Ocean Eyes (Official Video) | Amrinder Gill | Lowkey | Sagar Deol | Latest Punjabi Songs 2023

Поділитися
Вставка
  • Опубліковано 25 лис 2024

КОМЕНТАРІ • 4,3 тис.

  • @OfficialPunjabiindustry
    @OfficialPunjabiindustry Рік тому +156

    *amrinder* *gill* ਦੀ ਆਵਾਜ਼ ਸੁਣ ਕੇ ਰੂਹ ਖੁਸ ਹੋ ਜਾਂਦੀ ਆ ❤

  • @headhunter_009
    @headhunter_009 Рік тому +1109

    ਬਥੇਰੇ ਆਏ ਅਮਰਿੰਦਰ ਬਾਈ ਨੂੰ ਟੋਂਟ ਕਰਨ ਵਾਲੇ।ਕੋਈ ਜਵਾਬ ਨੀ ਦਿੱਤਾ।ਬੱਸ ਆਪਣੀ ਮੋਜ਼ ਚ ਮਸਤ ਬਾਈ ਆਪਣੀ ਨਿਮੀ ਨਿੰਮੀ ਚਾਲ ਚੱਲੀ ਜਾ ਰਿਹਾ ਤੇ ਅਪਣੇ ਚਾਹੁਣ ਵਾਲਿਆਂ ਨੂੰ ਆਪਣੀ ਗਾਇਕੀ ਨਾਲ ਅੰਬਰਾ ਦੀ ਸੈਰ ਕਰਵਾ ਰਿਹਾ।❤

  • @MamtaKarda-z8y
    @MamtaKarda-z8y 7 місяців тому +14

    The Only Singer ਜਿਹਦਾ ਜਿਹੜਾ ਮਰਜ਼ੀ ਗਾਣਾ ਜਦੋਂ ਮਰਜ਼ੀ ਸੁਣ ਲਓ , ਹਰ ਵਾਰੀ ਨਵਾਂ ਹੀ ਲੱਗਦਾ। ❤❤

  • @manwindersingh968
    @manwindersingh968 Рік тому +75

    ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਰੌਲਾ ਨਹੀਂ ਕਿਸੇ ਨਾਲ ਆਪਣਾ ਕੰਮ ਕਰੋ ਬੱਸ ਅਮਰਿੰਦਰ ਗਿੱਲ❤

  • @sukhbir_singh22
    @sukhbir_singh22 Рік тому +315

    ਅਮਰਿੰਦਰ ਗਿੱਲ ਦੀ ਅਵਾਜ਼ ਸੁਣ ਕੇ ਰੂਹ ਕੁਸ਼ ਹੋ ਜਾਂਦੀ ਹੈ 👌👌👌👌

    • @nxvdeepgill
      @nxvdeepgill Рік тому +7

      Sakoon❤❤

    • @sonubabbar96
      @sonubabbar96 Рік тому +8

      ਕੁਸ਼ ਕਿ ਖੁਸ਼ 😂😂😂

    • @Jassstudio078
      @Jassstudio078 Рік тому +3

      ​@@sonubabbar96😂

    • @channisohal7506
      @channisohal7506 Рік тому +2

      ​@@sonubabbar96ਥੋੜੀ ਕੁਸ਼ ਥੋੜੀ ਖੁਸ਼ ਕੁੱਲ ਮਿਲਾ ਕੇ ਖੁਸ਼ਕ😅

    • @sonubabbar96
      @sonubabbar96 Рік тому

      @@channisohal7506 🤣

  • @1499rock
    @1499rock Рік тому +45

    Welcome Amrinder Gill, the lyricist 👏👏.
    ਅਮਰਿੰਦਰ ਗਿੱਲ ਬਤੌਰ ਗੀਤਕਾਰ 👍👍

  • @Thealtafmalik_
    @Thealtafmalik_ Рік тому +92

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦੀ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Again4u
    @Again4u Рік тому +17

    ਬੱਸ ਜਾਲਮਾਂ ਇਕ ਤੇਰੀ ਆਵਾਜ਼ ਵਿਚ ਹੀ ਸੁਕੂਨ ਮਿਲਦਾ ਨਹੀਂ ਤਾਂ ਭੜਕਾਉਣ ਵਾਲੇ ਤੇ ਬਥੇਰੇ ਨੇ😌😌😌

  • @THE-RG94
    @THE-RG94 Рік тому +115

    ਹਮੇਸਾ ਦੀ ਤਰਾਂ ਸਾਫ ਸੁਥਰਾ ਗੀਤ , ਦਿੱਲ ਨੂੰ ਸਕੂਨ , ਰੂਹ ਨੂੰ ਖੁਸ਼ ਕਰ ਦਿੱਤਾ ❤ ਇਸ ਗੀਤ ਨੇ

  • @dilsanjhsingh1513
    @dilsanjhsingh1513 Рік тому +271

    No Bandooka..No Gandase..No Casteism...only Pure Singing..love you amrinder paji ❤❤

    • @AliHassan-613
      @AliHassan-613 Рік тому +1

      what about kahani song?

    • @internationalstudent8485
      @internationalstudent8485 Рік тому +1

      Te fhir bhosre dea model bar di a

    • @kanchansingh434
      @kanchansingh434 Рік тому +3

      Artists are not here to do samaj seva bhai. They are in entertainment industry. Get hold of politicians and police for misdeeds. These kind of comments are cringe.

    • @tvrent
      @tvrent Рік тому +1

      ​@@AliHassan-613which song?

    • @goluchauhan2125
      @goluchauhan2125 Рік тому

      Right 👍

  • @Bhanu_gulati
    @Bhanu_gulati Рік тому +501

    The man with zero haters and 0 controversy with 100%pure talent ❤️

    • @AmanHimangi
      @AmanHimangi Рік тому +2

      💯

    • @pushwindershammi5520
      @pushwindershammi5520 11 місяців тому

      Hoi c ik vaar controversy.fer aap e chup kr Gaye c shalaru

    • @sukhdeepbrar7877
      @sukhdeepbrar7877 8 місяців тому

      Oh tan movie dialogue krk o c oh keh rhe c ehna ni mjaak bnaya aa profession da agr tuc oh jimmy shergill huni v c naal oh waali di gll kr rhe o ​@@pushwindershammi5520

    • @miriamarellano6316
      @miriamarellano6316 7 місяців тому

      Hi, can someone please translate this song in English or at least part of it… thank you so much in advance! Song “Wakh”

    • @HarryKahlon-ke1uc
      @HarryKahlon-ke1uc 6 місяців тому

      ​Amrinder gill Shareef Banda see vichara sidhu me apne live ch v gal kiti si​@@pushwindershammi5520

  • @ramanblz9690
    @ramanblz9690 Рік тому +92

    ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️

  • @hitvlogs786
    @hitvlogs786 Рік тому +42

    ਨੈਟ ਖਤਮ ਸੀ 2ਕਿਲੋ ਮੀਟਰ ਤੂਰ ਕੇ ਗਿਆ ਫਰੀ ਦਾ wifi ਚਲਦਾ ਸੀ ਕਿਸੇ ਦਾ ਮੈ ਕਿਹਾ ਬਾਈ ਦਾ song ਸੁਣਨਾ love you aa bai

  • @OfficialPunjabiindustry
    @OfficialPunjabiindustry Рік тому +49

    *amrinder* *gill* ਦੀ ਆਵਾਜ਼ ਸੁਣ ਕੇ ਰੂਹ ਖੁਸ ਹੋ ਜਾਂਦੀ ਆ

  • @cutelabradorstellu5290
    @cutelabradorstellu5290 Рік тому +257

    No one can match amrinder gill’s voice in this punjabi industry 😍😍 so soothing….. no guns no cars only love ❤❤❤

  • @davikabhullar6398
    @davikabhullar6398 Рік тому +6

    ਬਹੁਤ ਸੋਹਣਾ,....ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਏ। 🥰🥰 Siraa Song...

  • @Manibhagat-n8i
    @Manibhagat-n8i Рік тому +31

    ਮੇਰੀ ਜਾਨ ਨੇ ਲਿੱਖੀਆ ਗੀਤ ਵਾਹ Love you ਵੀਰੇ ਗੀਤਕਾਰੀ ਦੀ ਦੁਨੀਆ ਵਿੱਚ ਸਵਾਗਤ ਹੈ grand entery ਹੋਈ ਹੈ ਤੁਹਾਡੀ ਹੋਰ ਇਸ ਤਰਾਂ ਦੇ ਗੀਤ ਲਿਖੋ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਤੁਹਾਡੇ ਗੀਤਾਂ ਦਾ ❤

    • @shivanshurana5249
      @shivanshurana5249 Рік тому +1

      😊♥️

    • @FirstEducation95
      @FirstEducation95 Рік тому

      Mera friend hai jo Geet likhda hai
      Amrinder paji nal gal kra sakda hai
      Ta manu msg kaere

    • @shivanshurana5249
      @shivanshurana5249 Рік тому

      @@FirstEducation95 could you please make me talk with amrinder gill sir plz 🥺

  • @sanjogdeep6672
    @sanjogdeep6672 Рік тому +17

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🏼🙏🏼🙏🏼⛳ amrinder gill ❤️❤️💯💯

  • @nikunjarora1297
    @nikunjarora1297 Рік тому +21

    Amrinder Gill taah Amrinder Gill hai.. No one can match his standards❤❤ LEGEND💯

  • @Deepp3022
    @Deepp3022 Рік тому +39

    Amrinder ਵੀਰੇ ❤ ਰੱਬ ਨੇ ਤੁਹਾਨੂੰ ਐਹੋ ਜੀ ਆਵਾਜ਼ ਦਿੱਤੀ ਕੇ ਤੁਸੀਂ ਜੋ ਗਾਉਂਦੇ ਓ ਜਾਂ ਜੋ ਬੋਲਦੇ ਮਿਠਾਸ ਭਰਿਆ ਜਿਆ ਨਿਕਲਦਾ ਤੁਹਾਡੀ ਆਵਾਜ਼ ਚੋ,,ਜੋ ਦੂਜੇ ਦੇ ❤ਦਿਲ ਨੂੰ ਖਿੱਚ ਲੈਂਦਾ ,,,💐💐❤️

  • @damanbhatia7
    @damanbhatia7 Рік тому +56

    Just like every other Amrinder Gill song, this song is so soothing and refreshing. But the BIG SURPRISE is that it’s written by him too!

  • @sahilchotani1794
    @sahilchotani1794 Рік тому +39

    Magical voice... Feeling wandering in heaven.... While listening bhaji's voice... Pure melody gill saab mazaa aa gya.. and bhaji tuhade lyrics v vadia c and composition ta end aa ess song de hor kine talent aa tuhade ch ??? ❤

  • @devansh_mehta
    @devansh_mehta Рік тому +65

    One of the most precious jawel of punjabi music industry. Stay blessed always veere❤

  • @pritamjain3138
    @pritamjain3138 Рік тому +28

    ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ

  • @ParminderKaur-ex3vj
    @ParminderKaur-ex3vj Рік тому +63

    No one can compete with the real gem of punjabi industry😊😊big fan of urs pajii

  • @harmansheena
    @harmansheena Рік тому +29

    ਸਕੂਨ, ਬਹੁਤ ਸੋਹਣੀ ਲਿਖਤ ਤੇ ਅਵਾਜ ।
    ਜਿਓਦਾ ਰਿਹ ਵੀਰੇ। ❤❤

  • @sunnydhillon1241
    @sunnydhillon1241 Рік тому +5

    ਸਮਜ਼ ਨੀ ਆਓਂਦੀ ਕਿਸ ਗੱਲ ਦੀ ਤਾਰੀਫ਼ ਕਰਾ ✍️💯❣️😘

  • @tauqeerabbas7084
    @tauqeerabbas7084 Рік тому +43

    There is no word in dictionary to describe how much i obsessed with Amrinder's Voice❤️

  • @shivanshurana5249
    @shivanshurana5249 Рік тому +19

    Again here 😍
    Amrinder sir lots n lotss of love
    From Delhi
    300 baar se zyada baar chuka main ye apka song
    Your voice is too much soothing sir 🧿😍🌸💕
    God bless you 🕉️🙏🏻
    Waiting for 10 million

  • @LOAD4215
    @LOAD4215 Рік тому +222

    Amrinder gill never disappoint us 💯.... Love you paji.... Keep it up 👆 ❤

    • @abhiwatts2652
      @abhiwatts2652 Рік тому +6

      Thats other people job not amrinder’s .

    • @manjot_chohan
      @manjot_chohan Рік тому +2

      Yes❤❤😍😍😍🫶🏻🫶🏻🤗🤗

    • @AkashKumar-rt9qb
      @AkashKumar-rt9qb Рік тому

      ​@@abhiwatts2652😮😮😮😮😮😮😮😮😮😮😮😮😮

  • @AmitKumar-78604
    @AmitKumar-78604 Рік тому +48

    Amrinder Gill never disappoints! THIS IS AMAZING!!

  • @mani_its09
    @mani_its09 Рік тому +14

    ਰੂਹ ਖੁਸ਼ ਹੋ ਗਈ ਅਮਰਿੰਦਰ ਭਾਜੀ 🫶❤️‍🩹

  • @PunjabiTashan001
    @PunjabiTashan001 Рік тому +55

    A Man With Zero Haters And Zero Controversy's ❤️❤️❤️ Lots Of Love To Amrinder Gill 🩷

  • @shaukatali2594
    @shaukatali2594 Рік тому +19

    Tuhadi awaaz sunn ke dill khush ho janda
    Love you Amrinder veer 🇬🇧🇬🇧

  • @vinodsarswat5331
    @vinodsarswat5331 Рік тому +6

    Amrinder gill ਬਾਈ ਮੇਰੇ ਪਿੰਡ ਸ਼ੱਪਾ ਵਾਲੀ ਦੇ ਲਾਗੇ ਪਿੰਡ ਵਰਿਆਮ ਖੇੜਾ ਸੂਟਿੰਗ ਕਰਨ ਆਏ ਸ਼ੀ ਮੈਂ ਬਾਈ ਨਾਲ ਮਿਲਿਆ ਬਾਈ ਜਮਾ ਬੀਬਾ ਬੰਦਾ ਹੈ ਨਾ ਇੱਗੋ ਵੈਰੀ ਸ਼ਿੰਪਲ ਇਨਸ਼ਾਨ ਹੈ

  • @ShamsherSingh-zc2hl
    @ShamsherSingh-zc2hl Рік тому +23

    ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓

  • @madanmansa7749
    @madanmansa7749 Рік тому +23

    Composition+ lyrics + vocals + music , everything 🔥🔥

  • @rajatchoudhary4308
    @rajatchoudhary4308 Рік тому +7

    Love u Paaji..Amrinder Gill..❤❤❤❤
    Another masterpiece..❤😊

  • @dheeraj7033
    @dheeraj7033 Рік тому +6

    ਨਾ ਗੀਤਕਾਰ, ਨਾ ਸੰਗੀਤਕਾਰ,, ਪਰ ਗਾਇਕ ਬਾ-ਕਮਾਲ,, ਸਾਰੀ ਕਸਰ ਸਿਰਫ ਅਪਨੀ ਅਵਾਜ਼ ਨਾਲ ਹੀ ਪੂਰੀ ਕਰ ਦਿੰਦਾ ਅਮਰਿੰਦਰ ਬਾਈ,,,,,, 💯❤

    • @AgamJot-y7v
      @AgamJot-y7v 6 місяців тому

      ਇਹ ਗਾਣਾ ਬਾਈ ਨੇ ਆਪ ਲਿਖਿਆ ਵੀਰ ਜੀ

  • @RaviSharma-zt6kk
    @RaviSharma-zt6kk Рік тому +25

    Simplicity in Amrinder paaji’s songs is appreciated. Still you are the king of our heart since childhood ❤❤🎉🎉 mjaa aa gya gana sun ke☺️

  • @01PIECE
    @01PIECE Рік тому +30

    Beautiful lyrics 😍 mesmerising locations in video ❤ Love You Amrinder paaji 💗 waiting for Judaa part 2 🥰

  • @Sade_Pind_Sade_Khet
    @Sade_Pind_Sade_Khet Рік тому +22

    ਬਹੁਤ ਖੂਬ ਬਾਈ ਜੀ, ਆਵਾਜ਼ ਸੁਣ ਕੇ ਹੀ ਸਕੂਨ ਮਿਲ ਜਾਂਦਾ ਜੀ।

  • @Rinku_uk
    @Rinku_uk Рік тому +113

    Wah bhai kiya geet likhte hoo yaar 😊😊😊❤❤❤

  • @OfficialPunjabiindustry
    @OfficialPunjabiindustry Рік тому +64

    Amrinder gill never disappoint us Love u brother Keet it up

    • @ghxst81
      @ghxst81 Рік тому +1

      Keep*💀how’s a creator misspelling or having a typo on UA-cam but it’s all good mistakes happen

  • @SurajNarang
    @SurajNarang Рік тому +45

    The fact that Amrinder Gill wrote this song himself makes me feel happy to know that he is experimenting his other talents now..😍 First as a director of "Chhalla Mud Ke Nai Aya" and now as a lyricist of this beautiful song.. Loved the track paji..❤️

    • @manpinder6840
      @manpinder6840 Рік тому +4

      Yeah I was thinking the same! One man who is transcending his spirit in different forms of art.

    • @kunalbahl602
      @kunalbahl602 Рік тому +4

      ​@@manpinder6840singer, actor, dancer, lyricist, director and most of all a very good human being. How could a person be so perfect ❤? #touchwood 🙏

  • @TarotwithAngel
    @TarotwithAngel Рік тому +8

    Finally out ❤ Wait is over for new track by amrinder gill, which is always n always Outstanding, Really very different spirit from among all other celebrities it may b from pollywood, bollywood or Hollywood. No one can beat him and in future as well .... God always bless u with beautiful voice and health and with lots of abundance.

  • @akashaujla4250
    @akashaujla4250 Рік тому +50

    M shocked when i noticed that it is written by amrinder gill.😮😮 Dil khush ho gya it mns hun kaafi gane aun ge ❤❤❤

  • @rajdeepjaid9400
    @rajdeepjaid9400 Рік тому +3

    ਬਾਈ ਦੀ ਕਲਮ ਨੁ ਸਲਾਮ ਆ ਨਾ ਕਿਸੇ ਨਾਲ ਕੋਈ ਪੰਗਾ ❤❤❤❤❤so shona song ਆ

  • @singhsingh5889
    @singhsingh5889 Рік тому +13

    Kya baat hai Amrinder veer ji 🎉
    Great composition and well sung 🙏

  • @N_Mehra
    @N_Mehra Рік тому +30

    Amrinder gill is the purest diamond of Punjabi industry ❤ challa mudh aya legend beautiful song awaj tah ik sakoon dindi

  • @mansiarora5360
    @mansiarora5360 Рік тому +2

    ਮੇਰਾ ਭਤੀਜਾ ਹਲ਼ੇ ਸਾਲ ਦਾ ਪਰ akhiyaan nimaniyaan ਤੇ ocean eyes ਦੋਵੇਂ ਬਹੁਤ ਸੁਣਦਾ ।❤❤❤❤❤❤
    #amrindergill veera 💯🧿

  • @shivanshurana5249
    @shivanshurana5249 Рік тому +12

    On repeat from last 2 hour
    Oh sir
    What a soothing
    And a soulful song
    I just loved it ❤️

  • @HasnaatKhan
    @HasnaatKhan Рік тому +30

    Kya Baat Ae 👌🏻Paaji killed it! What a Simple but Catchy song ❤Maza Aa Gya ! The only Punjabi Artist with 0 Haters ✊

  • @PoojaRani-kf4kk
    @PoojaRani-kf4kk Рік тому +17

    ਕਾਫ਼ੀ ਟਾਇਮ ਬਾਅਦ ਗੀਤ ਆਇਆ ਹਨੇਰੀਆਂ ਲਿਆਤੀਆਂ ਬਈ🔥 ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਬਈ 🌸🌸🌸🙏🙏🙏🙏🙏

  • @modernartproduction
    @modernartproduction Рік тому +1

    Koi jwab ni ❤. Lov you Bai. Raat nu headphones la k so reha c achanak ah geet chal pia sara scene automatically dimaag ch chl pia . Soch change hoya t jaaag khull gai again repeat t laya. Fr sunia song. Fr uthh gia t ah video search krke chala lai. gaint a yr jama ..Bai bs eda de sohne sohne geet gai Jaya krr ❤

  • @navpreetdhillon8149
    @navpreetdhillon8149 Рік тому +6

    ਮੇਰੀ ਧੀ ਨੂੰ ਜਦੋ ਦੇਖਦੀ ਹਾਂ ਇਹੀ ਗਾਣੇ ਦੇ ਬੋਲ ਜੁਬਾਨ ਤੇ ਆਉਦੇ ਆ … ਵਾਹ ਕਿਆ ਬਾਤ ਆ Amrinder gill ਭਾਜੀ 👏❤️

  • @Ameer-Hamza-Official
    @Ameer-Hamza-Official Рік тому +19

    Amrinder paaji ki dasa the song is too good❤❤❤ we love your voice and we will keep loving your writings 📝in the future.
    Thank you so much for giving this gift to us.

  • @SANDEEPKUMAR0786
    @SANDEEPKUMAR0786 Рік тому +12

    Diamond of PUNJABI INDUSTRY❤❤ LOVE FROM HARYANA BHAI AMRINDER❤💪

  • @chudryahtishamgondaloffici6395
    @chudryahtishamgondaloffici6395 Рік тому +43

    No One can beat this man ♥️
    Vibe 🌼⚡
    Gill 👑
    Love from Pakistan 🇵🇰♥️ for sikh brothers ♥️

  • @YogeshKumar-eg3zi
    @YogeshKumar-eg3zi Рік тому +18

    Your voice is more then a music therapy ❤❤love you paji 🎉

  • @hardeepsingh-kw8pi
    @hardeepsingh-kw8pi Рік тому +12

    Yes indeed, this song is truly a magnificent one...Playing repeat after repeat..🙂🙂🙂. Absolutely an awesome composition rendered in golden & eternal voice of Amrinder...

  • @lakshyapreetsinghjatt07
    @lakshyapreetsinghjatt07 Рік тому +2

    Nic song
    .
    .
    Akhan de vixh dunga sagar tera ni .....!
    Kehnda hunda sajjna baaj hanera ni ......!!

  • @SandeepShergill-l6m
    @SandeepShergill-l6m Рік тому +13

    Each and every song of Amrinder Gill is a gem 💎…. Lots of love and wishes ❤️❤️

  • @jaswant_Sandhu
    @jaswant_Sandhu Рік тому +6

    ਮੇਰੇ ਪਸੰਦੀਦਾ ਗਾਇਕ/ ਗੀਤਕਾਰੀ ਦੇ ਫ਼ਰਿਸ਼ਤੇ ਡ.ਸਤਿੰਦਰ ਸਰਤਾਜ ਤੇ ਅਮਰਿੰਦਰ ਗਿੱਲ ਸਾਬ "ਸਾਡੇ ਅੱਲ ਦੇ ਲਾਹੌਰੀਏ" ਦਿਲੋਂ ਮੁਹੱਬਤ ਪਿਆਰਿਓ !!

  • @bhangraarmy3232
    @bhangraarmy3232 Рік тому +6

    ਚਿੱਤ ਨੀ ਰੱਜਦਾ ਸੁਣ ਸੁਣ ਕੇ ਗਾਣਾ❤❤❤❤❤❤❤❤

  • @jasmeetsingh8199
    @jasmeetsingh8199 7 місяців тому +2

    😢😢😢nva gana le ayo amrinder veere kina cher ho gya last August ch release kita tusi.
    Waiting for such a long time😢

  • @rajwinderrani5128
    @rajwinderrani5128 Рік тому +22

    Composition+lyrics+voice+music= Tabahi🔥

  • @ishmeetsingh5052
    @ishmeetsingh5052 6 місяців тому +3

    ਵੀਰੇ ਤੁਹਾਡੇ ਗੀਤਾਂ ਦੀ ਹਮੇਸ਼ਾ ਉਡੀਕ ਰਹਿੰਦੀ ਹੈ! ਬਹੁਤ ਵਧੀਆ ਤੇ ਸਾਫ਼ ਸੁਥਰੇ ਗਾਣੇ ਹੁੰਦੇ ਨੇ! ਮਿਠੀ- ਮਿਠੀ ਆਵਾਜ਼ ਸੁਣ ਕੇ ਤੁਹਾਡੀ ਦਿਲ ਖੁਸ਼ ਹੋ ਜਾਂਦਾ ਹੈ

  • @gagandeep7777
    @gagandeep7777 5 місяців тому +1

    Amazing duo and mesmerizing music. Dr. Zeus took it to another level. ਬੋਹੜ ਹੀ ਸੋਹਣਾ ਗਾਣਾ।

  • @amitjindal1737
    @amitjindal1737 Рік тому +13

    The real sukoon i do get listening to one and only Amrinder Gill ❤

  • @vinnimahajan9317
    @vinnimahajan9317 Рік тому +15

    Amrinder gill comes again with a great composition and lyrics ❤❤

  • @garryliddar8380
    @garryliddar8380 Рік тому +5

    ਦਿਲ ❤ ਖੂਸ਼ ਹੋ ਗਿਆ ਗੀਤ ਸੁਣ ਕੇ ਭਾਜੀ ❤love u veere 🔥🥰😍😇

  • @smavijain6504
    @smavijain6504 Рік тому +3

    boht sohne....song tusi te tvadi awaz❤

  • @innocentguni293
    @innocentguni293 Рік тому +3

    ਬਹੁਤ ਹੀ ਜਿਆਦਾ ਸੋਹਣਾ ਗਾਣਾ ਆ ❤ ⭐️⭐️⭐️⭐️⭐️⭐️⭐️

  • @shivanshurana5249
    @shivanshurana5249 Рік тому +9

    😍😍❤️ love love nd much love
    Amrinder gill sir
    Your voice is too much soothing

  • @ShamsherSingh-zc2hl
    @ShamsherSingh-zc2hl Рік тому +17

    This is not a song, this is absolute magic ❤️❤️❤️

  • @singhsingh-ip1sc
    @singhsingh-ip1sc Рік тому +5

    Amrinder ji k all song samjh aajate hai love you from Himachal❤❤❤

  • @amrindergill987
    @amrindergill987 Рік тому +23

    Amazing voice and amazing style one and only legend Amrinder gill ❤️

  • @singhsidhu9972
    @singhsidhu9972 Рік тому +7

    Amrinder gill saved my life when I was in the biggest depression. I used his music as therapy, so thank you amrinder gill sir for giving me a reason to live long enough to see this.💙🌹

  • @officialammu6535
    @officialammu6535 Рік тому +5

    ਛੱਲਾ ਮੁੜ ਕੇ ਆ ਗਿਆ ❤❤👌👌👌👌

    • @paramjitkaur760
      @paramjitkaur760 Рік тому

      ❤ਛੱਲਾ ਮੁੜ ਕੇ ਆ ਗਿਆ❤

  • @daimrecords
    @daimrecords Рік тому +24

    Amrinder Gill Is Man Of The Industry Man Of The Era All Time Legend of Punjabi Reasonable Music

  • @baggabagga75
    @baggabagga75 Рік тому +7

    Amazing Voice 😊
    Love From Bangladesh ❤️🇧🇩

  • @a.smalik3807
    @a.smalik3807 8 місяців тому +4

    Long time man 😢don’t know why he’s interested more in movies than his music and singing

  • @NotSoSettled
    @NotSoSettled Рік тому +1

    1:38 wah kya line hai....Pata nahi kyu ye banda mujhe Bachpan se hi achha lagta hai ❤

  • @shivanshurana5249
    @shivanshurana5249 Рік тому +5

    Again here ♥️♥️

  • @Rajpreet_singhphull
    @Rajpreet_singhphull Рік тому +5

    ਹਮੇਸ਼ਾਂ ਘੈਂਟ 👌

  • @swationeness5679
    @swationeness5679 Рік тому +17

    Amrinder gill voice = sukoon
    ❤❤❤❤❤❤❤❤❤❤

  • @shraman464
    @shraman464 Рік тому +10

    Proper Punjabi artist with no show off only talent

  • @harrysingh4640
    @harrysingh4640 Рік тому +16

    Singer with zero haters♥️

  • @shellyRoojam
    @shellyRoojam Рік тому +8

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala ❤️

  • @Music-bu5is
    @Music-bu5is Рік тому +8

    always waiting for Amrinder Gill's Melodies. His voice is sweetest

  • @jagmeetsingh1786
    @jagmeetsingh1786 Рік тому +2

    Thanks Amrinder Gill sahib G eh song lai. Kal da koi hor song nhi sunya. Bas eh hi sun riha ha sir

  • @singhsingh5889
    @singhsingh5889 Рік тому +9

    We only have few singers who always sing something which touches the heart ❤️
    And Amrinder is one of those 🎉🙏🙏🙏🙏🙏🙏🙏🙏🙏🙏🙏

  • @mirkaleem2293
    @mirkaleem2293 Рік тому +8

    Amrinder gill songs give a another vibe ✌️✌️♥️

  • @jeetusingh8329
    @jeetusingh8329 Рік тому +3

    ਸੂਕੁਨ ਮਿਲਿਆ 🫂🫂🫂🫂🫂

  • @sharanjitsingh8242
    @sharanjitsingh8242 Рік тому +1

    ਰੱਬੀ ਰੂਹ ਦਰਵੇਸ਼ ਬੰਦਾ ਅਮਰਿੰਦਰ ਗਿੱਲ ❤❤❤❤❤ love you 22

  • @SIDHUMOOSEWALA-eu6xz
    @SIDHUMOOSEWALA-eu6xz Рік тому +9

    A MAN WITH 0 HATERS 💯❤️

  • @jangraoriginal
    @jangraoriginal Рік тому +13

    A Real Legend With no fake controversies and Dramas ❤❤

  • @lillyvidro
    @lillyvidro Рік тому +8

    Me encanta esta canción. El ritmo, esa fusión es hermosa. The silent Guy…This song and the video is so beautiful! Love it!. Island vibes!. 😍❤🌴🐚

  • @DhruvGaming_T7
    @DhruvGaming_T7 Рік тому +19

    Old is gold singer 🌻