ਪੰਜਾਬ ਚ ਲੱਭਿਆ ਛੋਟਾ ਕਾਸ਼ੀ ਜਿੱਥੇ ਪਰਗਟ ਬ੍ਰਹਮ ਗੰਗਾ | ਇੱਥੇ ਨਹਾਉਣ ਵਾਲੇ ਨੂੰ ਦਿਸਦੀਆਂ ਸਵਰਗ ਨਰਕ ਦੀਆਂ ਪੌੜੀ

Поділитися
Вставка
  • Опубліковано 8 лют 2025
  • Please subscribe my channel ( PB7 RIDER ) to keep getting updates on new video uploads.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi #punjabivlogs #travel #villagelife #nature #historicalplaces

КОМЕНТАРІ • 133

  • @satishurdu9818
    @satishurdu9818 5 днів тому +11

    ਮੈ ਇਹ ਇਲਾਕਾ ਦੇਖਿਆ ਹੋਇਆ ਹੈ। ਹਿੰਡੋਲਾ ਪੁਲ ਪਾਰ ਕਰ ਕੇ ਪਹਾੜਾਂ ਚੋਂ ਥੋੜ੍ਹੀ ਦੂਰ ਲੰਘ ਕੇ, ਭਾਖੜਾ ਡੈਮ ਆਂਦਾ ਹੈ, ਫਿਰ ਭਾਖੜਾ ਡੈਮ ਤੋਂ 5 ਕਿਲੋਮੀਟਰ ਦੂਰ ਬਾਬਾ ਓਗੜ ਨਾਥ ਮੰਦਰ ਵੀ ਦੇਖਿਆ ਹੈ। ਬਹੁਤ ਸੁੰਦਰ ਇਲਾਕੇ ਹਨ।

  • @fakirsaida786
    @fakirsaida786 2 дні тому +2

    ਬਾਕੇ ਹੀ ਪੰਜਾਬ ਸੋਨੇ ਦੀ ਚਿੜੀ ਹੈ ਭਾਜੀ, ਐਨੇ ਵਧੀਆ ਤੀਰਥ ਅਸਥਾਨ ਦੇ ਘਰ ਬੈਠੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਪ੍ਰਮਾਤਮਾ ਚੜਦੀ ਕਲਾ ਚ ਰੱਖੇ ਤੁਹਾਨੂੰ 🙏Love you Bhaji 💞

  • @Chankypandey-v3o
    @Chankypandey-v3o 6 днів тому +12

    ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਅਮਰਤ ਵਾਲ ਭਾਜੀ ਕਿਆ ਬਾਤ ਹੈ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਇੰਨੇ ਪਵਿੱਤਰ ਤੀਰਥ ਕਿਸਾਨਾਂ ਦੇ ਦਰਸ਼ਨ ਕਰਾ ਰਹੇ ਹਾਂ ਮਨ ਨੂੰ ਬੜਾ ਹੀ ਸਕੂਨ ਮਿਲਿਆ ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਸਾਡੇ ਹੁਸ਼ਿਆਰਪੁਰ ਦੇ ਲਾਗੇ ਇਨੇ ਜਬਰਦਸਤ ਤੀਰਥ ਸਥਾਨ ਹੈ ਔਰ ਇੰਨੇ ਪਵਿੱਤਰ ਸਥਾਨ ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲੇ ਤੇ ਔਰ ਇਹਨਾਂ ਦਾ ਇੰਨਾ ਜ਼ਿਆਦਾ ਇਤਿਹਾਸਿਕ ਮਹਤਵ ਹੋਊਗਾ ਇਹਨਾਂ ਤੀਰਥ ਅਸਥਾਨਾਂ ਨੂੰ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਸਾਡੇ ਤੱਕ ਪਹੁੰਚਾ ਰਹੇ ਹਾਂ ਸਾਨੂੰ ਦਰਸ਼ਨ ਕਰਾ ਰਹੇ ਹਾਂ ਪਰ ਅਸੀਂ ਕੋਸ਼ਿਸ਼ ਜਰੂਰ ਕਰਾਂਗੇ ਕਿ ਇੱਕ ਵਾਰੀ ਉੱਥੇ ਪਹੁੰਚ ਕੇ ਇਹਨਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਜਰੂਰ ਕਰੀਏ ਸੋ ਇਸ ਵੀਡੀਓ ਨੂੰ ਸਾਡੇ ਤੱਕ ਲੈ ਕੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਉਂਦੇ ਵੱਸਦੇ ਰਹੋ ਪਿਆਰਿਓ ਮਿਹਰਬਾਨੀ ਪਰਮਾਤਮਾ ਤੁਹਾਡੇ ਤੇ ਹੋਰ ਕਿਰਪਾ ਕਰੇ❤

    • @harcharansingh1737
      @harcharansingh1737 6 днів тому

      ਸਵਰਗ ਵਾਸਤੇ ਪਤਾ ਨਹੀਂ ਕਿੰਨੀਆਂ ਪੌੜੀਆਂ ਲਗਦੀਆਂ ਢਾਈ ਪੌੜੀਆਂ ਨਾਲ ਤਾਂ ਕੋਠੇ ਦੇ ਬਰਾਬਰ ਵੀ ਨਹੀਂ ਜਾਇਆ ਜਾਣਾ

    • @RajeshSharma-ff2pp
      @RajeshSharma-ff2pp 3 дні тому

      ढाई सीडीओं का मतलब है प्राकृती के साथ प्रेम स्थापित करो क्योंकि ढाई अक्षर प्रेम का पड़े सो पंडित होए ​@@harcharansingh1737

    • @drigpal161
      @drigpal161 3 дні тому

      @@harcharansingh1737 vishvas hona chahida, musan nu vishvas si tad hi USDA katya sir jod ditta guru ji ne

  • @AmandeepSingh-sj9td
    @AmandeepSingh-sj9td 5 днів тому +11

    ਓਮ ਨਮੋ ਬ੍ਰਹਮ ਦੇਵ ਜੀ ਓਮ ਨਮੋ ਬ੍ਰਹਮ ਬ੍ਰਹਮ ਦੇਵ ਜੀ ਓਮ ਨਮੋ ਬ੍ਰਹਮ ਬ੍ਰਹਮ ਦੇਵ ਜੀ

  • @manvir6090
    @manvir6090 6 днів тому +6

    Bahut skoon milya video dekh k❤❤❤

  • @ravinderpourh564
    @ravinderpourh564 5 днів тому +2

    ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ ਬਹੁਤ ਸ਼ਾਂਤ ਮਾਹੌਲ ਵਿੱਚ ਬਹੁਤ ਨਜ਼ਾਰਾ ਆਉਂਦਾ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @balwinderkumar1152
    @balwinderkumar1152 6 днів тому +3

    Bot bot shona. Mann Khush ho gya dekh k paji

  • @LovepreetSingh-ue7fj
    @LovepreetSingh-ue7fj 3 дні тому

    ਧੰਨ ਧੰਨ ਬਾਬਾ ਬ੍ਰਹਮਾ ਜੀ ਬਹੁਤ ਵਧੀਆ ਲੱਗਿਆ ਇਤਿਹਾਸ ਸੁਣ ਕੇ ਜੀ

  • @SimranRajdeepk
    @SimranRajdeepk 17 годин тому

    Bahut vadhia laga Darshan kar ke

  • @PankajKumar-w4e1w
    @PankajKumar-w4e1w 5 днів тому +4

    My beautiful city nangal dam 💐😘👍

  • @Bhaktimarg_raas
    @Bhaktimarg_raas 6 днів тому +3

    Wah ji Wah veer ji tuci kamal kr diti.

  • @aryansharma2654
    @aryansharma2654 6 днів тому +17

    ਵਾਹ ਜੀ ਵਾਹ ਅੱਜ ਤੁਸੀਂ ਸਾਨੂ ਘਰ ਬੈਠੇ ਬੈਠੇ ਤੀਰਥ ਦੇ ਦਰਸ਼ਨ ਕਰਾ ਦਿਤੇ ਦਿਲ ਨੂੰ ਬੜਾ ਸਕੂਨ ਮਿਲਿਆ ਸਵਾਮੀ ਜੀ ਦੀਆਂ ਗੱਲਾਂ ਸੁਣ ਬੜਾ ਆਨੰਦ ਆ ਰਿਹਾ ਸੀ ਬੜੀ ਹੈਰਾਨੀ ਵਾਲੀ ਗੱਲ ਹੈ ਕੀ ਸਾਡੇ ਕੋਲ ਐੱਡਾ ਵੱਡਾ ਤੀਰਥ ਸੱਥਲ ਹੈ ਔਰ ਸਾਨੂੰ ਪਤਾ ਵੀ ਨਹੀਂ ਹੁਣ ਜਰੂਰ ਹੋ ਕੇ ਆਵਾਂਗੇ ਧੰਨਵਾਦ ਜੀ 🙏

  • @AnimalloverHarpreet
    @AnimalloverHarpreet 6 днів тому +2

    Verre bahut skoon milya video dekh k❤❤

  • @swaransingh3711
    @swaransingh3711 17 годин тому

    Very very nice ❤❤❤

  • @haridassenterprises5502
    @haridassenterprises5502 6 днів тому +4

    Hidden place ❤❤❤

  • @vikramjitsingh563
    @vikramjitsingh563 4 дні тому +4

    🐘😮🤗🙏Satnam Shri Waheguru Ji ❤

  • @premlata6313
    @premlata6313 Годину тому

    Bhaut acha hai hamara nanihal

  • @SushilKumar-bm9kj
    @SushilKumar-bm9kj 5 днів тому +1

    Kya baat h g.
    Chhota kaashi bahut hi pasand aaya g 🙏

  • @SimranSaini-h2y
    @SimranSaini-h2y 6 днів тому +3

    Bhut vdia video 😊

  • @AvtarSingh-l9k
    @AvtarSingh-l9k 4 дні тому

    Very intersting video
    Good job.

  • @SonuNayar-x9u
    @SonuNayar-x9u 6 днів тому +3

    Good job bother ❤❤❤❤❤

  • @chanansingh4261
    @chanansingh4261 6 днів тому +4

    Nice video beta ❤

  • @parveshrani7944
    @parveshrani7944 5 днів тому +2

    Jai jai parbhu ji or mata rani ji ki jai jai

  • @DimpleDimple-y4n
    @DimpleDimple-y4n 5 днів тому +2

    Waheguru ji Her her mahadev ji Jai Mata Parvati ji

  • @NareshKumar-ey8jh
    @NareshKumar-ey8jh 6 днів тому +4

    very good bro
    Har Har mahadav

  • @shonkisardarsardarshonki8787
    @shonkisardarsardarshonki8787 6 днів тому +1

    Dil nu bahut vadiya lagga❤❤

  • @m.goodengumman3941
    @m.goodengumman3941 6 днів тому +1

    Thanks for sharing this video Paji, it's near our pind 🙏🇬🇧

  • @BalkarSingh-of3qi
    @BalkarSingh-of3qi 18 годин тому +1

    Please full address provide with location as well as name of temple of the near city

  • @NeelamKumari-kg8dj
    @NeelamKumari-kg8dj 6 днів тому +3

    Nice 👍

  • @chanansingh4261
    @chanansingh4261 6 днів тому +3

    Jai bhole nath ji

  • @User.YouTube_creaters
    @User.YouTube_creaters 6 днів тому +1

    Very nice information ❤

  • @pardesipardesi8931
    @pardesipardesi8931 6 днів тому +2

    Thank you so much veer Ji 🙏🌷🌹🇮🇳💐🇮🇳

  • @satpalsingh246
    @satpalsingh246 6 днів тому +1

    Bahut vadhia ji

  • @RahulRb-z3v
    @RahulRb-z3v 6 днів тому +1

    Gud information

  • @haridassenterprises5502
    @haridassenterprises5502 6 днів тому +3

    Jai ho ❤❤❤

  • @nitarani2005
    @nitarani2005 День тому

    Very nice

  • @Ajay..Sharma
    @Ajay..Sharma 6 днів тому +3

    Bahut vadia jagah ❤ Jaruur aawaange darshan karan layi ❤ Panchkula ton

  • @ShivKumar-ps1wp
    @ShivKumar-ps1wp 6 днів тому +2

    🙏ਜੀ

  • @PankajKumar-w4e1w
    @PankajKumar-w4e1w 5 днів тому +6

    ਪਾਜੀ ਨੰਗਲ ਵਿਚ ਮਾਤਾ ਜਲਫਾਦੈਵੀ ਮੰਦਿਰ ਵੀ ਹੈ ਓ ਵੀ ਦੈਖੋ ਜੀ

  • @SoniaPuri-p6k
    @SoniaPuri-p6k 4 дні тому

    Bhut hi sunder tirth Yatra ghar baithe hi aap ne hame karedi bhut bhut dhanyvad HAR har Mahadev 🙏🙏🙏

  • @sukhabakshi7970
    @sukhabakshi7970 4 дні тому

    Har har mahadev. Jai barhama dev ji

  • @kushalkumar4268
    @kushalkumar4268 8 годин тому

    Bhramahoti Apne kol Nangal dam kol Ji bhot sokoon Vali jgah hai visakhi vale din mela lgda hai Ji pandva ne v. Ithe bhgti kiti c Ji 🙏 te suniya hoia pehla haridwar har ki podi pehla ithe bnani c pr ohna di tpsya bhng ho gi c ithe nahun nal haridwar nahun da adha gal mi jnada ha Ji ❤🙏🙏

  • @sonyRajgarhia
    @sonyRajgarhia 6 днів тому +2

    Jai ho 🙏

  • @SurinderPal-n4i
    @SurinderPal-n4i 6 днів тому +1

    Tuhadi video bahut basically paji ,god bless you forever gora paris ❤️ 😂😂😂

  • @shonkisardarsardarshonki8787
    @shonkisardarsardarshonki8787 6 днів тому +1

    Nice😊

  • @nnbhajans7132
    @nnbhajans7132 2 дні тому

    बहुत सुंदर अती सुंदर ❤🎉🎉🎉🎉

  • @akkailey
    @akkailey 5 днів тому

    Nice work 👍

  • @santoshkumari6476
    @santoshkumari6476 День тому

    Har har Mahadev ji

  • @anitaanita9373
    @anitaanita9373 2 дні тому

    🙏🏻🙏🏻🙏🏻🙏🏻🙏🏻🙏🏻🙏🏻

  • @CharanJit-u2b
    @CharanJit-u2b 6 днів тому +1

    Good. Video

  • @vimalsharmalath9732
    @vimalsharmalath9732 4 дні тому +1

    छोटी काशी ब्रह्मा की जय😢😮😊

  • @BikramsinghjiSant
    @BikramsinghjiSant 5 днів тому +1

    Wheguruji

  • @AshimaSharma-lg2cv
    @AshimaSharma-lg2cv 2 дні тому

    Har Har Mahadev ji ki jai❤❤

  • @mandeepsingh-o9s
    @mandeepsingh-o9s 6 днів тому +1

    Nice video

  • @ZujharSingh-x9b
    @ZujharSingh-x9b 6 днів тому +1

    Haa

  • @Meenu-h8g
    @Meenu-h8g 16 годин тому

    Tusi puri details ta do with adress manu ta kush nhi samjya eh teerth kithe ha

  • @tarsemlal5046
    @tarsemlal5046 4 дні тому

    Woh❤

  • @RajaKhosla-t9i
    @RajaKhosla-t9i 5 днів тому +1

    🙏🙏

  • @Baldevkaur-m2d
    @Baldevkaur-m2d 3 дні тому

    Jai guru ravidas ji ❤❤❤

  • @Punjabi005blog
    @Punjabi005blog 5 днів тому +1

    ॐ नमो नारायण ॐ नमो नारायण नमः शिवाय जी 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sordarslg1782
    @sordarslg1782 5 днів тому

    Sunder Tirath isnan

  • @kiransharma8285
    @kiransharma8285 2 дні тому

    Har Har mahadev

  • @ashiashi7470
    @ashiashi7470 6 днів тому

    Hiiden swarg vargi jagha❤

  • @parminderkaur-tl6rw
    @parminderkaur-tl6rw 5 днів тому +1

    🙏🙏🙏🙏🙏🙏🙏🙏

  • @KusamLata-x3b
    @KusamLata-x3b 5 днів тому +1

    Ma pahli var ih jGh dekhi a pta e nahi se

  • @competition.concepts1438
    @competition.concepts1438 4 дні тому

    Punjab hi dev bhoomi thi.Saptasindhu region Punjab hi tha.

  • @arjunarjun315
    @arjunarjun315 6 днів тому +1

    W2

  • @santoshkaur1247
    @santoshkaur1247 5 днів тому

    बहुतबदिया

  • @diljeetkaur5858
    @diljeetkaur5858 4 дні тому

    ♥️🙏👌

  • @RajeshAtwal-s4r
    @RajeshAtwal-s4r День тому

    Jga da na dso

  • @nareshbarda2022
    @nareshbarda2022 6 днів тому +1

    Bhai eitho piche bhakhra v desda hai

  • @singhgulshan1110
    @singhgulshan1110 4 дні тому +1

    Amrit paji sanu ajj pata kagga k ena mahan mandir sade kol han

  • @PreetiSharma-vw4co
    @PreetiSharma-vw4co 3 дні тому

    J Himachal Pradesh me h

  • @GurpreetSingh-sy9bx
    @GurpreetSingh-sy9bx 5 днів тому

    🙏🙏🌹🌹

  • @SNCHDHSP
    @SNCHDHSP 5 днів тому

    More plantation of local species trees for lush Green is required on this site .

  • @vijaykumardhammi2800
    @vijaykumardhammi2800 5 днів тому

    🙏🙏🙏🙏🙏

  • @Tegzand
    @Tegzand 3 дні тому

    Ik. Sade pind v haiga brahma ji da mandar

  • @SandeepKumar-r6c7k
    @SandeepKumar-r6c7k 6 днів тому

    ❤❤

  • @ManojPrabhakar-o5n
    @ManojPrabhakar-o5n 6 днів тому +2

    Natural beauty ❤🎉

  • @SinghSohal-vo4fd
    @SinghSohal-vo4fd 4 дні тому

    PIND DA POORA ADRESS VI LIKH DIA KARO

  • @rinkuguleria
    @rinkuguleria 2 дні тому

    Eh mere Ghar kol hai

  • @kingmeetofficial
    @kingmeetofficial 5 днів тому +1

    Bha ji ethe raat rukan da v parbandh hai ya nhi ji kiyonki koi door to ave ta kithe rahega❤ jarur dasna ji

  • @mrajmraj6133
    @mrajmraj6133 5 днів тому

    😎😎😎😎😎😎

  • @narinderkaur5972
    @narinderkaur5972 2 дні тому

    Minder bohut soona se

  • @trendingvideos5217
    @trendingvideos5217 5 днів тому

    Har Har Mahadev

  • @DidarSingh-j5s
    @DidarSingh-j5s 5 днів тому

    Wehear it's you did not tell about this very beautiful

  • @AmreekSingh-q6t
    @AmreekSingh-q6t 3 дні тому

    Dekhan yog jgah

  • @BaljitKaur-ot7fr
    @BaljitKaur-ot7fr 4 дні тому

    Parmatma mahar kar

  • @omlal3468
    @omlal3468 4 дні тому

    Baba ji ap kiyon nhi gai parlok

    • @Babbal_sonia
      @Babbal_sonia 4 дні тому

      ਤੇਰੀ ਮਾ ਨੂੰ ਉਡੀਕ ਰਿਹਾ ਬਾਬਾ ਇਸ ਕਰਕੇ ਨਹੀਂ ਗਿਆ ਭੈਣ ਦਾ ਛੋਲਾ ਮਾਰੀਆ ਤੇਰੀ ਦਾ 🤬

  • @AgriKhanewal159
    @AgriKhanewal159 6 днів тому +1

    ❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @balwinderkumar1152
    @balwinderkumar1152 6 днів тому

    Pehla bi dekeya c

  • @AvtarSingh-cv2jh
    @AvtarSingh-cv2jh 3 дні тому

    alahabad.me..11000.logon.ke.pap.logon.ke.charNo.se
    dhul.gaye..aaj.fir.aag.lag.gaye

  • @kulbirsingh5092
    @kulbirsingh5092 4 дні тому +1

    BABE KO PEHLE SAWARG MEE TU JAA.

  • @harjinderbharaj2055
    @harjinderbharaj2055 4 дні тому +3

    ਇੰਗਲੈਂਡ ਵਿੱਚ ਵੀ ਦਰਿਆ ਥੇਮਸ ਹੈ ਜਗਾ ਦਾ ਨਾਉਂ ਮੇਡਨਹੈਡ ਹੈ ਗੋਰਿਆਂ ਦਾ ਕਹਿਣਾ ਹੈ ਕਿ ਇੱਥੇ ਵੀ ਬ੍ਰਹਮਾ ਨੇ ਦੇਵਤਿਆਂ ਨਾਲ ਅਹੂਤੀਆਂ ਦਿੱਤੀਆਂ ਸਨ ਸੰਗਤਾਂ ਇੱਥੇ ਪਹੁੰਚਣ .

    • @Babbal_sonia
      @Babbal_sonia 4 дні тому

      ਕੀ ਮਤਲਬ ਤੇਰਾ ਭੋਸੜੀ ਦੀਆਂ 👀🤬

    • @kaafirpagan
      @kaafirpagan Годину тому

      ਤੇਰੇ ਵਰਗਿਆਂ ਨੇਂ ਚੁਤਿਆ ਹਿ ਰਹਿਣਾ ਸਦਾ 😂😂 ਕਰ ਹਲੇਉਲੂਆ ਅੰਗਰੇਜ਼ਾਂ ਨਾਲ, ਪੰਜਾਬ ਵਿੱਚ ਵੀ ਓਹੀ ਹੋ ਰਿਹਾ ਹੈ 😂😂

  • @GurpreetSingh-oz9kv
    @GurpreetSingh-oz9kv 6 днів тому

    Balle o tere amritpal sihaaa

  • @satpalkhullar2302
    @satpalkhullar2302 4 дні тому

    ਬ੍ਰਹਮਾ ਨੇ ਏਥੇ ਵੀ ਕੜ੍ਹੀ ਘੋਲੀ ਹੋਣੀ ਐ?

  • @SatnamsinghSingh-x1g
    @SatnamsinghSingh-x1g 4 дні тому +1

    Punjab che bhe sine bord hindi che likhe hoe aa

    • @bhushanprabha9669
      @bhushanprabha9669 День тому

      Himachal shuru ho janda iss kar k nangal Punjab ch hai nangal de nal hi hai

    • @SatnamsinghSingh-x1g
      @SatnamsinghSingh-x1g 20 годин тому

      @bhushanprabha9669 Kade nangal bhakhra,una Sab hoshiarpur Punjab da he hisa par gandi Sarkar te Punjab de kamjor te bikau leadership ne Sara Himachal nu de dita.

    • @kaafirpagan
      @kaafirpagan Годину тому

      😂😂 ਪੰਜਾਬ ਵਿੱਚ ਤੇ ਪੱਗਾਂ ਪਾ ਕੇ ਹਲੇਲੁਈਆ ਵੀ ਕਰ ਰਹੇ ਨੇ , ਓਸਤੇ ਵੀ ਕੁਝ ਚਾਨਣਾ ਪਾਓ ਬੋਲੋ ਹਲੇਲੂਇਆ 😂😂

    • @kaafirpagan
      @kaafirpagan Годину тому

      ​@@SatnamsinghSingh-x1gਤੁਹਾਡੀ ਹਰਕਤਾਂ ਤੇ ਨੀਯਤਾਂ ਸਾਡੀਆਂ ਸੀ ਤੇ ਹੁਣ ਵੀ ਹੈ, ਤਾਂ ਸਰਕਾਰ ਨੇ ਵੱਖ ਕੀਤਾ, ਮੂਰਖਾਂ ਕੋਲੋਂ ਕੁਝ ਤੇ ਬਚੇ,ਪੰਜਾਬ ਦਾ ਹਾਲ ਵੇਖ ਮੂਰਖਾ ,ਸਭ ਹਾਲੇਲੂਈਆ ਕਰ ਰਹੇ ਨੇ

  • @tarsempal5710
    @tarsempal5710 5 днів тому

    Jo samne pent nikr sukne pae hai ye Barhma ji ki hai ya Ganesh ji ki hai

    • @sukhabakshi7970
      @sukhabakshi7970 4 дні тому +2

      Jada hankar mada honda hai ravan da na suneya kadi ke nahi

  • @hardialsingh1
    @hardialsingh1 6 днів тому

    Himachal laggda Punjab te nhi laggda !

    • @sukhabakshi7970
      @sukhabakshi7970 4 дні тому

      Punjab da bodar hai himachal nal

    • @amansingh-qw8ey
      @amansingh-qw8ey 4 дні тому +1

      ਹਾਂ ਜੀ near ਗੁਰੂਦਵਾਰਾ ਬਭੌਰ ਸਾਹਿਬ ਨੰਗਲ ਡੈਮ, 5/6 km ਹੈ

  • @SatpalSharma-y5q
    @SatpalSharma-y5q 6 днів тому

    ਬਹੁਤ ਵਧੀਆ ਅੰਮਿ੍ਤਪਾਲ ਵੀਰ ਗੌਡ ਬਲੈਸ ਯੂ ਵੀਰ 🎉ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ 3-2-2025🎉 7:22 AM