂੰ ਇਦਾਂ ਹੀ ਸਾਫ ਕਰ ਲਓ ਇਹ ਥੋੜੀ ਜਿਹੀ ਹਲਦੀ ਲਗਾ ਕੇ ਰੱਖ ਦਿਓ
U tube toh dekh Le de
Machis diya tiliya rakh do sari susri mr ju chola cho
Ghar da home tour kro
ChavlA dey vich tej patt rKh do susri kidi nahi pavegi
Chol kharb ho jade ne dhup cho
T pagan nal cooling pass nhi honi
❤❤
❤❤❤❤❤