ਪਤੰਦਰ ਖਾ ਜਾਦੇ ਐ ਪਰਾਲੀ ਨੂੰ ਝੋਨੇ ਦੀ ਪਰਾਲ਼ੀ ਦਾ ਪੱਕਾ ਹੱਲ ਟਰੈਕਟਰ ਵੀ ਵੱਡੇ ਆ ਸਾਰੇ

Поділитися
Вставка
  • Опубліковано 2 жов 2024

КОМЕНТАРІ • 84

  • @paramvirgosal
    @paramvirgosal 2 роки тому +1

    Well done..
    I wish every farmer get these implements and don't burn stubble.
    Govt should help them.out and provide such machinery because farmer does not want to burn stubble ...He is doing it out of compulsion

  • @avtarsinghsandhu9338
    @avtarsinghsandhu9338 Рік тому +17

    ਬਿਲਕੁੱਲ ਵਾਜਬ ਪੈਸੇ ਲੈ ਰਹੇ ਹਨ,
    3500/ ਰੁਪਏ ਮਲਚਰ, ਰੋਟਾਵੇਟਰ, ਪਲਾਉ ਚਲਾ ਖੇਤ ਤਿਆਰ ਕਰ ਦਿੰਦੇ ਹਨ।
    ਦਰੁਸਤ ਗੱਲ ਹੈ ਜੀ ।।

  • @FARMERTV-tz8hp
    @FARMERTV-tz8hp Рік тому +4

    ਜੇ ਕਣਕ ਵੇਲੇ ਵਾਲਾ ਲਗਦਾ ਤਾਂ ਝੋਨਾ ਲੌਣਾ ਛੱਡੋ ਨਾਂ ਜੀਦੀ ਕੱਲੀ ਲਵਾਈ ਹੀ 4000 ਆ ਕੁੱਦੂ ਦਾ ਖਰਚ ਵਾਹ ਵਹਾਈ ਅੱਡ।ਜੇ ਜਨਰੇਟਰ ਲੌਣਾਂ ਪੇ ਗਿਆ ਤਾ ਜਮੀਂ ਬੱਸ।ਫੇਰ ਵਿਆਹ ਤੇ ਤਾਂ 10 ਲੱਖ ਨਾਲ ਸਰਦਾ ਹੋਵੇ ਤਾਂ 20 ਲੌਣੇ ਆ ਕਿਉਂਕੇ ਗਵਾਂਢੀ ਨਾਲੋ ਚੱਕਵਾ ਕਰਨਾਂ।ਕਈ ਰੋਜ ਸ਼ਰਾਬ ਪੀਂਦੇ ਆ ਮੀਟ ਨਾਲ। ਚੰਗੇ ਥਾਂ ਪੈਸਾ ਲੌਣਾਂ ਸਿੱਖੋ।ਮੈਨੂੰ 8 ਸਾਲ ਹੋਗੇ ਇੰਦਾ ਹੀ ਕਣਕ ਬੀਜਦੇ ਨੂੰ ਪਲੋ ਕਰ ਕੇ।ਖੇਤ ਆਕੇ ਮਿੱਟੀ ਵੇਖੀ ਨਾਲੇ ਕਣਕ ਹਰੀ ਹੋਣ ਵੇਲੇ ਹੀ ਪੱਤਾ ਉਂਗਲ ਜਿੰਨਾਂ ਚੌੜਾ ਕੱਢ ਦੀਆ।100 ,105 ਕਦੇ 106 ਗੱਟੇ ਜੀਰੀ ਤੇ 60+ ਤੋਂ ਉੱਪਰ ਕਣਕ ਨਿੱਕਲਦੀ ਆ।ਬਾਈ ਜੀ ਇੱਕ ਇੱਕ ਕਿੱਲਾ ਬੀਜ ਕੇ ਦੇਖਲੋ ਵੀ ਕੀ ਫਲ ਮਿਲਦਾ ਇੰਨੀ ਜਿਆਦਾ ਰੇਅ ਬਣਦੀ ਆ ਅਗਲੇ ਸਾਰ ਅੱਧਾ ਰਾਅ ਦਾ ਖਰਚਾ ਰਹਿ ਜਾਂਦਾ

  • @amrjeetsingh1328
    @amrjeetsingh1328 2 роки тому +9

    ਪਰਾਲੀ ਨੇ ਭੰਬਲਭੂਸੇ ਚ ਪਾਇਆ ਕਿਸਾਨਾਂ ਨੂੰ

  • @Sukhjashan
    @Sukhjashan Рік тому +4

    ਹਰੇਕ ਕਿਸਾਨ ਕੋਲ 3-3 ਟਰੈਕਟਰ ਨੀ ਹੁੰਦੇ ਭਰਾਵਾ

  • @bikramjitsingh1701
    @bikramjitsingh1701 Рік тому +2

    ਬਹੁਤ ਵਧੀਆ ਤਰੀਕਾ ਮੈਂ ਚਾਰ ਸਾਲ ਤੋਂ ਅਗ ਨੀ ਲਾਈ ਮਾਲਵੇ ਆਲੇ ਐਵੇਂ ਜ਼ਿਦ ਕਰੀ ਬੈਠੇ ਨੇ ਕਿਸਾਨ ਯੂਨੀਅਨਾਂ ਨੇ ਗੁੰਮਰਾਹ ਕੀਤਾ ਹੋਇਆ

  • @sukhrai4075
    @sukhrai4075 22 години тому +1

    ਅਸੀ।ਵੀ।ਵਿਚ।ਵੋਦੇ3ਕੰਵਨਟਲ।ਝੋਨਾ।ਤੇ8ਕਵੰਨਟਲ।ਆਲੂ।ਵੰਦ।ਨਿਕਲਦਾ।ਵਿਚੋ।ਖਰਚਾ।ਪੂਰਾ।ਹੁਦਾ।ਸਕੋ।ਅਮਦਨ।ਵਦਦੀ।ਇਕ।ਇਕ।ਕਿੰਲਾ।ਕਰਕੇ।ਵੇਖੋ

  • @Jssidhufarm
    @Jssidhufarm Рік тому +7

    ਆ ਜਿਹੜੇ ਤੇਰੇ ਪੰਦਰ ਫਿਰਦੇ ਇਹਨਾ ਦਾ ਖਰਚਾ ਕੱਲੀ ਸਫਾਈ ਹੈ ਇਹਨਾ ਖਰਚਾ ਕਿਥੇ ਪੂਰਾ ਹੁੰਦਾ

  • @manindermalhi6272
    @manindermalhi6272 Рік тому +3

    ਵੀਰ ਨੂੰ ਡੀਜ਼ਲ ਸਸਤਾ ਮਿਲਦਾ ਲੱਗ ਦਾ

  • @sattisamrao5422
    @sattisamrao5422 Рік тому +6

    ਖਰਚਾ ਕਿੰਨਾ ਹੋ ਜਾਣਾ ਮੇਰੇ ਕੋਲ ਪੰਜ ਕਿੱਲੇ ਆ ਮੈਂ ਏਨਾ ਖਰਚਾ ਕਿਮੇ ਕਰ ਸਕਦਾ ਵੀਰੇ

  • @reshamsingh9405
    @reshamsingh9405 Рік тому +6

    ਖਰਚਾ ਕੋਣ ਕਰੂ ਬਾਈ ਇੰਨਾ

    • @FARMERTV-tz8hp
      @FARMERTV-tz8hp Рік тому

      ਕਿਉਂ ਝੋਨੇ ਤੇ ਨੀ ਕਰਦੇ 4000 ਲਵਾਈ ਵਾਹ ਵਹਾਈ ਜੋੜ ਕਿੰਨਾ ਹੋ ਗਿਆ।ਇੱਕ ਵਾਰ ਇੱਕ ਕਿੱਲਾ ਇਸ ਤਰਾਂ ਬੀਜ ਕੇ ਦੇਖ ਫੇਰ ਸਮਝ ਆਉ।ਆਮ ਵੀ ਤਾਂ 1500 ਖਰਚਾ ਆ ਹੀ ਜਾਂਦਾ

  • @AvtarSingh-rk5vy
    @AvtarSingh-rk5vy Рік тому +18

    ਫਸਲ ਬੀਜਣ ਤੋਂ ਬਿਨਾਂ 3500 ਦਾ ਖਰਚਾ ਉਹ ਦੇਖ ਲੳ ਕਿਥੋਂ ਪੂਰਾ ਕਰਨਾ

    • @Wahegurupalsinghdeol
      @Wahegurupalsinghdeol Рік тому +6

      ਤਿੰਨ ਚਾਰ ਲੱਖ ਦਾ ਟਰੈਕਟਰ ਲੈ ਸਕਦੇ ਆਂ ਪਰ ਅਸੀਂ 3500 ਨੀ ਲਾ ਸਕਦੇ

    • @Wahegurupalsinghdeol
      @Wahegurupalsinghdeol Рік тому +1

      ਫਸਲ ਬੀਜਣ ਤੇ ਗਾਹਾਂ ਡੇਢ ਲੱਖ ਖਰਚ ਆਉਂਦਾ ?

    • @sukhchainsinghsukhi9783
      @sukhchainsinghsukhi9783 Рік тому

      Chad bi 3500 to chogna aauna

    • @BhupinderSingh-ul5sz
      @BhupinderSingh-ul5sz Рік тому +3

      ਖਰਚਾ ਪੂਰਾ ਹੂਦਾ ਤਾ ਹੀ ਕਰਦੇ ਨੇ

    • @SukhwinderSingh-tn2lf
      @SukhwinderSingh-tn2lf Рік тому +2

      ਪਰਾਲੀ ਦੀ ਰਹਿੰਦ-ਖੂੰਹਦ ਦਾ ਰੇਹ ਬਹੁਤ ਬਣਦਾ । ਇਹ ਮੇਰਾ ਨਿੱਜੀ ਤਜਰਬਾ

  • @RanaDhaliwal-ug1ld
    @RanaDhaliwal-ug1ld Рік тому +2

    ਡੀਜ਼ਲ ਬਹੁਤ ਧੂੰਆ ਕੱਢਦਾ

  • @amandeep-kn4my
    @amandeep-kn4my Рік тому +1

    Ehna kol paisa jiyada...sade kol haini 3-3tractor chalaon lai

  • @lakhmirsingh9658
    @lakhmirsingh9658 Рік тому +3

    3 ਟਰੈਕਟਰਾਂ ਦਾ ਖਰਚਾ

  • @natural8535
    @natural8535 Рік тому +3

    2 kila wala ina karch kitho Kar deo GA?

  • @sukhpalgill18385
    @sukhpalgill18385 Рік тому +1

    ਰੂਟਾਵੇਟਰ ਤੇ ਮਲਚਰ ਤੋਂ ਬਿਨਾਂ ਨੀ ਪਲੋਅ ਵਜਦੇ ਬਾਈ ਪਰਾਲੀ ਤਾਂ ਗਲ ਹੀ ਜਾਣੀ ਆ ਮਿੱਟੀ ਦੇ ਥੱਲੇ ਕਿ ਨਹੀ ??

    • @DevanPandher
      @DevanPandher 3 місяці тому +1

      ਨਹੀਂ ਵੀਰੇ ਮਲਚਰ ਬਿਨਾ ਨਹੀਂ ਲੋਟ ਆਉਂਦਾ

    • @sukhpalgill18385
      @sukhpalgill18385 3 місяці тому

      ​@@DevanPandherਠੀਕ ਆ ਜੀ

  • @RajSingh-ym8jg
    @RajSingh-ym8jg 2 роки тому +3

    ਤਕੜੇ ਲੋਗ ਆ

  • @makhirajan1873
    @makhirajan1873 Рік тому

    ਵੀਰ ਡੀਜ਼ਲ ਦਾ ਰੇਟ ਪਤਾ ਤੈਨੂੰ

  • @laddidhillon4689
    @laddidhillon4689 Рік тому +1

    Veer apne Ludhiana area vich vee bhut na lok hun jo agg nai launde asen 2016 ton plough mardean bai asen 7 ,8 saal ho gaye agg nai lai jdon marji a ke dekh sakde on apne sare implement gharde apne a apna sarabha area tehsel raikot distt ludhiana

  • @KuldeepSingh-nz2kw
    @KuldeepSingh-nz2kw 2 роки тому +7

    ਅੱਗ ਵਾਲਾ ਕੰਮ ਸਸਤਾ ਹੈ

  • @SandeepSingh-bb4io
    @SandeepSingh-bb4io Рік тому

    Bai di bdya soch..1000rs Da oil jyda lgda kille Da..nale jmeen di upj..shkti bn jndi..es to dugni fsl Niklu..

  • @Tonymo-x4e
    @Tonymo-x4e Рік тому +2

    Agg la do sidha hall a

  • @gurnamsingh2637
    @gurnamsingh2637 Рік тому +1

    ਹੋਣ ਨੂੰ ਕੀ ਨਹੀਂ ਹੁੰਦਾ ਪਰ........

  • @lakhbirsingh5717
    @lakhbirsingh5717 Рік тому

    किराय पर नहीं करवा सक्दे।खर्चा ज्यादा है ।

  • @gurpreet6374
    @gurpreet6374 Рік тому

    Kamm ta bhot vdia jis kol 8-10 kille hon oh ta jrur aive krn. Chhote kisan lyi thoda muskil aa khrch jyada

  • @BalwinderSingh-kt4xl
    @BalwinderSingh-kt4xl Рік тому

    Banne nal jehri prali reh jandi Maura te jithe plough chak de aa os da kive karde oo

  • @tractorlover7369
    @tractorlover7369 Рік тому +1

    Je sarre kissan agg na lagon Changi gal ah but ess naal dengue de patients wadh jaanghe

  • @tajindersinghsarao9383
    @tajindersinghsarao9383 2 роки тому +3

    Anha krcha karke jatt nu ke bachu

    • @focustarget2557
      @focustarget2557 2 роки тому

      Karche vaah ke fer kanak de karche hi bachne aa ena kharcha krke...5,7 killiya wala ki kru

    • @tajindersinghsarao9383
      @tajindersinghsarao9383 2 роки тому

      @@focustarget2557 sahi gal ah veer

  • @Jatt673
    @Jatt673 Рік тому +1

    Pese di gal

  • @tractorlover7369
    @tractorlover7369 Рік тому +1

    Faram 45 khich lu plow

  • @sukhjeevansingh9840
    @sukhjeevansingh9840 Рік тому +1

    Ena kharcha krke ki tattu bachna

  • @bhallainapbgmail
    @bhallainapbgmail Рік тому +1

    ਕੋਈ ਛੋਟੇ ਕਿਸਾਨਾਂ ਨੂੰ ਖੁਜਲ ਖੁਵਾਰ ਕਰਦੇ ਹੋ।
    ਅੱਗ ਬਿਨਾਂ ਕੋਈ ਹਲ ਨਹੀਂ

  • @jagginagra3792
    @jagginagra3792 2 роки тому +1

    Bhai sahab karayeda ready

  • @KuldeepSingh-nz2kw
    @KuldeepSingh-nz2kw 2 роки тому +1

    bohat menhga hai kam

  • @daku2827
    @daku2827 Рік тому +1

    Bhot vadia Bai g

  • @BalvinderSingh-bh9gh
    @BalvinderSingh-bh9gh Рік тому +3

    veer diesel bohat megha

    • @KhetiVirsa
      @KhetiVirsa  Рік тому +1

      ਕੁਦਰਤ ਅਤੇ ਮਨੁੱਖੀ ਜਿੰਦਗੀ ਬੇਸ਼ਕੀਮਤੀ ਹੈ ਪਿਆਰੇ ਵੀਰ

  • @gurvinderGurri2029
    @gurvinderGurri2029 2 роки тому

    Kanak dii bijayii tak 35,40 litre le jnda hona ik killaa 😂
    Kii fyda fir
    Nale ena krnn nalo super seeder chla lao

    • @farminglover1656
      @farminglover1656 Рік тому

      ਭਾਜੀ ਸੁਪਰਸੀਡਰ ਨਾਲ ਆਲੂ ਬੀਜ ਹੋ ਜਾਂਦੇ ?

  • @gurmitsingh300
    @gurmitsingh300 Рік тому

    Bhaji ina nu puchio tail kine lakh da fookta

  • @amricanboy4321
    @amricanboy4321 Рік тому

    Ehna kharcha kroge .ghnta bchnaa a..ehdo kolo ta superseeder wala kam ssta a

  • @focustarget2557
    @focustarget2557 2 роки тому

    Karche vaah ke fer kanak de karche hi bachne aa ena kharcha krke...5,7 killiya wala ki kru

  • @satnamsingh2760
    @satnamsingh2760 Рік тому

    ਇੱਕ ਕਿੱਲੇ ਦਾ ਕਿੰਨਾ ਤੇਲ ਲਗਦਾ ਹੈ ਜੀ

  • @deepsidhu3508
    @deepsidhu3508 2 роки тому

    Kina kharcha aunda ik kille da

  • @jagginagra3792
    @jagginagra3792 2 роки тому

    Bhai sahab Karai da rate bhi dasso Kinna pavega Ek ekad da menu Lagda 10000 + Hi Padega bahan Karke paltao Har FIR a Appa Jameen Uchi Nemi hovegi

  • @Jinder681
    @Jinder681 2 роки тому

    Computer krha Lon gy fr ja nhi

  • @InderjeetSingh-tt4dp
    @InderjeetSingh-tt4dp Рік тому

    1 kile de vich oil da khrcha tan dso

    • @amricanboy4321
      @amricanboy4321 Рік тому +2

      Bhai bina mtlb to krcha kr rhe aa .fir kende bacht ni hundi

  • @lovejeetbrar9657
    @lovejeetbrar9657 Рік тому

    Koi faida ni ehda jdo tavia marde aa odo prali utte aa jandi aa bai

  • @gurwindersinghghuman5804
    @gurwindersinghghuman5804 Рік тому

    jalandhar de elake vich bthere aag lade ne. aapna number send kro aasi peje de aa foto samaet pind de na

  • @parkashrandhawa7423
    @parkashrandhawa7423 Рік тому +1

    Hello kheti virsa channel wake veere
    Main tuhade nl contact krna aa parali nu zameen vich vahaun lyi
    Par saanu mulchar nd plow baare zyada knowledge nhi hai
    Pls aapna koi whatsApp no. Dsyo pls veere
    Mainu eh video di bhut jaroorat c
    Main v nahi agg laaya krni hun parali nu
    Pls aapna no. Dsyo veere
    Pls request aa jaldi dsyo

    • @KhetiVirsa
      @KhetiVirsa  Рік тому

      ਖੇਤੀ ਸੰਬੰਧੀ ਜਾਣਕਾਰੀ ਲਈ ਇਸ ਨੰਬਰ ਉੱਤੇ ਸੰਪਰਕ ਕਰੋ ਜੀ +919855316125