New Punjabi Songs 2015 | Asin Udhde Aasre Tere | Kanth Kaler | Latest New Punjabi Songs 2015

Поділитися
Вставка
  • Опубліковано 3 лис 2024

КОМЕНТАРІ • 2 тис.

  • @nanamunnagameryt145
    @nanamunnagameryt145 8 місяців тому +34

    ❤❤ਕਲੇਰ ਕੰਠ ਜੀ ਬਹੁਤ ਵਧੀਆ ਗਾਇਆ ਆਪ ਜੀ ਦੇ ਪਰਿਵਾਰ ਨੂੰ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ ❤❤❤❤❤

  • @ajitroy7623
    @ajitroy7623 2 роки тому +3

    Bhot vdya song bhai ji😍😍😍😍😍🙏🙏🙏🙏🙏🙏🙏🙏

  • @MeenaKumari-bx7op
    @MeenaKumari-bx7op 3 роки тому +28

    seedha dil k ander gyi aapki awaj ,rongtai khde ho gye, speechless....God bless you bro.....🙏🙏🙏🙏🤗🤗🤗🤗

  • @SumanMukesh-b3o
    @SumanMukesh-b3o Рік тому +8

    Waheguru ji ka Khalsa waheguru ji ki Fateh 🙏🙏

  • @ronikaralh7896
    @ronikaralh7896 3 роки тому +5

    Kaler Kanth Sir g bahut vdhia awaz hai tuhdi sir g.Mann sidha guru charna vich pahunch janda eh shabad sunke

  • @RanjeetSingh-nj6pp
    @RanjeetSingh-nj6pp 4 роки тому +32

    ਵਾਹਿਗੁਰੂ ਜੀ ਸਭ ਨੂੰ ਚਡਦੀ ਕੱਲਾ ਵਿਚ ਰੱਖੇ 🙏😊

  • @AnilKumar-jj5de
    @AnilKumar-jj5de 9 років тому +34

    No 1 star in the world.....guru g be kini pyari aawaj bakshi a tuhanu

  • @Gopigopi-uz7oo
    @Gopigopi-uz7oo 3 роки тому +27

    Mere ravidaas satguru g krdo aapni kirpa meri gholi lal pa duo😍😍😍

  • @ਕਰਮਵੀਰਸਿੰਘ
    @ਕਰਮਵੀਰਸਿੰਘ 3 роки тому +15

    ਵਾਹਿਗੁਰੂ ਜੀ 🙏🏻🙏🏻

  • @lakhwendersingh7830
    @lakhwendersingh7830 11 місяців тому +3

    Waheguru ji 🙏🙏🙏 Mehar kare 🙏🥰🥰nice song bro 🥰❤️❤️

  • @jasbirsingh4726
    @jasbirsingh4726 5 років тому +10

    ਜੈ ਗੁਰੂ ਦੇਵ ਜੀ ਬਹੁਤ ਵਧੀਆ ਸੋਗ ਹੈ ਜੀ

  • @gurpreetgill3402
    @gurpreetgill3402 3 роки тому +18

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @satpalrai7881
    @satpalrai7881 4 роки тому +17

    ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਆ ਜੀ

  • @pb10walebiker
    @pb10walebiker Рік тому +9

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
    ਜੈ,
    ਗੁਰੂਦੇਵ

  • @subegchahal7596
    @subegchahal7596 3 роки тому +14

    Waheguru waheguru waheguru ji 🌻🌻🙏🙏🙏

  • @naturelover3025
    @naturelover3025 8 місяців тому +20

    *ऐसा चाहूं राज मै,जहां मिले सबन को अन्न*
    *छोट बड़े सब सम्म बसें, रविदास रहे प्रसन्न!*
    अपने विचारों से सम्पूर्ण भारत वर्ष में सामाजिक एकता व समरसता का सन्देश देने वाले,सामाजिक परिवर्तन के महानायक, मानवतावादी विद्वान संत शिरोमणि गुरु रविदास जी महाराज की 647 वीं जयंती पर समस्त देश वासियों को *हार्दिक बधाई एवं अनंत मंगलकामनाएं।*
    एवं उन्हें कोटि कोटि नमन वंदन
    🙏🏻🙏🏻🙏🏻🙏🏻

  • @twobrother9753
    @twobrother9753 3 роки тому +12

    Satguru ravidas mharaj di jai🙏🙏🙏🙏🙏🙏🙏🙏🙏🙏🙏🏿🙏🏼

  • @sunnykumae6733
    @sunnykumae6733 Рік тому +3

    ਧਨ ਧਨ ਗੁਰੂ ਰਵਿਦਾਸ ਜੀ

  • @HarshKumar-sw2ni
    @HarshKumar-sw2ni 8 місяців тому +1

    Waheguru ji 👏👏

  • @deepaksaroay6747
    @deepaksaroay6747 6 місяців тому +4

    ਜੈ ਗੁਰੂਦੇਵ ਧੰਨ ਗੁਰੂਦੇਵ ❤❤

  • @poursunny9557
    @poursunny9557 3 роки тому +21

    Dhan Guru Ravidass Maharaj ji Di🙏🏻🙏🏻

  • @AshwaniKumar-le3kp
    @AshwaniKumar-le3kp 2 роки тому +3

    ਜੈ ਗੁਰੂਦੇਵ ਧੰਨ ਗੁਰੂ ਰਵਿਦਾਸ ਜੀ ਮਹਾਰਾਜ

  • @preetamsinghsandhu1783
    @preetamsinghsandhu1783 9 місяців тому +2

    ਬਹੁਤ ਸੋਣਾ ਗਾਇਆ ਕੰਠ ਕਲੇਰ ਜੀ ਨੇ

  • @sandeepnaharnaharsaab1733
    @sandeepnaharnaharsaab1733 4 роки тому +12

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @jaigururavidasjiandfunnyvi3865
    @jaigururavidasjiandfunnyvi3865 4 роки тому +56

    Jai sant sariomni Jagatguru Ravidas Maharaj ki Jai🙏🙏🙏🙏🙏🙏🙏🎈🎈🎉🎉 Happy birthday 9.2.2020

  • @sonuaalan7620
    @sonuaalan7620 Рік тому +12

    Jai guru dev dhan guru dev 🙏🙏

  • @rohitjakhu
    @rohitjakhu Рік тому +7

    ਅਸੀ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾਂ ਦੇ ਨੇੜੇ ❤

  • @AvtarSingh-co1zm
    @AvtarSingh-co1zm Рік тому

    ਬਹੁਤ ਵਧੀਆ ਸਬਦ ਹੈ ਜੀ

  • @bhushanlal6796
    @bhushanlal6796 2 роки тому

    ਬਹੁਤ ਹੀ ਸੋਹਣਾ ਗੀਤ ਲਿਖਿਆ ਅਤੇ ਗਾਇਆ ਹੈ

  • @nanikdasani4547
    @nanikdasani4547 5 місяців тому +28

    ਅਸੀਂ ਉਡਦੇ ਆਸਰੇ ਤੇਰੇ ਸਾਨੂ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ, ਸਾਨੂ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ...
    ਨਾਮ ਤੇਰੇ ਦੀ ਚੜੀ ਖੁਮਾਰੀ, ਰੋਸ਼ਨ ਹੋ ਗਈ ਜਿੰਦਗੀ ਸਾਰੀ
    ਸਭ ਮਿਲ ਗਏ ਖੁਸ਼ੀਆਂ ਖੇੜੇ, ਸਾਨੂੰ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ...
    ਭਵਸਾਗਰ ਦੇ ਡੂੰਘੇ ਪਾਣੀ, ਡੁੱਬ ਜਾਵੇ ਨਾ ਵਿਚ ਜਿੰਦਗਾਨੀ
    ਜੀ ਵਿਚ ਰਖਿਓ ਨਾਮ ਦੇ ਬੇੜੇ, ਸਾਨੂੰ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ...
    ਸਿਰ ਤੇ ਕਰਕੇ ਰੱਖਿਓ ਛਾਵਾਂ, ਲੱਗਣ ਵੀ ਨਾ ਗਰਮ ਹਵਾਵਾਂ
    ਨਾ ਪੈਣ ਗਮਾਂ ਦੇ ਘੇਰੇ, ਸਾਨੂੰ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ...
    ‘ਮਿੰਟੂ ਉੱਪਲ’ ਇਹੀਓ ਚਾਹਵੇ, ਸਾਰਾ ਹੀ ਜੱਗ ਝੂਮੇ ਗਾਵੇ
    ਜਦ ‘ਕੰਠ’ ਗਾਵੇ ਗੁਣ ਤੇਰੇ, ਸਾਨੂੰ ਰੱਖ ਚਰਨਾਂ ਦੇ ਨੇੜੇ
    ਅਸੀਂ ਉਡਦੇ ਆਸਰੇ ਤੇਰੇ...

    • @GurpreetSingh-gw2zv
      @GurpreetSingh-gw2zv 4 місяці тому

      🙏🙏🏻🙏🏼🙏🏽🙏🏾🙏🏿🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽😪🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿😪🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @amankailey
    @amankailey 9 років тому +38

    Jeonda reh kanth veere..sab to wadia album hundi a teri gurpurb te..love u

    • @parshotamlal3401
      @parshotamlal3401 3 роки тому +1

      P, waheguru, ji🍏🍐🍐🍊🍋🍌🍉🍍🥭🍑🍒🍈🍓🥦🥦

  • @husankumar8760
    @husankumar8760 4 роки тому +4

    Paji super I am big fan for you, Jay gurudev dhan dhan gurudev

  • @kuldipkaur1470
    @kuldipkaur1470 9 місяців тому +2

    Bohat yaada sohna hai eh song mai jad v gurudwara sahib sewa krdi ha ta ehi goundi rehndi ha god bless you

  • @Harpreetsingh-f5v6o
    @Harpreetsingh-f5v6o Місяць тому +1

    Waheguru ji

  • @gursweeksingh
    @gursweeksingh 7 місяців тому +3

    ਸਤਿਨਾਮ ਵਾਹਿਗੁਰੂ

  • @maniinsan3935
    @maniinsan3935 5 років тому +13

    Dhan dhan satguru 🙇‍ Tera hi aasra g dhan dhan satguru 🙇‍ Tera hi aasra g dhan dhan satguru 🙇‍ Tera hi aasra g dhan dhan satguru 🙇‍ Tera hi aasra g dhan dhan satguru 🙇‍ Tera hi aasra g

  • @bhushanlalravidassia4542
    @bhushanlalravidassia4542 Рік тому +8

    ❤ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੀਤ ਪਰਦੇਸੀਆ ਦੀ ਰੂਹ ਦੀ ਖੁਰਾਕ ਹੈ ਕਾਂਸ਼ੀ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੱਭ ਤੇ ਕ੍ਰਿਪਿ ਕਰਨ

  • @rajnirai2017
    @rajnirai2017 2 роки тому

    Bhut sohni awaaz te gaaya v bhut hi sohnaaa🙏🙏🙏🙏

  • @jasminekaur3950
    @jasminekaur3950 2 роки тому

    Bhut jyada sohna shabad Gaya veere tusi 🙏🙏🙏🙏🙏🙏🙏🙏🙏

  • @rashpalmahay4521
    @rashpalmahay4521 9 років тому +12

    Bohat sohna shabad ...boht sweet voice ...nd very nic video. tusi great ho bhaaji

    • @rajchoura2962
      @rajchoura2962 4 роки тому

      Nice bhajan 🙏🙏🙏🐯🐯🐯🐯

  • @avihair1878
    @avihair1878 Рік тому +10

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰੀ ਸਬਨਾਂ ਤੇ ❤️🙏🏻 ਨਵਾਂ ਸਾਰਿਆ ਲਈ ਖੁਸ਼ੀਆ ਲੈਕੇ ਆਵੇ..Happy new year 2023🙏🏻🙌🏻

  • @rohtashselwal4305
    @rohtashselwal4305 7 років тому +20

    Very nice song jai gurudev dhan gurudev

  • @Bangtanarmy0911
    @Bangtanarmy0911 Місяць тому +1

    Satguru ravidas ji Maharaj ji ki Jai ❤❤❤❤❤❤🎉🎉🎉🎉🎉🎉 assi udde aasre tere Sanu rakh charna de nede 🙏🙏🙏🙏🙏🙏🙏🫶🫶🫶🫶

  • @manjeetkhalsa1228
    @manjeetkhalsa1228 3 роки тому

    Kath kler g tuhade dharmik song Bohat bdya lgge g thanks Dil ton

  • @SimranKaur-lt9be
    @SimranKaur-lt9be 2 роки тому +7

    Waheguruji 🙏🙏🙏

  • @rajneshramrane2712
    @rajneshramrane2712 6 років тому +45

    Jai guru Ravidas ji maharajah. Very nice song.

  • @rajwinderkaur3689
    @rajwinderkaur3689 3 роки тому +13

    Veer ji bht sona shbd si waheguru ji app nu trakiya bakhshan ina sona tusi shbd boliya mere shbd sun ke aasu aa ghaye waa veer ji nice vry nic god bless you veer ji 🙏

  • @sonam__6165
    @sonam__6165 Рік тому +2

    ਜੈ ਗੁਰੂ ਦੇਵ ❤❤ਸਿਮਰਨ ਕਰੋ ਗੁਰੂ ਰਵਿਦਾਸ ਜੀ ਦਾ❤❤

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏ਕਲੇਰ ਕੰਠ ਵੀਰ ਨੂੰ ਚੜ੍ਹਦੀ ਕਲਾ ਬਖਸ਼ੀ ਜੀ 🙏🙏

    • @ChamanLal-yp3kj
      @ChamanLal-yp3kj Рік тому +9

      😎😎

    • @RamMilan-sw3pe
      @RamMilan-sw3pe Рік тому +2

      WaheGuru Jj kaKhalsaWaheGuru Ji

    • @RamMilan-sw3pe
      @RamMilan-sw3pe Рік тому +2

      🙏🌹

    • @sohalmonika2939
      @sohalmonika2939 11 місяців тому

      ​@@RamMilan-sw3peq{ia#%x cd da Wq🎉🎉😢😢9 aft Hp is, 0bonna,#1

    • @manpreetkour6030
      @manpreetkour6030 11 місяців тому

      ​@@RamMilan-sw3pelpkpkpkplpplpppkppppkpmpppppppmpppppppppppmppppppppppppppllpl0😊 by

  • @priyashvi4288
    @priyashvi4288 4 роки тому +6

    Waheguru..... Waheguru..... Waheguru

  • @rinkuSingh-yf3uc
    @rinkuSingh-yf3uc 11 місяців тому +9

    ਕਲੇਰ ਕੰਠ ਜੀ ਅਸੀਂ ਉਡਦੇ ਆਸਰੇ ਤੇਰੇ ਬਹੁਤ ਵਧੀਆ ਗਾਈਆਂ ਤੇ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ🙏🙏🙏👍👍👍❤️❤️

  • @nanamunnagameryt145
    @nanamunnagameryt145 8 місяців тому +2

    ❤❤ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤❤❤❤❤

  • @jaswindersingh-lq6sl
    @jaswindersingh-lq6sl Місяць тому

    ਬਿਲਾਵਲੁ ॥ ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥ ਬ੍ਰਹਮਨ ਬੈਸ ਸੂਦ ਅਰੁ ਖੵਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥ ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥ ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥ ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥ {ਪੰਨਾ 858}
    ਭਗਤ ਸਾਹਿਬ ਨੇ ਭਗਤ ਸ਼ਬਦ ਤੇ ਆਪਣੇ ਨਾਮ ਦੀ ਮੋਹਰ ਲਗਾ ਦਿਤੀ, ਹੁਣ ਤੁਹਾਡੇ ਵਰਗੇ ਮਨ ਮਤੀਏ ਦੀਂ ਗਲ ਮਨੀਏ ke ਭਗਤ ਰਵਿਦਾਸ ਜੀ ਦੀਂ ਗਲ ਮਨੀਏ?

  • @BaljinderSingh-hf2fy
    @BaljinderSingh-hf2fy Рік тому +4

    ❤ ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ 🤲
    ਮਹਾਰਾਜ ਜੀ ਮੇਹਰ ਕਰੋ ਸਭ ਤੇ

  • @shrawanyadavmankapur310
    @shrawanyadavmankapur310 3 роки тому +12

    Heart touch song jai baba Ki 📿 🙏

  • @gymmotivation2.077
    @gymmotivation2.077 Рік тому +4

    Jai Guru dev ❤ Dhan Guru dev ❤

  • @bawarenitin
    @bawarenitin 2 роки тому +1

    Guru Ravidas...❤️❤️❤️❤️
    Kriye beda paar Prabhu

  • @VinayKumar-m6z5z
    @VinayKumar-m6z5z Місяць тому +17

    Nice song sir ❤❤❤

  • @ankushmaliya9158
    @ankushmaliya9158 3 роки тому +11

    Beautiful voice kanth ji... 👍

  • @vneditor0064
    @vneditor0064 4 роки тому +11

    Jai Gurudev ji 😍😍😍😍😍

  • @jdclass4418
    @jdclass4418 6 років тому +16

    🙏❤ assi udde asre tere 🌹 saanu Rakh charna de nede ❤🙏

  • @Babagobinddasji
    @Babagobinddasji 3 роки тому +2

    Waheguru ji Mehr kro 🙏🙏

  • @nishasanjouria1201
    @nishasanjouria1201 3 роки тому +17

    😍😍Waheguru ji ka khalsa waheguru ji ki Fateh 😘😘🌷🌷🌹🌹

  • @stylishboy4654
    @stylishboy4654 9 років тому +40

    Baba ji tuanu hor tarakiya bakshan kanth saab..
    Very nice shabad
    Assi udd de aasre tere,sanu rakh charna de nereh

  • @GuruMehra-wt2fd
    @GuruMehra-wt2fd 3 роки тому +4

    Bhut bdiya song h Gurudev ka ❤️

  • @deepakattri143
    @deepakattri143 Рік тому +1

    ਕੌਮ ਦਾ ਹੀਰਾ ਬੰਦਾ ਹੈ ਇਹਦਾ ਹੀ ਸੋਹਣੇ ਸੋਹਣੇ ਸ਼ਬਦ ਸੁਣਾਓ ਤੁਸੀ

  • @arshdeepsinghranga2551
    @arshdeepsinghranga2551 2 роки тому +23

    Dhan Dhan Satguru Ravidass Ji Maharaj 🙏🙌💖

  • @manjeetrani2250
    @manjeetrani2250 3 роки тому +18

    Jai Guru Dev 🙏💐🙏
    Daan Guru Dev 🙏💐🙏

  • @vikramhudda6556
    @vikramhudda6556 2 роки тому +3

    धन धन बाबा नानका 🥰🥰🙏🙏🙏

  • @SwatiVikasgudiyan
    @SwatiVikasgudiyan 8 місяців тому

    Bhot bhot badiya bahi apki avaj me bhot Sara pyar hai 💙💙💙💙💙💙💙💙💙💙💙💙💙💙💙💙💙💙💙💙💙💙💙💙💙Jay bheem 🙏🙏

  • @sumanhooda7965
    @sumanhooda7965 3 роки тому +1

    सतसंग सुनवाने के लिए शुकराना आप का लख लख लख लख लख लख बार शुकराना

  • @kumarakshaydole
    @kumarakshaydole 9 років тому +24

    Awsome songs Paji...Palki Guran also very nice...
    im biggest fan of u...frm Madhya Pradesh state

  • @rajsandhu8892
    @rajsandhu8892 4 роки тому +43

    Dhan dhan shri guru ravidas ji maharaj 🤲🤲

  • @harbhajansingh3698
    @harbhajansingh3698 8 років тому +6

    dhan dhan guru Ravidas ji very nice song asi udde asre tere kanth veer g bahut bahut thanks parmatma hor trakkian bakhse

    • @HarshKumar-tu2to
      @HarshKumar-tu2to 4 роки тому +1

      🙏🙏🙏🙏🙏🙏🍿🇺🇸🇨🇦🛫🇬🇧

  • @chaitanyadogra9152
    @chaitanyadogra9152 2 роки тому

    Thx for giving us ruhani songs jai gurudev hai bhim

  • @Antwalinfo
    @Antwalinfo 8 місяців тому

    Jai gurudev ji bahut badhiya Bajan guru ji ka best of luck kant ji

  • @amritabeniwal5607
    @amritabeniwal5607 2 роки тому +14

    Apki awaaz ko shree guru ravidas ji maharaj ka ashirwad h sir I wish God bless you always

  • @soniamahey2190
    @soniamahey2190 6 років тому +35

    What a brilliant voice! An amazing song.

  • @gurjeetsingh4363
    @gurjeetsingh4363 3 роки тому +21

    Dhan Dhan Satguru Ravidass Maharaj ji

  • @ritusharma2115
    @ritusharma2115 5 місяців тому

    wah kya bat hai ji 👌👌👌bahut vdiya🌹🌹🙏🙏

  • @rampalsingh5046
    @rampalsingh5046 5 років тому +58

    ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ

  • @reetkaur1655
    @reetkaur1655 9 років тому +35

    Very nice voice g, waheguru

  • @deeptisai1451
    @deeptisai1451 7 років тому +50

    very nice shabad really liked it ..jaiGuruji

  • @RajveerSingh-rw4zt
    @RajveerSingh-rw4zt Рік тому +1

    WAHEGURU JI

  • @satnamchahal1055
    @satnamchahal1055 Рік тому +1

    Satnam Sri wehguru ji mhir kro sab te ji

  • @sunnymehta6143
    @sunnymehta6143 3 роки тому +3

    jai gurudev ji 🙏🙏

  • @manjeetsingh389
    @manjeetsingh389 7 років тому +11

    jai guru ravidasji nice voice 22ji

  • @mani_01602
    @mani_01602 3 роки тому +4

    Bhut vadiya shabad likhe te gaye aa🙏🙏🙏❤️❤️

  • @SanjeevKumar-yz8qc
    @SanjeevKumar-yz8qc Рік тому +1

    Jai shree Ram Jai shree Ram Jai shree Ram Jai shree Ram Jai shree Ram Jai shree Ram Jai shree Ram Jai shree Ram ❤❤❤❤❤❤❤❤❤❤❤❤❤❤❤❤❤❤❤❤❤❤

  • @devaanandsharma
    @devaanandsharma 10 місяців тому +1

    V beautiful 🥰 Paji Jammu ❤❤❤❤

  • @radhagodara4975
    @radhagodara4975 4 роки тому +7

    Very nice shabad waheguru ji 🙏🙏🙏

  • @ajitroy7623
    @ajitroy7623 2 роки тому +1

    Jai guru Dev dhan guru Dev

  • @sarbansingh248
    @sarbansingh248 5 років тому +32

    SUPER SOUND.GOD BLESS U WITH MY ALL WISHES. LIVE LONG.Har. Har.de.Nishan noo uhcha Rakhan Waste.

  • @hansraj3500
    @hansraj3500 4 роки тому +15

    Dhan dhan guru Ravidas maharaj g

  • @sagargautampinduboy9071
    @sagargautampinduboy9071 2 роки тому +7

    Jai guru ravidas maharaj ji 🙏🏻🙏🏻🙏🏻🙏🏻

  • @rajkarni6469
    @rajkarni6469 3 роки тому +1

    Jai Guru Dev Jai Ravidas Ji

  • @deepbhullar5162
    @deepbhullar5162 7 років тому +102

    ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @nareshkikarwalia2923
    @nareshkikarwalia2923 9 років тому +57

    Nic. Song nd voice 22 ji...jay ravidas ji

  • @suryakantkant6567
    @suryakantkant6567 2 роки тому

    Jai gurudev ki aap ki kripa sab par hemsa bani rahe jai gurudev 🙏🙏♥️

  • @Ishant939
    @Ishant939 6 років тому +7

    thanks to amar audio