ਵੇਖੋ ਹਵਾ ਵਿਚ ਉੱਡਦੀ ਪੰਜਾਬ ਦੀ ਪਹਿਲੀ ਜਹਾਜ਼ ਵਾਲੀ ਕੋਠੀ 😍ਨਾਨੇ ਦੋਤੇ ਦੇ ਪਿਆਰ ਦੀ ਅਨੋਖੀ ਨਿਸ਼ਾਨੀ

Поділитися
Вставка
  • Опубліковано 10 гру 2024

КОМЕНТАРІ • 50

  • @sukhiduggankaur384
    @sukhiduggankaur384 2 роки тому +6

    ਬਹੁਤ ਵਧੀਆ ਲੱਗਿਆ ਸੀ,ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਬਹੁਤ ਸੋਹਣਾ ਲੱਗਦਾ ਹੈ

  • @sukhpalsingh9458
    @sukhpalsingh9458 2 роки тому +2

    ਵੀਰਪਾਲ ਕੌਰ ਪੁੱਤਰ ਵੀਡੀਓ ਤੁਸੀਂ ਬਹੁਤ ਹੀ ਬਣਾਉਂਦੇ ਹੋ।।ਪਰ ਤੁਸੀਂ ਪਿੰਡ ਬਾਰੇ ਨਹੀਂ ਦੱਸਦੇ

  • @HardeepSingh-ng4vp
    @HardeepSingh-ng4vp 2 роки тому +11

    ਮਕਾਨ ਤੇ ਜਿੰਨਾ ਮਰਜੀ ਪੈਸਾ ਲਗਾ ਲਉ । ਇਹ ਰੁਪਏ ਦੀ ਬਰਬਾਦੀ ਕੀਤੀ ਹੈ । ਦੁਨੀਆਂ ਵਿੱਚ ਬਹੁਤ ਲੋਕ ਹਨ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ,ਕਿਉਂ ਕਿ ਇਲਾਜ ਬਹੁਤ ਮਹਿੰਗੇ ਹਨ। ਕੋਈ ਅਜਿਹਾ ਕੰਮ ਕਰਦੇ ਜਿਸ ਨਾਲ ਲੋਕਾਂ ਦਾ ਭਲਾ ਵੀ ਹੁੰਦਾ ਤੇ ਆਪਣਾ ਅੱਗਾ ਵੀ ਸੁਧਰਦਾ ।

    • @kabaddi538
      @kabaddi538 2 роки тому +2

      ਅਗਲੇ ਨੇ ਆਪਣਾ ਸ਼ੌਂਕ ਪੁਗਾਇਆ ਏ

    • @sukhiduggankaur384
      @sukhiduggankaur384 2 роки тому

      ਪਿਆਰ ਨਾ ਦੀ ਕੋਈ ਵੀ ਕੋਈ ਚੀਜ਼ ਹੈ, ਬਹੁਤ ਵਧੀਆ

    • @mehalsingh4708
      @mehalsingh4708 2 роки тому +1

      ਸੌ਼ਕ ਦਾ ਕੋਈ ਮੁੱਲ ਨਹੀਂ ਪਰੰਤੂ ਸੁਖਬੀਰ ਨੂੰ ਨਾ ਦਿਖਾਇਆ ਜੇ ਨਹੀਂ ਤਾਂ ਹਿੱਸਾ ਪਵਾਉਣਾ ਪਵੇਗਾ

    • @craftwithpreet2232
      @craftwithpreet2232 2 роки тому

      🙏🙏🙏🙏👌👌🎂👌👌👌

  • @kuldipkaurkalsi923
    @kuldipkaurkalsi923 2 роки тому +3

    ਕਮਾਲ ਕਰ ਦਿਤੀ ਧੰਨਵਾਦ

  • @ssingh4432
    @ssingh4432 2 роки тому +8

    ਕਿੱਥੇ ਕਿਹੜੇ ਪਿੰਡ ਚ ਬਣੀ ਹੋਈ ਆ ਬਹੁਤ ਵਧੀਆ ਆ

    • @kabaddi538
      @kabaddi538 2 роки тому

      ਵਾਹਦ ਪਿੰਡ ਵਿੱਚ ਫਗਵਾੜੇ ਕੋਲ

    • @SurinderSingh-or5bv
      @SurinderSingh-or5bv 2 роки тому

      @@kabaddi538 q

  • @sukhiduggankaur384
    @sukhiduggankaur384 2 роки тому +3

    ਸ਼ੌਕ ਦਾ ਕੋਈ ਮੁੱਲ ਨਹੀਂ,ਇਹ ਕਰਕੇ ਦੇਖਾਇਆ ਤੁਸੀਂ,ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਵਾਲੀ ਚੀਜ਼ ਹੈ

  • @charanjeetsingh9799
    @charanjeetsingh9799 2 роки тому +1

    ਬੀਬਾ ਠੀਕ ਅੈ ਤੁਸੀਂ ਪੱਤਰਕਾਰ ਹੋ ਪਰ ਹੋ ਪੰਜਾਬੀ ਦੇ ਸੋ ਹਰ ਗੱਲ ਚ ਇੱਕ ਅੱਧਾ ਸਬਦ ਅੰਗਰੇਜ਼ੀ ਦਾ ਘਸੋੜ ਦਿੰਦੇ ਹੋ ਇਹ ਜੱਚਦਾ ਨਹੀਂ ਜੀ

  • @shavinderchana9341
    @shavinderchana9341 2 роки тому

    Very interesting,beautiful house 👍🏼

  • @karmkarm3287
    @karmkarm3287 2 роки тому +1

    Bhut nice 👍🏻

  • @LATAHANDA
    @LATAHANDA 6 місяців тому

    Nyc view

  • @MohitPal-uc1wc
    @MohitPal-uc1wc 2 роки тому +1

    Har nani nama apne dohte nu pyar karda va

  • @kiratkirat4304
    @kiratkirat4304 2 роки тому +7

    ਪੌੜੀਆ di jgah lift howe te anna jana aassaan hoju nale ਟੌਰ v

  • @gurmailsingh6992
    @gurmailsingh6992 2 роки тому

    Very nice

  • @kulwindarsingh5555
    @kulwindarsingh5555 2 роки тому

    village wahid

  • @RajpalSingh-ni7fw
    @RajpalSingh-ni7fw 2 роки тому

    Nice

  • @jotsingh3818
    @jotsingh3818 2 роки тому

    Sade lagge pind aa Dhaliwal othe v jhaaj wali kothi bni aa, ik noormahal kol pind Uppal v bani aa, eh kamm sabh to pehla sade Doabe ch e start hoya c

    • @Balwindersingh-cx4lk
      @Balwindersingh-cx4lk 2 роки тому

      Yes dhaliwal bhut tym pehla di bani vvv

    • @kabaddi538
      @kabaddi538 2 роки тому +1

      ਸਾਡੇ ਪਿੰਡ ਸਭ ਤੋਂ ਪਹਿਲਾਂ ਬਣੀ ਮੇਰੇ ਚਾਚਾ ਜੀ ਨੇ ਬਣਵਾਇਆ

  • @forhuminetyhuminety6770
    @forhuminetyhuminety6770 2 роки тому

    Wow

  • @GhGh-kc7yk
    @GhGh-kc7yk 2 роки тому

    👍

  • @rupinderkaur7885
    @rupinderkaur7885 2 роки тому +1

    J kise kol paise honge tan hi banuge g

  • @gurpreetkaur-pv2gt
    @gurpreetkaur-pv2gt 2 роки тому

    😍😍

  • @jaljitsingh9977
    @jaljitsingh9977 2 роки тому

    Patrkar bhaina

  • @simrandeepkaur1549
    @simrandeepkaur1549 2 роки тому +2

    Kehre pind aa g?

  • @pushpinderkaurtv
    @pushpinderkaurtv 2 роки тому

    ,👌👌🌹🙏🙏

  • @balwindersingh9246
    @balwindersingh9246 2 роки тому

    Vir.pal.g.apna.pind.kehra.ds.do

  • @kulbirkaur2968
    @kulbirkaur2968 2 роки тому

    🙏💐🥰👍

  • @jaljitsingh9977
    @jaljitsingh9977 2 роки тому +1

    Patrkar bhaina veeran nu benti hai o Lokeshan jaroor dasen

    • @kabaddi538
      @kabaddi538 2 роки тому +1

      ਵਾਹਦ ਪਿੰਡ ਨੇੜੇ ਫਗਵਾੜਾ ਦੇ

  • @amnindersinghgill7958
    @amnindersinghgill7958 2 роки тому +1

    Ja Mai gal kra ta
    Khera pind ch ha

    • @kabaddi538
      @kabaddi538 2 роки тому

      ਵਾਹਦ ਪਿੰਡ ਆ ਫਗਵਾੜੇ ਕੋਲ

  • @amnindersinghgill7958
    @amnindersinghgill7958 2 роки тому

    Ja Mai gal kra ta

  • @suratsandhu6565
    @suratsandhu6565 2 роки тому +1

    Pind koi v nhi das da jaj har koi dhakha deda

    • @kabaddi538
      @kabaddi538 2 роки тому

      ਵਾਹਦ ਪਿੰਡ ਆ ਫਗਵਾੜੇ ਕੋਲ ਵਾਹਦਾਂ

  • @kulwantkaur6788
    @kulwantkaur6788 2 роки тому

    Cg

  • @simarjeet2046
    @simarjeet2046 2 роки тому

    Very nice 👍👍

  • @gurmeetk8783
    @gurmeetk8783 2 роки тому

    Very nice ji.