KARARA (Official Video) Gurdeep Manalia | Gaiphy | New Punjabi Song 2024

Поділитися
Вставка
  • Опубліковано 3 жов 2024
  • Gurdeep Manalia Presents official video of "Karara" sung by "Gurdeep Manalia"
    Subscribe To Our Channel For New Songs :-
    / @gurdeepmanalia
    Song : Karara
    Singer & Lyrics : Gurdeep Manalia
    Music : Gaiphy
    Mix master : Sumit Grover
    Female Artist : Radhika Jaswal
    Video : Navjeet Lovely
    Online Promotions : Harpreet Harrie
    Digital Powerd : Digital King
    Label : Gurdeep Manalia
    Asst. Director : Sandeep Akalgarh
    Dop : Satnam Dhami
    Cast : Gurdeep Manalia,Navdeep rapuri,Shavi Bhangu,Navjeet Lovely,
    Edit/Di : Jatin Arora
    Makeup : Geet Makeovers Team
    Loctation Credit : Shivjot Resort,Nirwana Hieghts
    Production : (The Team Film), Arman Sidhu, Cp Gill , Karamjot Singh
    Special Thanks : Gagg Brar , Lovepreet Sidhu
    / @gurdeepmanalia ✅ Subscribe!
    🔔 Click On The Bell + Turn On Notifications.
    All Copyright Reserved : Gurdeep Manalia
    New Punjabi Song 2024,Latest Punjabi Song 2024,

КОМЕНТАРІ • 969

  • @arshsekhon_21
    @arshsekhon_21 3 місяці тому +57

    ਮਨਾਲੀਆ ਗੱਲਾਂ ਸਾਡੇ ਆਲ਼ੀਆਂ ਕਰਦਾ ਏ,
    ਢਿੱਡ ਨਿੱਤ ਸਵੇਰੇ ਮਨੋਰੰਜਨ ਨਾਲ ਭਰਦਾ ਏ,
    ਸਰੋਤਿਆਂ ਨੂੰ ਸੱਚ ਦੱਸਦਾ ਰੱਖਦਾ ਨਾ ਪਰਦਾ ਏ,
    ਸਰਬੱਤ ਦਾ ਭਲਾ ਮੰਗਦਾ ਸੱਚੇ ਰੱਬ ਤੋਂ ਡਰਦਾ ਏ।
    🔥🔥🔥❤❤

  • @gaganranu003
    @gaganranu003 3 місяці тому +52

    ਮਨਾਲੀਆ ਇੱਕ ਦਿਨ ਤੇਰੀ ਤੂਤੀ ਬੋਲੇਗੀ,ਤੂੰ ਲੱਗਿਆ ਰਹੀ,
    ਬਸ ਆਹ ਸ਼ਰਾਬ ਆਲਾ ਕਨਸੈਪਟ ਛੱਡ ਦੇ ,ਹੁਨਰ ਤੇਰੇ 'ਚ ਕੁੱਟ-ਕੁੱਟ ਕੇ ਭਰਿਆ ਹੋਇਆ,ਕਦ ਤੱਕ ਕਿਸਮਤ ਤੈਨੂੰ ਅੱਖੋਂਪਰੋਖੇ(ignore) ਕਰੂਗੀ
    ਪਿਆਰ ਅਤੇ ਸਤਿਕਾਰ,
    ਜਿੰਦਗੀ ਦੇ ਕਿਸੇ ਮੋੜ ਤੇ ਮਿਲਾਂਗੇ
    ਡਟਿਆ ਰਹਿ

  • @taranabhi558
    @taranabhi558 3 місяці тому +94

    ਜਿਹੜੇ ਗੁਰਦੀਪ ਦੀ ਫੇਸਬੁੱਕ ਤੇ ਸਟੋਰੀ ਵੇਖ ਕੇ ਗੀਤ ਸੁਣਨ ਲਈ ਸਪੈਸ਼ਲ ਆਏ ਓਹ ਹਾਜ਼ਰੀ ਲਗਵਾਓ,,

  • @shivsandhu5144
    @shivsandhu5144 Місяць тому

    ਕਿਆ ਬਾਤਾਂ ਨੇ ਗੈਫ਼ੀ ❤ + ਮਨਾਲੀਆ ਗੁਰਦੀਪ❤
    ਲਵ ਟੂ ਗੱਗ ਬਰਾੜ ❤❤

  • @gurpalsran4044
    @gurpalsran4044 3 місяці тому +32

    ਐਮਵੇ ਗੱਪ ਮਾਰਨ ਦਾ ਫਾਇਦਾ ਨੀ ਬਾਈ, ਗੀਤ ਤਾਂ ok ok ਈ,, ਪਰ ਆਪਾਂ ਤੇਰੇ ਫੈਨ ਆ ਪੂਰੇ, ਕਾਮੇਡੀ ਸਿਰਾ ਤੇਰੀ, ਪਿੰਡਾਂ ਵਾਲੀਆਂ ਠੇਠ ਗੱਲਾਂ ਸੁਣਕੇ ਨਜ਼ਾਰਾ ਆਉਂਦਾ

  • @Spkuttiwal
    @Spkuttiwal 3 місяці тому +276

    ਪਿੰਡ ਆਲੇ ਲਾਇਕ ਕਰੋ❤❤

  • @MandeepSingh-qz8qz
    @MandeepSingh-qz8qz 3 місяці тому +57

    ਸੱਚੀ ਮੁੱਚੀ ਗਾਣਾ ਸੁਣ ਕੇ ਚਿੱਤ ਕਰਾਰਾ ਹੋ ਗਿਆ ਹਮੇਸ਼ਾ ਚੜਦੀ ਕਲਾ ਚ ਰਹਿ ਵੱਡੇ ਵੀਰ ਇਦਾਂ ਹੀ ਸਾਡੇ ਵਰਗੇ ਲੋਕਾਂ ਦਾ ਮਨੋਰੰਜਨ ਕਰਦਾ ਰਹਾ 🎉🎉🎉

  • @ARSHRODE
    @ARSHRODE 3 місяці тому +10

    ਘੈੰਟ ਗੀਤ ਆ ਬਾਈ Video ਤਾਂ ਅੱਤ ਈ ਕਰਾ ਤੀ

  • @BhardwajclinicallaboratoryAtto
    @BhardwajclinicallaboratoryAtto 3 місяці тому +10

    ਕਰਾਰਾ ਬਹੁਤ ਵਧੀਆ ਬਾਈ ਬਾਬਾ ਨਾਨਕ ਚੜ੍ਹਦੀ ਕਲ੍ਹਾ ਰੱਖੇ ਵੀਰ ਨੂੰ🙏🙏🙏🙏🙏🙏🙏🙏

    • @dharmindersingh2933
      @dharmindersingh2933 3 місяці тому

      ਕਰਨਾ ਸ਼ਰਾਬ ਨੂੰ ਪਰਮੋਟ
      ਇਸ ਚ ਬਾਬਾ ਨਾਨਕ ਕੀ ਕਰੂ
      ਇਸਦੇ ਮੁਹੋ ਕਮੇਡੀ ਹੀ ਸੋਹਣੀ ਲਗਦੀ ਆ
      ਗੀਤ ਨੀ

  • @PalaAULAKH
    @PalaAULAKH 2 місяці тому +1

    ਮੱਘਰ ਵੱਖੀਪਾੜ ਮੱਘਰ ਵੱਖੀਪਾੜ ਹੋਈ ਪਈ ਆ ਜਿਹੜੇ ਜਿਹੜੇ ਵੀਰ ਕਹਿੰਦੇ ਆ ਕਿ ਮੱਘਰ ਵੱਖੀਪਾੜ ਮੈਂਬਰ ਬਣਜੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @shivsandhu5144
    @shivsandhu5144 3 місяці тому +8

    ਇਸ ਗੀਤ ਦੀ ਸਾਰੀ ਟੀਮ ਦੀ ਮਿਹਨਤ ਮੂੰਹੋਂ ਬੋਲਦੀ ਐ ❤

  • @ravvsidhu2373
    @ravvsidhu2373 3 місяці тому +7

    Kya baat a bai siraa jma waheguru next level lai k jave jeonde vsde rhoo pyaar pyaar pyaar❤️❤️❤️❤️❤️

  • @sumeshvikrant6492
    @sumeshvikrant6492 3 місяці тому +7

    ਵਾਹ ਭਾਈ ਵਾਹ, ਕਮਾਲ ਕੀਤੀ ਪਈ ਹੈ। ਬਹੁਤ ਹੀ ਪਿਆਰਾ ਗੀਤ ਹੈ। ਪ੍ਰਮਾਤਮਾ ਬਹੁਤ ਤਰੱਕੀ ਦੇਵੇ ❤

  • @ArshpreetKaur-i6f
    @ArshpreetKaur-i6f Місяць тому

    ਸਿਰਾ ਆ ਬਾ🔥

  • @AkaalOldCycle
    @AkaalOldCycle 3 місяці тому +39

    ਬਹੁਤ ਸੋਹਣੀ ਆਵਾਜ਼ 👍👌👌ਮੁਬਾਰਕਾਂ ਵੀਰ ਗੁਰਦੀਪ

  • @SukhKaran-f3m
    @SukhKaran-f3m 3 місяці тому +9

    ਤੁਹਾਡੀਆਂ ਵੀਡੀਓਜ਼ ਵਾਂਗ ਤੁਹਾਡਾ ਗਾਣਾ ਵੀ ਬਹੁਤ ਵਧੀਆ ਵੀਰੇ❤ਮਨ ਖ਼ੁਸ਼ ਹੋ ਗਿਆ ਤੁਹਾਡਾ ਗਾਣਾ ਸੁਣ ਕੇ । ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ।🙏 ਦੁਨੀਆਂ ਨੂੰ ਹਸਾਉਣਾ ਬਹੁਤ ਔਖਾਂ ਕੰਮ ਆ ਪਰ ਤੁਸੀਂ ਇਹ ਕੰਮ ਬਾਖੂਬੀ ਕਰ ਰਹੇ ਹੋ।👏👏ਜੀਓ❤

  • @sukhpreetsingh850
    @sukhpreetsingh850 3 місяці тому +3

    ਲਵ ਯੂ ਗੁਰਦੀਪ ਬਾਈ। ਗੀਤ ਬਹੁਤ ਵਧੀਆ ਹੈ। Waheguru ji hameha khush rakhna . Love from Kuwait 🇰🇼.

  • @Panji2000
    @Panji2000 2 місяці тому

    Wow! This was so much fun? As 67 years old women .. just started exercising/ dancing. Thank you !

  • @karanjeetsingh699
    @karanjeetsingh699 3 місяці тому +7

    Boht hi vdia veere ❤❤
    Keep it up 💗💗🤞🤞 bro
    Rab lamiya umra bakshe tenu 🤗🤗🤗🤗

  • @makhanjeetuppal4942
    @makhanjeetuppal4942 3 місяці тому +2

    ਬਹੁਤ ਖੂਬ ਸੋਹਣਾ ਗੀਤ, ਲਿਖਿਆ ਵੀ ਸੋਹਣਾ,ਮਿਊਜ਼ਿਕ ਸੋਹਣਾ ਵੀਡੀਓ ਬਹੁਤ ਵਧੀਆ ਲੱਗਿਆ ਆੜੀ

  • @shivsandhu5144
    @shivsandhu5144 3 місяці тому +4

    ਗੀਤ ਦੇ ਸ਼ਬਦ ਬਕਮਾਲ ❤❤
    ਵੀਡੀਓ ਬੇਹੱਦ ਘੈਂਟ ❤❤
    ਮਨਾਲੀਏ ਦੀ ਆਵਾਜ਼ ਬਾਹਲੀ ਘੈਂਟ ਐ ❤✅
    Each n everything of this project is absolutely Perfect✅
    Congratulations n Best Wishes to all team of KARARA 🎉✌️
    ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਤਰੱਕੀਆਂ ਤੇ ਚੜ੍ਹਦੀ ਕਲਾ ਬਖ਼ਸ਼ਣ ❤✌️

  • @shivsandhu5144
    @shivsandhu5144 2 місяці тому +1

    ਸੰਗੀਤ, ਆਵਾਜ਼ ਤੇ ਤਰਜ਼ ਕਰ ਕੇ ਮਨ ਨਹੀਂ ਅੱਕਦਾ ਇਸ ਗੀਤ ਤੋਂ❤🎉❤🎉❤🎉❤🎉
    ਨਜ਼ਾਰੇ ਆਈ ਜਾਂਦੇ ਨੇ
    ਨਜ਼ਾਰੇ ਜਾਈ ਜਾਂਦੇ ਨੇ
    💃🕺❤️💃🕺❤️💃🕺

  • @gopidhaliwal7718
    @gopidhaliwal7718 3 місяці тому +6

    ਗੁਰਦੀਪ ਯਾਰ ਤੇਰੇ ਲਈ ਗਾਨਾ ਸੁਣ ਲਿਆ like ਵੀ kita or comment ਆਵਾਜ ਬਹੁਤ ਵਧੀਆ
    But.................ਤੂੰ ਖਾਲੀ ਥਾ ਆਪ ਭਰ ਲਈ ਤੈਨੂ ਲੋਕ ਸੁਣਦੇ ਆ , ਤੇਰੀ morning walk and ਕਸਰਤ ਕਰਦੇ ਦੀ video ਮੇਰੇ ਹਰ ਰੋਜ ਦਿਮਾਗ ਆਉਂਦੀ ਆ ,,,,,

  • @ednatybanez5355
    @ednatybanez5355 3 місяці тому

    sira veer mai MINDHI.MANILA PHILIPPINE

  • @ManiWarshi
    @ManiWarshi 3 місяці тому +6

    ghaint gallbaat bro❤❤ baba ji bhut traqian bakhshan tuhanu

  • @qasiraikram381
    @qasiraikram381 3 місяці тому

    Bht Alla... Love from Pakistan ❤❤

  • @ਗ਼ਦਰਪਾਰਟੀ
    @ਗ਼ਦਰਪਾਰਟੀ 3 місяці тому +4

    ਗਾਣੇ ਬਹੁਤ ਵਧੀਆ ਕਰਦੇ ਆ ਮੇਰੇ ਵੀਰੋ ਬਹੁਤ ਵਧੀਆ ਬਹੁਤ ਵਧੀਆ

  • @lovelybegum7316
    @lovelybegum7316 3 місяці тому +4

    Rabb tonu hor b zyada success dwe....😊

  • @gurdipgill8129
    @gurdipgill8129 3 місяці тому

    ਘੈਂਟ ਆ 22ਜੀ

  • @manii_1984
    @manii_1984 3 місяці тому +4

    ਆਗਿਆ ਮਨਾਲੀਆ ਛਾ ਗਿਆ ਮਨਾਲੀਆ 🎉❤

  • @lakhveerdhaliwal9526
    @lakhveerdhaliwal9526 3 місяці тому

    Tu hor pamp den lag gea ❤❤ sirra y love you yrr

  • @ARSHDEEPSINGH-oe4hm
    @ARSHDEEPSINGH-oe4hm 3 місяці тому +11

    ਓਹੀ ਕੰਮ ਕਰਤਾ ਜਿਹਨੂੰ ਸਿਰਾ ਕਹਿੰਦੇ ਨੇ 😅

  • @NarinderPal-tm9ev
    @NarinderPal-tm9ev 3 місяці тому +1

    ਬਹੁਤ ਸੋਹਣਾ ਗਾਣਾ ਏ ਭਰਾ, ਪ੍ਰਮਾਤਮਾ ਚੜ੍ਹਦੀ ਕਲਾ ਚ ਰਾਖੇ

  • @jassisamra5722
    @jassisamra5722 3 місяці тому +8

    All the best brother ❤️

  • @gillguri1980
    @gillguri1980 2 місяці тому

    ਅੱਤ ਕਰਵਾ ਤੀ ਬਾਈ ਘੈਂਟ ਗਾਇਆ ਵੱਟ ਕੜਤੇ ਕਰਾਰੇ ਦੇ ਤਾਂ ❤🎉👏🏻🔥

  • @SukhKaran-f3m
    @SukhKaran-f3m 3 місяці тому +5

    Waiting ❤

  • @navdeepsinghcheema8874
    @navdeepsinghcheema8874 3 місяці тому

    ਬੋਹਤ ਵਧੀਆ ਬਾਈ ❤

  • @Dhaliwal_Raj
    @Dhaliwal_Raj 3 місяці тому +3

    Love You ਵੀਰੇ ❤❤❤

  • @sammarbasra6728
    @sammarbasra6728 3 місяці тому

    Swad a gya a Bhai g love you from Pakistan ❤❤❤❤❤❤❤❤❤❤❤❤❤❤

  • @jassa._3078
    @jassa._3078 3 місяці тому +3

    Mai patiale ja riha c nd mai wait krr riha car ch hi

  • @GaganRomi-y1i
    @GaganRomi-y1i 3 місяці тому

    Bhot vdea veere 👍👍

  • @binder7748
    @binder7748 3 місяці тому +5

    Sat Sri akal y ji

  • @rajvirdhuri
    @rajvirdhuri 3 місяці тому

    Ghaint jaane ❤😊

  • @raveenaarora7330
    @raveenaarora7330 3 місяці тому +3

    Wait ❤

  • @KulwantSingh-dk8jk
    @KulwantSingh-dk8jk 3 місяці тому

    Siraaaaaaaaaa aa veer ji

  • @MsksportsShop
    @MsksportsShop 3 місяці тому +9

    ਠੋਕੋ ਤਾਲੀ ਗੁਰੂ,,,,,, ਹੁਣ ਮਨਾਲ ਤੋਂ ਬੱਸ ਚੱਲ ਪੀ,,,,,ਿੲਹ ਤਾਂ ਹੁਣ ਬੰਬੇ ਵਿੱਚ ਹੀ ਰੁਕੇ ਗੀ |

  • @gurpreetsinghmehandipur7075
    @gurpreetsinghmehandipur7075 3 місяці тому

    ਸਿਰਾ ਬਾਬੇ song ❤❤❤❤❤❤❤❤❤👍🏿👍🏿👍🏿👍🏿👍🏿👍🏿🌹🌹🌹

  • @khushmangat4035
    @khushmangat4035 2 місяці тому

    Tu baba ciraa jatta ❤😊

  • @manpreetsidhu538
    @manpreetsidhu538 3 місяці тому

    Bhut Shona song veer ji

  • @kanwerdeepgill1959
    @kanwerdeepgill1959 3 місяці тому

    ਬਹੁਤ ਵਧੀਆ 👍👍

  • @AmandeepKaur-mp3ym
    @AmandeepKaur-mp3ym 3 місяці тому

    ਵੀਰੇ ਮੈਂ ਤਾਂ ਦਿਨ ਪਤਾ ਨੀਂ ਕਿਨੇ ਵਾਰ ਸੁਣਦੀ ਐ ਵੈਰੀ nice 👍👍😊😊😊😊 God bless you brother ji 👍👍

  • @sidhuji2835
    @sidhuji2835 2 місяці тому

    Sira veer menu ajj pata chala

  • @ranasufiyan6456
    @ranasufiyan6456 3 місяці тому

    ❤❤❤❤❤ att kraa ti Bai gggg love you from Lahore ❤

  • @sukhiahluwalia6798
    @sukhiahluwalia6798 3 місяці тому +2

    ਸਿਰਾਅਅਅਅਅਅਅਅਅ ਏ ਗਾਣਾ ਬਾਬੇ 👍👍👍👍👍👌👌👌

  • @AyubSabharwal-c1y
    @AyubSabharwal-c1y 3 місяці тому

    Boht ghaint gana veere end kra shaddi ik hor kadd do fta ft eho keha ❤

  • @gshamrajoria2117
    @gshamrajoria2117 3 місяці тому

    Karara song hai nazara baliye..😊😊

  • @majhewale4989
    @majhewale4989 3 місяці тому

    Siraaaaaa manaliyeee ❤❤❤❤❤❤❤❤ Jinder from New York 😂

  • @inder4612
    @inder4612 3 місяці тому +1

    🙌🏻❤❤❤❤❤bhut sohna veere

  • @nonyrauly2545
    @nonyrauly2545 3 місяці тому

    Nice song bro rabb tuhadi lambi Umar kare

  • @gurvindersingh1468
    @gurvindersingh1468 3 місяці тому

    Congratulations veere ❤🎉

  • @gurmukhbains3435
    @gurmukhbains3435 3 місяці тому

    Multi talented Personality ✌️✌️💪🏻💪🏻WMK🙏

  • @moderaneventphulpb0388
    @moderaneventphulpb0388 2 місяці тому

    ਸਿਰਾ ਸੋਂਗ ਆ ਵੀਰ ਮਨੀਲਾ

  • @pindirakar5388
    @pindirakar5388 2 місяці тому

    Ghaint aa song ❤

  • @LovepreetSingh-xv7ov
    @LovepreetSingh-xv7ov 2 місяці тому

    👍🏻ghaint gal bat

  • @amrinderchoudhary9991
    @amrinderchoudhary9991 2 місяці тому

    Bohat vadia song a bai khich ka rakh 5 7 hor gar song

  • @rajubhairupa6670
    @rajubhairupa6670 3 місяці тому

    Bhut ghant song aa jatta

  • @davindersinghgill-l3v
    @davindersinghgill-l3v 2 місяці тому

    ਵਧੀਆ ਰੌਣਕ 👌👌

  • @shivsandhu5144
    @shivsandhu5144 3 місяці тому +1

    ਲਾਜਵਾਬ ਗਾਣਾ ❤
    ਅਨੰਦ ਆ ਗਿਆ ਗੀਤ ਸੁਣ ਕੇ 💃🕺

  • @gogogovinda3481
    @gogogovinda3481 3 місяці тому

    Ghantt gal baat hai 🎉🎉🎉😊😊❤❤❤❤❤❤❤❤❤❤

  • @digitalverma998
    @digitalverma998 3 місяці тому

    Bhraa siraa mahol aa 😊😊😊😅😅

  • @barinder_066
    @barinder_066 3 місяці тому

    Sirrra ae babbe ❤❤❤❤

  • @bhagwantsingh7921
    @bhagwantsingh7921 3 місяці тому

    Sirra song bai ji 😍
    Love you

  • @mehragaming905
    @mehragaming905 3 місяці тому

    ਬਾਈ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਹੁਤ ਵਧੀਆ ਗਾਣਾ ਤੇਰਾ

  • @sanpreetkaur-zn6yt
    @sanpreetkaur-zn6yt 2 місяці тому

    Full ghaint song🎉 bro🎉🎉🎉

  • @AmritpalSingh-qg4wf
    @AmritpalSingh-qg4wf 3 місяці тому

    ਪਿੰਡ ਆਲੇ ਜੱਟਾਂ ਜ਼ਿੰਦਾਬਾਦ 👌👌👌🤟🤟👍 bomb song Bai ji 👍

  • @gurjeetsingh5877
    @gurjeetsingh5877 3 місяці тому

    ਬਹੁਤ ਵਧੀਆ

  • @HarvinderSingh-bi5vq
    @HarvinderSingh-bi5vq 3 місяці тому +1

    Sirrraaa y

  • @HarpreetSingh-yt7ht
    @HarpreetSingh-yt7ht 3 місяці тому

    Roj 1 waar chala laina bai mai vi manaliye de gaane te 1 milion hoje jldi

  • @amansingh28july
    @amansingh28july 3 місяці тому

    Hahahah sirra kita bai
    Jehra tilak k diggeya bai
    Lagda ohda sachio peg laggeya c

  • @ekta83447
    @ekta83447 3 місяці тому

    Well done bro stay blessed always

  • @harpreet_chaudhary1338
    @harpreet_chaudhary1338 3 місяці тому

    Bai G ghaint 👌👌❤️

  • @Gurlalkahlon2
    @Gurlalkahlon2 2 місяці тому

    Kaim aa 22 ji

  • @mdsatwinder1168
    @mdsatwinder1168 3 місяці тому

    Kaint ❤❤

  • @VarunKumar-wg2rm
    @VarunKumar-wg2rm 3 місяці тому

    bhaji love from himachal una

  • @jagtargill9485
    @jagtargill9485 3 місяці тому

    Very good performance all team ❤❤ 3:22

  • @faiziwarraich7
    @faiziwarraich7 2 місяці тому

    MAZA AGAYA

  • @komalpreetkaur7089
    @komalpreetkaur7089 3 місяці тому

    🎉🎉🎉🎉bhot shona bai song 🎉🎉🎉🎉

  • @HarpreetSingh-yt7ht
    @HarpreetSingh-yt7ht 3 місяці тому

    Manaliya sirra yaar

  • @hamzarattan2003
    @hamzarattan2003 3 місяці тому

    ohh set a bai gg ❤

  • @amandeepkaur-he5em
    @amandeepkaur-he5em 16 днів тому

    Bhangu tan att hi hunde ne, we are also bhangu Jinder, bro we are proud of you, and watch your videos every Wednesday, sat, ❤jatt suda, jindawaad, bhangu saab jindawaad, love you jatto dil to❤❤❤❤❤❤❤

  • @gurjotkaursarao2952
    @gurjotkaursarao2952 3 місяці тому +1

    Congratulations team🙌✌️gaiphy music superb

  • @amangillgill5205
    @amangillgill5205 Місяць тому

    Sohna song aa veere

  • @Mr.gill6268
    @Mr.gill6268 3 місяці тому +1

    ਸੱਚੀ ਸੱਚੀ ਦੱਸ ਰਿਹਾ ਗੀਤ ਠੀਕ ਠੀਕ ਹੀ ਆ ਵਧੀਆ ਕੋਸ਼ਿਸ਼ ਕੀਤੀ ਤੂੰ ਮਨਾਲੀਆ ਲੱਗਿਆ ਰਿਹ ਬਾਈ 👍🏻👍🏻

  • @arshdeepsinghgill3319
    @arshdeepsinghgill3319 3 місяці тому

    End galbaat

  • @jasvindersingh8055
    @jasvindersingh8055 3 місяці тому +1

    All the best bro vadia song well done bro voice so nice ❤❤❤ waheguru jii mehra krna tuhda taa❤❤

  • @gurmeetgeetu5060
    @gurmeetgeetu5060 3 місяці тому

    Well done Navjeet lovely brother.

  • @ripjitsinghmaan9241
    @ripjitsinghmaan9241 3 місяці тому

    Best wishes bro keep it uo ❤❤

  • @rajanBhateja-sh5cj
    @rajanBhateja-sh5cj 3 місяці тому +1

    ਕਈ ਗਾਇਕਾਂ ਨਾਲੋ ਵਧੀਆ ਹੈ
    ਜਿਹਨਾਂ ਨੂੰ ਲੋਕੀਂ ਐਵੇਂ ਚੜਾਈ ਫਿਰਦੇ ਨੇਂ
    ਬੱਸ ਮੇਹਨਤ ਕਰੀ ਜਾਓ ਬਾਈ ਜੀ ਇੱਕ ਦਿਨ ਆਪਣੀ ਵੀ ਫੁੱਲ ਚੜਾਈ ਹੋ ਜਾਣੀ ਹੈ ਬਾਬੇ ਦੀ ਕ੍ਰਿਪਾ ਨਾਲ਼।

  • @MrGurjinder88
    @MrGurjinder88 3 місяці тому +1

    ਸ਼ਰਮ ਆਉਣੀ ਚਾਹੀਦੀ ਹੈ। ਕਿ ਪ੍ਰਮੋਟ ਕਰ ਰਿਹਾ ਹੈ।

  • @HarpreetSingh-yt7ht
    @HarpreetSingh-yt7ht 3 місяці тому

    Kaim aa kamm