PARDESI HARJEET HARMAN OFFICIAL FULL VIDEO SONG | JHANJHAR

Поділитися
Вставка
  • Опубліковано 5 лют 2025
  • OTHER SONGS OF "JHANJHAR.ALBUM"
    ► AWAAZA: • Video
    ► JHANJHAR: • Jhanjhar Harjit Harman...
    ► CHADAR: • Harjit Harman: Chadar ...
    Presenting HARJEET HARMAN latest video song PARDESI from his anticipated album JHANJHAR.
    Song: PARDESI
    Singer: HARJEET HARMAN
    Music: ATUL SHARMA
    Lyrics: PARGAT SINGH
    Video Director: Kamalpreet Johny
    Music Label; T-SERIES
    SUSBCRIBE: / tseriesapnapunjab
    FB: / tseriesapnapunjab

КОМЕНТАРІ • 5 тис.

  • @JaspalSingh-di6uz
    @JaspalSingh-di6uz Рік тому +54

    ਵੀਰੋ ਪਰਦੇਸੀਆਂ ਦੀ ਜਿੰਦਗੀ ਬਹੁਤ ਬੰਦਿਆਂ ਨੂੰ ਸੋਖੀ ਲੱਗਦੀ ਆ ਜੋ ਕੇ ਸੱਚ ਨੀ ਆ 28 ਸਾਲ ਵਿਚ ਆਪਣੀ ਮਾਤਾ ਕੋਲ ਸਿਰਫ 6 ਮਹੀਨੇ ਰਿਹਾ ਆਖਰੀ ਸਮੇ ਵਿੱਚ ਮੂਹ ਦੇਖਣਾ ਵੀ ਨਸੀਬ ਨੀ ਹੋਇਆ lockdown ਹੋਇਆ ਸੀ ਤੇ ਹੈ ਵੀ ਸਿਰਫ ਇਕਲੌਤਾ ਬਸ ਉਸ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਪਿਆ

    • @ShahNawaz-sv2wm
      @ShahNawaz-sv2wm 6 місяців тому +6

      Lo

    • @sidhubathindeala-jx7tt
      @sidhubathindeala-jx7tt 3 місяці тому +6

      J mata da Anna c kol rehna c y j hun tu kahe ga majboori j vo jdo dhidh ch c tu odo ohne bhut dekhe hone ohta doli ni honi frr v jmya na tenu ehh lalch a soda loka da baad ch j vo galln

    • @somnathkumar2457
      @somnathkumar2457 Місяць тому

      My dream is America pr mother is my life dreams

    • @kabaddi79
      @kabaddi79 26 днів тому

      ਚੰਗੀ ਸੋਹਣੀ ਗੱਲ ਦਸੀ ਕੇ 6 ਮਹੀਨੇ ਮਿਲਿਆ durfite mo ਤੇਰੇ 28 ਸਾਲ ਲਾ ਕੇ tu ਅਪਣੀ ਮਾਂ ਦੀ ਜ਼ਿਦਗੀ ਬਚਾਅ ਲਈ ਮੂੰਹ v nhi ਦੇਖਿਆ nale comment krda ਮੂੰਹ nhi dekheya ਸੋਹਣੀ gll ਦਸਦਾ ਪਿਆ wah ਤੇਰੀ ਕਮਾਈ ਦੇ ਵਾਰੇ jawa

    • @ConfusedArmadillo-tq5gu
      @ConfusedArmadillo-tq5gu 2 дні тому

      So sad 😭

  • @KamaljitSingh-gg7xc
    @KamaljitSingh-gg7xc 3 роки тому +85

    ਕਮਲਜੀਤ ਸਿੰਘ ਪਾਸਲਾ
    ਇਹ ਗੀਤ ਹਰਮਨ ਨੇ ਬੋਹਤ ਹੀ ਵਧੀਆਂ ਗਾਇਆ ਪਰ ਗੀਤ ਸੁਣ ਕੇ ਮਨ ਨੂੰ ਹੌਲ ਜਿਹਾ
    ਪੇਂਦਾ ਪਰਦੇਸਾ ਵਿੱਚ ਬੇਠੇ ਹਾ ਪਰ ਜਦੋਂ ਘਰ ਤੋਂ
    ਚੱਲੇ ਸੀ ਯਾਦ ਆ ਜਾਂਦੀ ਹੈ
    🙏❤️

  • @harrymahi1784
    @harrymahi1784 2 роки тому +128

    ਵੀਰ ਅੱਜ ਗੀਤ ਵੀ ਸੁਣਿਆ ਤੇ ਰੱਜ ਕੇ ਰੋਈ ਵੀ ਆਪਣੇ ਬੱਚੇ ਤੇ ਆਪਣੇ ਹੋਰ ਪਰਿਵਾਰ ਨੂੰ ਯਾਦ ਕਰਕੇ ਜੋ ਪ੍ਰਦੇਸ਼ਾ ਵਿਚ ਨੇ ਪਛਿਲੇ 10 ਸਾਲ ਤੋ ਪੇਪਰ ਨਾ ਹੋਣ ਕਰਕੇ ਅਜੇ ਤੱਕ ਘਰ ਵਾਪਸ ਹੀ ਨੀ ਆਏ 🙏👏♥️

  • @ashuchoudhary4816
    @ashuchoudhary4816 2 роки тому +279

    ਸਾਰੇ ਪਰਦੇਸੀ ਵੀਰਾਂ ਦੇ ਪਰਿਵਾਰਾਂ ਨੂੰ ਰੱਬ ਖੁਸ ਰੱਖੇ

  • @saroopsinghkadiana8124
    @saroopsinghkadiana8124 4 роки тому +77

    ਬਾਈ ਰੋਆ ਦਿੱਤਾ ਯਾਰ।
    ਬੇੜਾ ਬਹਿ ਜਾਏ ਬੇਈਮਾਨ ਲੀਡਰਾਂ ਦਾ

    • @SurjitSinghgill-p1m
      @SurjitSinghgill-p1m 3 місяці тому

      😢

    • @Aicreating-bg6ep
      @Aicreating-bg6ep Місяць тому

      Nahi bhai eh kehda kise hor chune aa aapa hi chune par odho muddhe hor hunde ne.baaki yeh 25-30 lakh naal idhar bhejde aa ta edhar v kamm karlo koi inhe paise naal .baaki yeh thoda lalach ghatt kariye ta edhar hi shai hi jave. Othe jayda paise milde aa ta jayda lalach karde aa lok

  • @kiranpalkaur4136
    @kiranpalkaur4136 Рік тому +18

    ਰੱਬ ਸਾਰੇ ਪ੍ਰਦੇਸੀ ਵੀਰਾਂ ਨੂੰ ਖੁਸ਼ ਤੇ ਚੜਦੀ ਕਲਾ ਚ ਰੱਖੇ ਕਿਉਂ ਕਿ ਉਹਨਾਂ ਚ ਮੇਰਾ ਵੀਰ ਵੀ ਹੈ ਵੀਰ ਦੁਨੀਆਂ ਹਰ ਖੁਸ਼ੀ ਮਿਲੇ ਤੈਨੂੰ.। ਤੂੰ ਮੇਰੇ ਲਈ ਬਹੁਤ ਕੁਝ ਕੀਤਾ ਹੈ

  • @manvinder95
    @manvinder95 3 роки тому +364

    ਜੇ ਸਰਕਾਰਾਂ ਚੰਗੀਆਂ ਹੋਣ ਅਸੀਂ ਕਿਉਂ ਪ੍ਰਦੇਸਾਂ ਵਿਚ ਰੁਲਦੇ 💔🙏

    • @ManpreetSingh-ei4rk
      @ManpreetSingh-ei4rk Рік тому +4

      Hnji 😢

    • @mukeshpawar-zm9md
      @mukeshpawar-zm9md Рік тому +6

      ​@@ManpreetSingh-ei4rk😅😅😅😅😅😅

    • @mukeshpawar-zm9md
      @mukeshpawar-zm9md Рік тому +2

      Uu😅ujjju😅😅uuuu😅jj😅😅

    • @lalitjandialmahajan5866
      @lalitjandialmahajan5866 Рік тому +5

      ਵੀਰੇ ਸਰਕਾਰਾਂ ਕੋਈ ਕਸੂਰ ਨਹੀਂ ਸਾਡੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਓਹੀ ਹੋਣਾ ਹੁੰਦਾ ਜਿਥੋਂ ਦੀ ਰੋਟੀ ਕਿਸਮਤ ਵਿਚ ਲਿਖੀ ਹੁੰਦੀ ਆ ਉਥੇ ਜਾਣਾ ਹੀ ਪੈਂਦਾ ਵਾਂ

    • @sandeepsaini-uf6rg
      @sandeepsaini-uf6rg Рік тому +1

      😂😂😂

  • @sandeepkashyap3565
    @sandeepkashyap3565 Рік тому +84

    ਸਾਰੇ ਮੇਰੇ ਪੰਜਾਬ ਦੇ ਪ੍ਰਦੇਸੀ ਭਰਾਵਾ ਨੂੰ ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖਣ

  • @gaganbaidwan3391
    @gaganbaidwan3391 3 роки тому +32

    Miss u 😢😢 my sweet little sister in england,,,ਸਰਕਾਰ ਓ ਐਥੇ ਹੀ ਇੰਡੀਆ ਚ ਨੌਕਰੀਆਂ ਦੇ ਦਿਆ ਕਰੋ 🙏🙏ਕਿਉਂ ਸਾਡੇ ਆਪਣੇ ਸਾਡੇ ਤੋਂ ਦੂਰ ਪਰਦੇਸਾਂ ਵਿੱਚ ਜਾਣ

    • @jerryking674
      @jerryking674 7 місяців тому

      hello i from england . wich city ur sister lives . do not worry about ur sister i am here like her brother

    • @Aicreating-bg6ep
      @Aicreating-bg6ep Місяць тому

      Bhai mildi ni naukari Leni paindi aa baaki thodi mehnat karo kamm hor bhot aa ,yeh 25-30 lakh bahar Jaan vaaste laga dinne aa ,is naal ethe kuch v kar sakde aa ,par bas dollar di bhukh te lalch aa

  • @harpreetkaul8127
    @harpreetkaul8127 4 роки тому +249

    Rabba🙏 inna tu punjab nu ameer kr de put kde v kise da pardes jave na😭

  • @Lovejohar814
    @Lovejohar814 2 роки тому +235

    ਰੋਣਾ ਆ ਜਾਂਦਾ ਗੀਤ ਸੁਣ ਕੇ💘💘💘💘😔😔😢😢😢

    • @ShamsherSingh-il6no
      @ShamsherSingh-il6no Рік тому +2

      Sahi gall 22 ji❤❤

    • @manpreetgaming.5746
      @manpreetgaming.5746 11 місяців тому +3

      Ha yaar❤

    • @meenusandhu4773
      @meenusandhu4773 5 місяців тому

      2021❤😢😢 bro 😢

    • @kabaddi79
      @kabaddi79 26 днів тому

      ਸਹੀ ਗੱਲ ਮੈਂ India ਵਿਚ a ਫਿਰ v kini ਵਾਰ ਸੁਣਿਆ ਤੇ ਰੋਈ jnda

  • @BaljinderSingh-gm6qc
    @BaljinderSingh-gm6qc 2 роки тому +148

    ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋਣਾ। 👍👍

  • @strugglers6958
    @strugglers6958 3 роки тому +324

    Kde purana ni ho skda eh song ❤️❤️❤️

  • @Kamaljatt1234
    @Kamaljatt1234 11 місяців тому +680

    2025 ਵਿੱਚ ਕੌਣ ਕੌਣ ਸੁਣ ਰਿਹਾ ਓ ❤️

  • @lohtaz_ff
    @lohtaz_ff 4 місяці тому +8

    ਇੱਕ ਦਿਨ ਬਸ ਵਿੱਚ ਲੱਗਿਆ ਸੀ ਮੈਨੂੰ ਤਾਂ ਰੋਣਾ ਆ ਗਿਆ ਬਸ ਵਿੱਚ ਬੈਠੀ ਨੂੰ

  • @satveergill592
    @satveergill592 2 роки тому +98

    ਪਤਾ ਨਹੀਂ ਬਾਈ ਕਿੰਨਾ ਰੋਇਆ ਆਂ ਇਕੱਲਾ ਬੈਠ ਕੇ ਇੱਥੇ ਪ੍ਰਦੇਸ਼ ਚ 😭😭

  • @amanmarahar4585
    @amanmarahar4585 4 роки тому +1345

    ਜਦੋਂ ਮੈਂ ਆਇਆ ਸੀ ਮੇਰੀ ਮਾ ਨੇ ਰੋ ਕੇ ਤੋਰਿਆ ਤੇ ਬਹੁਤ ਘੁੱਟ ਕੇ ਜੱਫੀ ਪਾਈ ਪਰ ਇਹ ਕਦੇ ਨੀ ਸੋਚਿਆ ਕਿ ਮਾਂ ਨੂੰ ਮੁੜ ਕਦੇ ਨੀ ਮਿਲਣਾ 😭

  • @karanpreetsingh8723
    @karanpreetsingh8723 3 роки тому +335

    ਵਾਹਿਗੁਰੂ ਸਾਰੇ ਵੀਰਾਂ ਨੂੰ ਪ੍ਰਦੇਸ਼ ਵਿੱਚ ਚੜਦੀਕਲਾਂ ਚ ਰੱਖਣ 🙏🇦🇺

    • @ranjitkumar7158
      @ranjitkumar7158 3 роки тому +5

      ❤️❤️❤️❤️😭❤️❤️❤️

    • @shahrozjutt2219
      @shahrozjutt2219 3 роки тому +3

      Bht kant song ha yr

    • @shabnamail9867
      @shabnamail9867 2 роки тому +3

      @@shahrozjutt2219 9>9

    • @honeyking975
      @honeyking975 2 роки тому

      @@ranjitkumar7158 w0wll22wl2wwwwwwlwlwwl2l2wwwlwlwlwlwllwll2wláslllllwl2 t.4 were West 3e3lgslwfe3e we glgaeeeelelwle3eeelsldhd DSLR ssdd do ssdd foxxxx

    • @varindermattu641
      @varindermattu641 2 роки тому

      Bb mnñj

  • @jagseersingh502
    @jagseersingh502 4 роки тому +394

    ਇਹ ਗੰਦੀਆਂ ਸਰਕਾਰਾਂ ਰੋਜ਼ਗਾਰ ਦੇਣ ਤਾਂ ਕੌਣ ਜਾਂਦਾ ਪ੍ਰਦੇਸ਼ ।ਸਹੀ ਐ ਕਿ ਗਲਤ?

    • @Sahilsharma-he2fm
      @Sahilsharma-he2fm 4 роки тому +10

      ਬਿਲਕੁਲ ਸਹੀ ਗੱਲ ਵਾ ਜੀ

    • @jagseersingh502
      @jagseersingh502 4 роки тому +3

      ਧੰਨਵਾਦ ਵੀਰ ਜੀ

    • @Sandhusaab56
      @Sandhusaab56 4 роки тому +5

      Ehna sarkaara nu tuhi aap ee cunde j ek ek shraab di botl la k, sahi aa k glt

    • @jagseersingh502
      @jagseersingh502 4 роки тому +3

      @Anju Mehra thanks madam

    • @gagangagan5459
      @gagangagan5459 4 роки тому +2

      Gud veer

  • @ravirai3589
    @ravirai3589 Місяць тому +52

    2025 wale like comment

    • @amansingh13_
      @amansingh13_ 23 дні тому +2

      🙏🏻

    • @sandeephaier5437
      @sandeephaier5437 21 день тому +2

      Czech republic Prague da jana h 400001 prosecution maneger from Lakhimpur Kheri up palia kalan 🎉🎉🎉🎉🎉🎉🎉🎉❤❤❤❤❤❤

    • @MURTAZAALI-w9q
      @MURTAZAALI-w9q 18 днів тому

      🥺🤝

  • @itsblove6813
    @itsblove6813 3 роки тому +365

    ਸਾਰਿਆ ਪਰਦੇਸੀ ਵੀਰਾ ਨੂੰ ਰੱਬ ਚਰਦੀ ਕਲਾ ਚ ਰੱਖੇ 🙏🙏🙏

  • @sahilgupta28
    @sahilgupta28 3 роки тому +91

    Eh carona nhi mukda pya bdi yaad andi bebe bapu di... 😢😢😢

  • @waliacharn
    @waliacharn Рік тому +150

    ਕਰਮਾ ਵਾਲੇ ਨੇ ਉਹ ਜੋ ਮਾਤਾ ਪਿਤਾ ਕੋਲ ਰਹਿੰਦੇ ਨੇ ❤️

  • @gursharnsingh1671
    @gursharnsingh1671 7 місяців тому +17

    ਸੇਮ ਹੀ a ਜਾਣ ਵਾਸਤੇ ਕਰਜਾ ਚਕਨਾ ਪੈਂਦਾ ਜਾ ਘਰ ਦਾ ਸਮਾਨ ਵੇਚਣਾ ਪੈਂਦਾ ।।।ਪਰ e ਸਬ ਕਰਕੇ ਦੇਖ ਲਿਆ ਪੈਸੇ ਇਕਠੇ ਕਰਕੇ ਦਿੱਤੇ ਅੱਗੇ ਅਜੇਂਟਾ ਨੁ ਪਰ ਗੱਲ ਨੀ ਬਣੀ ਪੈਸੇ ਖ਼ਾ ਗਏ ਤੇ ਸੇਰ ਤੇ ਕਰਜਾ v ਚੜ ਗਿਆ ।।।ਕਿੰਨੇ ਕਮੀਣੇ a ਲੋਕ ਕਿਸੇ ਦਾ ਭਲਾ v nee ਕਰ ਸਕਦੇ । ਰੱਬ ਕੀਤੇ ਸਾਡੇ ਵਾਰੇ v soch ਲੈਂਦਾ।। ਅਸੀਂ v ਆਪਣੇ ਪਰਿਵਾਰ ਦੇ ਭਲੇ ਲਈ ਚਲੇ ਜਾਂਦੇ ਬਾਹਰ।।।।❤❤❤😮😮

  • @harpreet628
    @harpreet628 12 років тому +83

    ਸਾਡੇ ਦਿਲ ਤੋਂ ਪੁਛ ਸਜਣਾ ਅਸੀਂ ਕਿਉ ਪਰਦੇਸੀ ਹੋਏ ,,,,,,,ਰੇਆਲੀ ਯਾਰ ਅੱਤ ਹੋ ਤੁਸੀਂ ਵੀਰ ਜੀ ,ਰੱਬ ਤੁਹਾਨੂ ਹਮੇਸ਼ਾ ਤਰੱਕੀ ਅਤੇ ਤੰਦਰੂਸਤੀ ਬਖਸ਼ੇ ,,,,,,,,from- denny dhir in greece

  • @anjumehra786
    @anjumehra786 Рік тому +50

    ਮੈਂ ਬਾਹਰ ਜਾਣਾ ਕਹਿਣਾ ਬਹੁਤ ਸੌਖਾ ਪਰ ਬਾਹਰ ਆਕੇ ਰਹਿਣਾ ਬਹੁਤ ਔਖਾ 😔😔 miss you my family 😭😭

  • @SattiSatgur
    @SattiSatgur Рік тому +12

    ਪਤਾ ਨੀ ਕਿਓ ਯਾਰ ਮੈਨੂੰ ਏ ਗੀਤ ਵਧੀਆ ਲਗਦਾ ਨਾਲੇ ਕਦੇ ਗਏ ਨੀ ਕਿਤੇ

  • @Lovejohar814
    @Lovejohar814 2 роки тому +17

    ਦਿਲ ਨੂੰ ਟੱਚ ਕਰਦਾ ਇਹ ਗੀਤ ❤️❤️❤️❤️👌🏻

  • @vanshdeep.skp2bcn
    @vanshdeep.skp2bcn 6 років тому +395

    ਗੀਤ ਦਾ ਹਰ ਬੋਲ,ਲਫ਼ਜ਼ ਦਿਲਦਾਰ ਐ🙏☝️✊🇮🇳🛫

    • @vandanaklair7285
      @vandanaklair7285 6 років тому +2

      Shi aa veer

    • @Deppazz6
      @Deppazz6 4 роки тому +1

      @@vandanaklair7285 6AM has 66y66666yy6666ý666666666666

    • @hasnainyar8883
      @hasnainyar8883 4 роки тому +1

      😍

    • @raghbirgill7134
      @raghbirgill7134 3 роки тому +1

      Y ji app ki awaj bhut dard pari te nice si

    • @mdikwal5236
      @mdikwal5236 3 роки тому

      औंंऔन नौ ंनंनंंनननननौ

  • @chardapunjab8475
    @chardapunjab8475 9 років тому +76

    ਬਹੁਤ ਵਧੀਆ ਆਪਣਾ ਸੋਹਣਾ ਦੇਸ਼ ਪੰਜਾਬ ਸਦਾ ਞਸਦਾ ਰਹੇ .ਵਹਿਗੁਰੂ ਜੀ ਸਬ ਦਾ ਭਲਾ ਕਰੇ

  • @rudraksh018
    @rudraksh018 2 роки тому +29

    Rabba Punjab nu Inni kirpa baksh, kisi v maa da putt ja teeh ohna Toh dur na Jan 🙏💓

  • @Tanveersandhudubai
    @Tanveersandhudubai 3 місяці тому +4

    ਸਾਡੇ ਦਿੱਲ ਤੋਂ ਪੁੱਛ ਸੱਜਣਾਂ, ਅਸੀਂ ਕਿਉਂ ਪਰਦੇਸੀ ਹੋਏ 🥺🥺
    ਬਾਹਰ ਆਉਣਾ ਬਹੁਤ ਸੌਖਾ, ਪਰ ਏਥੇ ਆਕੇ ਰਹਿਣਾ ਬਹੁਤ ਔਖਾ 🥺🥺

  • @kamalropar-oy6fd
    @kamalropar-oy6fd 5 років тому +121

    ਦਸੰਬਰ ਚ ਜਾਣ ਦੀ ਸਲਾਹ ਬਣਦੀ ਪਰ ਉਮਰਾਂ ਨਾਲ ਵੱਧ ਦੀਆ ਜਿੰਮੇਵਾਰੀਆ india ਜਾਣ ਦੀਆ ਤਰੀਕਾਂ ਅੱਗੇ ਵਧਾਈ ਜਾਦੀਆ ਏ ।

    • @jhonsonwhite3783
      @jhonsonwhite3783 3 роки тому +2

      Sahi a verr

    • @sukhmultani110
      @sukhmultani110 3 роки тому +1

      @@jhonsonwhite3783 🙏o🙏😗⚪⚪⚪

    • @jagseersingh502
      @jagseersingh502 3 роки тому +9

      ਜੀਵੇ ਆਸਾ,ਮਰੇ ਨਿਰਾਸ਼ਾ, ਜਲਦੀ ਪੰਜਾਬ ਆਉਣ ਦੀ ਦੁਆ ਮੰਗਦਾ ਹਾਂ, ਪਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ,

    • @goldynarru6878
      @goldynarru6878 3 роки тому +1

      @@jagseersingh502 Sahi kahya gg

    • @nishusoni5587
      @nishusoni5587 2 роки тому

      @@jhonsonwhite3783 Qqqqqqqqq

  • @jay-dsingh7943
    @jay-dsingh7943 5 років тому +664

    Kon kon 2021 ch song sun rya hai plz friends like comments

  • @ss5246
    @ss5246 2 роки тому +18

    One of the best songs for the students who leave their homes, for going to abroad.And they want to get well settled there, coz of doing something for earning money for their bright future..May god give happiness to all those who are in foriegn lands, for betterment for their future🙏..

  • @avtarsinghthind5775
    @avtarsinghthind5775 11 місяців тому +3

    ਬੇਹਦ ਭਾਵੁਕ ਗੀਤ ਅਤੇ ਗਾਉਣ ਦਾ ਤਰੀਕਾ ਵੀ ਸੋਹਣਾ ਹੈ , ਲਿਖਾਰੀ ਵੀ ਅੱਤ ਮਹਾਨ ਹੈ।

  • @ranazohaib8814
    @ranazohaib8814 6 років тому +98

    oooh 😣
    i don't express my feeling after listeng song From Canada😊
    Mom i want hug you
    mom love you one i will come in our house In Sha Allah❤❤❤

  • @pinkyvip4045
    @pinkyvip4045 3 роки тому +251

    Pardesi vich baithe veeryanu rab chardi Kala vich Rakhe God bless you 🙏🙏

  • @SS-fl7xi
    @SS-fl7xi 2 роки тому +11

    ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ💔
    Anyone listening in 2022 ??

  • @baljitsidhu8912
    @baljitsidhu8912 Рік тому +3

    ਜਦ ਮੈਂ ਬਾਹਰ ਨੂੰ ਤੁਰਿਆ ਮਾਂ ਗਲ ਲੱਗ ਕੇ ਪਿਆਰ ਕੀਤਾ ਅਜ ਤੱਕ ਯਾਦ ਹੈ ਉਹ ਮਿਲਣਾ। ਬਾਹਰ ਆਏ ਨੂੰ ਵੀ 32 ਸਾਲ ਗੁਜਰ ਗਏ ਹਨ ਬਹੁਤ ਉਤਰਾਅ ਚੜ੍ਹਾਅ ਆਏ ਤੇ ਗਏ ਪਰ ਉਹ ਲਮ੍ਹਾ ਨਹੀਂ ਭੁੱਲਦਾ।❤

  • @fapaout2517
    @fapaout2517 5 років тому +126

    I love you Pakistan boht miss krta ho Pakistan KO our apni family KO miss you mom and dad love you Punjab pakistan

  • @MohinderSingh-bu5dw
    @MohinderSingh-bu5dw 6 місяців тому +5

    Yes listening on 31 Jul 2024. ਕਮਾਲ ਦੀ ਲਿਖਤ ਤੇ ਆਵਾਜ।

  • @karangamer4046
    @karangamer4046 8 років тому +62

    ਵਾਹ ! ਕਦੇ ਹਾਕਮ ਇਸ ਪੀੜਾ ਨੂੰ ਸਮਝ ਦੇ ।

  • @manmohansinghgill768
    @manmohansinghgill768 3 місяці тому +2

    ਹਰ ਇਨਸਾਨ ਦਾ ਪ੍ਰਦੇਸੀ ਹੋਣਾਂ ਮਜਬੂਰੀ ਹੁੰਦੀ ਹੈ, ਸੱਜਣੋਂ!

  • @GurpreetSingh-so9ps
    @GurpreetSingh-so9ps 3 роки тому +8

    ਗੀਤ ਦਾ ਹਰ ਬੋਲ,ਲਫ਼ਜ਼ ਦਿਲਦਾਰ ਐ 🙏🤘

  • @Rahulkumar-tl1ki
    @Rahulkumar-tl1ki 8 місяців тому +8

    pardas jana kisi da shonk or kisi di majburi hundi oda apna family nu shd k kisi da dil ni krda jann nu ❤️‍🩹🥺

  • @bawajammuwala
    @bawajammuwala 5 років тому +403

    Kon kon sun da pai 2k19 che veera da gaana like karo

  • @inderjitbhatti3288
    @inderjitbhatti3288 2 роки тому +5

    ਵਾਹਿਗੁਰੂ ਜੀ ,ਬਹੁਤ ਵਧੀਅਾ ਗਾੲਿਅਾ ਸੁਣ ਕੇ ਰੋੲੇ ਘਰ ਸ਼ੱਡਣ ਵੇਲੈ ਵੀ ਬਹੁਤ ਰੋੲੇ ਅਾਪਦਾ ਪਿੰਡ ਘਰ ਸ਼ੱਡ ਮਹਿਲ ਕਿਰਾੲੇ ਤੇ ਰੁੱਲਣ ਲੲੀ ਮਜਬੂਰ ਹਾ ਹ ਸਾਲ ਕਿਸਤਾ ਲਾਹ ਕੇ ਬੁੜਾ ਜਾਦਾ ਅਾਪਦਾ ਪਿੰਡ ਅਾਪਦਾ ਘਰ ਭਲਾੲਿਅਾ ਨਹੀ ਜਾ ਸਕਦਾ ਸੁਪਨੇ ਚ ਹਰ ਰੋਜ ਦੇਖਦੇ ਹਾ

  • @jpcollection3361
    @jpcollection3361 Рік тому +4

    ਚੰਦਰੀਆਂ ਸਰਕਰਾਂ ਨੇ ਪੰਜਾਬ ਪਰਦੇਸੀ ਕਰ ਦਿੱਤਾ😢😢

  • @mannjesafunwesa1997
    @mannjesafunwesa1997 Рік тому +10

    10 sal hogay song ko ab b wohi feeling 😢

    • @GurpreetSingh-bi5xm
      @GurpreetSingh-bi5xm 6 місяців тому

      Right Mai apni army di training ch sunda c daily raat nu eh song te naal roti vs dollar ranjit bawa

  • @KhushpreetKour-y1f
    @KhushpreetKour-y1f Рік тому +155

    2024 bale like kro😢

  • @surinderkaurbrar8923
    @surinderkaurbrar8923 4 місяці тому +1

    ਮੈਂ ਥੋੜੇ ਚਿਰ ਤੋਂ ਸੁਣਦੀ ਤੇ ਰੋਂਦੀ ਵੀ ਹਾਂ ਮਿਲ ਵੀ ਆਏ ਪਰ ਮਨ ਫਿਰ ਵੀ ਨਹੀ ਭਰਦਾ ਆਈ ਲਵਯੂ ਬੇਟਾ 😘😘💚💚👍👍😌😌

  • @navinoisirditsia1630
    @navinoisirditsia1630 8 років тому +211

    pakistani panjabi aur Indian panjabi pardes men bhaiyu ki tarha rehty hen pakistani punjab aur India ka punjab aik jaisa he ehsan from punjab Pakistan

    • @NaveedAli-fx2kt
      @NaveedAli-fx2kt 6 років тому +1

      nice song

    • @mughalsarah8709
      @mughalsarah8709 6 років тому +3

      андри толы *ye to sch hai pardes may yahi to hain jo aik dusre ko sanbhalte hain.... bat smjhne ki hai jesay kehtay hain k apna watan chodo to pata lgti hai qadar uski wesay hi jo log dushman smjhte hen unko pta lgta hai jb wo apni jagah se hatt k aik dusre ko jante hen... pardes walon ko ALLAH sada salamat rakhe... log kehte hen pardesi shauk se apna watan chodte hen unko ye nai pta hamara rab hamari behtri k liyay imtehan leta hai hamara dana pani jidr rakh diya usne phir udr hi bsna hai hamay phir chahay lakh koshish kre koi.... ALLAH khush rakhay sb ko or sab k imtehan m asani kre....* 😇😇

    • @altafpardesi1572
      @altafpardesi1572 6 років тому +1

      very nice

    • @AliJutt-ot1ch
      @AliJutt-ot1ch 6 років тому +1

      андри толы nice

    • @NabeelAhmad-gb1rl
      @NabeelAhmad-gb1rl 5 років тому +1

      Yr mare sath to bihar k log b ase he ha jase Pakistan k ho , han ab har jaga har country ka rehan sahan tariqa alag ha ab us ko hum badlne ki koshash kre ge hud b bure bane ge wo b hamne bure lage ge

  • @AnkitGoyalSEO
    @AnkitGoyalSEO Рік тому +5

    Apna ghr Chad ke jana bahut aukha...kade bhul ni sakde apne ghr nu te shehar nu

  • @bangatechnology
    @bangatechnology 3 роки тому +67

    I am listening this song on 08/10/2021 and I have tears in my eyes , when my brother going to foreign 😭

  • @preetkaur2638
    @preetkaur2638 Рік тому +26

    Now I can feel this song because I’m living in London 🥺and every international student can feel this song

    • @gouravsharma03
      @gouravsharma03 Рік тому +2

      Exactly when you have to go abroad ,every lyrics touch too much 😢😢😢

    • @sanjeevkumar-op9oj
      @sanjeevkumar-op9oj Рік тому +1

      👍

    • @GurpreetSingh-py5wu
      @GurpreetSingh-py5wu Рік тому +1

      Bilkul shi 😢 mai v uk ch tuc kithe

    • @vlogs-3072
      @vlogs-3072 Рік тому

      Same but with family

    • @rehanali6503
      @rehanali6503 9 місяців тому

      TT​@t😅y😅guui😅😅je get gevkumary-op9oj T​@dd😅😅-op9oj t​@@sanjeevkumar-op9oj

  • @waleedkhalid1748
    @waleedkhalid1748 8 років тому +13

    Roz hi sunta hoon es song ko.... Miss my Family and Pakistan .. :(

  • @Navdeepkaur-gz8qs
    @Navdeepkaur-gz8qs 6 років тому +35

    too emotional.😭😭..nd ryt..miss parntss everytme.😢bt never disclose.

  • @123EPICGUY123
    @123EPICGUY123 8 років тому +71

    Hamesha Rva denda eh Song menu but very nice Song Brother!

  • @JarnailSingh-hu6dr
    @JarnailSingh-hu6dr 10 місяців тому +3

    Sahi ਕਿਹਾ ਘਰ sadne ਸੌਖੇ ਨਹੀਂ ......
    ਸਾਡੇ❤ਤੋਂ pus sjjna ਅਸੀਂ kyu pardesi hoy???🥺😔😔

  • @loveleensingh7695
    @loveleensingh7695 5 років тому +34

    Working in canada
    And after listening this song
    Maa or pind is bdi zad atti ha

  • @MeghrajMeghraj-ps3ou
    @MeghrajMeghraj-ps3ou 3 роки тому +5

    😭 ਯਾਰ ਕਿ a ਪਰਦੇਸ ਜੇ ਆਪਣਾ ਦੇਸ਼ ਹੀ ਵਧੀਆ ਹੋ ਜਾਵੇ❤️❤️❤️

  • @sanjaysinghpalawat2629
    @sanjaysinghpalawat2629 3 роки тому +14

    दिल को छूने वाली लाइन्स ह भाई ❤

  • @HarvinderSingh-ht6dz
    @HarvinderSingh-ht6dz 10 місяців тому +1

    ਮੇਰੇ ਸਾਰੇ ਪ੍ਰਦੇਸੀ ਭਰਾਵਾ ਤੇ ਬੱਚਿਆਂ ਤੇ ਵਾਹਿਗੁਰੂ ਜੀ ਅਪਣੀ ਮੇਹਰ ਭਰਿਆ ਹੱਥ ਰੱਖਣ ਤੇ ਸਦਾ ਅੰਗ ਸੰਗ ਰਹਿਣ..

  • @gagssingh2253
    @gagssingh2253 4 роки тому +6

    Listening In 2020 Will Listen Till My Last Breath Another Living Legend Harjit Harman That Made Our Childhood Wonderful N Meaningful Ghar Chadena Sokhe Nahi Jinna Nu Chaden Velle Roye Maa Di Jagah Koi Nahi Le Sakda Rabb Da Roop Hai Maa Got Tears After Watching This Video.😭😭😭

  • @RaviKumar-et4jo
    @RaviKumar-et4jo 5 років тому +402

    kon kon sun reya 2020 ch like kro

  • @gagssingh2253
    @gagssingh2253 3 роки тому +18

    Magical Voice Harjit Harman The Pain In The Song Cant Be Described In Words Irreplacable These Were The Legends That Made Our Childhood Wonderful N Special Simplicity And Purity At Itz Best Life Was Simple N Sweet When These Legends Were Around Making This Song In Todays World Is Highly Impossible

  • @dishatenthouse3905
    @dishatenthouse3905 Рік тому +1

    ਜਿਹੜੇ ਮਜਬੂਰ ਹਨ ਇਥੋ ਦੇ ਹਲਾਤਾ ਤੋ ਉਹ ਤਾ ਜਾਣ ਪਰ ਜਹਿੜੇ ਚੰਗੇ ਸਰਮਾਏ ਦਾਰ 50 100 ਕਿਲੇ ਜਮੀਨ ਅਤੇ ਹੋਰ ਵੱਧ ਹੋਣ ਤੇ ਵੀ ਜਾਣ ਲੱਗੇ ਹੋਏ ਨੇ ਇਹ ਮਾੜੀ ਗੱਲ ਆ ਕਹਿਉ ਕੀ ਪੰਜਾਬ ਦਿਨੋ ਦਿਨ ਖਾਲੀ ਹੋਈ ਜਾਦਾ । ਜੇ ਇਸੇ ਤਰਾ ਰਿਹਾ ਤਾ ਭਈਆ ਦਾ ਰਾਜ ਹੋ ਜਾਣਾ ਅਤੇ ਪੰਜਾਬ ਖਤਮ ਹੋ ਜਾਣਾ

  • @kuldeepsinghthind3889
    @kuldeepsinghthind3889 3 роки тому +7

    ਸਾਡੇ ਪੰਜਾਬ ਦੀਆਂ ਹੱਡ ਬੀਤੀਆਂ ਯਾਦਾਂ 🎤

  • @faheemabbasi7177
    @faheemabbasi7177 5 років тому +228

    i am pakistani whenever i listen this song . i became unable to control my tears. 😪😪😪 Punjabi singer are awsm. 💯💯💯

  • @khanking6463
    @khanking6463 Рік тому +7

    Aaj m Dubai ch 21.10.2023 nu aaj geet sare din sunya

  • @jagrajsingh4117
    @jagrajsingh4117 9 місяців тому +2

    100% ਸਿਰਾ ਗੀਤ 101% ਸਿਰਾ ਮਿਊਜ਼ਿਕ

  • @InderjeetSingh-xw3le
    @InderjeetSingh-xw3le 4 роки тому +143

    Heart touching song❣ love from canada❣🇨🇦

  • @sukhdevraj3482
    @sukhdevraj3482 3 роки тому +6

    Sareyaa nu maa yaad aa RHI aa bhai g bapu da den v appa kde ni chukka sadke.....luv u BAPU

  • @Kissantelevision
    @Kissantelevision 5 років тому +19

    Veer oye kaint song 😍
    Missing my home days

  • @Jaskaran_22
    @Jaskaran_22 Місяць тому +1

    ਮੇਰੇ ਦਿਲ ਚ ਪੰਜਾਬ ਵਸੇ ਭਾਵੇ ਪਰਦੇਸੀ ਰਹਿੰਦੇ🙏

  • @armanhundal4012
    @armanhundal4012 4 роки тому +60

    2021 vich bhar Jan wale like Kar do.gg.👇👇❤️❤️🙏🙏😭😭😭

  • @farooqahmed1415
    @farooqahmed1415 6 років тому +19

    I Really Miss you my dear Pakistan
    Allah pak her insaan ko apny wattan py Rozi dy ....from.BAHRAIN

  • @gurinderhayer6468
    @gurinderhayer6468 5 років тому +153

    Yaar bht aukha pardes mai spain 🇪🇸 rehnda but pind mudn nu dil krda

  • @kartiksoni432
    @kartiksoni432 Рік тому +1

    Mai hle pardes Jaann di tyari hi kiti aa..par ehh ganna sun ke Rona aa janda hai.......bhot aukha hunda hai...parwara nu chadna...des,pind,mitr pyare..nu chadna... It's a very difficult situation...

  • @VinayKumar-547
    @VinayKumar-547 Рік тому +6

    Bahut badiya gayaki aa bai ji di❤❤❤❤❤❤❤👍👍👍👍👍👍👍

  • @noumanbhatti-ne7jo
    @noumanbhatti-ne7jo 11 місяців тому +5

    Jeo punjabi sada malik apna karam rakhy wasdy raho love from lahore Pakistan ❤️‍🔥❤️‍🔥❤️‍🔥

  • @BrijMohan-lm6jj
    @BrijMohan-lm6jj 5 років тому +31

    2019 listion 9 October yai song ultimate h Yr 😍😘

  • @kiranjitkaur2577
    @kiranjitkaur2577 Рік тому +1

    ਜਿਨਿ ਵਾਰ ਮੈਂ ਏਹ ਸਾਂਗ ਸੁਣਦੀ ਹਾਂ ਤੇ ਬਹੁਤ ਰੋਣਾ ਆਂਦਾ ਯਾਰ ਮਨ ਭਰ ਆਉਂਦਾ ਏਹ ਸਾਂਗ ਸੁਣ ਕੇ 😓😪ਪਤਾ ਨਹੀਂ ਕਿਊ ਐਵੇਂ ਹੁੰਦਾ ਏਹ ਸਾਂਗ ਸੁਣ ਕੇ 😓

  • @Dailydose13131
    @Dailydose13131 5 років тому +54

    2020 ch sunan aale thoko like ❤

    • @bohemiaharry5855
      @bohemiaharry5855 4 роки тому

      2021 saed 2022 ch waheguru di mehar nall bahar a song suniye🙏👍

  • @gurjotsingh8773
    @gurjotsingh8773 2 роки тому +16

    ਵਾਹਿਗੁਰੂ ਸਾਰੇ ਪਰਦੇਸੀਆ ਤੇ ਮੇਹਰ ਰੱਖਿਉ

  • @gurmeetbawa5053
    @gurmeetbawa5053 5 років тому +35

    Hurt touching song
    I miss punjab always

  • @SunnyChauhan-bw8kw
    @SunnyChauhan-bw8kw 10 місяців тому +2

    Me Gujarat se hu i like this song ❤

  • @manisingh1119
    @manisingh1119 8 років тому +111

    eh ta dil hi jaanda hai k pardesa ch rehna kina aukha hai.dil te pather rakhna penda hai veero.nice song

  • @amritdhillon5313
    @amritdhillon5313 2 роки тому +8

    ਜਿੰਦਗੀ ਦੀ ਸਹੀ ਤਰਜਮਾਨੀ ਕਰਦਾ ਹੋਇਆ ਗੀਤ।

  • @manishsangwan6749
    @manishsangwan6749 4 роки тому +15

    Mere comment te reply aune hi karna jeda song sunke roya hove
    Ghar te pind ton chnga kuj vi ni veero par ki kariye bhukh tan lagdi aa 😢
    Koi na jatta himmat ni harni 👍

  • @ShivamKumar-l5f9p
    @ShivamKumar-l5f9p 10 місяців тому +2

    Ye song kabi pura nhi ho sakta

  • @sheryararshed6610
    @sheryararshed6610 5 років тому +11

    5 saal ho gye Pakistan nu wekhay hoye
    Maa ty nahi hai par bapu hi maa baap sab kuch hagay mere magar ona nu v wekhay hoye 5 saal ho gye sonaya Raba karam kr apna mehar kar mere ty k ma apny father kol ja skan menu or kuch nahi chayda 😓😢

  • @singhgraphics31
    @singhgraphics31 Рік тому +4

    ਜਿਉਂਦਾ ਰਹਿ ਹਰਜੀਤ ਹਰਮਨ ਵੀਰੇ ਗਾਣਾ ਸੁਣਕੇ ਰੌਕੇ ਮੰਨ ਹੌਲਾ ਹੋਗਿਆ 😢😭🙏🙏🙏

  • @khushbrar828
    @khushbrar828 5 місяців тому +19

    ਬਹੁਤ ਬਹੁਤ ਵਧੀਆ ਗੀਤ

  • @gurdassingh3618
    @gurdassingh3618 Рік тому +1

    ਜਦੋਂ ਮੈਂ ਆਇਆ ਸੀ ਮੇਰੀ ਮਾਂ ਨੇ ਰੋ ਕੇ ਤੋਰਿਆ ਤੇ ਬਹੁਤ ਘੁੱਟ ਕੇ ਜੱਫੀ ਪਾਈ ਪਰ ਇਹ ਕਦੇ ਨਹੀਂ ਸੋਚਿਆ ਕਿ ਮਾ ਨੂੰ ਮੁੜ ਕੇ ਕਦੇ ਨਹੀਂ ਮਿਲਣਾ 😭।

  • @singhjimmy6424
    @singhjimmy6424 8 років тому +63

    15 sal ho gya na India dekha nu i miss u mom and dad ..pkka ho ka he jnna

    • @indersinghghuman4889
      @indersinghghuman4889 8 років тому

      Bai ja yr ik vari parents nu miln

    • @anjalijaswal4225
      @anjalijaswal4225 8 років тому +1

      yeah ryt Singh jimmy tuhanu pond Jana chahida ik wari

    • @shahsaheb6287
      @shahsaheb6287 8 років тому +2

      Jo pke hone waste aye mere veer ma baap nu bi paka nahi chadna parades sanu aksar cultural relationship to door karda passa as I kamande par jingi da pata nahi "" mera apna experience he me 13 years baad pind gaye bus serf pastya Kaye mile Kaye kadi ni mil sagde afsoos afsoos afsoos

    • @ahtshamulhaq5092
      @ahtshamulhaq5092 7 років тому

      sahiiii

    • @fatherofindia.5168
      @fatherofindia.5168 7 років тому +2

      Singh Jimmy veer watan hi watan hunda. chahey kina dukh dena hovy.

  • @palwinderdhillon673
    @palwinderdhillon673 4 роки тому +125

    Dill nu lgg gya gaana yr❤❤

  • @InderjeetSingh-xu8rw
    @InderjeetSingh-xu8rw 3 роки тому +20

    Rona aa janda eh song sunn k ta mere brother nu v 4year ho gye miss you

  • @HaseebAkbarAwan
    @HaseebAkbarAwan 7 місяців тому +1

    Hayeee oye ay gaana sirf perdesi feel kr sakda
    Dil ty choorian chaldian sun k