Ehnu kehande ne khalsa 👍👍👍👍ehh veer sach much guru di Bani naal judeya hiyea a 👍👍🙏🙏🙏slaam aa es veer 🙏🙏jo sachi te suchi gal kar reha aa.dusre logan nu jo dharm de na te bhadke paye ne ya kurahe paye hoye ne.es guru ke sikh tonn ohna nu bohot kuj sikhn di lodd aa 👍👍 God bless you veer g 👍👍 full 🙏🙏
Bahut Khushi d gal a K LOK AWAZ TV patrkar Mr. M Sidhu society dey important and Real issues nu highlight karda a. Salute a M. Sidhu nu. Ultimate ground reality: Kisay nu bura lagay chahay changa, Majhbi Sikhan nu Pinda dey Gurduarian ch 10m Pita Ji dey time vala varita ni mil riha. Insaf d gal e chhado. Neglected lok fir, Dera join karday ney ya fir Dharm badlan laee majboor ho janday nay. Pinda da moorakh Jattvad demand karda a eh lok sikh v rehan tay saday gulam v. Sma balvan a Sikh Sajno!/USA
ਚੰਗੇ ਵਿਚਾਰ ਵੀਰ ਦੇ
ਬਾਬਾ ਜੀ ਪੈਸੇ ਨਾਲ ਕੋਈ ਵੀ ਨਹੀਂ ਵਿਕਦਾ ਅੈਵੇਂ ਕਿਸੇ ਵੀ ਧਰਮ ਨੂੰ ਬਦਨਾਮ ਨਹੀਂ ਕਰੀਦਾ ਜੰਨਤਾ ਦੇ ਸਾਮ੍ਹਣੇ ਵਿਕੇ ਹੋਏ ਲੋਕਾਂ ਦੇ ਸਬੂਤ ਰੱਖੋ ਗਰੀਬਾਂ ਨੂੰ ਬਦਨਾਮ ਨਾ ਕਰੋ ਵੱਡੇ ਵੱਡੇ ਲੀਡਰ ਪਾਰਟੀ ਬੱਦਲ ਦਿੰਦੇ ਹਨ ਉਹ ਨਹੀਂ ਵਿਕਦੇ ਗਰੀਬਾਂ ਨੂੰ ਬਦਨਾਮ ਨਾ ਕਰੋ
ਸਰਦਾਰ ਜੀ ਤੁਹਾਡੇ ਵਿਚਾਰ ਬਿਲਕੁਲ ਸਹੀ ਹਨ ਖੁਦਾ ਤੁਹਾਨੂੰ ਬਰਕਤ ਦੇਵੇ ਆਮੀਨ ਆਮੀਨ ਆਮੀਨ
ਸਾਰੇ ਪਾਸਿਆਂ ਤੋਂ ਸੁਚੇਤ ਰਹੋ
ਬਹੁਤ ਹੀ ਵਧੀਆ ਢੰਗ ਨਾਲ ਗੱਲ ਕੀਤੀ ਹੈ ਵੀਰ ਜੀ ਇਹ ਹੈ ਚੰਗੀ ਸੋਚ ਦਾ ਮਾਲਕ ਬੰਦਾ
ਸਿੱਖ ਕੌਮ ਦੇ ਲੋਕ ਬਹੁਤ ਹੀ ਵਧੀਆ ਹਨ ਪਰ ਨਿਹੰਗਾਂ ਨੇ ਬਹੁਤ ਗਲਤ ਕੰਮ ਕੀਤਾ
ਲਾਲਚ ਨਹੀਂ ਦੇ ਨਾਂ ਪੈਸਾ ਦੇ ਪ੍ਭੂ ਯਿਸੂ ਮਸੀਹ ਦਾ ਪਿਆਰ ਖਿਚ ਲੈ ਆੳਦਾ ਹੈ
2 ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ।
ਯੂਹੰਨਾ 16:2
✝️🛐🛐❤️
Right bro ji
ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ
ਅਸੀ ਇਸਾਈ ਆ ,,,ਸਾਨੂੰ ਕਿਸੇ ਨੇ ਲਾਲਚ ਨਹੀਂ ਦਿੱਤਾ ,,ਸਾਡੇ ਬੱਚੇ ਵੀ ਫ੍ਰੀ ਨਹੀਂ ਪੜ੍ਹਦੇ,,,ਨਾ ਕੋਈ ਸਾਨੂੰ ਫ੍ਰੀ ਵਾਲੀ ਸੁਵਿਧਾ ਦਿੱਤੀ ਕਿਸੇ ਨੇ ਈਸਾਈ ਧਰਮ ਵਾਲੇ ਨੇ ਇਹ ਸਭ ਝੂਠ ਆ ,,ਲਾਲਚ ਵਾਲੀ ਗੱਲ ,,,ਦੁਨੀਆ ਵਿਸ਼ਵਾਸ਼ ਨਾਲ ਆਉਂਦੀ ਆ ਜੋ ਸੱਚੇ ਦਿਲੋਂ ਵਿਸ਼ਵਾਸ਼ ਕਰਦਾ ਉਸਨੂੰ ਸਭ ਮਿਲਦਾ ,,ਸਾਨੂੰ ਸਕੂਨ ਮਿਲਦਾ ਚਰਚ ਜਾ ਕੇ ,,,ਚਰਚ ਚ ਕਿਸੇ ਧਰਮ ਬਾਰੇ ਗਲਤ ਨਹੀਂ ਬੋਲਿਆ ਜਾਂਦਾ ,,ਜਿਵੇਂ ਕੇ ਬਾਕੀ ਧਰਮਾਂ ਚ ਇਸਾਈ ਧਰਮ ਬਾਰੇ ਬੋਲਦੇ ਆ , ਜਿਸਦਾ ਕੰਮ ਹੋ ਜਾਵੇ ਓਹ ਚੰਗਾ ਕਹਿੰਦਾ ਜਿਸਦਾ ਨਾ ਕੰਮ ਬਣੇ ਓਹ ਪਾਖੰਡ ਕਹਿੰਦਾ ਓਹ ਹਰ ਧਰਮ ਚ ਆ
Bahut vadia baji good
ਵੀਰੇ ਧਰਮ ਪਰਵਰਤਨ ਨੀ ਕਰਦੇ ਲੌਕ ਨਸਾ ਛੱਡ ਜਾਂਦੇ ਨੇ ਜੀਵਨ ਪਰਿਵਰਤਨ ਹੋ ਜਾਦਾ ਇਰਨਾ ਦਾ ਨਸਾ ਨੀ ਵਿਕਦਾ
ਸਰਕਾਰ ਕੁੱਝ ਨਹੀਂ ਕਹਿੰਦੀ ਕਿ ਇਹ ਬਗਰੇ ਹੋਏ ਲੋਕ ਨੇ ਜੋ ਮਹੌਲ ਖਰਾਬ ਕਰ ਦੇ ਨੇ ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਦੀ ਹੈ ਤਾ ਕਿ ਦੁਜਿਐ ਨੂੰ ਵੀ ਪਤਾ ਲੱਗ ਜਾਵੇ
Very good
Veer g right ho aap so nice
ਬਹੁਤ ਉੱਚੀ ਸੁੱਚੀ ਸੋਚ ਵਾਲਾ ਗੁਰੂ ਦਾ ਸਿੰਘ ਹੈ ਜੀ।
Well done brother nice thinking
Buht uchi ty suchi sohc wala sikh Singh hay tusi
🙏🙏🙏👍👍⛪⛪⛪
ਵਿਚਾਰ ਵਧੀਆ. 👍
God bless you paji
Very good brother God bless you
Very good massage,.....
ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ। 2 ਕਿਉਂਕਿ ਜਿਸ ਤਰ੍ਹਾਂ ਤੁਸੀਂ ਦੋਸ਼ ਲਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਿਣਿਆ ਜਾਵੇਗਾ। 3 ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ, ਕਿਉਂ ਵੇਖਦਾ ਹੈਂ? ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ ਉਸ ਵੱਲ ਧਿਆਨ ਨਹੀਂ ਦਿੰਦਾ! 4 ਪਰ ਤੂੰ ਕਿਵੇਂ ਆਪਣੇ ਭਰਾ ਨੂੰ ਆਖ ਸਕਦਾ ਹੈਂ ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ, ਜਦ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ! 5 ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਤੂੰ ਚੰਗੀ ਤਰ੍ਹਾਂ ਵੇਖ ਕੇ, ਉਸ ਕੱਖ ਨੂੰ ਆਪਣੇ ਭਰਾ ਦੀ ਅੱਖ ਵਿੱਚੋਂ ਕੱਢ ਸਕੇਂਗਾ। ਗੁਰੂ ਦਿਆ ਸਿੱਖਾ ਗ੍ਰੰਥ ਸਾਹਿਬ ਤੇ ਨੂੰ ਇਹ ਸਿਖਾਉਂਦਾ ਕੀ ਕਿਸੇ ਤੇ ਦੋਸ਼ ਲਾਵੇ ਓਹ ਵੀ ਝੂਠਾ । ਕੀ ਤੂੰ ਆਪਣੀਆਂ ਅੱਖਾਂ ਨਾਲ ਦੇਖਿਆ। ਇਸਾਈ ਪੈਸਿਆਂ ਦਾ ਲਾਲਚ ਦਿੰਦੇ।ਪੈਸਿਆਂ ਦਾ ਲਾਲਚ ਜਾਂ ਕਿਸੇ ਪ੍ਰਕਾਰ ਦਾ ਲਾਲਚ ਦਿੰਦੇ ਹੋਏ । ਬਹੁਤ ਅਫਵਾਹਾਂ ਅਸੀ ਸਭ ਸੁਣੀਆਂ । ਸਾਨੂੰ ਨਹੀਂ ਪਤਾ ਤੁਸੀਂ ਸੱਚ ਬੋਲਦੇ ਹਨ ਝੂਠ ਬੋਲਦੇ ਹੋ ਤੂੰ ਆਪਣੀਆਂ ਅੱਖਾਂ ਨਾਲ ਵੇਖਿਆ ਜਾਂ ਨਹੀਂ ਵੇਖਿਆ। ਪਰ ਸਾਡਾ ਪਰਮੇਸ਼ੁਰ ਸਾਨੂੰ ਝੂਠ ਬੋਲਣ ਤੋਂ ਝਿੜਕ ਦਾ।
ਸਹੀ ਕਿਹੈ ਵਿਰੈ ਮਕਾਨ ਬਣਾਊਣ ਨਹੀ ਦਿਦਾ ,ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੂਪੲਏ ਮੰਗਦਾ ਹੈ ਫਿਰੋਤੀ ਦਾ ,ਕੋਈ ਬੋਲਣ ਵਾਲਾ ਨਹੀ ਹੈ ,ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90 ਹਜਾਰ ਰੂਪੲਏ
ਇਨ੍ਹਾਂ ਨੂੰ ਹੋਰ ਮੁਦਾ ਕੋਈ ਲਬਦਾ ਨਹੀਂ ਇਹ ਵਿਚ ਸਰਕਾਰ ਨੂੰ ਕਸੀਟਣ ਲਗ ਪੇਂਦਾ ਆ ਜਿਸੀਆ ਨੂੰ ਧੋਈ ਫਰਦੇ ਆ ਸਰਕਾਰਾ ਨੇ ਵਿਚੋਂ ਚਣਿਵਾ ਖਾਣਾ ਹੁੰਦਾ ਸਰਕਾਰਾਂ ਕੋਲ਼ ਹੋਰ ਬਹੁਤ ਕੰਮ ਹੁੰਦੇ ਆ ਇਹ ਤੇ ਵੇਲੜਾ ਦੇ ਕੰਮ ਹੁੰਦਾ ਆ ਧਰਮਿਕ ਮਸਲਿਆਂ ਵਿੱਚ ਸਰਕਾਰ ਤੇ ਦੋਸ ਲੋਇਣੇ ਇਹ ਸੁਭਾ ਨਹੀਂ ਦਿੰਦੇ ਜੇ ਸਰਕਾਰ ਕੋਈ ਕਨੋਨ ਨਾਂ ਹੋਵੇ ਆਜ ਨੂੰ ਇਹ ਸਾਰੇ ਆਪਸ ਵਿੱਚ ਲੜ ਲੁੜ ਕਿ ਮਰਜਾਦੇ ਲੋਕਾਂ ਦੀ ਅਗ ਬਜੋਣ ਤੋ ਪਹਿਲਾਂ ਆਪਣੀ ਅਗ ਬਜਾਓ ਦਦਾ ਦੋਸ਼ ਨਾ ਦੀਜੋ ਦੋਸ਼ ਕਰਮਾਂ ਆਪਣੀਆਂ ਜੋ ਮੇ ਕੀਤਾ ਸੋ ਮੇ ਪਹਿਆ ਦੁਸ ਨਾਂ ਦੇਜੇ ਅਵਰ ਜਨਾ ਦੋਜੀਆ ਤੇ ਦੋਸ ਲੋਇਣੇ ਬਦ ਕਰੋਂ
Very good bhai sahab ji
God bless you sir great thinking
I love you jesus
I love Jesus
ਸਾਡੇ ਪਿੰਡ ਦਾ ਸਰਪੰਚ ਇਸਾਈ ਹੈ ਪਰ ਉਹਨੇ ਗੁਰੂ ਦੁਆਰੇ ਵਿਚ ਲੌਕ ਟੈਲ ਲਗਵਾਈ ਹੈ ਜੀ
ਵਿਰ ਜੀ ਅਜ ਵੀ ਪਿੰਡਾਂ ਚ ਪਖਸ਼ਪਾਤ ਹੂੰਦਾ ਕਿਤੇ ਨਾ ਕਿਤੇ ਇਹ ਵੀ ਸੋਚਣ ਦੀ ਲੋੜ ਹੈ । ਮੇਰੇ ਨਾਲ ਆਪ ਹੋਇਆ ਸਾਡੇ ਪਿੰਡ ਗੁਰਦਵਾਰਾ ਸਾਬ ਚ ਗੱਡੀ ਨੀ ਖਡੀ ਕਰਨ ਦਿੰਦੇ । ਗੁਰੁ ਘਰ ਬਣਾਏ ਸੀ ਲੋੜਵੰਦ ਦੀ ਜ਼ਰੁਰਤ ਲਈ ਪਰ ਲੋਕਾਂ ਨੇ ਕਬਜ਼ਾ ਕਰ ਲਿਆ ਗੁਰੂ ਘਰ ਤੇ ਵੀ । ਵਿਚਾਰਯੋਗ ਗੱਲ ਹੈ
ਇਹ ਨਾ ਦੀ ਮੇਹਰਬਾਨੀਆਂ ਕਰਕੇ ਲੋਕ ਧਰਮ ਬਦਲ ਰੱਹੇ ਨੇ ਦੋਸ਼ ਸਰਕਾਰਾਂ ਦੇ ਲਾਈ ਜਾਂਦੇ ਨੇ
ਚਰਚ ਦੇ ਭੰਨ ਦੋੜ ਮਸਲਾ ਦੀ ਗੱਲ ਕਿੱਥੇ ਮੁੱਕਦੀਆ ਹਨ
ਹਾਏ ਹਾਏ ਰੱਬਾ ਸਾਡੇ ਪੰਜਾਬ ਨੂੰ ਬਚਾ ਲੳ
ਗਰੀਬ ਨਹੀਂ ਵਿਕਦੇ ਇਹ ਵੀਰ ਭੈਣ ਸਿਦਕੀ ਹੁੰਦੇ ਹਨ। ਇੰਨਾ ਨੂੰ ਬਦਨਾਮ ਨਾ ਕਰੋ।
Ver ji sahi gal a🙏🙏🙏🙏
ਸਾਰੇ ਲਾਲਚ ਵਾਲੇ ਲੋਕ ਕਿਸੇ ਵੀ ਧਰਮ ਦੇ ਨਹੀਂ ਹਨ ਨਾ ਹੋਣਗੇ
Bhut vdia soch aa veer ji
ਸਰਕਾਰ ਕੀ ਭਰਾਵਾ ਨਿਹੰਗਾ ਨੇ ਕੀਤਾ ਸਭ....ਕੀ ਓ ਦੁੱਧ ਪੀਦੇ ਜਵਾਕ ਨੇ
very good feature
ਬਹੁਤ ਵਾਧੀਅਾ ਗਲ ਹੈ ਵੀਰ ਤਰੀ ਪਰ ਪੈਸੇਅਾ ਵਾਲੀ ਗਲ ਝੂਠੀ ਹੈ
ਕੌਣ ਕਹਿੰਦਾ ਕਿ ਮੂਰਤੀਆਂ ਸਿੱਖਾਂ ਨੇ ਤੋੜੀਆਂ ਨੇ ?
Ehnu kehande ne khalsa 👍👍👍👍ehh veer sach much guru di Bani naal judeya hiyea a 👍👍🙏🙏🙏slaam aa es veer 🙏🙏jo sachi te suchi gal kar reha aa.dusre logan nu jo dharm de na te bhadke paye ne ya kurahe paye hoye ne.es guru ke sikh tonn ohna nu bohot kuj sikhn di lodd aa 👍👍 God bless you veer g 👍👍 full 🙏🙏
ਬਹੁਤ ਵਧੀਆ ਮੇਰੇ ਵੀਰ 🙏🙏
U are right ਇਹ ਸਰਕਾਰ ਦੀ ਚਾਲ ਹੈ
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ
I love sri nanak dev sahib ji
V.good.veer
ਬਾਬਾ।ਸਰੈ।ਆਮ।ਨੰਗੇ।ਬਾਬੈ।ਧਮਕੀਆਂ।ਦੈ।ਰਹਿ।ਕਹਿੰਦੈ।ਇਹ।ਪਖੰਡ।ਕਰਦੈ।ਇਹ।ਨੰਚਦੈ।ਓਹ।ਰੰਬ। ਲੲੀ।ਨੰਚਦੈਆ।ਬਹੋਤੇਰੇ।ਹਾਲੈਂਡ।ਪਹਿਲੇ।ਬਾਬੈ।ਵਿਆਹ।ਵਿੱਚ।ਬੋਲੀਆਂ।ਪਾਓਦੈ।ਨੰਚਦੈ।।ਕੀ।ਇਹ।ਪਖੰਡ।ਨੀ।ਕੋਈ। ਇਜੰਸੀਆਂ।ਨੀ।ਕਰਾਓਦਾਂ।ਤੈਰੇ।ਨੰਗੇ।ਬਾਬੈ।ਕਰਦੈ
ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ।ਪ੍ਰਮਾਤਮਾ ਤੁਹਾਨੂੰ ਹੋਰ ਜਿਆਦਾ ਬੁੱਧੀ ਬਖਸ਼ੇ
This is real sikh bhout vadiya gall kiti bro...👍👍👍❤
ਗੱਲ ਲਾਲਚ ਦੀ ਨਹੀਂ ਹੁੰਦੀ ਵੀਰ ਜੀ ਮਾਨ ਸਨਮਾਨ ਦੀ ਹੁੰਦੀ ਹੈ
Nice brother ji
Good veer g
Shi keha veer ji
Very good vir ji 👍 🙏
Very good thinke
ਜਿਨੇ ਵੀ ਮਸੀਹ ਦੇ ਵਿੱਚ ਆਏ ਤੂੰ ਸਾਬਤ ਕਰਦੇ ਕਿ ਉਹ ਕਿਸੇ ਚੀਜ਼ ਦੇ ਲਾਲਚ ਵਿਚ ਆਏ ਉਹਨਾਂ ਨੂੰ ਰੱਬ ਦਾ ਪਤਾ ਲੱਗ ਗਿਆ ਤੇ ਰੱਬ ਦੀਆਂ ਕਵਾਲਿਟੀਆ ਕੀ ਹੁੰਦੀਆ ਜੇ ਪੈਸਿਆਂ ਦੀ ਗੱਲ ਆ ਤਾਂ ਤੂੰ ਹੋਰ ਜਿਆਦਾ ਪੈਸੇ ਦੇ ਕੇ ਖਰੀਦ ਕੇ ਦੇਖਾ ਦੇ ਜੇ ਕੋਈ ਵੀ ਮਸੀਹ ਤੇਰੇ ਕੋਲੋਂ ਖਰੀਦ ਹੋ ਜਾਵੇ ਤਾਂ ਤੁਸੀਂ ਲੋਕਾਂ ਨੂੰ ਕੀ ਸਮਝਦੇ ਕੀ ਹੋ ਉਹ ਮੂਰਖ ਵਾ ਭਾਜੀ ਲੋਕ ਹੁਣ ਬਹੁਤ ਸਿਆਣੇ ਆ ਉਹ ਚਰਚ ਵਿੱਚ ਦਸਵੰਧ ਕੋਲੋ ਦੇ ਕੇ ਆਉਦੇ ਆ ਤੇ ਰੱਬ ਹੀ ਉਨ੍ਹਾਂ ਦੇ ਕੰਮਾਂ ਵਿੱਚ ਬਰਕਤਾ ਤੇ ਬਰਕਤਾ ਪਾਉਦਾ ਤੁਸੀਂ ਕਹਿ ਦਿੰਦੇ ਇਹਨਾਂ ਨੂੰ ਚਰਚ ਵਾਲਿਆ ਨੇ ਪੈਸੇ ਦਿੱਤੇ ਹੋਣੇ ਜਿਹੜਾ ਇਹਦਾ ਇਨਾ ਵਧੀਆ ਕੰਮ ਹੋ ਗਿਆ ਕਿਰਪਾ ਕਰਕੇ ਬਸ ਕਰੋ ਯਾਰ ਬਸ ਕਰੋ
Sahi kha veer ji tusi
ਬਹੁਤ ਵਧੀਆ ਵਿਚਾਰ ਹੈ ਜੀ ਸਰਦਾਰ ਹਰਜੀਤ ਸਿੰਘ ਜੀ ਢਪਾਲੀ ਸਾਹਬ, ਹਰ ਗੱਲ ਬਾਦਲੀਲ ਕਰਦੇ ਹੋ ਜੀ ਆਪ ਜੀ, ਕਿਤੇ ਨਾ ਕਿਤੇ ਅਜੇ ਵੀ ਕਬੱਡੀ ਵਾਲੀ ਕੁਮੈਂਟਰੀ ਦਾ ਰੰਗ ਸ਼ੋਅ ਕਰ ਹੀ ਦਿੰਦੇ ਹੋ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ!
Good. Beter. Best. God. Blese. You
Very good speech
ਮੇਰੇ ਪੰਜਾਬ ਦੇ ਵੀਰੋ ਅਜ ਕੀ ਹੋ ਗਿਆ ਤੁਹਾਨੂੰ ਕਿਉ ਧਰਮਾਂ ਦੇ ਨਾਮ ਤੇ ਕਿਓ ਲੜ ਰਹੇ ਹੋ ਸੋਚੋ ਤੇ ਸੋਚ ਕੇ ਵੇਖੋ ਇਹੋ ਜਿਹਾ ਕੰਮ ਕਿਓ ਕਰ ਰਹੇ ਹੋ ਜਿਸ ਨਾਲ਼ ਸਾਰੇ ਪੰਜਾਬ ਨੂੰ ਦੁਖ ਉਥਾਣਾ ਪੈ ਜਾਏ
ਬਾਬਾ ਜੀ ਇਹ ਵਿਕਾਊ ਲੋਕ ਨਹੀਂ ਹਨ,ਇਹ ਘੜੰਮ ਚੌਧਰੀਆਂ ਦੇ ਸਤਾਏ ਹੋਏ ਲੋਕ ਹਨ
ਵਿਚਾਰ ਹੀ ਵਧੀਆ ਜੇ ਸੋਚ ਉੱਚੀ ਸੁੱਚੀ ਰੱਖੋਂ...ਉਸ ਤੋਂ ਵੀ ਵਧੀਆ ਜੀ... ਤੁਸੀਂ ਤਲਵਾਰਾਂ ਚੁੱਕ ਕੇ ਕਿਸੇ ਦਾ ਵਿਰੋਧ ਨੀ ਕਰ ਸਕਦੇ... ਤਲਵਾਰਾਂ ਤਾਂ ਔਰੰਗਜ਼ੇਬ ਵਰਗੀਆਂ ਨੇ ਵੀ ਚੁੱਕੀਆਂ ਸੀ... ਤਲਵਾਰਾਂ ਨਾਲ ਮਸਲੇ ਹੱਲ ਨਹੀਂ ਹੁੰਦੇ...
Haleluya
ਆਹ ਗਿਆਨੀ ਬਹੁਤ ਸਿਆਣਾ
ਬਹੁਤ ਵਧੀਆ ਗੱਲ ਕੀਤੀ ਗਈ ਭਾਈ ਢਪਾਲੀ ਜੀ ਨੇ
This man is right, he is very clear and straight forward. God Bless him.
ਬਹੁਤ ਵਧੀਆ ਵਿਚਾਰ ਆ ਵੀਰ ਜੀ ਦੇ
Veer g bhut vadiya gal kiti tushi..
Good👍
Very nice message Baba Ji God bless you Amen Amen Amen Amen Amen Amen Amen Amen Amen
GOD BLESS YOU PRA
Asli sikh
ਬਾਬਾ ਜੀ ਧਰਮ ਪ੍ਰਚਾਰ ਦੀ ਕੋਈ ਕਮੀ ਨਹੀਂ ਹੈ ਸਾਡੇ ਲੋਕ ਦੀ ਮਾਨਸਿਕਤਾ ਨੂੰ ਪਤਾ ਨੀ ਕੀ ਹੋ ਗਿਆ ਮੋਬਾਈਲ ਤੇ ਟੀਵੀ ਤੇ ਪ੍ਰਚਾਰ ਚੱਲਦਾ ਰਹਿੰਦਾ ਕੋਈ ਸੁਨਣ ਨੂੰ ਤਿਆਰ ਨਹੀਂ ਹੈ । ਬਿਗਾਨੀ ਥਾਲ਼ੀ ਵਿਚ ਲੱਡੂ ਵਧੀਆ ਲੱਗਦਾ ।ਸਿੱਦਕ ਨਹੀਂ ਰਿਹਾ ਲੋਕਾਂ ਵਿਚ । ਜਿਨ੍ਹਾਂ ਨੇ ਤਖ਼ਤਾਂ ਤਾਜ਼ਾ ਨੂੰ ਠੋਕਰਾਂ ਮਾਰੀਆਂ ਉਹ ਵੀ ਸਿੱਖ ਹੀ ਸਨ। ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪਵਾਏ। ਵਾਹਿਗੁਰੂ ਜੀ ਸੁਮੱਤ ਬਖਸ਼ੇ ਇਨ੍ਹਾਂ ਨੂੰ।
ਸੱਚੀਅਾ ਗੱਲਾ ।
Very good veere God bless you jesus name
ਲੋਕ ਆਵਾਜ ਵੇਖ ਰਹੇ ਸਾਰੇ ਦਰਸਕਾਂ
God bless you bro g very good massage
God bless you 🙏🙏 verrrr ji
Bilkul sahi gal a es beer de
Hallelujah
ਤੇਰਾ ਗੁਰੂ ਤੈਨੂੰ ਝੂਠ ਬੋਲਣ ਤੋਂ ਝਿੜਕ ਦਾ ਜਾਂ ਨਹੀਂ ਝਲਕਦਾ ਪਰ ਸਾਡਾ ਪਰਮੇਸ਼ੁਰ ਸਾਨੂੰ ਝਿੜਕ ਦਾ
Bahut Khushi d gal a K LOK AWAZ TV patrkar Mr. M Sidhu society dey important and Real issues nu highlight karda a. Salute a M. Sidhu nu.
Ultimate ground reality: Kisay nu bura lagay chahay changa, Majhbi Sikhan nu Pinda dey Gurduarian ch 10m Pita Ji dey time vala varita ni mil riha. Insaf d gal e chhado. Neglected lok fir, Dera join karday ney ya fir Dharm badlan laee majboor ho janday nay. Pinda da moorakh Jattvad demand karda a eh lok sikh v rehan tay saday gulam v. Sma balvan a Sikh Sajno!/USA
Good brother sardar g
🙏🙏🙏🙏👍👍👍
Nice bro 👏👏👏
👍👍👍❤️❤️❤️❤️
Very good massage brother 👍👍 God bless you sir
ਬਹੁਤ ਵਧੀਆ ਸੋਚ ਧੰਨਵਾਦ
ਢਪਈ ਸਾਹਿਬ ਜੀ ਗਲਾ ਨਾਲ ਮਿੱਟੀ ਪਾ ਕੇ ਨਹੀ ਸਰਨਾ ਅਸਲੀ ਸਚਾਈ ਵੱਲ ਧਿਆਨ ਦਿਓ ਲੋਕ ਕ੍ਰਿਸਚਨ ਧਰਮ ਵੱਲ ਕਿਉ ਜਾ ਰਹੇ ਗੁਰੂਘਰਾ ਵਿਚ ਗਰੀਬ ਨਾਲ ਪੱਖਪਾਤ ਹੁੰਦਾ ਤੁਸੀ ਦੀਪ ਸਿੰਘ ਦੀ ਵੀਡੀਓ ਦੇਖ ਲਓ ਇਹੀ ਕਾਰਨ ਹਨ ਜੋ ਲੋਕ ਧਰਮ ਬਦਲ ਰਹੇ ਹਲ
Baut vadia gal wah veer ji khus kita
Love..jejas
Yes baba g a gal bil kul theke
Yes Ryt bro god bless you....jehre har dharam vich ghumn firan vale lok ohi doojea mann vich nafrat paaa dinde
Aah veer a Guru da sacha Sikh
God bless you pji
ਕਿਸੇ ਹੱਦ ਤਕ ਗੱਲਾ ਠੀਕ ਨੇ ਤੁਹਾਡੀਆਂ, ਅਤੇ ਦੋਸ਼ ਸਰਕਾਰ ਦਾ ਨੀ, ਕਾਲ ਤੁਹਾਡੇ ਜੱਥੇਦਾਰ ਨੇ ਦਿੱਤੀ ਸੀ ਭੜਕਾਊ ਬਿਆਨ ਤੁਹਾਡੇ ਜਥੇਦਾਰ ਨੇ ਦਿੱਤਾ ਉਹਨੂੰ ਫੜੋ
Good
ਬਹੁਤ ਗ਼ਲਤ ਕੰਮ ਕੀਤਾ ਹੈ
Bhi Ji Bilkol Sahi Bol Rahe Aa Kete Na Kete Sikhi Daram Kamjor Lag Reha Ahena No SamjO Bhi Ji❤❤❤
ਧਰਮਾਂ ਨੂੰ ਬਦਨਾਮ ਨਾਂ ਕਰੋ
Sahi kha tusi
Bahut vdia keha tusi
Bohat vadiya veer ji eh sab ajensia karwa rahia ne. Sikh te Christian bohot vadiya log hun.