Kulwinder Kaur ਮਾਮਲੇ 'ਚ SSP ਮੁਹਾਲੀ ਨੇ ਕੀ ਕਿਹਾ ? THE KHALAS TV

Поділитися
Вставка
  • Опубліковано 18 лис 2024

КОМЕНТАРІ • 98

  • @NaunihalSinghBhullar
    @NaunihalSinghBhullar 5 місяців тому +61

    ਕੁਲਵਿੰਦਰ ਕੌਰ ਨੂੰ ਇਨਸਾਫ ਮਿਲ‌ਣਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਭੈਣ ਕੁਲਵਿੰਦਰ ਕੌਰ ਤੇ ਕੰਗਣਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਇਕ ਮੁਲਾਜ਼ਮ ਦੀ ਡਿਊਟੀ ਚੋਂ ਵਿਘਣ ਪਾਇਆ

  • @Sp_Records501
    @Sp_Records501 5 місяців тому +23

    ਬਹੁਤ ਵਧਿਆ।। ਫ਼ੈਸਲਾ ਆਪਣੇ ਹੱਕ ਵਿੱਚ ਹੀ ਓਨਾ ।। ਵਾਹੇਗੁਰੂ ਜੀ ਮੇਹਰ ਕਰਨ

  • @HarpalSingh-hk6ti
    @HarpalSingh-hk6ti 5 місяців тому +35

    ਕੰਗਨਾ ਤੇ ਉਹਦੀ ਭੈਣ ਤੇ ਵੀ ਪਰਚਾ ਦਰਜ ਕੀਤਾ ਜਾਵੇ ਉਸ ਨੇ ਸਟੇਟ ਦੇ ਬੰਦਿਆਂ ਨੂੰ ਅਤਿਵਾਦੀ ਕਿਹਾ

  • @kaurkhalsa6746
    @kaurkhalsa6746 5 місяців тому +13

    ਸਹੀ ਗਲ ਬਿਲਕੁਲ ਠੀਕ।

  • @gurdishsingh9339
    @gurdishsingh9339 5 місяців тому +14

    ਪੰਜਾਬ ਸਟੇਟ ਵਲੋਂ ਕੰਗਨਾ ਅਤੇ ਉਸਦੀ ਭੈਣ ਉੱਤੇ ਮਾਣਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

  • @iqbalsingh7208
    @iqbalsingh7208 5 місяців тому +10

    ਇਸ ਟਾਈਮ ਕੁਲਵਿੰਦਰ ਕੌਰ ਕਿੱਥੇ ਹੈ, ਜਰੂਰ ਦੱਸਿਓ, ਕਿਉਂਕਿ ਸਾਡੀ ਕੁੜੀ, ਕਸਟੱਡੀ ਵਿੱਚ ਹੋਵੇ, ਅਸੀਂ ਰੋਟੀਆਂ ਸੇਕੀ ਜਾਈਏ ਕਿਸਾਨ ਲੀਡਰ ਇਸ ਚੀਜ਼ ਨੂੰ ਮੂਹਰੇ ਰੱਖੋ ਕੁਲਵਿੰਦਰ ਕੌਰ ਕਿੱਥੇ ਹੈ

  • @bsr840
    @bsr840 5 місяців тому +12

    ਕਮੇਟੀ ਵਿੱਚ ਇੱਕ ਕਿਸਾਨ ਲੀਡਰ ਸ਼ਾਮਲ ਹੋਣਾ ਚਾਹੀਦਾ ਹੈ।

  • @davinderkaur3189
    @davinderkaur3189 5 місяців тому +11

    ਜਿਹੜਾ ਕੁਲਵਿੰਦਰ ਕੌਰ ਤੇ ਦੋਸ਼ ਲਾਇਆ ਥੱਪੜ ਦਾ ਉਹ ਕੰਗਨਾ ਦੇ ਵੱਜਦਾ ਦਿਖਾਓ ਦੂਜਾ ਜਿਹੜਾ ਹਿਮਾਚਲੀ ਕੁਲਵਿੰਦਰ ਕੌਰ ਦੇ ਥੱਪੜ ਬੰਦਾ ਹੋ ਕਿ ਮਾਰਿਆ ਉਹ ਦਿਖਾ ਰਹੋ ਓ ਤੇ ਉਸ ਬੰਦੇ ਤੇ ਕੇਸ ਦਰਜ ਕਰਨ ਜੇਲ੍ਹ ਭੇਜਿਆ ਜਾਏ ਜਨਾਨੀ ਨੂੰ ਜੇਲ੍ਹ ਭੇਜਿਆ ਸਾਡੀ ਮੰਗ ਉਸ ਬੰਦੇ ਤੇ ਕੰਗਣਾ ਤੇ ਵੀ ਪਰਚਾ ਦਰਜ ਕਰਨ

  • @santokhsinghbenipal8592
    @santokhsinghbenipal8592 5 місяців тому +10

    ਪਹਿਲਾਂ ਵੀ ਇਕ ਬੀਜੇਪੀ ਲੀਡਰ ਵਲੋਂ ਇੱਕ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ ਸੀ ਉਸ ਉਪਰ ਕੋਈ ਕਾਰਵਾਈ ਨਹੀਂ ਹੋਈ ਬੀਜੇਪੀ ਵਾਲੇ ਆਪਣੀ ਜ਼ਬਾਨ ਨੂੰ ਲਗਾਮ ਦੇਣ
    ਕਾਂਗਰਸ ਨੇ ਚਰਾਸੀ ਦੇ ਦੰਗਿਆਂ ਦੇ ਦੋਸ਼ੀ ਆਂ ਨੂੰ ਕੁਰਸੀਆਂ ਨਾਲ ਨਿਵਾਜਿਆ ਬੀਜੇਪੀ ਨੇ ਵੀ ਕੰਗਨਾ ਰਣੌਤ ਵਰਗਿਆਂ ਨੂੰ ਕੁਰਸੀਆਂ ਨਾਲ ਨਿਵਾਜਿਆ ਜੋ ਸਮਾਜਿਕ ਤੌਰ ਤੇ ਠੀਕ ਨਹੀਂ ਹੈ

  • @KulwinderKaur-ly8oq
    @KulwinderKaur-ly8oq 5 місяців тому +9

    ਕੁਲਵਿੰਦਰ ਨੂੰ ਸਾਮ੍ਹਣੇ ਤਾਂ ਲਿਉ

  • @AmanDeep-y9d
    @AmanDeep-y9d 5 місяців тому +18

    Kisan Ekta jindabad kulwinder Kaur jindabad

  • @MalkitKaur-n5f
    @MalkitKaur-n5f 5 місяців тому +1

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @JasvirKaur-me6ho
    @JasvirKaur-me6ho 5 місяців тому +10

    Good 👍👍👍👍👍🙏🙏🙏

  • @Bath-m4o
    @Bath-m4o 5 місяців тому +10

    ਜਿਹੜਾ ਕੇਸ਼ ਠੰਢੇ ਬਸਤੇ ਵਿੱਚ ਪਾਉਣਾ ਹੋਵੇ ਉਹਦੇ ਲਈ ਇਹ sit ਬਣਾਉਂਦੇ ਹੁੰਦੇ ਆ ਯਾਰ

  • @manishkambojj5749
    @manishkambojj5749 5 місяців тому +7

    ਕਿਸਾਨ ਏਕਤਾ ਜਿੰਦਾਬਾਦ

  • @HarbansSingh-vs6hx
    @HarbansSingh-vs6hx 5 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baldevsinghbrar4335
    @baldevsinghbrar4335 5 місяців тому +7

    ਫਫਾਕੁਟਨੀ ਔਤਰੀ ਕੰਹਨਾ👌👌

  • @gurpreetsidhu9983
    @gurpreetsidhu9983 5 місяців тому +2

    😢😅ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @RajwantKaur-os7zv
    @RajwantKaur-os7zv 5 місяців тому +5

    Bilkul shi wahe guru ji bhaji nu insaf milna chahida

  • @HarpalSingh-hk6ti
    @HarpalSingh-hk6ti 5 місяців тому +6

    ਐਸ ਆਈ ਟੀ ਦਾ ਮਤਲਬ ਕੁਝ ਨਹੀ ਹੋਣਾ

  • @narjeetsingh4506
    @narjeetsingh4506 5 місяців тому +4

    Kulvinder kaur jindabad kisan junion jindabad

  • @sohanjeetsingh7559
    @sohanjeetsingh7559 5 місяців тому +8

    ਭੈਣ ਤੇਰੀ ਸਾਦਗੀ ਵਾਲੀ ਪਾਤਰਕਾਰੀ ਵਧੀਆ

  • @KulwinderKaur-ly8oq
    @KulwinderKaur-ly8oq 5 місяців тому +3

    ਅੰਕਲ ਜੀ ਧੱਕਾ ਹੀ ਹੁੰਦਾ ਹੈ ਕੁਲ ਵਿੰਦਰ ਕੋਰ ਨਾਲ

  • @MalkitKaur-n5f
    @MalkitKaur-n5f 5 місяців тому +1

    ਜੈ ਜਵਾਨ ਜੈ ਕਿਸਾਨ

  • @harrymehat2932
    @harrymehat2932 5 місяців тому +1

    Kisan majdoor akta jindabad👍👍 kulvinder kaur jindabad👍👍

  • @jatindersinghmatharu2070
    @jatindersinghmatharu2070 5 місяців тому +11

    Thappar d video kithy ha koi das davy eh puchna chahida

  • @GurbinderSingh-i4u
    @GurbinderSingh-i4u 5 місяців тому +2

    Sat Sri akal g

  • @sukhbeerbrar5423
    @sukhbeerbrar5423 5 місяців тому +1

    ❤❤❤❤❤❤❤❤

  • @JordanAnsh
    @JordanAnsh 5 місяців тому +3

    Kulwinder kaur ko insaf milna chahida he janch karwao

  • @bsr840
    @bsr840 5 місяців тому +1

    ਕਿਸਾਨ ਭਰਾਵੋ ਸਿਆਣੇ ਬਣੋ। ਨੌਜਵਾਨ ਬੱਚਿਆਂ ਨੂੰ ਜੁਰਮ ਕਰਨ ਤੇ ਹੱਲਾਸ਼ੇਰੀ ਨਾਂ ਦਿਓ।

  • @arshbajwa3541
    @arshbajwa3541 5 місяців тому +1

    ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਪੰਜਾਬੀ ਬੋਲਿਆ ਕਰੋ

  • @NareshKumar-wd8xm
    @NareshKumar-wd8xm 5 місяців тому +2

    Good work cisf madam ji❤

  • @sangatsingh4850
    @sangatsingh4850 5 місяців тому +1

    Kulwinder Kaur kissan ekta zindabad

  • @RajinderKaur-bq1fm
    @RajinderKaur-bq1fm 5 місяців тому +3

    ਜਿੰਨਾ ਲੁੱਚਾ ਉਹਨਾ ਉਚਾ। 😃😃ਪਦਮਸ੍ਰੀ

  • @charnkaila5698
    @charnkaila5698 5 місяців тому +2

    Lion Of Panjab ❤

  • @ManpreetSingh-po8ox
    @ManpreetSingh-po8ox 5 місяців тому +2

    Good

  • @NareshKumar-wd8xm
    @NareshKumar-wd8xm 5 місяців тому +2

    Back to padam v good work kissan units

  • @swarankaur3250
    @swarankaur3250 5 місяців тому +1

    ਧਕਾ ਹੋਇਆ ਹੋਣਾ ਜੀ ਤਾਂ ਹੀ ਕਿਤੇ ਵੀ ਥਪੜ ਪੈਦਾ ਲਹੀ ਦਿਖਾ ਰਹੇ

  • @jasvirkaur9718
    @jasvirkaur9718 5 місяців тому

    Kisan Ekta jindabad kulwinder kaur zindabad

  • @Mahindersingh-y4y
    @Mahindersingh-y4y 5 місяців тому +1

    भाई साहब जी जहां निर्दोष को सजा मिलती है जो दोस्त करता है उसको सजा नहीं मिलती यह मोदी की सरकार है

  • @MalkitKaur-n5f
    @MalkitKaur-n5f 5 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JaspalSingh-hi3xy
    @JaspalSingh-hi3xy 5 місяців тому +1

    ❤🙋‍♂️❤👈👏

  • @SukhiSingh-b1u
    @SukhiSingh-b1u 5 місяців тому +2

    ❤❤

  • @jorasingh287
    @jorasingh287 5 місяців тому +1

    👌👌👌👌👌👌👌👌👌👌👌

  • @Beautiful_indian_sikh
    @Beautiful_indian_sikh 5 місяців тому +4

    ब्रेकिंग न्यूज़ ❤❤सूत्रों से खबर है कि कंगना रनौत न ऐलान किया अगली बार चंडीगढ़ एयरपोर्ट पर हेलमेट पहन कर जाएगी

  • @satnamkaur3316
    @satnamkaur3316 4 місяці тому

    Very good very good 🎉🎉🎉🎉🎉🎉🎉🎉❤❤❤🎉🎉🎉🎉🎉🎉❤❤❤❤🎉 kisan sbha jindabad jindabad 🎉🎉❤❤🎉

  • @JagdevJora-cg3gq
    @JagdevJora-cg3gq 5 місяців тому +2

    😊😊😊

  • @charanjit525
    @charanjit525 5 місяців тому +1

    🙏

  • @ravipal7556
    @ravipal7556 5 місяців тому +1

    kangana no responsible mp

  • @naunivirk9694
    @naunivirk9694 5 місяців тому

    ਲੋ ਜੀ ਇੱਕ ਵਾਰ ਫਿਰ ਕਮੇਟੀ ਬੱਣ ਰਹੀ ਹੈ ਤੇ ਟਾਈਮ ਇੱਕ ਮਹੀਨਾ ? ਕੇਸ ਠੰਡੇ ਬਸਤੇ ਵਿੱਚ ਪੈਣ ਦੀ ਤਿਆਰੀ ਹੋ ਚੁੱਕੀ ਹੈ ਰੱਬ ਹੀ ਰਾਖਾ 😢

  • @Ip_gamer_s
    @Ip_gamer_s 5 місяців тому +2

    5:50

  • @RajKaur-xo5hj
    @RajKaur-xo5hj 5 місяців тому +1

    Ragoli te v koe dhara lao sir ji 🙏

  • @HarjinderSingh-hk1iv
    @HarjinderSingh-hk1iv 4 місяці тому

    💯👍

  • @Simran205
    @Simran205 5 місяців тому

    Sahi

  • @tejvinderpalsingh428
    @tejvinderpalsingh428 5 місяців тому +3

    Kangna te vi 295A parcha darj howe.... Jaanch kaahdi jad agli ne biyaan ditaa jis de video hn..... Jio sherni punjaab di dhee 😂😂😂😂😂

  • @bsr840
    @bsr840 5 місяців тому +1

    ਇਨ੍ਹਾਂ ਗੱਲਾਂ ਨਾਲ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ। ਫੁਕਰੀਆਂ ਬੰਦ ਕਰੋ।

  • @reshamjitkaur147
    @reshamjitkaur147 5 місяців тому

    🙏🙏

  • @amarjitkaur4946
    @amarjitkaur4946 5 місяців тому +1

    ❤❤❤❤❤❤❤🎉🎉🎉🎉🎉🎉🎉🎉

  • @balbirkaur6853
    @balbirkaur6853 5 місяців тому +3

    Loka de eiman nu te lrki nu insaf milna chada he

  • @sangatsingh4850
    @sangatsingh4850 5 місяців тому +1

    Kulwinder kaur uniform duty teh see jakar koi galat bolda Hain fir bakhshy nahi jawagea

  • @mohinderpurewal9701
    @mohinderpurewal9701 5 місяців тому

    Please. Go to. High cort

  • @sangatsingh4850
    @sangatsingh4850 5 місяців тому

    Kangana Ranaut ke uper NSA lagana chahiye

  • @KamalSingh-uu2mf
    @KamalSingh-uu2mf 5 місяців тому +1

    🙁

  • @sangatsingh4850
    @sangatsingh4850 5 місяців тому

    Kangana Ranaut da pura Kasur hain

  • @sabrinaj9529
    @sabrinaj9529 5 місяців тому +1

    These people just want unnecessary shows and importance to even wrong doings. Who gave the right to anyone to disrespect regardless weather she is a military woman or whoever. She could have spoken about it who gave her the right to slap anyone specially a government servant.

  • @jagdishsingh2362
    @jagdishsingh2362 5 місяців тому

    MEDIA MAMLE NU JYADA HAWA DE RIHA HAI. COMMUNAL HAI.

  • @ਸਰਬਧਰਮ
    @ਸਰਬਧਰਮ 5 місяців тому +1

    Kion punjab nu aag vich balde ho pashaoge aje v samjo time ha

  • @jagjitsinghsandhu7497
    @jagjitsinghsandhu7497 5 місяців тому

    EVM DA KEHLA

  • @kuldeepsinghkuldeep853
    @kuldeepsinghkuldeep853 5 місяців тому

    Fer hun ki hona chahida

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 5 місяців тому +1

    ਚਲੋ ਕੁੜੀ ਨੇ ਥੱਪੜ ਮਾਰਿਆ ਕਿਓਂਕਿ ਉਸ ਵੇਲੇ ਸਾਰੇ ਮੁਲਕ ਤੋਂ ਲੋਕੀ ਸਿਰਫ ਕਿਸਾਨੀ ਕਰਕੇ ਬੈਠੇ ਸੀ ਨਾ ਕਿ ਪੈਸੇ। ਉਸ ਕੁੜੀ ਦੀ ਮਾਂ ਵੀ ਉੱਥੇ ਬੈਠੀ ਸੀ ।
    ਹੁਣ ਸਾਡੇ ਕਿਸਾਨਾਂ ਨੂੰ ਕੀ ਹੋਇਆ ਜਿਹੜੇ ਸੜਕਾਂ ਤੇ ਆ ਗੲੇ ਨੇ ? ਸਰਕਾਰ ਨੂੰ ਇਹ ਨਹੀਂ ਪਤਾ ਕਿ ਹਾਲੇ ਕੱਲ ਇਹਨਾਂ ਨੇ ਸੰਵਿਧਾਨ ਨੂੰ ਨਾ ਮੰਨਣ ਵਾਲੇ ਅਮਿਤਪਾਲ ਨੂੰ ਦੋ ਲੱਖ ਵੋਟਾਂ ਨਾਲ ਜਿਤਾਇਆ ਹੈ ? ਜਿਹੜੇ ਬਾਹਰ ਬੈਠੇ ਅਜ਼ਾਦੀ ਅਜ਼ਾਦੀ ਕਰਦੇ ਨੇ ਉਹਨਾਂ ਦਾ ਵੀ ਪਤਾ ਹੈ ਕਿ ਉਹ ਕੌਣ ਨੇ । ਹੁਣ ਤੁਸੀਂ ਖਾਲਿਸਤਾਨੀ ਕਹਿਣ ਤੇ ਐਨਾ ਤੂਲ ਫੜਿਆ ਹੋਇਆ ਹੈ ਜਦੋਂ ਕੱਲ ਨੂੰ ਅਮਿਤਪਾਲ ਬਾਹਰ ਆ ਗਿਆ ਤਾਂ ਤੁਸੀਂ ਹਕੂਮਤ ਨਾਲ ਟੱਕਰ ਵੀ ਲੈਣੀ ਹੈ । ਸਰਕਾਰ ਤਾਂ ਕਿਸਾਨ ਅੰਦੋਲਨ ਵਾਂਗ ਥੁਆਡੇ ਮੂੰਹ ਤੋਂ ਇਹ ਕਹਾਉਣਾ ਚਾਹੁੰਦੀ ਹੈ ਕਿ ਅਸੀਂ ਕਿਸਾਨ ਹਾਂ ਖਾਲਿਸਤਾਨੀ ਨਹੀਂ ‌।

  • @Nupa-bb1xs
    @Nupa-bb1xs 5 місяців тому

    Pehla banda jis ney us topi wale de gall kiti hai jo black suit wali ladki de maar reha hai, sara punjab jo ki kissan angle jod reha c te kulwinder nu sherni keh reha c us ney topi wale de koi gall ni kiti. Na hi eh sochai ki bjp wale ta chou de ne ki kissan angle jod ditta jave , te Punjab wale moorkha ne bjp da kamm asan kar ditta, jo kangna ne bolia na Punjab walia ne swall kita bjp wale ta kyu karnge ,

  • @GurjitSingh-jh6us
    @GurjitSingh-jh6us 5 місяців тому

    Non Sikh ssp sab da gl karn da trika bahut vadia thnx. But pagri wala sardar hota us ne hunkar aur be matlab bakwas karna si

  • @satnaamsingh7297
    @satnaamsingh7297 5 місяців тому

    Una upar vi mukadma darz hona chahida jina ne andolan doran prim minister Modi ke bare mein jo apshbad bole thy

  • @Thakursan592
    @Thakursan592 5 місяців тому

    Krlo tiyari ,aa gyi fir tarne di vari

  • @LovelyFencers-qd6fx
    @LovelyFencers-qd6fx 5 місяців тому

    Bhawantman.lanadar.kidar.gia

  • @urmilasehdev9560
    @urmilasehdev9560 5 місяців тому

    Kissana nu kaun pushda , behlo log punjab da mahaul kharab karn roj sarsk tey ah jandey hun. Security da ki matlab ki hunda hey.

  • @gurjeetkalsi5846
    @gurjeetkalsi5846 5 місяців тому

    BJP Sarkar n Padam Shree Awards Pata Nahi kyo Ditta Kangna Vargia Nu Jihnu Bolan tak Di Akal Nahi Hai

  • @Riya-p4g
    @Riya-p4g 5 місяців тому

    Kulwinder kaur nu punishment huni chihdi ta jo hor na eda kr sake

  • @luckygrewal4421
    @luckygrewal4421 5 місяців тому

    Topi wale ne maria ek kuri de thappad.....................

  • @HhJj-ck3pi
    @HhJj-ck3pi 5 місяців тому

    Kahna pagol ho gi

  • @navjotsinghnavi7734
    @navjotsinghnavi7734 5 місяців тому

    ਕੰਗਨਾ ਤੇ FIR ਹੋਣੀ ਚਾਹੀਦੀ ਆ

  • @cheema740
    @cheema740 5 місяців тому +2

    Hahaha nirpakh...... always happened nirpakh investigation.

  • @naunivirk9694
    @naunivirk9694 5 місяців тому +4

    ਲੋ ਜੀ ਇੱਕ ਵਾਰ ਫਿਰ ਕਮੇਟੀ ਬੱਣ ਰਹੀ ਹੈ ਤੇ ਟਾਈਮ ਇੱਕ ਮਹੀਨਾ ? ਕੇਸ ਠੰਡੇ ਬਸਤੇ ਵਿੱਚ ਪੈਣ ਦੀ ਤਿਆਰੀ ਹੋ ਚੁੱਕੀ ਹੈ ਰੱਬ ਹੀ ਰਾਖਾ 😢

  • @harjeetpalsingh5739
    @harjeetpalsingh5739 5 місяців тому

    Kisaan Ekta jindabad Kulvindar kaur jindabad

  • @sweetysweety9269
    @sweetysweety9269 5 місяців тому +1

    Sahi