Harbhajan Maan Live Show Manteca Mela 2024 | California | Sidhu Production

Поділитися
Вставка
  • Опубліковано 15 січ 2025

КОМЕНТАРІ • 99

  • @AvtarSingh-gp2zh
    @AvtarSingh-gp2zh 4 місяці тому +15

    ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਲੱਗੇ ਰਹੋ ਮਾਨ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੀ।

  • @officialjagtarjanian
    @officialjagtarjanian 4 місяці тому +7

    ਇਹ ਉਹ ਬੰਦਾ ਆ , ਜਿਸ ਨੇ ਪੰਜਾਬੀ ਫਿਲਮਾਂ ਨੂੰ ਮੁੜ ਤੋਂ ਜਿਉਂਦਾ ਕੀਤਾ । ਨਹੀਂ ਤਾਂ ਉਸ ਵੇਲੇ ਲੋਕ ਪੰਜਾਬੀ ਫਿਲਮਾਂ ਨੂੰ ਭੁੱਲ ਗਏ ਸੀ ।। ਬਹੁਤ ਹੀ ਨੇਕ ਇਨਸਾਨ ਆ ਵੀਰ ।।

  • @shah13punjabi
    @shah13punjabi 4 місяці тому +13

    ਹਰਭਜਨ ਮਾਨ ਮਾਂ ਬੋਲੀ ਦੀ ਸ਼ਾਨ 🇺🇸👍🇮🇳

  • @gurjitkaurkurali4687
    @gurjitkaurkurali4687 4 місяці тому +6

    ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏

  • @kalachannu4187
    @kalachannu4187 4 місяці тому +8

    ਇੰਨੀ ਵੀ ਨਿਮਰਤਾ ਹੁੰਦੀ ਹੈ
    ਜਿਉਂਦਾ ਰਹਿ ਉਏ ਮਾਨਾਂ

  • @LalagLalaglalag007
    @LalagLalaglalag007 4 місяці тому +2

    ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਸੱਭਿਆਚਾਰ ਨਾਲ ਅੱਜ ਕਲ ਦੇ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਸਾਡੇ ਵੇਲੇ ਤਾਂ ਸਾਨੂੰ ਇੰਤਜ਼ਾਰ ਰਹਿੰਦਾ ਸੀ ਨਵੇਂ ਸਾਲ ਦਾ ਪ੍ਰੋਗਰਾਮ ਜਾ ਲਿਸ਼ਕਾਰੇ ਦਾ ਹਰਭਜਨ ਮਾਨ ਦੇ ਗੀਤਾ ਦਾ ਪੰਜਾਬੀ ਪ੍ਰੋਗਰਾਮਾਂ ਦਾ ਤੇ ਅੱਜ ਕਲ ਜਿਆਦਾ ਲੱਚਰ ਗੀਤਾਂ ਵੱਲ ਨੌਜਵਾਨਾਂ ਦਾ ਰੁਝਾਨ ਵਧ ਰਿਹਾ ਏਹੋ ਜਿਹੇ ਸੱਭਿਆਚਾਰ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣ 🙏🙏

  • @gurmeetram8165
    @gurmeetram8165 Місяць тому

    Very nice Harbhajan maan

  • @sangeetstudioghubaya5499
    @sangeetstudioghubaya5499 3 місяці тому +6

    ਜੀਉ ਮਾਨ ਸਾਹਿਬ ਜੀ

  • @SukhwinderSingh-wq5ip
    @SukhwinderSingh-wq5ip 5 місяців тому +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ManrajManraj-b7w
    @ManrajManraj-b7w 4 місяці тому +3

    ਪੰਜਾਬੀਆਂ,ਦੀ,ਆਣ,ਬਾਣੀ,ਜਾਣ, ਹਰਭਜਨ ਮਾਨ,ਦਿਲਾਂ,ਦੀ, ਧੜਕਣ,ਮਾਨ, ਹਰਭਜਨ ਮਾਨ

  • @harphoolsinghbhandohal5839
    @harphoolsinghbhandohal5839 4 місяці тому +3

    ਵਾਹ ਓਏ ਪੂਜਨੀਕ ਮਾਤਾ ਦੇ ਪੁੱਤਰ

  • @Jay5-k9s
    @Jay5-k9s 4 місяці тому +2

    सब का भला हो जय श्री सीता राम लक्ष्मण हनुमान जी को प्रणाम है धन्यवाद प्रभु जी का धन्यवाद धन्यवाद 🙌🏿🙋🏻🙆🏻🧘🏻🛐

  • @SomaKamboj-n5v
    @SomaKamboj-n5v 5 місяців тому +3

    Mere mother and mera favourite singer aa ji sat sri akal veer ji🌹🌹🌹🌹🌹 god bless you . waheguru hmesha charhdikala rakhe

  • @GurmeetSingh-b6k
    @GurmeetSingh-b6k 5 місяців тому +10

    ❤❤very nice 👌 ❤❤ji❤

  • @harjeetkour1510
    @harjeetkour1510 4 місяці тому +3

    Bahaut hi accha singer hai g Punjab daa 👍

  • @KuldeepSingh-i8z3j
    @KuldeepSingh-i8z3j 4 місяці тому +1

    ਮੇਰਾ ਗ੍ਰੇਟ ਸਿੰਗਰ ❤❤❤❤ਲਵ ਯੂ ਵੀਰ ਜੀ ❤❤❤❤❤

  • @GurmeetSingh-b6k
    @GurmeetSingh-b6k 5 місяців тому +6

    ❤Good a vere❤

  • @Amritnaharmusic
    @Amritnaharmusic 5 місяців тому +4

    Bhut vadiaa ustad ji ❤❤

  • @gulshansingh9542
    @gulshansingh9542 Місяць тому

    Waheguru je taera hi Asera

  • @sumankamboj8735
    @sumankamboj8735 5 місяців тому +2

    Bakmaal program bai ji❤

  • @BagaSingh-r1k
    @BagaSingh-r1k 5 місяців тому +8

    ਹਰਭਜਨ ਮਾਨ ਉਹ ਸਿੰਗਰ ਹੈ ਜਿਸ ਦੀਆਂ ਫਿਲਮਾਂ ਅਸੀਂ ਆਪਣੇ ਪਰਿਵਾਰ ਨਾਲ਼ ਬੈਠਕੇ ਫਿਲਮਾ ਵੇਖ ਦੇ ਸੀ

  • @bantdealwalia
    @bantdealwalia 4 місяці тому +1

    ਇਥੋਂ ਸਭ ਕੁੱਝ ਸਪਸ਼ਟ ਹੋ ਜਾਂਦਾ ਹੈ ਕਿ ਦੁਨੀਆਂ ਕਿਉ ਰੋਂਦੀ ਹੈ ਸਿੱਖਾਂ ਨੂੰ ਯਾਦ ਕਰਕੇ।ਜਿਸ ਕਿਸੇ ਦੀ ਬੱਚੀ ਉੱਤੇ ਮੁਸ਼ਕਿਲ ਆਉਂਦੀ ਹੈ ਉਹ ਜਰੂਰ ਯਾਦ ਕਰਦਾ ਹੈ।ਜਿੱਥੇ ਵੀ ਕਿਤੇ ਮਾੜੀ ਘਟਨਾ ਵਾਪਰਦੀ ਹੈ ਉੱਥੇ ਹਰ ਬੱਚੀ ਦਾ ਮਾਂ ਬਾਪ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਜੇ ਇੱਕ ਵੀ ਸਿੱਖ ਹੁੰਦਾ ਤਾਂ ਮੇਰੀ ਬੱਚੀ ਨੇ ਦਰਿੰਦਿਆਂ ਕੋਲੋਂ ਬਚ ਜਾਣਾ ਸੀ।ਇਹ ਗੱਲ ਬਿਲਕੁਲ ਸੱਚ ਹੈ।ਕਿਉਂਕਿ ਕੁਦਰਤ ਨੇ ਸਿੱਖ ਸਾਜਿਆ ਹੀ ਮਜਲੂਮਾਂ ਦੀ ਰਾਖੀ ਲਈ ਹੈ।ਇਹ ਕੋਈ ਜਰੂਰੀ ਨਹੀਂ ਕਿ ਸਿੱਖ ਕਿਸੇ ਨੂੰ ਬਚਾਉਣ ਲਈ ਆਪਣੀ ਜਾਨ ਮੁਸੀਬਤ ਵਿੱਚ ਪਾਕੇ ਲੋਕਾਂ ਨਾਲ ਲੜਦਾ ਫਿਰੇ।ਉਸ ਦਾ ਉਸ ਥਾਂ ਉੱਤੇ ਹੋਣਾ ਹੀ ਕਾਫੀ ਹੈ।ਕਿਸੇ ਦੀ ਜੁਰਅਤ ਹੀ ਨਹੀਂ ਪੈ ਸਕਦੀ ਕਿ ਕੋਈ ਕਿਸੇ ਵੱਲ ਮੈਲੀ ਅੱਖ ਨਾਲ ਝਾਕ ਵੀ ਜਾਵੇ।

  • @premsagar6911
    @premsagar6911 4 місяці тому +1

    V very nice video nice geet shoni avaj Harbhajan Maan.....God bless you.....

  • @AmarjeetSharma-ng3uf
    @AmarjeetSharma-ng3uf Місяць тому +1

    🎉❤🎉

  • @manjitmann7943
    @manjitmann7943 4 місяці тому +2

    Very very nice ji God bless you

  • @LakhvirBhuller-f7u
    @LakhvirBhuller-f7u 19 днів тому

    Nice 👍👍👍

  • @harsharanjitsingh2623
    @harsharanjitsingh2623 3 місяці тому +1

    Real star of Punjab music n film industry

  • @jaswindersingh6410
    @jaswindersingh6410 5 місяців тому +20

    ਸ਼ੁੱਧ ਦੇਸੀ ਘਿਓ ਵਰਗਾ ਗਾਇਕ ਅਤੇ ਇਨਸਾਨ:-ਹਰਭਜਨ ਮਾਨ!❤

  • @harbhajansoomal4709
    @harbhajansoomal4709 5 місяців тому +2

    Very good Bai ji

  • @BhupindersinghJohal-n2e
    @BhupindersinghJohal-n2e 5 місяців тому +2

    Very nice 👍👍👍👍👍

  • @KalJit-vx5vl
    @KalJit-vx5vl 5 місяців тому +2

    Very nice

  • @SatjeetSharma
    @SatjeetSharma 5 місяців тому +2

    ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ

  • @KuldipSingh-z2u
    @KuldipSingh-z2u 5 місяців тому +3

    Very very nice 👍❤️❤️❤️

  • @sukhdevjudge6539
    @sukhdevjudge6539 4 місяці тому +2

    ❤❤🎉 very.nice

  • @ChainSingh1970
    @ChainSingh1970 3 місяці тому +1

    Awesome

  • @gurdeepsran604
    @gurdeepsran604 2 місяці тому

    very.good.harbhan.maan

  • @ramankahlon7178
    @ramankahlon7178 5 місяців тому +3

    Very nice singing

  • @ParmjeetKaur-g9k
    @ParmjeetKaur-g9k 2 місяці тому

    Verynicebeautifulgoodsinger

  • @ManjinderSingh-un2wr
    @ManjinderSingh-un2wr 4 місяці тому +1

    Very nice man ji

  • @HarjitSingh_2445
    @HarjitSingh_2445 3 місяці тому

    Punjab de shan

  • @gursevaksingh5832
    @gursevaksingh5832 5 місяців тому

    Kya bat aaa ❤❤❤❤

  • @tlrattustudiorahoroadludhi2458
    @tlrattustudiorahoroadludhi2458 5 місяців тому +54

    ਬਹੁਤ ਹੀ ਕਮਾਲ ਦੀ ਗਾਇਕੀ ਬਹੁਤ ਹੀ ਅੱਛਾ ਇਨਸਾਨ ਬਹੁਤ ਹੀ ਨਿਮਰਤਾ ਇਨਸਾਨ ਗੁਡ ਇਨਸਾਨ

  • @SanjeevKumar-jn6gm
    @SanjeevKumar-jn6gm 5 місяців тому +1

    ❤good like my brother ❤❤❤❤

  • @mannu.maan13
    @mannu.maan13 5 місяців тому +2

    Bhut he baakmaal singing skoon milda ehda de live Dekh ke Jeoo babieo ❤️❤️

  • @bikkarsingh3583
    @bikkarsingh3583 4 місяці тому +2

    ਮਾਤਾ ਦਾ ਬਹੁ ਵਚਨ ਮਾਤਾਵਾਂ ਨਹੀਂ । ਪੰਜਾਬੀ ਵਿੱਚ ਮਾਤਾ ਦਾ ਬਹੁ ਵਚਨ ਮਾਤਾ ਹੀ ਹੈ ।

  • @RAVINDERSingh-uw7lm
    @RAVINDERSingh-uw7lm 3 місяці тому

    Very nice beautiful good singer

  • @SouravKumar-dr2nn
    @SouravKumar-dr2nn 5 місяців тому +2

    Nice paji

  • @jasbirsingh-qf1dm
    @jasbirsingh-qf1dm 5 місяців тому +1

    Baaa ji baaa

  • @karamjeetdhonsi7294
    @karamjeetdhonsi7294 3 місяці тому

    ਹਰਭਜਨ ਮਾਨ ❤❤ਬਾਈ ਜੀ

  • @jogindersingh9254
    @jogindersingh9254 3 місяці тому

    Very good kinda reh sohnia

  • @lailasindhu4936
    @lailasindhu4936 5 місяців тому

    This is what I’m talking about I love to see more Punjabi festivities and food at California. They have Punjabi events years ago. I would love going to this beautiful place or states to see oiur culture be alive there . Also to see these awesome legends

  • @geepabrar
    @geepabrar 5 місяців тому

    Sab to ghint singer aa sada bai my febret singer 🎉🎉🎉🎉❤❤❤

  • @happylubana1890
    @happylubana1890 4 місяці тому +1

    ❤❤❤❤❤❤❤❤❤👌👌👌👌👌

  • @karamjeetdhonsi7294
    @karamjeetdhonsi7294 3 місяці тому

    ਕਰਮਜੀਤ ਸਿੰਘ ਸਿਟੀ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ

  • @GurvinderSingh-r3q
    @GurvinderSingh-r3q 5 місяців тому +3

    ❤❤❤❤

  • @narendershramand8307
    @narendershramand8307 5 місяців тому

    very nice ❤

  • @ManrajManraj-b7w
    @ManrajManraj-b7w 4 місяці тому

    ਮਲਕੀਤ ਸਿੰਘ, ਜੋਧਪੁਰ,ਮਮਦੋਟ, ਫ਼ਿਰੋਜ਼ਪੁਰ

  • @syco882
    @syco882 3 місяці тому

    Bhot acha singer he bhot acha he good hee bad nhi he bdia hee vdia va

  • @randhirsingh4805
    @randhirsingh4805 4 місяці тому +1

    Very very nice ❤❤❤❤❤❤❤❤❤❤❤❤ ji

  • @sukhidhandhwar5476
    @sukhidhandhwar5476 5 місяців тому +1

    Gud singer

  • @harwindergill9693
    @harwindergill9693 5 місяців тому +2

    👍👍👍🥰🥰

  • @mohdeepsingh1768
    @mohdeepsingh1768 5 місяців тому

    God bless you

  • @sukhidhandhwar5476
    @sukhidhandhwar5476 5 місяців тому

    Thinking positive Mann harbhajan Mann sarbat Da bhala

  • @maan_photography1994
    @maan_photography1994 5 місяців тому +2

  • @SukhBrar-i8p
    @SukhBrar-i8p 4 місяці тому

    ਬਹੁਤ ਹੀ ਕਮਾਲ ਦੀ ਗਾਇਕੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ 4:05

  • @MandeepKaur-uj8ni
    @MandeepKaur-uj8ni 4 місяці тому

    🙏🙏🙏🙏🙏

  • @amarjitbrar9260
    @amarjitbrar9260 4 місяці тому

    Harbhwan Mann awesome always love you so much ❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹💕💕💕💕💕💕💕💕💕💕

  • @jasvirankhila1856
    @jasvirankhila1856 5 місяців тому

    Maan Sab very nice staj shoe

  • @Paliwala
    @Paliwala 5 місяців тому

    Mera favourite singer aa

  • @BalvirRam-p8s
    @BalvirRam-p8s 4 місяці тому

    Good. Avere.. Ok

  • @arjunbhandari9887
    @arjunbhandari9887 4 місяці тому

    واپس. بال..

  • @ShankuBehal
    @ShankuBehal 3 місяці тому

    ਜੁੱਗ ਜੀਵੇ ਮਾਨਾ ਮਾਣ ਪੰਜ਼ਾਬੀ ਦਾ

  • @ShamserSingh-du1hx
    @ShamserSingh-du1hx 5 місяців тому

    ❤❤🎉🎉🎉🎉

  • @BakhsisSingh-eb9nj
    @BakhsisSingh-eb9nj 5 місяців тому

    🎉🎉

  • @seerasingh966
    @seerasingh966 5 місяців тому

    JEO. ❤. VEER

  • @RavinderSingh-l6w
    @RavinderSingh-l6w 5 місяців тому

    Super ❤

  • @BalwinderSingh-yt7nl
    @BalwinderSingh-yt7nl 2 місяці тому

    Ok ver je

  • @ParmjitSingh-x8d
    @ParmjitSingh-x8d 5 місяців тому

    🥰🥰🥰🥰

  • @manpritsingh9564
    @manpritsingh9564 5 місяців тому

    Sirrrra

  • @sukhdevsingh1449
    @sukhdevsingh1449 16 днів тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mannakhehra4012
    @mannakhehra4012 5 місяців тому +2

    bai da gla sath ni de reha

  • @daily_vlogs_pakistan.1
    @daily_vlogs_pakistan.1 4 місяці тому

    QQ

  • @Daropati-q9r
    @Daropati-q9r 5 місяців тому

    Very nice

  • @RohitRohit-is4vz
    @RohitRohit-is4vz 5 місяців тому

  • @chainpalkaurmangatgill2848
    @chainpalkaurmangatgill2848 5 місяців тому +1

    ❤❤❤❤❤❤❤

  • @gurdeepaujla1442
    @gurdeepaujla1442 4 місяці тому +1

    Very nice

  • @binderkakrala6677
    @binderkakrala6677 5 місяців тому

    ❤❤❤❤

  • @BakhsisSingh-eb9nj
    @BakhsisSingh-eb9nj 5 місяців тому

    ❤❤❤❤❤

  • @SarbjitKaur-og3hb
    @SarbjitKaur-og3hb 4 місяці тому

    ❤❤❤❤❤