Guru Gobind Singh Ji At Chamkaur Di Garhi | Bhai Pinderpal Singh Ji

Поділитися
Вставка
  • Опубліковано 19 гру 2019
  • What exactly happened at Chamkaur Di Garhi, after Guru Gobind Singh Ji left Anandpur Sahib. A detailed description of the battle scenes at Chamkaur Sahib are beautifully depicted by Bhai Pinderpal Singh Ji, in this amazing Katha! Every Sikh must listen to this Katha. Please share and subscribe ! WaheGuru Ji !!
    - Raj Karega Khalsa Team
    #RajKaregaKhalsa #GuruGobindSinghJi #BhaiPinderpalSingh #ChamkaurSahib

КОМЕНТАРІ • 515

  • @balrajsingh1486
    @balrajsingh1486 4 роки тому +6

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਏਗਾ ਪਰ ਜੋ ਸਾਡਾ ਪਾਤਸ਼ਾਹ ਜੀ ਰਿਸਤਾ ਦੇ ਗਿਆ ਸੀ ਉਹ ਰਿਸ਼ਤਾ ਗੰਗੂ ਬ੍ਰਾਹਮਣ ਭੋਲ ਗਏ ਯਾਦ ਕਰਾਇਆ ਕਰੋ ਡਰੋ ਨਾ ਇੰਨਾ ਜੱਥੇਦਾਰ ਲੀਡਰਾਂ ਨੂੰ ਲਹਾਨਤਾ ਪਾਇਆ ਕਰੋ

  • @amrikdhillon9977
    @amrikdhillon9977 Рік тому +3

    ਧੰਨ ਧੰਨ ਭਾਈ ਪਿੰਦਰਪਾਲ ਸਿੰਘ ਜੀ ਦੀ ਕਥਾ ਜਿਨੀਂ ਵਾਰੀ ਮਰਜ਼ੀ ਸੁਣ ਲਓ ਜੀ ਨਹੀਂ ਭਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁਤਰਾਂ ਦੀ ਸ਼ਹੀਦੀ ਦੀ ਕਥਾ ਅਨਮੋਲ ਬਚਨ ਹਨ

  • @AmarjitSingh-is8lc
    @AmarjitSingh-is8lc 3 роки тому +47

    ਸਿੰਘ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਦੇ ਚਰਨ ਚੁੰਮਣ ਨੂੰ ਮਨ ਕਰਦਾ ਆਪ ਜੀ ਖਾਲਸਾ ਪੰਥ ਦੇ ਥੰਮ੍ਹ ਹੋ ਕੌਮ ਦੇ ਅਨਮੋਲ ਰਤਨ ਹੋ 🙏🙏🙏🙏🙏🚩🚩🚩🚩🚩🌹🌹🌹🌹🌹

  • @RajaSingh-hc4xl
    @RajaSingh-hc4xl Рік тому +3

    ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ਧੰਨ ਹੈ ਧੰਨ ਹੈ ਧੰਨ ਹੈ ਸਤਿਗੁਰੂ ਜੀ ਤੂੰ ਧੰਨ ਹੈ

  • @jskhasvlog9168
    @jskhasvlog9168 4 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @MangalSingh-ru1rl
    @MangalSingh-ru1rl 3 роки тому +2

    ਧੰਨ ਗੁਰੂ ਗੋਬਿੰਦ ਸਿੰਘ ਜੀ

  • @sandeepgabba6063
    @sandeepgabba6063 Рік тому +4

    Waheguru ji ka Khalsa Waheguru JI Fateh Jl

  • @jassigaming3638
    @jassigaming3638 8 місяців тому +2

    🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਰੀਸਾ ਆਪ ਦੀਆਂ ਸਤਿਗੁਰੂ ਜੀ🌹🙏🏻

  • @jaspaljaspalsingh8063
    @jaspaljaspalsingh8063 4 роки тому +10

    Dhan Shri Guru Gobind ji
    Dhan tera parwar hai ji
    Dhan teri sikhi patsah ji

  • @sachdiawaaz6810
    @sachdiawaaz6810 4 роки тому +54

    ਧਨ ਧਨ ਦਸ਼ਮੇਸ਼ ਪਿਤਾ ਗੁਰੂ ਗੌਬਿੰਦ ਸਿੰਘ ਜੀ
    ਧਨ ਧਨ ਬਾਬਾ ਆਜੀਤ ਸਿੰਘ ਜੀ
    ਧਨ ਧਨ ਬਾਬਾ ਜੁਝਾਰ ਸਿੰਘ ਜੀ
    ਧਨ ਧਨ ਬਾਬਾ ਜੋਰਾਵਰ ਸਿੰਘ ਜੀ
    ਧਨ ਧਨ ਬਾਬਾ ਫਤਹਿ ਸਿੰਘ ਜੀ

  • @RanjeetSingh-cc7zn
    @RanjeetSingh-cc7zn 3 роки тому +3

    Waheguru ji mehar krn Sad ta 🙏🙏🙏🙏🙏🙏🙏

  • @shankytiwana925
    @shankytiwana925 2 роки тому +11

    ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ ਸਾਹਬ ਸਿੰਘ ਟਿਞਾਣਾ ਟਿਞਾਣਾ ਪੰਜਾਬੀ ਭਾਸ਼ਾ ਨੂੰ ਧਿਆਨ ਵਿੱਚ ਰੱਖਦੇ ਹੋਏ

  • @jassarandhawa6921
    @jassarandhawa6921 3 роки тому +6

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲ੍ਹਾ ਰੱਖਣ ।ਇਹਨਾਂ ਵਰਗਾ ਕਥਾਵਾਚਕ ਬਹੁਤ ਮੁਸ਼ਕਲ ਮਿਲਦਾ ਹੈ

  • @amriksinghkhela6286
    @amriksinghkhela6286 4 роки тому +10

    Waheguru waheguru ji

  • @narindersanger947
    @narindersanger947 4 роки тому +18

    Waheguru ji tuc dhan oh👏🏻🙏🏻 tuhada koi deina nhi😔

  • @bikramsingh1564
    @bikramsingh1564 3 роки тому +2

    Dhan Dhan Shri Waheguru Sahib Ji

  • @amankokri5833
    @amankokri5833 4 роки тому +5

    Waheguru ji waheguru ji waheguru ji waheguru ji

  • @paramjitmalhi6543
    @paramjitmalhi6543 4 роки тому +5

    Dhan dhan Shri Guru Gobind Singh ji Maharaj ji and Sara pribar

  • @HarpreetKaur-cz6ox
    @HarpreetKaur-cz6ox 4 роки тому +4

    Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru g Waheguru

  • @jagsirsinghjagi5277
    @jagsirsinghjagi5277 Рік тому +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਤਨਾਮ ਵਾਹਿਗੁਰ🙏🏻🇮🇳🙏🏻🇮🇳

  • @amarjitnagi1605
    @amarjitnagi1605 4 роки тому +2

    Dhan shree Guru Gobind Singh ji
    Dhan teryian kurbanyian ji
    Dhan tera khalsa dhan sidak

    • @rajbirkaur5676
      @rajbirkaur5676 4 роки тому +1

      ਨਾ ਤੇਰੇ ਵਰਗਾ ਕੋਈ ਹੋਇਆ ਨਾ ਹੋਣਾ ਮੇਰੇ ਪਾਤਸ਼ਾਹ ਤੇਰੀ ਕਿਹੜੀ ਕਿਹੜੀ ਸਿਫ਼ਤ ਕਰਾ

  • @sukhrajsingh912
    @sukhrajsingh912 4 роки тому +10

    Waheguru waheguru waheguru waheguru waheguru

  • @gurjeetkaur6967
    @gurjeetkaur6967 4 роки тому +9

    Waheguru ji Waheguru ji

  • @handsomegamer700
    @handsomegamer700 3 роки тому +3

    Waheguru ji Dan guru gobind Singh ji 🙏🙏🙏🙏🙏🙏

  • @ravinderkaur2766
    @ravinderkaur2766 4 роки тому +23

    Waheguru ji .Dhan Dhan Dashmesh pita dhan baba ajit Singh baba jujhar singh.Hai sarbansdani,tera kon dena de sakda .Bhai sahib gian da sagar ne .Eh smashed aasi chamkaur sahib baith k dekhea c .Rongate khare ho jande ne..We proud to be a sikh..Waheguru ji ka khalsa Waheguru ji ki fateh

  • @lakvindersingh6244
    @lakvindersingh6244 4 роки тому +12

    Dhan Dhan shri Guru Nanak dev sahib ji
    Maharaj
    Dhan Dhan shri Guru Gobind Singh ji
    Maharaj sabh da bhala kario ji

  • @singhisking2800
    @singhisking2800 4 роки тому +8

    waheguru ji

  • @kewalsingh4121
    @kewalsingh4121 3 роки тому +5

    Dhan Dhan Guru Gobind Singh Ji

  • @gurisandhu2419
    @gurisandhu2419 4 роки тому +9

    Waheguru ji kirpa karo g sabb te ji

  • @fordgt7922
    @fordgt7922 3 роки тому +4

    Dhan dhan mere pitaji Guru Gobind Singhji. Koi nahi ho sakda. Koti koti parnaam ehna shaheeda nu.

  • @jassarandhawa6921
    @jassarandhawa6921 3 роки тому

    ਦੁਨੀਆਂ ਵਿੱਚ ਸਭ ਤੋਂ ਵੱਡਾ ਇਤਿਹਾਸ ਜੌ ਕਿਤੇ ਨਹੀਂ ਮਿਲ ਸਕਦਾ

  • @AmarjitSingh-is8lc
    @AmarjitSingh-is8lc 3 роки тому +4

    ਦਾਤਾ ਜੀ ਮਹਾਰਾਜ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਦੀ ਚੜਦੀ ਕਲਾ ਰੱਖਣੀ ਪਾਤਸ਼ਾਹ ਜੀ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🚩🚩🚩🚩🚩🚩🚩🚩🚩🚩🚩🚩🚩🚩🚩

  • @ManjitSingh-un7qq
    @ManjitSingh-un7qq 4 роки тому +9

    Waheguru

  • @shivjeetdhaliwal5646
    @shivjeetdhaliwal5646 Рік тому +1

    Dhan dhan satguru Guru Gobind Singh Ji 🙏🙏🙏🙏🙏🙏🙏

  • @shubhpreet796
    @shubhpreet796 4 роки тому +9

    Waheguru g mehar karo

  • @Gurpreetsingh-Sra
    @Gurpreetsingh-Sra 3 роки тому +1

    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜਾਰਾ।🙏🙏🙏😢😢😢

  • @Rajindersingh-ni1pu
    @Rajindersingh-ni1pu 4 роки тому +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @prabhbukkanwala6874
    @prabhbukkanwala6874 4 роки тому +10

    Waheguru ji

  • @HARJINDERSINGH-jk4tl
    @HARJINDERSINGH-jk4tl 4 роки тому +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਜੀ

  • @kuljitkaur2658
    @kuljitkaur2658 4 роки тому +17

    Dhan dhan guru Gobind Singh g

  • @igill442
    @igill442 4 роки тому +11

    Dhan guru gobind Singh ji

  • @harjitsingh8501
    @harjitsingh8501 4 роки тому +12

    Dhan sri guru gobind singh sahib

  • @dijeetghotra4974
    @dijeetghotra4974 4 роки тому +3

    Waheguru ji waheguru ji
    Satnaam waheguru ji
    Waheguru ji ka khalsa
    Waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manpreetbalewal9602
    @manpreetbalewal9602 3 роки тому +4

    Dhan dhan guru Gobind Singh Ji 🙏

  • @gurjeetkaur6967
    @gurjeetkaur6967 4 роки тому +16

    Dan Guru Gobind Singh ji Tan Tan

  • @gurdeepsingh3220
    @gurdeepsingh3220 2 роки тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @manjinderkhalsa7497
    @manjinderkhalsa7497 4 роки тому +9

    ਵਾਹਿਗੁਰੂ ਜੀ🙏🙏🙏😢😢😢

  • @arjunhollverma6636
    @arjunhollverma6636 4 роки тому +1

    Satnamji

  • @manjeetsinghnigah4695
    @manjeetsinghnigah4695 3 роки тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏

  • @lovepreetkaur2515
    @lovepreetkaur2515 4 роки тому +8

    🙏🦅Dhan Dhan Shri Guru Gobind Singh G🦅 🙏

  • @dalbirsingh5466
    @dalbirsingh5466 4 роки тому +7

    Wahaguru ji

  • @satindersohal7673
    @satindersohal7673 4 роки тому +6

    ਵਾਹਿਗੁਰੂ ਜੀ

  • @KuldeepSingh-zq8zn
    @KuldeepSingh-zq8zn 4 роки тому +1

    ਵਾਹਿਗੁੁਰੂੂ ਜੀ

  • @zirewala2890
    @zirewala2890 4 роки тому +7

    Wahegur 🙏 g

  • @sarabkohli3583
    @sarabkohli3583 4 роки тому +9

    🙏🏼great Katha.

  • @laddisransran5011
    @laddisransran5011 Рік тому +1

    SAHIB E KMAL HAZOOR PITA G GURU GOBIND SINGH JI MAHARAJ JI 🙏🙏🙏🙏🙏🙏

  • @gurpejsingh3866
    @gurpejsingh3866 2 роки тому +1

    Wahe guru g dhan guru gobind singh sahib g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarpreetKaur-cz6ox
    @HarpreetKaur-cz6ox 4 роки тому +2

    Wahegurug g Waheguru g Waheguru g Waheguru g Waheguru g Waheguru g Waheguru g Waheguru g Waheguru g Waheguru

  • @simarchahal8857
    @simarchahal8857 4 роки тому +6

    Waheguru ji Dhan waheguru ji
    Dhan Dhan saheb sri Guru Gobind Singh ji maharaj Dhan ho tuci Dhan ho kirpa kro datta ji apne charna di preet bakso ji kirpa kro waheguru ji rahem kro ji

  • @jagdevbrar6100
    @jagdevbrar6100 2 роки тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣਾ ਜੀ

  • @gaggisekhon3481
    @gaggisekhon3481 2 роки тому +2

    🙇🙏 ਵਾਹਿਗੁਰੂ ਜੀ

  • @JaswinderSingh-ol5zh
    @JaswinderSingh-ol5zh 4 роки тому +9

    Waheguru Ji

  • @jogindersingh4162
    @jogindersingh4162 4 роки тому +2

    Sat guru ji kirpa banya rakhana ji

  • @amandeepkaur7328
    @amandeepkaur7328 4 роки тому +19

    ਵਾਹਿਗੁਰੂਜੀਕਾਖਾਲਸਾ |ਵਾਹਿਗੁਰੂਜੀਕੀਫਤਿਹਜੀਉ ||🙏🙏

  • @sandeepgabba6063
    @sandeepgabba6063 Рік тому +4

    Dhan Dhan Guru Nanak Dev Ji Maharaj ji

  • @sarwankumarbargalbargal9313
    @sarwankumarbargalbargal9313 4 роки тому +3

    Dhan dhan shire guru Gobind singh ji maharaj ji

  • @ramankour8699
    @ramankour8699 4 роки тому +16

    Bhai ji thanks guru govid singh ji da sama yaad karvaya, guru ji ne kine tasihiye sahe 🙏🙏🙏dhan guru govind singh ji, dhan h chote sahabjade🙏🙏

  • @inderpalsingh2395
    @inderpalsingh2395 4 роки тому +7

    Waheguru. Ji

  • @gogibirsingh5286
    @gogibirsingh5286 3 роки тому +1

    DHAN DHAN SRI GURU GOBIND SINGH JI MAHARAJ

  • @satpalsingh8563
    @satpalsingh8563 2 роки тому +5

    ਧੰਨ ਧੰਨ ਦੱਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ

  • @sukhmanbhullar5594
    @sukhmanbhullar5594 3 роки тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ /ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurvinderkaur3696
    @gurvinderkaur3696 Рік тому +1

    ਵਾਹਿਗੁਰੂ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤੇਹ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਧੰਨ ਗੁਰੂ ਪਿਆਰੇ

  • @lakhwinderjassar2215
    @lakhwinderjassar2215 4 роки тому +2

    Tana tan tan Guru Govind Singh Ji Teri Wadi kamai

  • @mahendrsingh6432
    @mahendrsingh6432 4 роки тому +8

    Wahguru ji wahguru ji wahguru ji wahguru ji wahguru ji wahguru ji wahguru ji

  • @reetgill8697
    @reetgill8697 2 роки тому +1

    Dhan Dhan Sri Guru Gobind Singh ji

  • @GurKiMurat
    @GurKiMurat 4 роки тому +18

    ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਮੇਰੇ ਵੱਲੋਂ ਨਿੱਕੀ ਜਿਹੀ ਕੋਸ਼ਿਸ਼ .. ਜਰੂਰ ਵੇਖਿਓ ਜੀ
    ਚੈੱਨਲ:- ਗੋਬਿੰਦ ਸਿੱਧੂ (Gobind Sidhu)
    ਸ਼ਬਦ:- ਜਦੋਂ ਛੱਡਿਆ ਆਨੰਦਪੁਰ ਸਤਿਗੁਰਾਂ ਨੇ
    ਆਵਾਜ਼:- ਗੋਬਿੰਦ ਸਿੱਧੂ
    ਲਿਖਤ:- ਰਾਮ ਸਿੰਘ ਲੋਪੋਂ
    🙏🙏🙏🙏🙏🙏🙏🙏🙏🙏🙏🙏🙏🙏🙏🙏

  • @rahulsofat8190
    @rahulsofat8190 4 роки тому +2

    Dhan Dhan Baba Pinderpal Bdaa Kmaal.... 🙏🙏🙏

  • @deepnabha6339
    @deepnabha6339 4 роки тому +10

    Weheguru weheguru ji

  • @preetgillpunjabinewschanne2579
    @preetgillpunjabinewschanne2579 4 роки тому +7

    Waheguru 😍🙏🙏🙏

  • @ajaibsingh172
    @ajaibsingh172 Рік тому +1

    ਸਤਿਨਾਮ ਵਾਹਿਗੁਰੂ ਜੀ।ਸਤਿਨਾਮ ਵਾਹਿਗੁਰੂ ਜੀ॥

  • @gurmitkaur7104
    @gurmitkaur7104 4 роки тому +6

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏Tu kirpa karan wala he

  • @khalistanikhalsa1562
    @khalistanikhalsa1562 3 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @giansingh4633
    @giansingh4633 Рік тому +1

    Dhan Dhan Shri Guru Gobind Singh Sahib Ji Dashmesh Pita Ji

  • @prabhjitsingh784
    @prabhjitsingh784 4 роки тому +2

    Weheguru weheguru g weheguru g weheguru g weheguru g weheguru g weheguru g weheguru g weheguru g weheguru g weheguru g weheguru g weheguru g weheguru g weheguru

  • @arvindersingh867
    @arvindersingh867 2 роки тому +1

    🙏❤satnam shiri Waheguru ji❤🙏
    🙏❤dhan Teri sikhi❤ 🙏

  • @buttasingh765
    @buttasingh765 4 роки тому +6

    Waheurru ji🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @sandeepgabba6063
    @sandeepgabba6063 Рік тому +1

    Bole So nihal Sat Sri Akal

  • @theclassicalfusionist
    @theclassicalfusionist 2 роки тому +1

    Dhan mere guru sahib🙏💕

  • @jodhasandhu2944
    @jodhasandhu2944 4 роки тому +4

    Wahe Guru ji....

  • @Don-dp7ny
    @Don-dp7ny 3 роки тому +1

    Aaj pant dey valli sarbansdani kalghidhar badshah darvesh dasmesh pitaji dhan dhan sahib Sri Guru Gobind Singhji maharaj ji dey badey sahibjadey dhan dhan baba ajit singh ji atey baba jujhar singh ji aur camkour sahib ji dey sahida da sahidi diwas da paviter guruprab hai sarey sansar nu lakh lakh bar koti kot pranam**Tuesday--22--12--2020

  • @Gurdevsingh-bn1wx
    @Gurdevsingh-bn1wx 5 місяців тому

    ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਮਹਾਨ ਹੋ ਮੇਰੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੋਜੀ ਵਿਦਵਾਨ ਉਨ੍ਹਾਂ ਦੇ ਨਾਲ ਸਾਰੇ ਹਾਲਾਤ ਬਿਆਨ ਕੀਤੇ ਹੋਏ ਨਾਲ ਮੇਰੀ ਦਿਲੀ ਇੱਛਾ ਹੈ ਕਿ ਆਪ ਜੀ ਪੰਥ ਦੀ ਸੇਵਾ ਲਈ ਸਦਾ ਹੀ ਚੜ੍ਹਦੀ ਕਲਾ ਵਿਚ ਰੱਖੇ ਮੇਰਾ ਤਾਂ ਕਾਲਜਾ ਚੀਰ ਦਿੰਦੀਆਂ ਹਨ ਆਪ ਜੀ ਦੀਆ ਕਥਾਵਾਂ ਸੁਣ ਸੁਣ ਕੇ ਮੇਰਾ ਮਨ ਆਪ ਜੀ ਦੇ ਚਰਨਾਂ ਵਿੱਚ ਹਰ ਸਮੇਂ ਬਿਤਾਉਣ ਲਈ ਮਜਬੂਰ ਰਹਿੰਦਾ
    ਕਿਥੇ ਹਨ ਕਦੋਂ ਆਵੇਗੀ ਗਰੀਬਾਂ ਦੀ ਵਾਰੀ ਦਰਸ਼ਨਾਂ ਦੀ ਤਾਂਘ ਵਿਚ ਉਡੀਕ ਵਿੱਚ
    ਗੁਰਦੇਵ ਸਿੰਘ ਕੋਟ ਫਤੂਹੀ ਫਰੀਡਮ ਫਾਈਟਰਜ ਪਰਿਵਾਰਾਂ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਕਰਨ ਵਾਲਾ ਨਿਮਾਣਾ ਜਿਹਾ ਸਿੱਖ

  • @GurmukhSingh-oo4vu
    @GurmukhSingh-oo4vu 11 місяців тому

    🙏🌹🌹BHAI PINDERPAL SINGH JI KHASLA JI BEST WISHES WAHA GURU JI GOD BLESS🌹🌹🙏

  • @sukhsinghgill6657
    @sukhsinghgill6657 4 роки тому +13

    🙏🙏🙏

  • @amritpalsinghamritpal5621
    @amritpalsinghamritpal5621 4 роки тому +33

    ਵਾਜਾਂ ਵਾਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ 🙏🙏🙏🙏🙏🙏🙏🙏🙏🙏🙏

    • @BhupinderSingh-dh8hh
      @BhupinderSingh-dh8hh 2 роки тому +1

      P000pp00 po p000 pop 00 po pop 0pp0 po 0 po pop 0 pop p0 pop

    • @jobancheema3261
      @jobancheema3261 2 роки тому

      @@BhupinderSingh-dh8hh
      P IMO LMK

    • @jobancheema3261
      @jobancheema3261 2 роки тому

      @@BhupinderSingh-dh8hh
      Qp

    • @hardeepsingh7242
      @hardeepsingh7242 Рік тому

      ਵੀਰ ਜੀ ਵਾਜਾਂ ਵਾਲੇ ਨਹੀਂ ਬਾਜਾਂ ਵਾਲੇ ਹੁੰਦਾ🙏

    • @sarabjitkaur5249
      @sarabjitkaur5249 Рік тому

      @@jobancheema3261 æ

  • @binderjitkaur7341
    @binderjitkaur7341 2 роки тому +1

    Dhan dhan Guru gobind singh, dhan dhan baba Ajit singh ,dhan dhan baba jujhar singh ji kot kot parnam🙏🙏

  • @bhupinderkaur9634
    @bhupinderkaur9634 4 роки тому +4

    Weheguru g

  • @user-gv2fj4pk6f
    @user-gv2fj4pk6f 5 місяців тому

    "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।''

  • @AmarjitSingh-is8lc
    @AmarjitSingh-is8lc 3 роки тому

    ਰਾਜ ਕਰੇਗਾ ਖਾਲਸਾ
    🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🚩🚩🚩🚩🚩🚩🚩🚩🚩🚩🚩

  • @SatnamSingh-wt6cy
    @SatnamSingh-wt6cy 3 роки тому +2

    Waheguru ji🙏🙏

  • @gupinderbara5399
    @gupinderbara5399 2 роки тому +4

    Waheguru ji ❤❤🙏