ਫੋਰਡ ਇੱਕ ਹੱਥ ਚੱਲਿਆਂ ਭੁੱਖ ਲੈਦੀ ਇਹ ਵੇਖ ਕੇ ਰੇਟ ਚ ਬਣਜੂ ਸਾਰਾ ਰਿਜਨਲ ਟਰੈਕਟਰ ਬਹੁਤ ਘੱਟ ਮਿਲਦੇ ਨੇ ਸਾਫ ਟਰੈਕਟਰ
Вставка
- Опубліковано 10 бер 2023
- #kindasidhupb45 #video #dailyvlog #trendingshorts #tractor #tractorvideo #agriculture #ford #ford3600 #modify #new #tractor #trending #trend #trendingvideo #virelvideo #shorts #shortvideo #facts
- Авто та транспорт
Ford da ford hi he ...king off tha ford 3600
ਆਪਾ ਕਹਿ ਦੀਏ ਐਵੇਂ ਆਪਾ ਕਹਿ ਦੀਏ ਟਰੈਕਟਰ ਬਹੁਤ ਸੋਹਣਾ
ਫੋਰਡ ਤਾਂ ਬਾਈ ਜੀ ਫੋਰਡ ਹੈ
ਫੋਰਡ ਤਾਂ ਫੋਰਡ ਹੀ ਹੈ ਇਹ ਦੇ ਵਰਗਾ ਰੰਗ ਚੁਸਤੀ ਟੈਕਨਾਲੋਜੀ ਅਤੇ ਡਿਜ਼ਾਈਨ ਨਹੀਂ ਕਿਤੇ ਮਿਲਦੇ
.
L
B
T
Upr wale comments da mtlb lan bund te tatti hai saaf saaf tenu bol ta oye 😅😅😅😅😅
ਐਨੇ ਪੈਸੇਆਂ ਦਾ ਨਹੀਂ ਵਿਕਦਾ ਬਾਈ 160 ਤੋਂ ਜਿਆਦਾ ਨਹੀਂ ਵਿਕਦਾ
ਐਵੇਂ ਭਕਾਈ ਮਾਰੀ ਸਾਰੀ ਵੀਡੀੳ ਵਿੱਚ ਜੇ ਐਨਾ ਹੀ ਵਧੀਆਂ ਫੇਰ ਵੇਚ ਕਿਉਂ ਰਹੇ ਹੋ ਘਰੇ ਹੀ ਰੱਖੋ ਸ਼ੋਂਕ ਨਾਲ
Tan hi tan apne punjabi nu log fukra khn lgg ge eho je dogle gappi loka ne beda grk kar ta 😅😅😅
Sahi gl aa vre... Ana vdia ghar e rakhlo
ਗੋਲੀ ਦੁਪੜ ਜ਼ਿਆਦਾ ਛੱਕਿਆਂ ਲੱਗਦਾ
ਹੁਣ ਦੇ ਸਮੇਂ ਵਿੱਚ ਏਹ ਟਰੈਕਟਰ ਕੰਮ ਦਾ ਨਹੀਂ ਹੈ ਕਿਉਂਕਿ ਟੈਕਨੋਲੋਜੀ ਬਹੁਤ Advance ਹੋ ਗਈ ਹੈ
Hun de tractor nu rotri pap on lage aa ah 70 vich aa gye c kio nai aa taknik
ਇਹ ਤਾ ਵਧੀਆ ਏ ਬਾਈ ਜੇ ਭੂਖ ਲੈਦੀ ਏ ਫੇਰ ਰੋਟੀ ਦਾ ਖਰਚਾ ਵੀ ਘੱਟ ਗਿਆ ਨਾਲੇ ਮੂਹ ਕਲਾਂ ਦੁ ਲੋੜ ਨੀ
ਇਸ ਨੂੰ ਵੇਚਣਾ ਨਹੀਂ ਚਾਹੀਦਾ
Very good trctar
Mere kol es naalo vi saaf si new tyres naal masa 1.45 da vikea si.... 1995 model si
Ay Bai jehda prami nu kehda afeem kha ka jmeen plo karda c laga sagnachor ehda v ska han bah Eva ne vagdi
Super
good
Good bai kide sidhu Bangi wale
❤👌
Putt warga ford tractor jatt na bachay ro ro k🥲
King of tha 3600
Nyc veer bro
❤❤❤❤
Very nice
ਬਹੁਤ ਰੇਟ ਆ 1:50
Sirrrra
Mare kol c 91 me modl ko ka c esto jada saaf c
V Veri nice
Ihdi res ik sar c f 60 de nal di 3600 di awaj bddi te khtdi ha
ਸਾਰਾ ਟੈਮ ਕੱਲੇ ਫੋਡ ਤੇ ਲਾਤਾ ਕਾਨੂੰ ਫੋਡ ਦੇਖੇਆ ਕਦੇ ਹੋਰਵੀ ਟਰੈਕਟਰ ਸੀ ਮੱਡੀ ਵਿੱਚ
Bi rate na lao ada atai sone di polis karka ghrai khada rakho ji
Aaven aapa keh diye
Nice 👌
Mere kol h 90madal jva arijnan bai hisar jile ch m
Ford3000.1972,1975
Two trecter mere pas bhe he
ਫੋਨ ਨੰਬਰ ਦਿਉ
Vira je 2 lakh done
ਮਾੜੀ। ਵੀ ਹੈ ਸਾਰਾ ਰੀਜਨ ਹੈ। 1995
Mai v shokan a forde da bro
Hawa ve bai naal de aa
150 ਲੱਖ ਦਾ ਟੇਰਟਰ ਏ
Nhi mud guard nhi naal de
A daro nal dak k ki bole jnda
Bai minu ih dafram nhi Lagia
Trecter ta siraaaa apa kahe dayie😂
Yg 1:48 and I have jm
Rete jiada aa
Y g bpari tyar krwa dinde a remoming ho jndi a tracter te ,pta ni lgda v paint hoya ja nhi
O ki chez hode a bai
Nhi by original aa apan e bechia
@@Brar78615 y tracter tyar kr dinde a oh ewe lgda jive origonal howe 5 ,10 hjaar nal hunda ,paint krke fr thoda rgd dinde a
Sare amli kthe hoge
ਕਿਨੇ ਮੁੱਲ ਦਾ ਦੈਣਾ। ਵੀਰਾਂ ਜੀ ਮੌਜਿਸ ਕਰੀ ਵੀਰਾਂ 170000= ਦਾ ਜਦ ਮਰਜੀ ਫੋਨ ਕਰਦੀ ਵੀਰੇ
Apne kol hega bro ik
Nhi vikdaaa,,,jinna mrzi boli jaaooo,,,,ehh nhi vikdaa enee pessya chh
Bhai mere nal k gaon ma 1995 model 3600 is te bi saaf aa 2022 ma 150000 ka le ka aye te
Phon no. Kya he
भाई जी आप लेके आये जो चल रहा है सही
170 da last sale hona bus
160000me dena
Mere kol ford 1989 model aa
Haaaaaa..n.. Kinda. Ver. Kive. Hek. Laonda
Sara.a
Chaliye nai huna
Bai as to saf mara kol 1995 model ha
Bai m lena dena tuci
145
ehda matlab aa hun hor tractor vadhia aa, ta ee ohna ne vechea Ford
Yo ni bik da
Fghjfhji
Bus kar vera bse
Bs kar vera
Asha tunda chalonda enu
Y apne kol edu v saff aw 95 model aw
Sale karna bai g
@@ghagrafarm5625 nhi y
ਇਕ ਹੈਖ ਚਲਆ ਦੁਜਾ ਹਖ ਨਹੀਂ ਸਿਗਾ ਬਾਈ ਜੀ
ਬਾਈ ਜੀ 93 ਬੰਦ ਹੋ ਗਿਆ ਸੀ ਵੀਰ
95 de last tak aaya veer ji
ਫਿਰ ਬਾਈ ਫੜਕੇ ਰੱਖੀ ਛੱਡੀ ਭਾਵੇਂ ਨਾਈ
ਮਾਡਲ ਦੇ ਹਿਸਾਬ ਨਾਲ ਈ ਵਿਕਣਾ ਐਨੇ ਪੈਸਿਆਂ ਦਾ ਨੀ ਵਿਕਦਾ
ਪੈਸੇ ਮੰਗਣ ਲੱਗੇ ਭੋਰਾ ਸਰਮ ਨੀ ਕੀਤੀ ਅਸੀ ਇਦੇ ਨਾਲ ਦਾ ਆਦਾ 150000.ਲੱਖ ਦਾ ਜੇ ਰੰਗ ਸਾਫ ਫਿਰ ਤੁਸੀਂ ਆਪ ਰੱਖ ਲਵੋ
Bhai malka da number send kareo ji please 🙏 lana hai
Funny chor
190000 me denaa h to
Apna number do
Aaj he le lo payment
Mohmd ji phone number send kar ji
❤❤❤❤