Majhail Larhde (Official Audio): Ekam Sudhar & Hartej Singh | Punjabi Songs 2023

Поділитися
Вставка
  • Опубліковано 22 гру 2023
  • Presenting the official audio of our religious track 'Majhail Larhde' by Ekam Sudhar and Hartej Singh.
    Make sure you spread it with your dear ones as much as you can!
    🎧 Song Credits
    Singer/Composer - Ekam Sudhar, Hartej Singh
    Music - Deol Harman
    Lyrics - Jarnail Singh Sabhra
    Visuals - Navkaran Brar
    Poster - Raman Lohat
    Special Thanks - Shiromani Kavishar Amarjit Singh Sabhra
    #punjabisong #majhaillarhde

КОМЕНТАРІ • 652

  • @ekamsudhar
    @ekamsudhar  6 місяців тому +334

    ਉਮੀਦ ਕਰਦੇ ਹਾਂ ਕਿ ਸਭ ਨੂੰ ਇਹ ਸਾਡੀ ਪਹਿਲੀ ਕੋਸ਼ਿਸ਼ ਇਹ ਕਵੀਸ਼ਰੀ ਵਧੀਆਂ ਲੱਗੀ ਹੋਵੇਗੀ । ਅੱਗੇ ਤੋਂ ਹੋਰ ਵੀ ਵਧੀਆ ਗਾਉਣ ਦੀ ਕੋਸ਼ਿਸ ਕਰਦੇ ਰਹਾਂਗੇ ।ਸਾਡੀ ਹੌਸਲਾ ਅਵਜਾਈ ਲਈ ਚੈਨਲ ਨੂੰ Subscribe ਜਰੂਰ ਕਰਲਿਉ । ਧੰਨਵਾਦ ਸਾਰਿਆ ਦਾ 🙏🏼

    • @TheGill03
      @TheGill03 6 місяців тому +2

      ਖੂਬ ਖੂਬ ਬਹੁਤ ਖੂਬ 🙌

    • @user-vs8fk7ou9q
      @user-vs8fk7ou9q 6 місяців тому +3

      Subscribe ta kar lya hai bai par hun eho jahiyan hor kavishri te varran b karo

    • @daljeetsingh9673
      @daljeetsingh9673 6 місяців тому +1

      Boht vdia bai ❤

    • @truebookrecords
      @truebookrecords 6 місяців тому

      ਅਕਾਲ ਜੀ ਸਹਾਇ

    • @manjindersingh8922
      @manjindersingh8922 6 місяців тому +2

      🙏🏻ਤਰਨ ਤਾਰਨ

  • @user-pj3gt7vf4c
    @user-pj3gt7vf4c 6 місяців тому +272

    ਮੈਨੂੰ ਮਾਣ ਆਪਣੇ ਮਝੈਲ ਬਜ਼ੁਰਗਾ ਤੇ ਭੁੱਲ ਬਖ਼ਸ਼ਾ ਕੇ ਗੁਰੂ ਸਾਹਿਬ ਕੋਲੋਂ ਬੇਦਾਵਾ ਪੜਵਾ ਕੇ ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬ ਬਾਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮ ਵੀ ਕੀਤਾ ਸੀ ਕਿ ਜਿੰਨਾ ਚਿਰ ਮਝੈਲ ਨਹੀਂ ਆਉਂਦੇ ਸਰਹੰਦ ਤੇ ਹਮਲਾ ਨਾਂ ਕਰਿਉ

    • @sevenriversrummi5763
      @sevenriversrummi5763 6 місяців тому +9

      Dhan Dhan BABA BANDA SiNgH Bhaudur ji ❤ RAJPUT SHER 🦁

    • @akashpannu2200
      @akashpannu2200 6 місяців тому +16

      @@sevenriversrummi5763rajmoot ithe kitho aa gya ?

    • @pratibhagoyal3973
      @pratibhagoyal3973 6 місяців тому +7

      Raajmoot kitho

    • @SinghKhalsa-ho4xr
      @SinghKhalsa-ho4xr 5 місяців тому +3

      @@sevenriversrummi5763o lul rajmoot nai sikh sher c o

    • @Satnam-11150
      @Satnam-11150 4 місяці тому

      @@SinghKhalsa-ho4xrfight na kro

  • @sardarsaab4814
    @sardarsaab4814 4 місяці тому +43

    ਸਾਨੂੰ ਮਾਣ ਹੈ ਸਾਡੇ ਮਝੈਲ ਭਰਾਵਾਂ ਤੇ ❤ ਸਿਰ ਦਾ ਤਾਜ ਨੇ ਸਾਡੇ ਭਰਾ 👑
    ਮਾਲਵੇ ਤੋਂ ਪਿਆਰ ਟਰਾਲੀਆਂ ਭਰ ਭਰ ਕੇ ❤❤

  • @damanrataul6134
    @damanrataul6134 5 місяців тому +74

    ਸਾਡੇ ਪਿੰਡ ਦੇ ਭਾਈ ਮਹਾਂ ਸਿੰਘ ਜਿੰਨਾਂ ਨੇ 40 ਮੁਕਤਿਆਂ ਦੀ ਅਗਵਾਈ ਕੀਤੀ.. ਜ਼ਿਲਾਂ ਤਰਨ ਤਾਰਨ ਪਿੰਡ ਰਟੌਲ.. ਮਾਣ ਹੈ ਮੈਂਨੂੰ ਕੇ ਮੈਂ ਭਾਈ ਮਹਾਂ ਸਿੰਘ ਸੂਰਬੀਰ ਯੋਧੇ ਦੇ ਪਿੰਡ ਜਨਮ ਲਿਆ.. ਢਾਬ ਮੱਲ ਲਈ ਸੀ ਸਿੰਘਾਂ ਖਿਦਰਾਣੇ ਦੀ.. ਬਹੁਤ ਸਾਰਾ ਪਿਆਰ ਭਾਊ ਜੀ

    • @kissanjattkissan9976
      @kissanjattkissan9976 5 місяців тому +3

      40 mukte malwe ch rahe si mukhtsar sahib eve ni malwe da zila aw😂

    • @damanrataul6134
      @damanrataul6134 5 місяців тому +6

      @@kissanjattkissan9976 ਵੀਰ ਜੀ ਮੁਕਤਸਰ ਨਾਮ ਇਸ ਕਰਕੇ ਪਿਆ ਕੇ 40 ਮੁਕਤੇ ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋਏ ਸੀ ਇਸ ਕਰਕੇ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਪਿਆ.. ਮੁਕਤਸਰ ਦਾ ਪੁਰਾਣਾ ਨਾਮ ਖਿਦਰਾਣਾ ਸੀ.. ਇਸ ਕਰਕੇ ਵੀਰ ਜੀ ਤੁਸੀਂ ਇਤਹਾਸ ਨੂੰ ਪੜ੍ਹੋ.. ਬਾਕੀ ਖੁਸ਼ ਰੱਖੇ ਵਾਹਿਗੁਰੂ ਸਭ ਨੂੰ

  • @sandhujatt1362
    @sandhujatt1362 6 місяців тому +56

    ਛੇ ਗੁਰੂਅਾ ਦੀ ਜਨਮ ਧਰਤੀ ਹੈ ਮਾਝੇ ਦੀ?ਤੇ ਬਹੁਤ ਸਤਾਪ ਹਡਾੲਿਅਾ ਮਾਝੇ ਨੇ🙏

    • @saviour1998
      @saviour1998 6 місяців тому +4

      Hartej Veer saade school da a INTERNATIONAL FATEH ACADEMY JANDIALA GURU NEAR AMRITSAR (BHUT PROUD HUNDA VEER Ji TE JADO KAUM LYI GAANE LIKHDE AA , BAHUT SAARA PYAAR VEER JI ) ❤❤😊

    • @sandhujatt1362
      @sandhujatt1362 5 місяців тому +1

      @@saviour1998 Haji ji🙏

    • @jagwinderpannu1571
      @jagwinderpannu1571 4 місяці тому +1

      feel the pain !!!!!!

  • @pindawalepunjabigabru948
    @pindawalepunjabigabru948 5 місяців тому +38

    ਮ ਮਾਲਵੇ ਤੋ ਹਾ ਪਰ ਇਹ ਗੱਲ ਤੋ ਵਾਕਿਫ ਆ ਕਿ ਮਾਝੇ ਆਲਿਆ ਨੇ ਬਹੁਤ ਸੰਤਾਪ ਹਡਾਇਆ ਤੇ ਸਿੱਖੀ ਸਰੂਪ ਵਿਚ ਵੀ ਜਿਆਦਾ ਪੱਕੇ ਆ ❤❤

  • @Kshatriya_fouj
    @Kshatriya_fouj 6 місяців тому +45

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਫ਼ਤਿਹ ਪਾਵੇ ਸਤਿ ਸ੍ਰੀ ਆਕਾਲ ✴️

    • @vintage5781
      @vintage5781 5 місяців тому +1

      Sat sri akaal ji ❤

    • @user-rg1er1lo5s
      @user-rg1er1lo5s 5 місяців тому +1

      ਸਤਿ ਸ੍ਰੀ ਅਕਾਲ,ਅ,ਅ,ਅ,,,,🙏

  • @charnjitsingh533
    @charnjitsingh533 6 місяців тому +32

    ਬਹੁਤ ਵਧੀਆ ਵੀਰ ਬਿਲਕੁਲ ਮਝੈਲਾ ਦੀ ਸਿੱਖੀ ਤੇ ਸਹਾਦਤਾ ਪ੍ਰਤੀ ਪਿਆਰ ਕਿਸੇ ਤੋ ਲੁਕਿਆ ਨਹੀ ।

  • @user-xs2vq7gs5v
    @user-xs2vq7gs5v 5 місяців тому +30

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ

  • @pawan_pb3995
    @pawan_pb3995 Місяць тому +3

    🙏Dhan Dhan Baba Deep Singh Ji🙏
    ਜਾਨਾਂ ਤਲੀ ਉੱਤੇ ਰੱਖ ਕੇ ਮਝੈਲ ਲੜਦੇ

  • @BaljinderGill_17
    @BaljinderGill_17 6 місяців тому +51

    ਖੂਨ ਤੇਜ਼ ਹੋ ਜਾਂਦਾ ਸੁਣ ਕੇ ਲਗਦਾ ਹੁਣੇ ਜੰਗ ਵਿੱਚ ਜੂਝ ਜਾਈਏ 🔥

    • @Carsinformation487
      @Carsinformation487 4 місяці тому +3

      ਇੱਕ ਵੱਖਰਾ ਹੀ ਜੋਸ਼ ਪੈਦਾ ਹੋ ਜਾਂਦਾ ਸਰੀਰ ਚ 💪🏻🔥

  • @user.DeepBrar
    @user.DeepBrar Місяць тому +4

    ਬੇਦਾਵਾ ਇਕ ਭਾਗ ਸਿੰਘ ਨੇ ਲਿਖਿਆ ਤੇ ਬਦਨਾਮ ਸਾਰਾ ਮਾਝਾ ਕਰਤਾ, ਜੱਟ ਬਦਨਾਮ ਕਰਨ ਲਈ ਇਤਿਹਾਸ ਹੀ ਬਦਲਤਾ, ਰਾਜੇ ਰਣਜੀਤ ਸਿੰਘ, ਆਕਲੀ ਫੂਲਾ ਸਿੰਘ ਤੇ ਬਾਬਾ ਬਘੇਲ ਸਿੰਘ ਧਾਰੀਵਾਲ ਵਰਗੇ ਸੂਰਮੇ ਜੱਟਾਂ ਦਾ ਇਤਿਹਾਸ ਰੁਸ਼ਨਾ ਗਏ, ਸਮੇ ਨੇ ਫੈਸਲਾ ਕਰ ਹੀ ਦੇਣਾ ਕਾਕਾ ਜਿਹੜੇ ਜੱਟ ਪੂਰਨੇ ਪਾ ਗਏ🙏

  • @jaskaranmalhi1245
    @jaskaranmalhi1245 5 місяців тому +4

    ਮਾਝੇ ਦੇ ਮਝੈਲ ਅਮ੍ਰਿੰਤਸਰੀਏ

  • @Sukhjindersng73
    @Sukhjindersng73 6 місяців тому +28

    ਬਹੁਤ ਹੀ ਬੁਲੰਦ ਆਵਾਜ਼, ਜੁੱਗ ਜੁੱਗ ਜੀਓ ਪੁੱਤਰ ਜੀ, ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਣ ਜੀ 🙏🎉

  • @jaskaranmalhi1245
    @jaskaranmalhi1245 Місяць тому +5

    ਮਾਝੇ ਦੇ ਮਝੈਲ,ਭਾਈ ਸਤਵੰਤ ਸਿੰਘ ਜੀ, ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ, ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਭਾਈ ਸੁੱਖਾ, ਜ਼ਿੰਦਾ, ਭਾਈ ਜੁਗਰਾਜ ਸਿੰਘ ਤੂਫਾਨ

  • @RaajKregaKhalsaYT
    @RaajKregaKhalsaYT 4 місяці тому +9

    ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਬਹੁੱਤ ਵੱਡਾ ਤਰਸ ਕੀਤਾ ਸਾਡੇ ਕੂਕਰਾਂ ਤੇ ਜੋ ਮਾਝੇ ਦੀ ਸਿਰਮੌਰ ਧਰਤੀ ਸ਼੍ਰੀ ਅਮ੍ਰਿੰਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਨਮ ਦਿੱਤਾ❤

  • @tejpartapsingh7319
    @tejpartapsingh7319 6 місяців тому +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੁੱਤਰ ਜੀ ਬਹੁਤ ਹੀ ਵਧੀਆ ਬਾ-ਕਮਾਲ ਵਾਹਿਗੁਰੂ ਜੀ ਏਦਾਂ ਹੀ ਚੜਦੀ ਕਲਾ ਵਿੱਚ ਰੱਖਣ ਹਰਤੇਜ ਸਿੰਘ ਤੇ ਏਕਮ ਸਿੰਘ

  • @iqbaliqbalkaurrandhawabain3721
    @iqbaliqbalkaurrandhawabain3721 6 місяців тому +51

    ਬਹੁਤ ਮਾਣ ਹੈ ਤੁਹਾਡੇ ਤੇ ਪੁੱਤਰੋ। ❤

  • @drdaljitbhullarudaybhullar2130
    @drdaljitbhullarudaybhullar2130 5 місяців тому +13

    40 ਮੁਕਤੇ ਸ਼ਹੀਦ ਸਿੰਘ,,,, ਧੰਨ ਭਾਈ ਮਹਾਂ ਸਿੰਘ,,,, ਧੰਨ ਮਾਤਾ ਭਾਗ ਕੌਰ ਜੀ

  • @navgill7298
    @navgill7298 6 місяців тому +46

    MAJHA took care of Punjab it deserves to get appreciated👍
    I’m from Duaba by the way

    • @kissanjattkissan9976
      @kissanjattkissan9976 5 місяців тому +2

      Christians area majhe aley isai😂

    • @skymarshall7379
      @skymarshall7379 5 місяців тому +1

      Tuhaade dowa li ek kahawattt bnoi si “ ghusse zammann kandhaan kambannn” 😃

    • @eknoorsingh2605
      @eknoorsingh2605 5 місяців тому +2

      ​@@kissanjattkissan9976tuhanu ki lagda jo dharam change kar rahe jina nu apne guru te hi yakeen nahi ohh jaan deen ge guru lai 😂😂 jo kattar ne ohh ajj vv ne

    • @kissanjattkissan9976
      @kissanjattkissan9976 5 місяців тому +1

      @@eknoorsingh2605 malwa majha doaba kattar sare pase ne kale majhe ch thodi sikhan di ginti malwe ch zyada aw majhe nalo

    • @kissanjattkissan9976
      @kissanjattkissan9976 5 місяців тому +1

      @@eknoorsingh2605 etho pta chlda kon sikhi ch zyada visvas krda

  • @jaskaranmalhi1245
    @jaskaranmalhi1245 Місяць тому +4

    ਮਾਝੇ ਦੇ ਜਰਨੈਲ, ਮਾਤਾ ਭਾਗ ਕੌਰ, ਬਾਬਾ ਦੀਪ ਸਿੰਘ ਜੀ, ਸ਼ਾਮ ਸਿੰਘ ਅਟਾਰੀਵਾਲਾ, ਬਾਬਾ ਬੀਰ ਸਿੰਘ ਜੀ ਨੋਰੰਗਾਬਾਦ ਵਾਲੇ,

  • @gurmelkaur6635
    @gurmelkaur6635 5 місяців тому +12

    ਵਾਹ ਸੁਣ ਕੇ ਮਨ ਖੁਸ਼ ਹੋਇਆ

  • @user-mk7kq4hb6f
    @user-mk7kq4hb6f 6 місяців тому +30

    ਜਿਊਂਦੇ ਵੱਸਦੇ ਰਹੋ, ਗੁਰੂ ਦੇ ਪਿਆਰਿਓ🙏🏾

  • @butasinghgill3365
    @butasinghgill3365 5 місяців тому +5

    ਮਝੈਲ from Haryana

  • @user-bv7wv5wl4y
    @user-bv7wv5wl4y 6 місяців тому +38

    ਬਾ-ਕਲਾਮ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖਣ 👌🙏🙏 ਹੋਰ ਆਉਣ ਦੋ ਏਹੋ ਜਿਹੇ ਬੀਰ ਰਸ ਵਾਲੇ ਗੀਤ ਨੌਜਵਾਨੀ ਪ੍ਹਭਾਵਿਤ ਹੁੰਦੀ ਏ

    • @bagichagill1290
      @bagichagill1290 6 місяців тому +1

      E ਕਵੀਸ਼ਰੀ a ਜਰਨੈਲ ਸਿੰਘ sabhra ji di

    • @saviour1998
      @saviour1998 6 місяців тому +1

      Hartej Veer saade school da a INTERNATIONAL FATEH ACADEMY JANDIALA GURU NEAR AMRITSAR (BHUT PROUD HUNDA VEER Ji TE JADO KAUM LYI GAANE LIKHDE AA , BAHUT SAARA PYAAR VEER JI ) ❤❤😊

  • @randhawaz1
    @randhawaz1 6 місяців тому +13

    Majhe de jatt hattthi
    Turk fauj dekh nathhi
    Majhail 💪💪

  • @Vikramjeet345
    @Vikramjeet345 Місяць тому +2

    ਸਾਰਾ ਪੰਜਾਬ ਹੀ ਮਹਾਨ ਆ ਮਾਝਾ,ਮਾਲਵਾ, ਦੋਆਬਾ। ਬਾਕੀ ਸਾਨੂੰ ਮਾਨ ਆ ਮਝੈਲ ਹੋਣ ਤੇ। ਜਿੱਥੇ ਗੱਲ ਹੱਕ ਸੱਚ ਦੀ ਆਉਂਦੀ ਹੈ। ਫੇਰ ਮਝੈਲ ਪਿੱਛੇ ਨੀ ਹੱਟਦੇ।🙏

  • @experimentfanpage6486
    @experimentfanpage6486 6 місяців тому +12

    ਵੀਰ ਕਲ ਤਕ ਮੈ 50ਵਾਰ ਸੁਣ ਲਿਆ
    Attt
    ਏਦਾ ਦਾ ਇਕ ਹੋਰ
    ਮਜੈਲ

  • @EvilEye00011
    @EvilEye00011 5 місяців тому +8

    ਮੈਨੂੰ ਮਾਣ ਹੈ ਮੈਂ ਉਸੇ ਖਿਦਰਾਣੇ ਦੀ ਢਾਬ ਦੀ ਮਿੱਟੀ ਤੇ ਜਨਮ ਲਿਆ ਹੈ ਵਾਹਿਗੁਰੂ ਮੇਹਰ rkhio🙏🏻🙏🏻🙏🏻

  • @KuldeepSingh-px5tf
    @KuldeepSingh-px5tf 28 днів тому +1

    ਸਾਨੂੰ ਮਾਣ ਹੈ ਕਿ ਅਸੀਂ ਸੂਰਬੀਰਾਂ ਦੀ ਧਰਤੀ ਤੇ ਪੈਦਾ ਹੋਏ ਆ। ਮਾਝੇ ਵਾਲਿਆਂ ਨੇ ਸ਼ੂਰੁ ਤੋਂ ਹੀ ਹੁਕੂਮਤ ਦੇ ਨਾਲ ਟੱਕਰ ਲਈ ਆ। ਜਿਹੜਾ ਵੀ ਹਮਲਾਵਰ ਪੰਜਾਬ ਵਿੱਚ ਆਇਆ ਸਭ ਤੋਂ ਪਹਿਲਾਂ ਮਾਝੇ ਵਾਲਿਆਂ ਨੇ ਹੀ ਉਸ ਨਾਲ ਟੱਕਰ ਲਈ ਆ।

  • @MontySingh-re3wx
    @MontySingh-re3wx 5 місяців тому +4

    Gajj ke jaikare gajawe nihaal ho jave Fateh bulawe dhan dhan guru dasmesh pita ji de paavan charna nu paave sat Sri akaaallll 🐊⚔️⛳

  • @jaskaranmalhi1245
    @jaskaranmalhi1245 Місяць тому +3

    ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਨਮ ਅਸਥਾਨ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ

  • @Jaskaran_singh68
    @Jaskaran_singh68 6 місяців тому +13

    ਵਾਹਿਗੁਰੂ ਜੀ 😊

  • @zimidarjatt7058
    @zimidarjatt7058 6 місяців тому +13

    ਸਭ ਤੋ ਵੱਦ ਕੁਰਬਾਨੀ ਆ ਮਾਝੇ ਤੋ ਹੋਈ ਆ 🙏

    • @sevenriversrummi5763
      @sevenriversrummi5763 6 місяців тому +4

      Galt , sarre PUNJAB ne kurbani diti hai. Akal de annneyio

    • @zimidarjatt7058
      @zimidarjatt7058 5 місяців тому +1

      @@sevenriversrummi5763 Hlo apni language sudar ke Bol sale aa

    • @user-uf6wc2zf6r
      @user-uf6wc2zf6r 4 місяці тому +1

      @@zimidarjatt7058 bro eda na keh. galat gall aa

    • @sevenriversrummi5763
      @sevenriversrummi5763 3 місяці тому

      @@zimidarjatt7058 SaCh te putra meria kaCh bn bn chubna tere 😁😂Hor na kuj sun lyi mere kolo ,
      shudar GADDAR ZAMEENi TATTOOO 💩

  • @Jatinder.Sidhuu
    @Jatinder.Sidhuu 4 місяці тому +3

    Proud To Be Majhail ❤
    #majhail🦅
    #majheale
    #pattiale⚡

  • @ManrupBajwa
    @ManrupBajwa 6 місяців тому +12

    ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ

  • @HarryBrar-jz6xg
    @HarryBrar-jz6xg 9 днів тому +1

    Luv u aa saare maajhe malwe te dhuabe waalya naal

  • @user-mk7kq4hb6f
    @user-mk7kq4hb6f 6 місяців тому +10

    ਵਾਹ ਵਾਹ ਵਾਹ❤ ਸਦਕੇ ਜਾਵਾਂ ਪਿਆਰੀ ਅਵਾਜ਼ ਅਤੇ ਸਾਰਥਿਕ ਉੱਤਮਤਾ ਦਰਸਾਉਂਦੇ ਕਲਾਕਾਰ ਵੀਰ❤❤❤❤

  • @sattitaprianwala
    @sattitaprianwala 6 місяців тому +6

    ਵਾਹਿਗੁਰੂ ਜੀ ❤

  • @Diljeetsingh0013
    @Diljeetsingh0013 5 місяців тому +3

    Waheguru ji 🌺🙏

  • @user-kq6bq1ug4x
    @user-kq6bq1ug4x 6 місяців тому +3

    Bout vadiya .Veer ji ithat ch panjab cho sab ton wad kurbaniya majailiya diya aa. Jdo v punjab te koi bipta pai sab ton vadh ghaan majailiya da hi hoyeya.akal purkh di shuru ton hi apar kirpa rhi aa majailan te tan hi vadhe vadhe surme ese dhrti ton hi jnme ne .ehna de khoon ch hi gorilla niti bakshi akal purkh ne.

  • @boysthatsuck5893
    @boysthatsuck5893 5 місяців тому +3

    ਵਾਹਿਗੁਰੂ ਜੀ🙏

  • @Inspirational_sikh
    @Inspirational_sikh Місяць тому

    ਮਝੈਲ ਤੇ ਦੁਆਬੇ ਆਲੇ ਵੀਰਾ ਨੂੰ ਬਹੁਤ ਪਿਆਰ ❤❤ ਮਾਲਵੇ ਚੋ
    ਆਪਾ ਸਾਰੇ ਪੰਜਾਬੀ ਆ ❤❤❤

  • @simranjeetsinghsimran7666
    @simranjeetsinghsimran7666 6 місяців тому +5

    ਆੜੇ ਸੋ ਝੱੜੇ ⚔️

  • @jasskohali4827
    @jasskohali4827 5 місяців тому +3

    ਵਾਹਿਗੁਰੂ ਜੀ ਮੇਹਰ ਕਰੇ ਜੀ 🙏🙏🙏

  • @GurpreetSingh-ey7pk
    @GurpreetSingh-ey7pk 2 місяці тому +1

    Waheguru g

  • @mkgurbani18
    @mkgurbani18 Місяць тому

    ਬਹੁਤ ਵਦਿਆ ਲਗਾ ਵਾਹਿਗੂਰੁ ਮੇਹਰ ਕਰੇ

  • @rnbguy2009
    @rnbguy2009 День тому

    Bai ji bahut vadiya.

  • @Preet62-uo5xb
    @Preet62-uo5xb 5 днів тому

    ❤ ਧੰਨ ਸ਼੍ਰੀ ਦਸਮੇਸ਼ ਪਿਤਾ ਜੀ❤

  • @Seeeebeeeee
    @Seeeebeeeee 6 місяців тому +6

    ਬਹੁਤ ਹੀ ਵਧੀਆ , ਵਾਹਿਗੁਰੂ ਤਰੱਕੀਆ ਬਖਸ਼ੇ ।

  • @KamaljeetKaur-vn4ls
    @KamaljeetKaur-vn4ls 2 місяці тому +1

    ❤ 10❤ guru nu

  • @weldingtechnology-79
    @weldingtechnology-79 4 місяці тому +1

    Waheguru ji 🙏

  • @ReactionSafari
    @ReactionSafari 6 місяців тому +5

    Waheguru ji ka khalsa
    Waheguru ji ki Fateh 👏👏

  • @user-lb2qi6te6r
    @user-lb2qi6te6r 6 місяців тому +5

    Waheguru ji chardi kla ch rakhan dono singha nu te kaum di sewa krde rehan

  • @vintage5781
    @vintage5781 5 місяців тому +1

    Waheguru ji ❤

  • @SidhuNarinder-hs2su
    @SidhuNarinder-hs2su 5 місяців тому +2

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। 🙏⚔️

  • @jagseersingh-xr2yy
    @jagseersingh-xr2yy 5 місяців тому +2

    ਵਾਹਿਗੁਰੂ ਜੀ❤❤❤❤❤❤❤❤

  • @karamjeetsingh1082
    @karamjeetsingh1082 2 місяці тому +2

    👌❤️❤️❤️ ਇਤਹਾਸ ਤੋਂ ਜਾਣੂੰ ਕਰਵਾਉਣ ਲਈ ਤੁਹਾਡਾ 🙏

  • @KamaljeetKaur-vn4ls
    @KamaljeetKaur-vn4ls 2 місяці тому +1

    Sri guru govind singh❤ ji❤❤❤❤❤

  • @malkitsingh9486
    @malkitsingh9486 6 місяців тому +3

    Waheguru ji chardi kala karan

  • @KamaljeetKaur-vn4ls
    @KamaljeetKaur-vn4ls 2 місяці тому +1

    Govind❤ ji

  • @gurmelkaur6635
    @gurmelkaur6635 6 місяців тому +2

    ਬਹੁਤ ਵਧੀਆ ਬੇਟਾ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ

  • @KamaljeetKaur-vn4ls
    @KamaljeetKaur-vn4ls 3 місяці тому +1

    Parm aa❤ ji

  • @mkgurbani18
    @mkgurbani18 Місяць тому

    ਵਾਹਿਗੁਰੂ ਜੀ

  • @SinghEditor1997
    @SinghEditor1997 5 місяців тому +1

    ⚔️⚔️⚔️Dhan dasam pita ji darwesh
    walih jahan de ❤❤❤❤❤⚔️⚔️⚔️

  • @jagdeepsingh-zh1fv
    @jagdeepsingh-zh1fv 6 місяців тому +3

    ਚੜਦੀ ਕਲਾ

  • @kalidenalimixtape
    @kalidenalimixtape 4 місяці тому +1

    Oye ਹੋਏ ਵਾਹਿਗੁਰੂ ਜੀ ❤❤❤❤❤❤❤❤❤

  • @kartoos_music
    @kartoos_music 6 місяців тому +4

    WAITING BRUH EKAM SUDHAR T AKALI HARTEJ SINGH DOVEE VEERA DA BHOT VADIA UPRALA , WAHEGURU JI HAMESHA TARAKIA BAKSHAN DONO VEERA NU
    FIRST COMMENT ❤

  • @user-kj4bv2rh1b
    @user-kj4bv2rh1b 6 місяців тому +3

    Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏 Waheguru Ji 🙏🙏🙏🙏🙏

  • @randhirsingh5490
    @randhirsingh5490 5 місяців тому +1

    DHAN DHAN Guru Gobind Singh ji 🙏🙏🙏🙏🙏

  • @palwindersingh0555
    @palwindersingh0555 2 місяці тому +1

    ਧੰਨ ਧੰਨ ਮਾਝੇ ਦੇ ਗੁਰੂ ਕੇ ਸਿੰਘ। ਮਾਲਵੇ ਚੋਂ ਦਾਸ ਦਾ ਲੱਖ ਲੱਖ ਪ੍ਰਣਾਮ🙏🏼🙏🏼🙏🏼🙏🏼🙏🏼⚔️🙇🏽‍♂️🙇🏽‍♂️🙇🏽‍♂️🙇🏽‍♂️🙇🏽‍♂️

  • @user-iq6jo8de8y
    @user-iq6jo8de8y 6 місяців тому +2

    Waheguru ji

  • @Preeysingh
    @Preeysingh Місяць тому

    Goosebumps guaranteed...Waheguru Ji Ka Khalsa Waheguru Ji Ki Fateh...

  • @gpsarlibhan9203
    @gpsarlibhan9203 6 місяців тому +3

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    ਬਹੁਤ ਬਹੁਤ ਸੋਹਣੀ ਸਿਫਤ ਗੁਰੂ ਮਹਾਰਾਜ ਜੀ ਦੀ

  • @JaskaranSingh-jl3om
    @JaskaranSingh-jl3om 4 місяці тому +1

    ਕੋਟਿ ਕੋਟਿ, ਸਿਜਦਾ ਸਾਡੇ ਬਾਪੂ ਹੁਣਾ ਨੂੰ,, , ਵਾਹਿਗੁਰੂ ਜੀ

  • @SukhwinderSingh-jb2oy
    @SukhwinderSingh-jb2oy 6 місяців тому +1

    Satnam waheguru khalsa Raj jindabad

  • @user-vv8lg5ym7r
    @user-vv8lg5ym7r 6 місяців тому +6

    Beautiful, keep it up 🙏🏻

  • @PrabhjotSingh-bk9fe
    @PrabhjotSingh-bk9fe 12 днів тому

    Bahut vadia veer Shabad gaya❤

  • @sakanderuppal4110
    @sakanderuppal4110 6 місяців тому +2

    Waheguru g 🙏

  • @satwantgill6213
    @satwantgill6213 4 місяці тому +1

    ਬਾ ਕਮਾਲ ਕਲਮ 🙏
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏 ਧੰਨ 40 ਸ਼ਹੀਦ ਮੁਕਤੇ 🙏

  • @HarmeetSingh-hk3fk
    @HarmeetSingh-hk3fk 5 місяців тому +1

    Waheguru ji mehar kro apni koum teh bs tahuda he sahara ha 🙏🙏🙏🙏🙏

  • @user-vp5gr7lg6d
    @user-vp5gr7lg6d 5 місяців тому +1

    WaheGuru ji 🙏🙏❤️

  • @gogo-ss4if
    @gogo-ss4if 5 місяців тому +1

    Waheguru ji❤❤

  • @user-hd5xt6xe1z
    @user-hd5xt6xe1z 3 місяці тому +1

    🎉 ਗੂਰੁ ਦੀ‌ ਜੰਗੀ ਫੋਜ❤❤❤❤❤💪💪💪🙏🔥

  • @jatindersingh6497
    @jatindersingh6497 27 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KamaljeetKaur-vn4ls
    @KamaljeetKaur-vn4ls 2 місяці тому +1

    Sat sri akal❤

  • @DeepGill-zg1jb
    @DeepGill-zg1jb 2 місяці тому

    Waheguru ji bht vdya

  • @Vsingh._sr0a
    @Vsingh._sr0a 6 місяців тому +9

    2:15 we should not have expected this type of track from the artist but we were never disappointed by ekam sudhar.

  • @AvtarSingh-xc4vi
    @AvtarSingh-xc4vi 5 місяців тому +1

    Dhan dhan shri guru Gobind Singh Ji ❤️🙏

  • @gurjantsinghgill4412
    @gurjantsinghgill4412 5 місяців тому +1

    Bahut sohna bai

  • @KamaljeetKaur-vn4ls
    @KamaljeetKaur-vn4ls 2 місяці тому +1

    ❤ sat sri akal ji❤

  • @deepkang9011
    @deepkang9011 6 місяців тому +2

    ਮਝੈਲ ਦੁਆਬਾ ਮਾਲਵਾ ਪੁਆਧ❤

  • @Gurjinder181
    @Gurjinder181 2 місяці тому

    Dhan Dhan Sahib Shri Guru Gobind Singh Ji Maharaaj ❤

  • @gurpreetsidhu9983
    @gurpreetsidhu9983 2 місяці тому

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @1_Sidhu_
    @1_Sidhu_ 4 місяці тому +1

    repeating continuously
    🔥

  • @abcabc-ee4bh
    @abcabc-ee4bh 6 місяців тому +2

    Har ilake da apna apna yogdaan hai. Haryana de veer te Pakistan to v singh guru g naal c. Main lad nahi sakda par financial support kar dinda haan. Har aadmi sarkaar chhissa paunda hai..

  • @kulwindergill7208
    @kulwindergill7208 6 місяців тому +2

    Waheguru ji...sheedi dina ch sheeda nu shmarpit song🙏🙏🙏

  • @harjindersingh2793
    @harjindersingh2793 3 місяці тому

    waheguru ji🙏🏻🙏🏻🙏🏻🙏🏻🙏🏻

  • @shindersingh4340
    @shindersingh4340 3 місяці тому

    ਰਾਜ ਕਰੇਗਾ ਖ਼ਾਲਸਾ ❤❤❤❤

  • @aulakh574
    @aulakh574 4 місяці тому

    waheguru ji