Khaber sawer :- ਕੁੰਵਰ ਵਿਜੇ ਪ੍ਰਤਾਪ ਸਿੰਘ Exclusive, 'ਭਗਵੰਤ ਮਾਨ ਜੀ ਮੇਰੀ ਪਿੱਠ 'ਤੇ ਵਾਰ ਬੰਦ ਕਰੋ'
Вставка
- Опубліковано 10 гру 2024
- Khaber sawer :- ਕੁੰਵਰ ਵਿਜੇ ਪ੍ਰਤਾਪ ਸਿੰਘ Exclusive
'ਭਗਵੰਤ ਮਾਨ ਜੀ ਮੇਰੀ ਪਿੱਠ 'ਤੇ ਵਾਰ ਬੰਦ ਕਰੋ'
'ਮੈਂ ਤੁਹਾਡੇ ਹਰ ਵਾਰ ਦਾ ਮੂੰਹ ਤੋੜ ਜਵਾਬ ਦੇਵਾਂਗਾ'
'ਹੁਣ ਸੁਖਬੀਰ ਦੇ ਕਬੂਲਨਾਮੇ 'ਤੇ ਕਾਰਵਾਈ ਕਰੋ'
'ਮੇਰੀ ਰਿਪੋਰਟ ਦੀ ਇੱਕ-ਇੱਕ ਗੱਲ ਸੱਚ ਸਾਬਿਤ ਹੋਈ'
#RozanaLokNaadTv #LatestPunjabiNews #LatestNews2024
For Advertising queries, please call on +91 7087641702
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਇੱਕੋ ਇਕ ਸ਼ਖ਼ਸੀਅਤ ਹਨ ਜਿਨ੍ਹਾਂ ਤੇ ਅੱਜ ਪੰਜਾਬੀ ਵਿਸ਼ਵਾਸ ਕਰਦੇ ਹਨ। ਵਾਹਿਗੁਰੂ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਤੇ ਸਿਹਤਮੰਦ ਰੱਖੇ 🙏
ਬਿਲਕੁਲ ਠੀਕ ਗੱਲ ਹੈ ਜੀ।
Waheguru Mehar karan punjab Tey
ਦੌਵਾ ਵੀਰਾ ਨੁ ਪਿਆਰ ਭਰੀ ਸਤਿ ਸੀ ਅਕਾਲ ਜੀ ਵੀਰ ਜੀ ਇਨੀਆ ਜਿਆਦੀਆ ਸਿਚਾਈਆ ਉਜਾਗਰ ਨਾ ਕਰਿਆ ਕਰੌ ਜੀਅੱਜ ਕੱਲ ਕੌਨ ਮੱਨਦਾ ਹੇ ਸਿਚਾਈ ਨੁ
Waheguru Ji Mehar Karen ge 🙏 .
Very nice 👍👍
ਜਨਾਬ ਜੀ, ਜੇ ਥੋਡੀ ਸਰਕਾਰ ਥੋਡੀ ਨਹੀਂ ਸੁਣਦੀ,, ਤਾਂ ਅਸਤੀਫ਼ਾ ਦਿਓ,, ਡਰਾਮਾ ਬੰਦ ਕਰੋ
KVP nu salute ❤❤❤❤❤❤
Very good job ji 👍
Verry very good ji
ਸ੍ਰੀ ਵੀਜੇ ਪ੍ਰਤਾਪ ਸਿੰਘ ਜੀ ਤੁਸੀਂ ਇੱਕ ਨਵੀਂ ਪਾਰਟੀ ਬਣਾਓ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉਠ ਚੁੱਕਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਤੁਹਾਡਾ ਆਮ ਆਦਮੀ ਪਾਰਟੀ ਨੇ ਬੇਅਦਬੀ ਕੀਤੀ ਨਰੇਸ਼ ਯਾਦਵ ਇਹ ਗੱਲ ਦਾ ਗਵਾਹ ਹੈ ਕੀ ਤੁਸੀਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੀ ਸੀਟ ਤੋਂ ਅਸਤੀਫਾ ਦੇਵੇਗਾ
ਅਣਖੀ ਜੀ ਤੁਸੀ ਵੀ ਸੱਚ ਤੇ ਚਲੋ ਹਰ ਰੋਜ ਸੂਤਰ ਸੂਤਰ ਵਾਲਾ ਝੂਠ ਨਾ ਬੋਲੋ ਸਭ ਨੂ ਪਤਾ ਕੋਈ ਸੂਤਰ ਸਾਤਰ ਨਹੀਂ ਹੁਦਾ
Eh bhut scha bnda slaam ehnu
ਅਕਾਲ ਤਖ਼ਤ ਸਾਹਿਬ ਤੇ ਜਾ ਕੇ ਬਹਿਸ ਨਹੀਂ ਕੀਤੀ ਜਾਂਦੀ ਇੱਕ ਨਿਮਾਣੇ ਸਿੱਖ ਵਜੋਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਤ ਹੋਣਾ ਪੈਂਦਾ ਹੈ
Kumar saab g. You hamesa hi garet jawab nahi you jindabad ho ha saab g saloot ha
ਡਫਲਟਰ
KVP ji ap nu AAP which nahi rehna chaye.
ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਕੋਈ ਬਿਆਨ ਨਹੀਂ ਦਿੱਤਾ, ਓ ਵੀ ਸਿੱਖਾਂ ਦੇ ਆਗੂ ਹਨ, ਕਿਤੇ ਓ ਵੀ ਬਾਦਲਾਂ ਵਰਗੇ ਤਾਂ ਨਹੀਂ, ਕਿ ਓ ਹੁਣ ਸਿੱਖਾਂ ਨੂੰ ਇੰਨਸਾਫ਼ ਦਵਾਉਣਗੇ?
One episode of dirty politics has been exposed by the Akal Takhat and another episode of dirty politics played by AAP will soon be exposed in the court of guru Gobind Singh through kawar Vijay Partap singh,the loin of Punjab,though a sahijdhari sikh and who belongs to patana sahib,the birth place of guru Gobind Singh and in whose veins the spirit of guru Gobind Singh works for the justice of the sacrifices done by the guru for the country.
Banta te shuka ghio khachrhi dhali lobi da sukhe nal shodha faks karoo