ਭੱਠੀ ਚੱਲਦੀ ਫੜੀ ਭਾਗ ਦੂਜਾ | Bhathi Chaldi Fadi 2 | Short Movie 2023 | Theater Junction( Tj ) |

Поділитися
Вставка
  • Опубліковано 30 лис 2024

КОМЕНТАРІ • 159

  • @KuldeepFastway-v7k
    @KuldeepFastway-v7k 8 місяців тому +15

    ਬਹੁਤ ਵਧੀਆ ਵੀਡੀਉ ਹੁੰਦੀ ਆ ਨੇ ਤੁਹਾਡੀਆਂ ❤❤😂 0:48

  • @amritbhullar4760
    @amritbhullar4760 Рік тому +5

    ਘੈਂਟ ਆ ਵੀਡਿਓ ਬਾਈ ਜਮਾਂ

  • @barjinderpalsingh6035
    @barjinderpalsingh6035 Рік тому +4

    ਡੀ ਪੀ ਮਾਸਟਰ ਤਾਂ ਭੱਠੀ ਵੀ ਬੜੀ ਵਧੀਆ ਚੜਾਅ ਲੈਂਦਾ

  • @sukhjeetsingh9086
    @sukhjeetsingh9086 Рік тому +4

    ਘੈਂਟ ਗਲਬਾਤ ਬਾਬੇ ਝੀਲਾ

  • @KuldeepFastway-v7k
    @KuldeepFastway-v7k 8 місяців тому +4

    ਬਹੁਤ ਵਧੀਆ ਵੀਡੀਉ ਹੁੰਦੀ ਆ ਨੇ ਤੁਹਾਡੀਆਂ ❤❤😂

  • @deepdhaliwal3371
    @deepdhaliwal3371 Рік тому +1

    ਬਾੲੀ ਜੀ ਮੇਰਾ ਪਿੰਡ ਰਣੀਅਾ ਜਿਲਾ ਮੋਗਾ ਮੇਰੇ ਸਾਰੇ ਪਿੰਡਾ ਵਿੱਚ ਅਾਮ ਚਿੱਟਾ ਵੀਕ ਦਾ

  • @sukhmindersingh7880
    @sukhmindersingh7880 Рік тому +5

    ਸਿਰਾ ਬਾਈ 👍👍👍🌹

  • @SukhwinderSingh-wq5ip
    @SukhwinderSingh-wq5ip Рік тому +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulvirsinghgkulvirsinghg794
    @kulvirsinghgkulvirsinghg794 Рік тому +1

    Seraaaaaaaaaaaaaa gall bat hai y

  • @simarpalsingh1017
    @simarpalsingh1017 Рік тому +1

    ਬਹੁਤ ਵਧੀਆ ਵਾਈ ਜੀ

  • @RajveerSingh-jk3on
    @RajveerSingh-jk3on 8 місяців тому

    ਬੋਲਦੀ ਘੈਟ ਮਿੱਠਾ ਮਿੱਠਾ😊

  • @lovejindersingh9358
    @lovejindersingh9358 11 місяців тому +1

    Keep it up bro 👍

  • @jagtarsinghjagtarsingh3553
    @jagtarsinghjagtarsingh3553 Рік тому

    ਮੈਨੂੰ ਲੱਗਦਾ ਭਾਂਡੇ ਗਲਤ ਹਨ

  • @tarsemsingh-zw8vv
    @tarsemsingh-zw8vv Рік тому +1

    ਸੁਖਦੇਵ ਸਿਆਂ ਡਾਇਲਾਗ ਉਲਟਾ ਈ ਚੱਕਤਾ, ਜੇ ਦਾਰੂ ਫੜੀ ਗਈ ਤਾਂ ਠਾਣੇਦਾਰਾ ਦਾੜ੍ਹੀ ਤੇਰੀ ਂਂਂਂਂਂ 🤔🙄😊😊

  • @JagdeepGuru-yh1yb
    @JagdeepGuru-yh1yb 11 місяців тому +2

    Nice tuta 22

  • @baljindermallhi1053
    @baljindermallhi1053 Рік тому

    ਬਹੁਤ ਵਧੀਆ ਹੈ ਵੀਡੀਓ ਜੀ

  • @jyonipriya
    @jyonipriya Рік тому +4

    Love u veera sari teem nu g ❤❤❤❤

  • @Punjabvlogale
    @Punjabvlogale Рік тому +1

    ਸਿਰਾਾਾ ਜੀ

  • @jagseersingh4506
    @jagseersingh4506 Рік тому +3

    SIRRRRA ACTING BAI PINDI WALA END BABBAL BHABBI JI AND ALL'TEAM GOOD

  • @kulwimdersingh1379
    @kulwimdersingh1379 Рік тому +5

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @MasterCadreUnion
    @MasterCadreUnion Рік тому +3

    Bai ਦੁਆਵਾਂ ❤

  • @atindersingh8853
    @atindersingh8853 Рік тому +1

    ਇਹ ਪਤੀਲੀ ਚੋ ਤਾਂ ਦੋ ਕੁ ਬੋਤਲਾਂ ਸ਼ਰਾਬ ਦੀ ਆ ਮਸਾ ਨਿਕਲਣ ਗੀਆ

  • @bikramsingh5167
    @bikramsingh5167 Рік тому +5

    ਬਹੁਤ ਵਧੀਆ ਵੀਰੇ ਧੰਨਵਾਦ 👍

  • @GaganKumar-my5vn
    @GaganKumar-my5vn Рік тому +1

    Ghant video 22 g

  • @gurmejsingh6069
    @gurmejsingh6069 Рік тому +2

    ਧੁਤਾ ਕਹਿੰਦਾ ਮੱਝ ਤਾਰਾ ਕਰੀ ਜਾਦੀਆ ਕਿਤੇ ਘਰ ਵਾਲੀ ਨੂੰ ਨਾ ਤਾਰਾ ਕਰਨ ਲਾ ਲਵੀਂ

  • @jagvirsinghbenipal5182
    @jagvirsinghbenipal5182 Рік тому +3

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥🔥

  • @lakhwindertiwana03
    @lakhwindertiwana03 Рік тому +4

    ❤️❤️

  • @ManjitKaur-py9vn
    @ManjitKaur-py9vn Рік тому +2

    Very. Very nice

  • @JagseerSingh-gu5mk
    @JagseerSingh-gu5mk Рік тому +1

    ਇਨ੍ਹਾਂ ਦੀ ਨੈ ਮੂਵੀ ਚੱਲ ਗਈ ਨੈ ਸ਼ਰੇਆਮ ਦਾਰੂ ਕੱਢ ਲਈ ਇਨ੍ਹਾਂ ਨੇ

  • @kuldeepdhaliwal888
    @kuldeepdhaliwal888 Рік тому +1

    Dhutte di acting bohat kaim hundi a

  • @khushisandhu5856
    @khushisandhu5856 Рік тому +1

    Nice vedio ❤❤❤🎉🎉🎉🎉

  • @Rogla.Chamkaur
    @Rogla.Chamkaur Рік тому

    ਸੇਖੋ ਵਕੀਲ ਦੀ ਪ੍ਰਮੋਸ਼ਨ🤣🤣😜😜😜

  • @shivuharry3730
    @shivuharry3730 Рік тому

    ਜੱਗ ਬਾਣੀ 😂😂😂😂😂😂😅😅😅😘😘😘👌👌👌👌✌✌✌

  • @harjeet_maan_
    @harjeet_maan_ Рік тому +9

    ਬੂਟੇ ਬਹੁਤ ਉਡੀਕ ਰਹਿੰਦੀ ਆ ਵੀਡੀਓ ਦੀ ਰੋਲ ਬਹੁਤ ਵਧੀਆ ਕਰਦਾਂ ਭਾਗੂ ਵੀਰਾਂ ਸਾਰੇ ਵੀਰ ਬਹੁਤ ਵਧੀਆ ਕਮੇਡੀ ਆ ਮਾਲਕ ਲੰਮੀ ਉਮਰ ਕਰੇ ਸਾਰੀ ਟੀਮ ਨੂੰ

  • @kuldeepdhaliwal888
    @kuldeepdhaliwal888 Рік тому

    Kaint video ji...

  • @soniuppal161
    @soniuppal161 Рік тому

    Kaint video bro

  • @chahalbathindeala4707
    @chahalbathindeala4707 Рік тому +2

    Ghaint video aa

  • @KalaSingh-us5vy
    @KalaSingh-us5vy Рік тому +1

    Babbal Sera dhuta ghant

  • @moharpandher3574
    @moharpandher3574 Рік тому

    ਸੁਕਣੀ। ਤੂੰ ਲਾਈਕ ਕਰਦੀ canadaਜਦ ਕਹੇ Sponser bagh dava ga

  • @boharsingh7725
    @boharsingh7725 Рік тому

    Very nice work 👌👌👌👌👌

  • @GurpreetSingh-fq7di
    @GurpreetSingh-fq7di Рік тому

    Very nice video brother ❤️👍🌹🙏🙏

    • @vijaykumari3183
      @vijaykumari3183 Рік тому

      Very.nice.video.brother.gbu.all🙏🙏👍👍 ambala

  • @harmailsingh1308
    @harmailsingh1308 Рік тому +2

    ਕਾਫੀ ਸੁਧਾਰ ਦੀ ਲੋੜ ਹੈ, ਔਰਤਾਂ ਤੇ ਹਿਸਾਂ ਅਤੇ ਗਾਲਾਂ ਕੱਢਣ ਦਾ ਤਰੀਕਾ ਸਹੀ ਨਹੀਂ ਹੈ, ਗਾਲਾਂ ਦੇ ਮਾਮਲੇ ਵਿਚ ਅਜਮੇਰ ਔਲਖ ਦੇ ਨਾਟਕਾਂ ਤੋਂ ਸੇਧ ਲਈ ਜਾ ਸਕਦੀ ਹੈ, ਤਾਂ ਕਿ ਮਿਆਰੀ ਹੋਣ ਜੀ।

  • @mandepsingh1564
    @mandepsingh1564 Рік тому

    Good work all teem

  • @tarsemsingh2810
    @tarsemsingh2810 Рік тому

    ਧੂਤਾ। ਜੀ। ਜੱਸਾ। ਕਿੱਥੇ। ਆ

  • @ravidas8531
    @ravidas8531 11 місяців тому

    22:49 22:52 22:53

  • @sonysidhu1346
    @sonysidhu1346 Рік тому +1

    ⛳⛳⛳💥

    • @mewasingh499
      @mewasingh499 Рік тому

      Majh Taran Dai jandi aa,, dhan dhan krati

  • @kuldeepdhaliwal888
    @kuldeepdhaliwal888 Рік тому +2

    Babbal bohat kaint a...❤❤❤

  • @jaspalchangal8274
    @jaspalchangal8274 Рік тому +5

    ਬਹੁਤ ਵਧੀਆ ਬ‌ਈ ਵੀਡਿਓ ਪਰ ਇਸ ਤੋਂ ਇਹ ਸੁਨੇਹਾ ਅੰਤ ਵਿੱਚ ਜ਼ਰੂਰ ਦਿਓ ਕਿ ਨਸ਼ਿਆਂ ਤੋਂ ਹਰ ਇੱਕ ਵੀਰ ਨੂੰ ਦੂਰ ਹੀ ਰਹਿਣਾ ਚਾਹੀਦਾ ਕਿਉਂਕਿ ਨਸ਼ੇ ਘਰ ਬਰਬਾਦ ਕਰ ਦਿੰਦੇ ਹਨ। ਬਾਕੀ ਵੀਰ ਜੀ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ ਜੀ।

  • @SahkSingh
    @SahkSingh 5 місяців тому

    Meinu ta bai tu bolda bhut sohna lagda 😂

  • @msingh3476
    @msingh3476 Рік тому

    Feem di kahti te v banao ta jo Punjab maru nahsya to bach jave.... Tahanku.......

  • @shaganbrar2314
    @shaganbrar2314 Рік тому +1

    9yh view

  • @TRAGGANGAMING
    @TRAGGANGAMING 7 місяців тому

    Last moment so good 😂😂😂😂😂

  • @JaswantSingh-st7lw
    @JaswantSingh-st7lw 10 місяців тому

    Very 👍👍

  • @Gurmeetsingh-c3v
    @Gurmeetsingh-c3v Місяць тому

    Good❤❤❤❤❤❤❤❤

  • @happyhappysingh1745
    @happyhappysingh1745 Рік тому

    Very nice video👍🙏👍👍👍👍❤❤❤❤

  • @BalwinderSingh-ce8iw
    @BalwinderSingh-ce8iw Рік тому

    Harmesh guru by teri acting bahut vadhia hundi hai

  • @jshn_dhillon
    @jshn_dhillon Рік тому +1

    22 thodi video dekde dekde menu cha da pta hi ni lgya jdo sukhdev ne keha chl fer bna Li cha menu fer yaad aya ki cha pyi c te jdo pin lga ta thandi ho gyii😅😅😂❤

  • @Punjabikisanunion786
    @Punjabikisanunion786 Рік тому

    All team very well ❤Babbu ❤is best

  • @punjabidubaiwale8794
    @punjabidubaiwale8794 Рік тому

    bale bale karti tutte bai tu bhot vadia video

  • @atindersingh8853
    @atindersingh8853 Рік тому

    ਇਹਦੇ ਵਿਚੋਂ ਕੀ ਟੱਟੋ ਨਿਕਲੂ ਅੱਧੇ ਢੋਲ ਦੀ ਢੋਲੀ ਤਾਂ ਜਰੂਰੀ ਹੋਣੀ ਚਾਹੀਦੀ ਸੀ

  • @sidhumandeep5113
    @sidhumandeep5113 Рік тому

    Very nice video 👌👌👌👌👌👌👌

  • @JassSingh-o9i
    @JassSingh-o9i Рік тому +2

    ਸਿੰਮੂ + ਪਿੰਡੀ ਆਲਾ ਸਿੰਘ + ਜੱਸਾ ਬਾਈ ਘੈਂਟ ਬੰਦੇ ਪੂਰੇ ਸੂਪਰ ਬੰਦੇ ❤❤

  • @ManpreetSingh-vt7lm
    @ManpreetSingh-vt7lm Рік тому

    Nyc

  • @gurjotbharur4450
    @gurjotbharur4450 Рік тому +69

    ਘਰ ਘਰ ਵਿੱਚ ਗੱਲ ਪਹੁਚਾਓ, ਨਸ਼ਾ ਮੁਕਤ ਪੰਜਾਬ ਬਣਾਓ।

  • @kuldeepdhaliwal888
    @kuldeepdhaliwal888 Рік тому

    Babbal jnani bohat sohni a bt sukki g wali a..

    • @hardevsinghhardevsingh8662
      @hardevsinghhardevsingh8662 Рік тому +1

      कोई नी भाई विवाह तो बाद अपने आप ठीक हो जाएगी बबल जी सरदार हरदेव सिंह धालीवाल

    • @kuldeepdhaliwal888
      @kuldeepdhaliwal888 Рік тому

      @@hardevsinghhardevsingh8662 ok bro....bt ki pta babbal married he howe...

  • @balvirsinghbrar1089
    @balvirsinghbrar1089 Рік тому

    Very.good. BI.JI 🤣🤣😛😛✌️👌👍💚💚💚💚💟😅😅🙏🏽🙏🏽

  • @avtarmaan6736
    @avtarmaan6736 Рік тому

    Nice

  • @jangirsingh9539
    @jangirsingh9539 Рік тому

    Vedio ta bahut badiya hai
    Pr
    Aap log gali _ galoch kmm kr diya kro
    Children bhi dekhty hai y g

  • @IndervirNagra
    @IndervirNagra Рік тому

    😊

  • @jangirsingh9539
    @jangirsingh9539 Рік тому

    Very good y

  • @kulbindersingh9596
    @kulbindersingh9596 Рік тому +1

    ਬਾਈ ਵਾਹ ਮੁੰਡਾ ਆਪਣੀ ਮਾਸੀ ਨੂੰ ਕਹਿੰਦਾ ਹੈ ਕਿ ਜੇ ਮੇਰਾ ਪਿਉ ਭੱਠੀ ਚਾੜ੍ਹ ਕੇ ਸ਼ਰਾਬ ਕੱਢੂ ਫ਼ੇਰ ਹੀ ਮੈਂ ਕੈਨੇਡਾ ਜਾਊਂਗਾ ਪਰ ਇਹਨੂੰ ਇਹ ਨੀ ਪਤਾ ਕਿ ਭੱਠੀ ਚਾੜ੍ਹ ਕੇ ਭੱਠਾ ਬਹਿੰਦਾ ਹੈ ਕੈਨੇਡਾ ਜਾਣ ਲਈ ਮਿਹਨਤ ਕਰਨੀ ਪੈਂਦੀ ਹੈ

    • @Usacali2593
      @Usacali2593 Рік тому

      ਜੇ ਆਵਦੇ ਲਈ ਚਾੜਈਏ ਫਿਰ ਨਹੀਂ ਬਹਿੰਦਾ ਜੇ ਵੇਚਕੇ ਲੋਕਾਂ ਦੇ ਘਰ ਪੱਟੀਏ ਫਿਰ ਬੇਠਾ ਬਹਿੰਦਾ ਐਵੇ ਹੀ ਵਿਦਵਾਨ ਬਣ ਜਾਂਦੇ ਆ

    • @kulbindersingh9596
      @kulbindersingh9596 Рік тому

      ਬਾਈ ਇਸ ਵੀਡੀਓ ਚ ਆਪਣੇ ਲਈ ਨੀ ਹੋਰਾਂ ਨੂੰ ਵੇਚ ਕੇ ਕੈਨੇਡਾ ਜਾਣ ਦੀ ਗੱਲ ਹੋ ਰਹੀ ਹੈ ਤੇ ਜੇ ਕੋਈ ਵੇਚੇਗਾ ਤੇ ਇਕ ਨਾ ਇਕ ਫ਼ੜਿਆ ਜਾਵੇਗਾ ਤੇ ਫੇਰ ਤੈਨੂੰ ਹੀ ਹੈ ਜਿੰਨੇ ਪੈਸੇ ਕਮਾਏ ਹੁੰਦੇ ਨੇ ਉਹ ਇਕ ਵਾਰ ਚ ਹੀ ਲੱਗ ਜਾਂਦੇ ਨੇ ਜੋ ਇੱਜ਼ਤ ਜਾਂਦੀ ਹੈ ਉਹ ਵੱਖ ਇਸੇ ਲਈ ਮੈਂ ਕਿਹਾ ਕਿ ਭੱਠੀ ਭੱਠਾ ਬਹਾ ਦਿੰਦੀ ਹੈ

    • @kulbindersingh9596
      @kulbindersingh9596 Рік тому

      ਬਾਈ ਇਸ ਵੀਡੀਓ ਚ ਆਪਣੇ ਲਈ ਨੀ ਹੋਰਾਂ ਨੂੰ ਵੇਚ ਕੇ ਕੈਨੇਡਾ ਜਾਣ ਦੀ ਗੱਲ ਹੋ ਰਹੀ ਹੈ ਤੇ ਜੇ ਕੋਈ ਵੇਚੇਗਾ ਤੇ ਇਕ ਨਾ ਇਕ ਫ਼ੜਿਆ ਜਾਵੇਗਾ ਤੇ ਫੇਰ ਤੈਨੂੰ ਹੀ ਹੈ ਜਿੰਨੇ ਪੈਸੇ ਕਮਾਏ ਹੁੰਦੇ ਨੇ ਉਹ ਇਕ ਵਾਰ ਚ ਹੀ ਲੱਗ ਜਾਂਦੇ ਨੇ ਜੋ ਇੱਜ਼ਤ ਜਾਂਦੀ ਹੈ ਉਹ ਵੱਖ ਇਸੇ ਲਈ ਮੈਂ ਕਿਹਾ ਕਿ ਭੱਠੀ ਭੱਠਾ ਬਹਾ ਦਿੰਦੀ ਹੈ

  • @BhupinderSinghBadesha
    @BhupinderSinghBadesha Рік тому

    🙏🙏

  • @GoraSingh-lu4vb
    @GoraSingh-lu4vb Рік тому

    Very nice

  • @BalwinderSingh-ce8iw
    @BalwinderSingh-ce8iw Рік тому

    Bahut vadhia video love you pindi walea

  • @ikbalsingh9762
    @ikbalsingh9762 Рік тому

    First comment

  • @avtarbrar2275
    @avtarbrar2275 Рік тому

    ਬਹੁਤ ਵਧੀਆ ਬਾਈ

  • @Charanjitpreet
    @Charanjitpreet Рік тому

    ਬਾਈ ਬੋਤਲ ਦੇਦੇ

  • @suchasingh3466
    @suchasingh3466 Рік тому

    Very nice video 🙏🏽👌👌👌🚛💞💞🎗💙🚚🚚🚛🚛🚛

  • @baljitgujjar
    @baljitgujjar Рік тому

    Pallavi ka video puri kare karwar beach road per jaane do

  • @NishaRani-bo5xg
    @NishaRani-bo5xg Рік тому

    Dhuta Comedi.Film.Hargo pal das Babar pur Teh.Nbh.Dist.Pta Pb.

  • @nonikhosanonikhosa9191
    @nonikhosanonikhosa9191 Рік тому

    👍👍👍👌

  • @JaswantSingh-st7lw
    @JaswantSingh-st7lw 10 місяців тому

    😂very nice

  • @jagseersingh4506
    @jagseersingh4506 Рік тому

    GOOD VIDEO GOOD ACTING ALL'TEAM THANKS SO MUCH

  • @ashfaqhussain414
    @ashfaqhussain414 Рік тому +1

    Sarsare totay a pareto ni cangi lagde bavi Wala rool ma taray sastar walay rool ma acha lagta ha ya rool kro ap bago Kobe sarsekar APNA waht sap nbr bajo ashiq Pakistan panjab gujran Wala jwb be do

  • @Rastaripunjabvlogs
    @Rastaripunjabvlogs Рік тому

    Crraaaaaaa gl baaat 22 ji

  • @Sukhchainsingh-jp7qg
    @Sukhchainsingh-jp7qg Рік тому

    Att

  • @DarshanSingh-xn9xi
    @DarshanSingh-xn9xi 10 місяців тому +1

    ਸਿਰੇ ਦੀ ਐਕਟਿੰਗ। ਨਸ਼ਾ ਮੁਕਤ ਪੰਜਾਬ ਬਣਾਉਣ ਬਾਰੇ ਕੋਈ ਵੀਡੀਓ ਬਣਾਓ।

  • @ramsharanmuktsari2637
    @ramsharanmuktsari2637 Рік тому +1

    ❤❤😂😂😂very nice

  • @JasbirSingh-qz9is
    @JasbirSingh-qz9is Рік тому

    Hor boht gallan- battan han, jina nu asi kar sakde aa ji.

  • @manibrar43
    @manibrar43 Рік тому

    sare video bhut vadiya honde aa ver

  • @bhimsingh8142
    @bhimsingh8142 Рік тому

    Mere saale diye jagbaani ch likhayaade 😂🤣😂🤣😂🤣😂😂

  • @samansangha2217
    @samansangha2217 Рік тому

    Part 1 kithe a yr ...

  • @bootasekhon3917
    @bootasekhon3917 Рік тому

    Mad varg di real story aa sach aa y

  • @manpreetsingh-p1i
    @manpreetsingh-p1i Рік тому

    Hello

  • @sukhchainbrar9802
    @sukhchainbrar9802 Рік тому

    ❤😮🎉

  • @ashfaqhussain414
    @ashfaqhussain414 Рік тому

    Hllo

  • @jagseerbrar5911
    @jagseerbrar5911 Рік тому

    👍👍👍👍👍👍👍👌👌👌👌👌😂😂😂😂😂😂♥️♥️♥️♥️♥️🤣🤣🤣🤣🤣🤣🤣🤣

  • @piyarasinghsandhu2145
    @piyarasinghsandhu2145 Рік тому

    V

  • @bholasinghguru9528
    @bholasinghguru9528 Рік тому

    ᴍᴇʀᴇ ꜱᴀᴀʟᴇ ᴅɪ ᴀ ᴊᴀɢʙᴀɴɪ ᴄʜ ʟɪᴋʜᴀᴅᴇ ᴊᴀɢʙᴀɴɪ ᴄʜ ʟɪᴋʜᴀᴅᴇ 😀😀😀😀😀😀😀😀😀😀😀😀😀😀😀😀😀😀😀

  • @manpreetsharma5425
    @manpreetsharma5425 Рік тому

    😀😀😀😀jagbani ch likha de 😀