Patiala News | Preneet Kaur ਨੂੰ ਪਿਆ ਘੇਰਾ, ਝੰਡੇ ਲੈ ਕੇ ਪਹੁੰਚ ਗਏ ਕਿਸਾਨ | Farmers Protest |News18 Punjab
Вставка
- Опубліковано 6 кві 2024
- Patiala News | Preneet Kaur ਨੂੰ ਪਿਆ ਘੇਰਾ, ਝੰਡੇ ਲੈ ਕੇ ਪਹੁੰਚ ਗਏ ਕਿਸਾਨ | Farmers Protest |News18 Punjab
#preneetkaur #farmersprotest #news18punjab #bjp #patialanews #loksabhaelection2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_patiala
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਦਲ ਬਦਲੂ ਮੁਰਦਾਬਾਦ
ਹੁਣ ਗਰੀਬਾ ਦੇ ਬੱਚੇ ਯਾਦ ਆਉਣਗੇ ਲੋਕੋ ਧਿਆਨ ਰੱਖਿਉ
ਹਾਰੇਗੀ ਹਾਰੇਗੀ
Pkaàaa
Hun a gya mehla ch Bahar ene saal mp minister rahe kujh ni kreya hun ni jitdi
Kisaan Vero eh da Changi tra jaloss kado
@@Ramgujjar246🎉❤😂🎉
ਬੀਜੇਪੀ ਦੀਆਂ ਜਮਾਨਤਾਂ ਜਬਤ ਹੋ ਰਹੀਆਂ
ਅੰਗਰੇਜ਼ਾਂ ਦਾ ਰਾਜ ਚੰਗਾ ਸੀ
ਬੀਜੇਪੀ ਨੂੰ ਭਜਾਓ।ਇਸ ਨੂੰ ਪੰਜਾਬ 'ਚੋਂ ਕੋਈ ਵੋਟ ਨਹੀਂ ਮਿਲਣੀ ਚਾਹੀਦੀ
ਇਹ। ਲੀਡਰ। ਆਪਦਾ। ਵਧ ਸੋਚਦੇ ਹਨ ਲੋਕਾ ਦਾ। ਘੌਟ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਜਪਾ ਮੁਰਦਾਬਾਦ
ਬੀਜੇਪੀ ਮੁਰਦਾਬਾਦ
ਇਸ ਵਾਰ EVM Ban ਹੋ ਰਹੀ ਹੈ ਗਰੇਵਾਲ ਸਾਹਿਬ ________?
ਦਲ ਬਦਲੂ ਮੁਰਦਾਬਾਦ ਮੁਰਦਾਬਾਦ
Shame.
good job
Shame on her !
Same to you
ਪੰਜਾਬ ਸਾਰਿਆਂ ਦਾ ਹੈ ਕਿਸੇ ਇੱਕ ਦਾ ਨਹੀਂ ਪੰਜਾਬ ਦੇ ਭਵਿੱਖ ਨੂੰ ਤੇ ਪੰਜਾਬ ਦੀ ਤਰੱਕੀ ਨੂੰ ਦੇਖ ਕੇ ਵੋਟ ਪਾਵਾਂਗੇ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈਕੇ ਜਾਵਾਂਗੇ 🙏🙏🙏🙏🙏 ਜਿਥੇ ਜਿਥੇ ਸੂਰਵੀਰ 🦁 ਸਰਕਾਰ ਉਥੇ ਹਰ ਮਾਂ ਹਰ ਧੀ ਹਰ ਭੈਣ ਭਰਦੀ ਹੈ ਸੁਰਖਿਆ ਦੀ ਹੁਂਕਾਰ ਹਰ ਮਾਂ ਹਰ ਧੀ ਹਰ ਭੈਣ ਦੇ ਚਰਨਾਂ ਵਿੱਚ ਪ੍ਰਣਾਮ 🙏🙏🙏🙏🙏🙏🙏
ਹੈਲੋ
Center ਦਾ ਦਿਤੇ m p funds ਵੀ ਨਹੀ wand ਸਕੀ kise ਪਿੰਡ ਚ ਨਹੀ ਦੇਖੀ ਅੱਜ tak
Patran court kion roki c
ਯੁਨੀਆਨਾ ਭੰਗ ਕੀਤਾ ਸੀ ਏਨਾਂ ਨੇ ਭੁੱਲੇਊ ਨਾ
ਲੋਕ ਕਮਲੇ ਨਹੀਂ ਭਰਾਵਾ ਲੋਕ ਸਮਝਦਾਰ ਤੇ ਸਿਆਣੇ ਨੇ ਜਿਨਾਂ ਨੂੰ ਉਥੇ ਇਨਾ ਲੰਬਾ ਸਮਾਂ ਬਾਡਰਾਂ ਤੇ ਰੋਲਿਆ ਜੇ ਅੱਜ ਵੀ ਘਰਾਂ ਨੂੰ ਮੂੰਹ ਲਾਣ ਫਿਰ ਕੋਈ ਇਹਨਾਂ ਦੇ ਅਣਖ ਨਾ ਇਹਨਾਂ ਦੇ ਸਿਆਣਪ ਇਸ ਕਰਕੇ ਜਿਹੜਾ ਇਹਨਾਂ ਦੀ ਬਦਨਾਮੀ ਕਰਦਾ ਉਹ ਕਦੇ ਖੱਟ ਕੇ ਨਹੀਂ ਖਾਂਦਾ
ਮਹਾਰਾਣੀ ਪਰਨੀਤ ਕੌਰ ਨੂੰ ਲੋਕ ਇਹ ਵੀ ਪੁੱਛਣ ਕਿ 15 ਸਾਲਾਂ ਦੇ ਵਿੱਚ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਕਿੰਨਾ ਸਮਾਂ ਤੁਸੀਂ ਆਪਣੇ ਪਟਿਆਲਾ ਮਹਿਜ਼ ਲੋਕਾਂ ਨੂੰ ਮਿਲੇ ਉੱਥੇ ਤੱਕ ਕਿਸੇ ਗਰੀਬ ਗੁਰਬੇ ਨੂੰ ਅੰਦਰ ਵੜਨੇ ਦਿੱਤਾ ਜਾਂਦਾ ਜਿੱਤਣ ਤੋਂ ਬਾਅਦ ਜਾਂ ਦਿੱਲੀ ਜਾਂ ਬਾਹਰਲੇ ਦੇਸ਼ ਜਾਂ ਸੁਸ਼ਮਾ ਫਾਰਮ ਇਹ ਪਟਿਆਲੇ ਵਿੱਚ ਕਦੇ ਕਿਸੇ ਨੂੰ ਮਿਲਦੇ ਹੀ ਨਹੀਂ ਜਿਹੜਾ ਮੈਂ ਸਮਝਦਾ ਇਹਨਾਂ ਨੂੰ ਵੋਟ ਸਪੋਟ ਕਰੂਗਾ ਉਹ ਇਕ ਆਪਣੇ ਆਪ ਨਾਲ ਧੋਖਾ ਕਰਨ ਵਾਲੀ ਗੱਲ ਆ ਆਪਾਂ ਚਾਰ ਦਿਨ ਵਾਹ ਵਾਹ ਖੱਟ ਲਾਂਗੇ
ਵੋਟਾਂ ਲੈ। ਆਪ ਆਮਿਰ। ਹੌ ਜਾਦੇ ਹਨ। ਲੌਕ ਗਰੀਬ ਹੋ। ਜਾਦੇ। ਹਨ
We want development in punjab..this time we vote for bjp
No bjp😂
ਬੀ ਜੇ ਪੀ ਮੁਰਦਾ੍ਬਾਦ
Ana. Di strol karo
ਇਹਨਾ।ਨੇ।70।ਸਾਲਾ।ਚ।ਨੀ।ਕੂਝ।ਕੀਤਾ।ਇਹ।ਤਾ।ਕੂਰਸੀ।ਪਿਛੇ।ਜਾਣ।ਵਾਲੇ।ਨੇ
Kissan Zindabad Zindabad Zindabad Zindabad Zindabad Zindabad Zindabad
Bhgwant maan is jindabad
ਅਜੇ pet ਨਹੀ bharia ਏਸ ਦਾ ghar wala 15 ਸਾਲ c.m reha.koi ਸ਼ਰਮ ਨਹੀਂ ena ਨੂੰ
ਇਨ੍ਹਾਂ ਦੇ ਆਪ ਢਿਡ ਭਣੈ ਨੇ
A lokan kol zameer naam di koi cheez hai k nahi?
Jehra vot pauga oh Punjab da ki lagda
Sarea politicians dushman sikha de Panjab de dushman bjp.rss de dallea sikha de dushman evm hataoo desh bachaoo
Grewal saab bittu ki kenda c
BJP nu vote na pao,
phir GAZBA-E-HIND di tyari kar Lao. Desh sirf BJP Sarkar de hathan vich surakheat hai.
ਇਂਕ।ਆਹ।ਸਾਬਕਾ।s.s.pਗਧੇਮਾਰ।ਭਾਜਪਾ।ਨੇ।ਸੰਗਲੀ।ਪਾ।ਕੇ।ਰਂਖਿਆ।ਕੂਂਤੈ
Koi v vote bjp nu na pawe jehda pawe o Punjab da gaadaar hai kissan ikta jindabaad
Kuch ne keta sab nokreiya khtam kar detaia bjp na das bach ta
She did nothing for patiala city in the last 30 years, bad roads ( rural funds not given by bjp), no new schools, parks hospitals ( fund blocked by bjp) in poor new established in last 40 years in patiala colonies
ਕਿਹੜੇ ਮੂੰਹ ਨਾਲ ਕੇ ਰਿਹਾ ਇਹ ਵਿਰੋਧ ਭਗਵੰਤ ਮਾਨ ਕਰਵਾ ਰਿਹਾ ਹਾਹਾਹਾਹਾ ਸ਼ਰਮ ਕਰ
Bakwas bani
BJP hato loktantr bachao
Jamanat jabt
Dl bdlu to hargy
Danga faero inna nakli kisana khalistnia dae fair lot aungae
Punjab de gaddar leader ship nu lakh lantha
Jiherhe. Biba. Tenu. Panj. Salan. Daa. Pachi. Crorh. Milia. Oh. Kehrhe. Garibn. Nu. Ditta
Ehne khaandani raje raniyan😂😂koi stand nai khacch ne
Dal.badlu..h
Bjp zindabad
ਮੈਡਮ ਕਮਲਿਆਂ ਚ ਫਸ ਗਈ
😂😂😂😂😂😂🤣🤣🤣 BJP khatam hun Punjab ch
Kali kacchi wali chorni