How to start business in a village | Motivational Story | The Basant Tree | Navreet Sivia | Akhar

Поділитися
Вставка
  • Опубліковано 3 вер 2022
  • How to start business in a village | Motivational Story | Navreet Sivia | Akhar
    #Thebasanttree #motivationalstory #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel,akhar channel navreet sivia,navreet sivia akhar,navreet,sivia,Business Ideas From Punjab,motivational video,business ideas,business models of e commerce,punjab,punjabi,New Business Idea,10 Business Ideas To Be Done In Punjab,farming,punjab farmers,How to start business in a village,the basant tree,Motivational Story,nri,usa nri,Business Idea।,ਕਮਾਈ ਸੋਚ ਤੋ ਵੀ ਜਿਆਦਾ,business ideas 2022,business in village,top bussiness punjab,usa to punjab

КОМЕНТАРІ • 104

  • @karamjitdhaliwal2672
    @karamjitdhaliwal2672 Рік тому +17

    ਦਾਦੇ , ਪੜਦਾਦਿਅਾਂ ਦੀ ਸੋਚ ਅਸੀਂ ਰੱਖ਼ਣੀ ਸੰਭਾਲ਼ ਜੀ,
    ਰੰਗਲੀ ਧਰਤ ਬਣਾੳੁਣੀ, ਮੇਰੇ ਸੋਹਣੇ ਰੰਗਲੇ ਪੰਜਾਬ ਦੀ , ਵੀਰ ਦਿਲੋ ਸਲੂਟ ਅਾ, ਚੰਗੀ ਸੋਚ

  • @harjinderghuman6584
    @harjinderghuman6584 Рік тому +15

    ਹਾਕਮ ਫਹਿਤੇ ਨਸੀਬ ਉਨ੍ਹਾਂ ਨੂੰ
    ਜਿਨ੍ਹਾਂ ਹਿਮਤੇ ਯਾਰ ਬਣਾਈ
    ਸਲੂਟ ਹੈ ਬਾਈ ਨੂੰ
    ਸਿਵੀਆ ਬਾਈ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ

  • @Organiselifewithme
    @Organiselifewithme Рік тому +5

    ਬਹੁਤ-ਬਹੁਤ ਧੰਨਵਾਦ ਅੱਖਰ ਦੀ ਟੀਮ ਦਾ ਜੋ ਤੁਸੀਂ ਇਹਨਾਂ ਦੀ ਇੰਟਰਵਿਊ ਲਈ ਅਤੇ ਇਹਨਾਂ ਦੇ ਉਪਰਾਲੇ ਨੂੰ ਸਾਰਿਆਂ ਸਾਹਮਣੇ ਲਿਆਂਦਾ। ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕੁਝ ਕੁ ਹੀ ਸ਼ੁਦਾਈ ਨੇ, ਬਹੁਤੇ ਤਾਂ ਅੱਧੀ ਉਮਰ ਵੀਜ਼ੇ ਦੀ ਉਡੀਕ ਵਿੱਚ ਕੱਢ ਦਿੰਦੇ ਨੇ। ਬਾਹਰਲੇ ਦੇਸ਼ਾਂ ਦੀਆਂ ਸਿਫਤਾਂ ਕਰਦਿਆਂ ਭਾਵੇਂ ਰਾਤ ਲੰਘ ਜਾਵੇ ਪਰ ਪੰਜਾਬ ਲਈ ਕੁਝ ਚੰਗਾ ਬੋਲਦਿਆਂ ਸੰਘ ਸੁੱਕ ਜਾਂਦਾ। ਪਰਮਾਤਮਾ ਇਹਨਾਂ ਦੇ ਕਾਰੋਬਾਰ ਨੂੰ ਭਾਗ ਲਾਵੇ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸ਼ੁਦਾਈਆਂ ਨੂੰ ਰੜਕ, ਮੜਕ ਤੇ ਬੜਕ ਬਖਸ਼ੇ। 🙏🙏

  • @purebarfi
    @purebarfi Рік тому +10

    ਵੀਰੇ ਤੇਰਾ ਸੁਭਾਅ ਬਹੁਤ ਹੀ ਵਧੀਆ ਗੱਲਬਾਤ ਕਰਨ ਦਾ ਰੱਬ ਤੇਰੀ ਲੰਬੀ ਉਮਰ ਕਰੇ🙏

  • @ManpreetSingh-xm4vv
    @ManpreetSingh-xm4vv Рік тому +1

    ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਿੱਜਦਾ ਼਼਼਼਼ ਬਹੁਤ ਵਧੀਆ ਸੁਨੇਹਾ ਓਨਾ ਲੋਕਾਂ ਲਈ ਜੋ ਸਮਝਦੇ ਨੇ ਪੰਜਾਬ ਵਿੱਚ ਕੁਝਨੀ ਕੰਮ ਵਿਦੇਸ਼ਾਂ ਚ ਈ ਐ ਼਼਼਼ ਬਹੁਤ ਵਧੀਆ ਬਾਈ ਜੀ

  • @ajaypalsinghgrewal2949
    @ajaypalsinghgrewal2949 Рік тому +6

    The Basant Tree
    ...the true entrepreneur of Punjab...

  • @NJ-vu2ym
    @NJ-vu2ym Рік тому +7

    ਬਹੁਤ ਹੀ ਵਧੀਆ concept Veerji 👍
    ਆਪਣੀ ਮਿੱਟੀ ਨਾਲ ਜੁੜਕੇ ਕੰਮ ਕਰਨ ਬਾਦ ਇਕ ਅਸੀਮ ਜਿਹੀ ਸ਼ਾਂਤੀ ਮਿਲਦੀ ਹੈ। I wish if someday.....

  • @simarkaur9486
    @simarkaur9486 Рік тому +3

    Aini natural bina kise scripted rati ratai anchoring such a refreshing change like a fresh breath of air

  • @madhurimakarwall1819
    @madhurimakarwall1819 Рік тому +4

    A big big Salute to Such a creative personality

  • @user-rl2hu3yr9f
    @user-rl2hu3yr9f 8 місяців тому +1

    i also use his products.. its too good and useful

  • @JagsirSingh-ps9pg
    @JagsirSingh-ps9pg Рік тому +2

    ਬਾਈ ਨੇ ਬਹੁਤ ਵਾਧਿਆਂ ਕੰਮ ਲਬੇਆ ਨਵਰੀਤ ਦਾ ਪੁੱਛਣ ਦਾ ਤਰੀਕਾ ਬਹੁਤ ਗੈਟ ਆ

  • @Panjgrain
    @Panjgrain Рік тому +2

    ਬਹੁਤ ਵਧੀਆ ਸੋਚ ਬਾਈ ਦੀ, ਮਨ ਖੁਸ਼ ਹੋ ਗਿਆ ਬਾਈ ਗੱਲਾਂ ਸੁਣ ਕੇ❤️❤️

  • @prirthipalbains2904
    @prirthipalbains2904 Рік тому +5

    Navreet, sometimes you show yourself very innocent while interviewing Sardar Saheb regarding ALU Bukhara, "Plum"👍🏽👍🏽👍🏽

  • @gorayamotors8311
    @gorayamotors8311 Рік тому +4

    ਅਸੀ ਸੱਪ ਲੰਘਣ ਪਿਛੋਂ ਲਕੀਰ ਕੁਟਣ ਵਾਲਿਆਂ ਵਿਚੋਂ ਹਾਂ

  • @rupinderkaur19629
    @rupinderkaur19629 Рік тому +3

    ਬਹੁਤ ਵਧੀਆ

  • @harsimransingh7883
    @harsimransingh7883 Рік тому +5

    ਪ੍ਰੋਗਰਾਮ ਵਧੀਆ ਬਣਾਇਆ ਜਾ ਸਕਦਾ ਸੀ। ਥੀਮ ਵਧੀਆ ਪਰ ਸਪੀਡ ਸਲੋ

  • @navneetsingh4500
    @navneetsingh4500 Рік тому

    ਬਹੁਤ ਵਧੀਆ ਪ੍ਰੋਗਰਾਮ ਵੀਰ ਜੀ ♥️

  • @gillgaggi1977
    @gillgaggi1977 Рік тому +2

    Very good Bhai ge bhut vadya g

  • @rajwindersingh1535
    @rajwindersingh1535 Рік тому

    👍 ਟੋਨੀ ਬਾਈ

  • @simarkaur9486
    @simarkaur9486 Рік тому

    Bahut wadiya

  • @bsingh1310
    @bsingh1310 Рік тому

    ਬਹੁਤ ਵਧੀਆ ਵੀਚਾਰ

  • @mjsg8476
    @mjsg8476 Рік тому +2

    He made a fortune from scratch, great.

  • @harjitlitt1375
    @harjitlitt1375 Рік тому +1

    Congratulations. Great achievement

  • @nashinderbirkaur2321
    @nashinderbirkaur2321 Рік тому +4

    V nice work
    Congrats both of u

  • @sarbjeetsingh4415
    @sarbjeetsingh4415 Рік тому +1

    👌ਬਾਈ ਬਹੁਤ ਵਧੀਆ ਜੀ।

  • @cherrykaran4920
    @cherrykaran4920 Рік тому +3

    ਬਹੁਤ ਵਧੀਆ ਕੰਮ ਬਾਈ ਜੀ

  • @bhupindersingh7215
    @bhupindersingh7215 Рік тому +1

    waheguru ji kirpa karn.. dil khush krta

  • @superdogs6652
    @superdogs6652 Рік тому

    Tuhanu Dona Veeran nu, Bahut Shubkamnavaan

  • @SurjitSingh-ly4wn
    @SurjitSingh-ly4wn Рік тому +3

    Good work veerji

  • @luckykalyan9682
    @luckykalyan9682 Рік тому +2

    Very nice view salute to you

  • @gaganwadhwa9535
    @gaganwadhwa9535 Рік тому +2

    Very nice.. Great initiative 👍👍

  • @gillzcreation408
    @gillzcreation408 Рік тому

    Great by aakhar

  • @HussainAhmed-11
    @HussainAhmed-11 Рік тому +2

    Everything is good❤🤝

  • @rubbensiingh9030
    @rubbensiingh9030 Рік тому

    Very nice informative video

  • @jagmeetsingh3340
    @jagmeetsingh3340 Рік тому

    Kamaaal

  • @gurmindersingh6383
    @gurmindersingh6383 Рік тому

    ਬਹੁਤ ਵਧੀਆ ਸੋਚ ਲੈ ਕੇ ਤੁਰੇ ਆ ❤ਬਾਈ

  • @harmeetsingh8545
    @harmeetsingh8545 Рік тому

    Super 👌 👍 Think.........

  • @karanaulakh6943
    @karanaulakh6943 Рік тому +1

    Very good bai. God bless u

  • @parmkaur292
    @parmkaur292 Рік тому +1

    Very good veer ji

  • @RanjitSingh-xv7gb
    @RanjitSingh-xv7gb Рік тому +1

    Very good sir ,

  • @Nishan1968singh
    @Nishan1968singh Рік тому

    Waheguru ji

  • @vikramjeetsingh7199
    @vikramjeetsingh7199 Рік тому +1

    Rain water is the best water for drink and other uses.

  • @silkjaito3070
    @silkjaito3070 Рік тому

    Good work veer ji ♥️♥️ 🎉🎉

  • @yadwindersingh-rw2de
    @yadwindersingh-rw2de Рік тому

    Very good job 👏

  • @viksingh4584
    @viksingh4584 Рік тому

    Well done veerji❤❤❤

  • @nahalbalwindersingh4413
    @nahalbalwindersingh4413 Рік тому

    🙏🏻 akal ji both vadia ji waheguru karpa karn ji

  • @agamsingh5159
    @agamsingh5159 Рік тому

    Good 22 ji

  • @SidhuMoosewalaFanpage231
    @SidhuMoosewalaFanpage231 Рік тому +1

    Navreet veere de fans 👍

  • @santokhsinghhundal4781
    @santokhsinghhundal4781 Рік тому

    good job

  • @ashwani2097
    @ashwani2097 Рік тому

    Bhuot videyaaaaa ji Navy veerji

  • @vikasdeepsinghsarao2432
    @vikasdeepsinghsarao2432 Рік тому

    👍

  • @singhsurinder742
    @singhsurinder742 Рік тому

    I enjoy this video from Austria

  • @arshjohal3670
    @arshjohal3670 3 місяці тому

    ❤❤

  • @sarbjitmangat4950
    @sarbjitmangat4950 Рік тому

    Akhar wale veer and basa nt tree wale bhra befikar ho k chalo tuhade dona da udham ba kamaal hai meri b family apane punjab nu samarpat hai videsh shad ban wala manja utam khani mod vapar rab rakha f parmjit mangat

  • @animesan426
    @animesan426 Рік тому +1

    Bai ji selute mere valo thonu

  • @Abshop2000
    @Abshop2000 Рік тому +1

    Idea creation from foreign so being thankful to abroad

  • @manrajsingh.9r.187
    @manrajsingh.9r.187 Рік тому

    Navreet veer d awaz bhut damdar ha bhut he samzdar ha

  • @simarkaur9486
    @simarkaur9486 Рік тому

    Navreet depression negative soch te ik episode karo je ho sake ta problem n solution

  • @mr_tigerlife666
    @mr_tigerlife666 Рік тому

    Bohat vdia Kam kar rahe ne Bai ma Jake Aya ethe. 👍

  • @jaspalpaly8830
    @jaspalpaly8830 Місяць тому

    I am mad as well I am coming from uk soon

  • @kuldeepsidhu1149
    @kuldeepsidhu1149 Рік тому

    🙏🙏🙏

  • @Ramjatin
    @Ramjatin Рік тому +1

    31:22 sidhu MOOSEWALA Di soch 🙏

  • @manjotkaur9243
    @manjotkaur9243 Рік тому +1

    ਗਲਾ ਬਹੁਤ ਵਧੀਆ ਪਿੰਡ ਦਾ ਨਾਮ ਦੱਸਿਆ ਕਰੋ ਅਪਣੇ ਭਾਈਚਾਰੇ ਨੂੰ ਨਾਲ ਲੈ ਕੇ ਚੱਲ

  • @Pritpalsinghvirk
    @Pritpalsinghvirk Рік тому

    🎉🎉🎉🙏🙏🙏

  • @Punjab1494
    @Punjab1494 Рік тому +1

    waaah oh dilla......Sardar saab dia gallan dil nu chu gyia....Sorry navreet veere aitki sardaar saab baazi maar gye....keep going

  • @ashwani2097
    @ashwani2097 Рік тому

    And aa22 ji

  • @manjotkaur9243
    @manjotkaur9243 Рік тому +1

    ਪਤਰਕਾਰ ਵੀ ਨੌਜਵਾਨ ਨੂੰ ਸਹੀ ਸੇਧ ਦੇਣ ਨੌਜਵਾਨੀ ਬਚ ਸਕਦੀ ਆ

  • @karamjitsingh6875
    @karamjitsingh6875 Рік тому

    👍👍👍🙏🙏🔥🔥h 🔥

  • @GurjitSingh-yo6vy
    @GurjitSingh-yo6vy Рік тому +5

    Apni v tiyari a bai Australia to vapas aaun di..

  • @sandeepbrar8834
    @sandeepbrar8834 Рік тому +1

    Sidhu moosewala is a great

  • @manjotkaur9243
    @manjotkaur9243 Рік тому +1

    ਇਹ ਗਲਤ ਕਿ ILETS ਚ 6ਬੇਂਡ ਨੀ ਆੳਦੇ ਪੰਜਾਬ ਦੇ ਬਚਿਆ ਨੂੰ ਸੇਧ ਸਹੀ ਮਿਲੇ ਚੰਗੇ ਅਧਿਆਪਕ ਤੋ ਚੰਗੀਆਂ ਮਾਵਾ ਆਉਣ ਵਾਲੀ ਕੌਮ ਦੇਖਣਾ

  • @RUSSIAN_TANK_PB02
    @RUSSIAN_TANK_PB02 Рік тому

    First vivers

  • @GurpreetKaur-lx9tp
    @GurpreetKaur-lx9tp Рік тому

    👌🙏🇩🇪

  • @295_GUY
    @295_GUY Рік тому

    Reporter da singing da shonk vich hi reh gya lagda

  • @harvinderkaur1147
    @harvinderkaur1147 Рік тому +1

    ਵੀਰ ਜੀ the basant tree ਵਾਲੇ ਵੀਰ ਦਾ Mobile no ਦਸਣਾ ਸੀ order kive karea

  • @lovelygill8570
    @lovelygill8570 Рік тому

    Navreet veer ji tuhadi awaaz bhot wadiya...per sat shri akal shi bulaya kro...es vedio vich tusi shi nhi bulayi...

  • @jpkaur6596
    @jpkaur6596 Рік тому

    Veer Ik interview hor kro ehna di. .......address v snd kro veer g

  • @gurpreet8825
    @gurpreet8825 Рік тому

    Navreet veer Duniya ch chadat de jhande jhoolde bade ohnu ਛਹਿ ਚ ਹਰਾਉਂਦੇ ਮਰ ਗਏ

    • @baidwandalbir1988
      @baidwandalbir1988 Рік тому

      ਬੜੇ ਓਹਨੂੰ ਸ਼ਹਿਰ ਚ ਹਰਾਉਂਦੇ ਮਰ ਗਏ

  • @harjindersohal6371
    @harjindersohal6371 Рік тому

    ਬਾਈ ਕਹਿੰਦਾ plum ਕੀ ਹੁੰਦਾ😁😁😁ਲਗਦਾ ਅੰਗਰੇਜੀ ਦੇ ਪੀਰਡ ਵੇਲੇ ਬਾਈ ਕੰਧ ਟੱਪਦਾ ਰਿਹਾ 😆😆😆

  • @user-pn4yp6iy9i
    @user-pn4yp6iy9i Рік тому

    ਕੁਦਰਤ ਦਾ ਅਨੰਦ ਲੈ ਰਿਹਾ ਬਾਈ

  • @dharamveersingh7627
    @dharamveersingh7627 Рік тому

    12:23…ਮਾਰਨ..👀😄

  • @oemex388
    @oemex388 2 місяці тому

    Dal thalay suvad lagde

  • @rinkukamboj8730
    @rinkukamboj8730 Рік тому

    Shi gl a malwe vich ielts a sirf

    • @rndhwa
      @rndhwa Рік тому

      Majhe ch v same

  • @user67125
    @user67125 Рік тому

    koi contact no deo asi v juice and oil kidan manga sakde?

  • @pritvirk1
    @pritvirk1 Рік тому +1

    ਨਵਰੀਤ ਯਰ ਆਹ ਮੂਹਰੇ ਜਿਹੜਾ ਬੋਲਦਾ ਆਂ ਜਵਾਂ ਈ ਨਹੀਂ ਵਧੀਆ ਲੱਗਦਾ

    • @jattbnde9209
      @jattbnde9209 Рік тому

      Kyo bai

    • @jattbnde9209
      @jattbnde9209 Рік тому

      smjh ni lgdi ta vdia ni lgda

    • @pritvirk1
      @pritvirk1 Рік тому

      ਵੀਰ ਲਿਖਿਆ ਤਾਂ ਹੈ ਕਿ ਵਧੀਆ ਨਹੀਂ ਲੱਗਦਾ, ਅੱਜ ਕੱਲ੍ਹ ਕਿਸ ਕੋਲ ਏਨਾ ਸਮਾਂ ਕਿ ਵੀਡਿਓ ਤੋਂ ਪਹਿਲਾਂ 3-4 ਮਿੰਟ ਸੁਣੇ, ਅੱਗੇ ਲੰਘਾਉਣਾ ਹੁੰਦਾ

  • @uswahi
    @uswahi Рік тому +1

    All bottled products contain high amounts of preservatives. Just waste of money.

    • @rndhwa
      @rndhwa Рік тому

      Can u explain me fullfil

  • @jaspalsindhar746
    @jaspalsindhar746 Рік тому

    Too many products. Very small customer base. Cost per unit product could be high.

  • @kulwinderaus6534
    @kulwinderaus6534 Рік тому

    I used to big fan of you for your positivity. But now you sold media to akali and congress

  • @aa-mc9rt
    @aa-mc9rt Рік тому

    Acting ghat krya kr . Gal nu khichya na kr .

  • @hrdeepsinghgill2236
    @hrdeepsinghgill2236 Рік тому

    Tu. Lat. Hoga. Ana. De. Video. Agi. No. Atrast

  • @amanpreetsinghbajwa8265
    @amanpreetsinghbajwa8265 Рік тому +1

    ਵੀਰ ਬਹੁਤ ਵਧੀਆ । Pleaee share ਕਰੇੳ ਇਨਾਂ ਦਾ contact .

  • @sarabjitsingh5162
    @sarabjitsingh5162 Рік тому

    Very good veer ji