ਛੇ ਮਹੀਨੇ ਬਾਅਦ ਲੀਤੀ ਪਿੰਡ ਨੂੰ ਵਾਪਸੀ Canada to Punjab | Ripan Khushi | Punjabi Travel Couple

Поділитися
Вставка
  • Опубліковано 23 жов 2024

КОМЕНТАРІ • 205

  • @ChardaPunjab-p6e
    @ChardaPunjab-p6e Годину тому +9

    ਇਸਨੂੰ ਕਹਿੰਦੇ ਪੰਜਾਬੀ। ਦੋਨਾ ਭੈਣਾਂ ਨੇ ਤੁਹਾਨੂੰ ਫੁੱਲਾਂ ਵਾਂਗੂੰ ਰੱਖਿਆ। ਦੋਨਾ ਭੈਣਾਂ ਤੇ ਬਾਪੂ ਜੀ ਹੋਣਾ ਨੂੰ ਮੇਰੇ ਵੱਲੋਂ ਬਹੁਤ ਪਿਆਰ ਤੇ ਹਮੇਸ਼ਾ ਇਸ ਤਰ੍ਹਾਂ ਹੀ ਖੁਸ ਰਹਿੰਣ ਅਰਦਾਸ ਹੈ ਮੇਰੀ। ਬਹੁਤ ਚੰਗਾ ਲੱਗਾ ਭੈਣਾਂ ਨੂੰ ਦੇਖਕੇ 🙏

  • @jagsirTungwali041
    @jagsirTungwali041 Годину тому +16

    ਘਰ ਬੈਠਿਆਂ ਨੂੰ ਕਨੇਡਾ ਵਖਾਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ

    • @SatnamSingh-nz5uq
      @SatnamSingh-nz5uq 26 хвилин тому

      🎉 very nice video beautiful ❤️❤️ good 💯🎉

  • @MadhavMadhav-g6t
    @MadhavMadhav-g6t 31 хвилина тому +4

    Ripan ਬਾਈ ਜੀ ਹੁਣ ਬੇਬੀ ਪਲਾਨ ਵੀ ਕਰ ਲਓ ਬੁਹਤ ਦੇਸ਼ ਦੋਨਾਂ ਨੇ ਘੁੰਮ ਲੇ ਤੀਸਰਾ ਵੀ ਲੇਹ ਆਓ

    • @gurvindersinghbawasran3336
      @gurvindersinghbawasran3336 48 секунд тому

      ਵੀਰ ਵਕਤ ਤੇ ਹੀ ਹਰ ਚੀਜ ਚੰਗੀ ਲੱਗਦੀ ਆ। ਇਹ ਚੀਜਾ ਦੀ ਜਿੰਦਗੀ ਵਿੱਚ ਬਹੁਤ ਅਹਮਿਤ ਹੁੰਦੀ ਹੈ। ਘੁੰਮਣਾ ਫਿਰਨਾ ਤਾਂ ਸਾਰੀ ਉਮਰ ਹੀ ਆ

  • @paramjitjodhpur8224
    @paramjitjodhpur8224 Годину тому +5

    ਕੈਨੇਡਾ ਦੀ ਸੈਰ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਨਕੇ ਪਰਿਵਾਰ ਦਾ ਸਪੈਸ਼ਲ ਧੰਨਵਾਦ। ਆਪਣੇ ਵਤਨ ਵਾਪਸੀ ਲਈ ਜੀ ਜੀ ਆਇਆਂ ਨੂੰ। ਆਪਣਾ ਦੇਸ਼ ਆਪਣਾ ਹੀ ਹੁੰਦਾ। ਆਪਣਾਂ ਪੰਜਾਬ ਹੋਵੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੋਵੇ।

  • @punjabUAE
    @punjabUAE 2 години тому +9

    ਭਾਜੀ ਟਰਾਂਟੋ ਵਾਇਆ ਮਿਲਾਨ ਅੰਮ੍ਰਿਤਸਰ ਦੀ @neosair ਫਲਾਈਟ ਚੱਲਦੀ ਹੈ ਜੀ ਉਸਤੋਂ ਬਾਅਦ ਲੰਡਨ ਦੀ ਅੰਮ੍ਰਿਤਸਰ ਏਅਰ ਇੰਡੀਆ ਚਲਾਉਂਦੀ ਹ ਜੀ ਗੈਟਵਿਕ ਤੋਂ । ਬਰਮਿੰਗਮ ਤੋਂ ਅੰਮ੍ਰਿਤਸਰ ਚੱਲਦੀ ਹੈ ਫਲਾਈਟ, ਉਤੋਂ ਬਾਅਦ ਤੁਸੀਂ ਮਲੇਸ਼ੀਆ ਥਾਈਲੈਂਡ ਸਿੰਘਾਪੁਰ ਦੀਆਂ ਫਲਾਈਟਾਂ ਸਾਰੀਆਂ ਚ ਅੰਮ੍ਰਿਤਸਰ ਤੋਂ ਓਪਰੇਟ ਹੋ ਰਹੀਆਂ ਜੀ । ਪੰਜਾਬ ਦੇ ਏਅਰਪੋਰਟ ਨੂੰ ਵੀ ਥੋੜੀ ਸਪੋਰਟ ਕਰ ਦਿਆ ਕਰੋ

    • @mrjattana13
      @mrjattana13 Годину тому +1

      Ihna ne nahi sochna veer. Eh paise de putt aa

  • @JasmersinghJassbrar-ok5wq
    @JasmersinghJassbrar-ok5wq 26 хвилин тому +2

    ਪੰਜਾਬ ਚ,ਜੀ ਆਇਆਂ ਬਈ ਦੋਨਾਂ ਨੂੰ।ਤੇ 6ਮਹੀਨੇ ਜੋਂ ਸਾਨੂੰ ਨਾਲ ਘੁਮਾਇਆ ਉਸ ਲਈ ਢੇਰ ਸਾਰਾ ਧਨਵਾਦ ।

  • @dhindsarubal1378
    @dhindsarubal1378 Годину тому +3

    ਅਵੇਂ ਲਗਿਆ ਜਿਵੇਂ ਕੋਈ ਆਪਣਾ ਘਰ ਆਇਆ ਹੋਵੇ। ਬਹੁਤ ਖੁਸ਼ੀ ਹੋਈ।

  • @Punjabi4word
    @Punjabi4word 2 години тому +22

    ਸਭ ਤੋਂ ਪਹਿਲਾਂ

    • @JasvirSingh-gf7im
      @JasvirSingh-gf7im 2 години тому +2

      ਧਨ ਭਾਗ ਸਾਡੇ ਤੁਸੀ ਪਹੁੰਚੇ ਪੰਜਾਬ। ਐਤਕੀ ਮਿਲਦੇ ਤੁਹਾਡੇ ਘਰ ਦਿਵਾਲੀ ਦੇ ਗਿਫਟ ਨਾਲ। ।

  • @yadwinder.sekhon
    @yadwinder.sekhon 2 години тому +1

    ਬੇੜੀ ਦਾ ਪੂਰ ਤੇ ਤ੍ਰਿੰਞਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਇਕੱਠੀਆਂ । ਭਾਰਤ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ।
    ਜੀ ਆਇਆਂ ਨੂੰ ।

  • @manjeetkaurwaraich1059
    @manjeetkaurwaraich1059 2 години тому +3

    ਰਿਪਨ ਕੈਨੇਡਾ ਦੀ ਚੱਕਲੀ ਉਤਾਰ ਲਿਆਓ ਕਾਸ਼ ਆਪਣਾ ਪੰਜਾਬ ਵੀ ਐਨਾ ਵਧੀਆ ਬਣ ਜਾਏ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉🎉

  • @TarsemBal-oc3xs
    @TarsemBal-oc3xs 33 хвилини тому

    ਰਿਪਨ ਖੁਸ਼ੀ ਵਹਿਗੁਰੂ ਤਹਾਨੂ ਹਮੈਸ਼ਾ ਰਖੈ ਹੁਣ ਤੁਸੀ ਇਡੀਆ ਜਾ ਕਿ ਨਵਾ ਬਲੌਗ ਪੌਣਾਂ ਅਸੀਂ ਇੰਤਜ਼ਾਰ ਕਰਾਂਗਾ ਸੈਫ ਜਰਨੀ ❤❤🙏🙏🎉🎉

  • @harbhajansinghcheema7582
    @harbhajansinghcheema7582 Годину тому +1

    Welcome back to Punjab---- Duniyan di seir ਤੋੋਂ ਬਾਦ Thanks and best wishes

  • @harbhajansingh8872
    @harbhajansingh8872 2 години тому +4

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @jalalabadbrethrenchurch5688
    @jalalabadbrethrenchurch5688 Годину тому +1

    Ripan and Khushi ਦਾ ਪੰਜਾਬ ਵਿੱਚ ਸਵਾਗਤ ਹੈ ਜੀ
    God bless you 🎉

  • @HarpreetSingh-ux1ex
    @HarpreetSingh-ux1ex 13 хвилин тому

    ਕਨੇਡਾ ਵੱਸਦੇ ਸਾਰੇ ਭੈਣ ਭਰਾਵਾਂ ਦਾ ❤ ਧੰਨਵਾਦ ਜੀ ਜਿਨ੍ਹਾਂ ਨੇ ਸੋਹਣੇ ਦੇਸ ਦੀਆਂ ਸੋਹਣੀਆਂ ਥਾਵਾਂ ਦਖਾਈਆ ਤੇ ਭਰਪੂਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @bahadursingh9718
    @bahadursingh9718 16 хвилин тому

    ਰਿਪਨ ਤੇ ਖੁਸ਼ੀ ਆਪ ਨੇ ਕਨੇਡਾ ਦੀ ਸੈਰ ਸਾਨੂੰ ਵੀ ਕਰਾਤੀ ਬਹੁਤ ਬਹੁਤ ਧੰਨਵਾਦ ਖੁਸ਼ੀ ਤੇ ਰਿਪਨ ਦਾ ਵੀਰ ਜੀ ਜੇਕਰ ਸਾਨੂੰ ਟਾਈਮ ਮਿਲਿਆ ਤਾਂ ਤੇਰੇ ਪਿੰਡ ਆ ਕੇ ਜਾਵਾਂਗੇ। ਸਾਡੀ ਰਿਸ਼ਤੇਦਾਰੀ ਹੈ ਤੇਰੇ ਪਿੰਡ ਕੋਲ ਧੰਨਵਾਦ ਸਹਿਤ

  • @JagtarSingh-wg1wy
    @JagtarSingh-wg1wy Годину тому +1

    ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੀ ਸੈਰ ਕਰਵਾਉਣ ਤੋਂ ਬਾਅਦ ਪਿੰਡ ਪਹੁੰਚਣ ਲਈ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @punjabUAE
    @punjabUAE Годину тому +2

    ਕਤਰ ਏਅਰਵੇਜ਼ ਅੰਮ੍ਰਿਤਸਰ ਤੋਂ ਦੋਹਾ ਤੋਂ ਟੋਰਾਂਟੋ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਜਿਸ ਨਾਲ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਪੰਜਾਬੀਆਂ ਨੂੰ ਇਸ ਉਡਾਣ ਦਾ ਵੱਧ ਤੋਂ ਵੱਧ ਸਮਰਥਨ ਕਰਨਾ ਚਾਹੀਦਾ ਹੈ।

  • @sushilgarggarg1478
    @sushilgarggarg1478 2 години тому +3

    Best wishes for New country Pakistan 🇵🇰 👏 😍 ❤️ 🙌 ♥️ 🇵🇰 👏 😍 ❤️ 🙌 ♥️ 🇵🇰 👏 😍

  • @davinderpal987
    @davinderpal987 Годину тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਜੋ ਸੁਖ ਛੱਜੂ ਦੇ ਚੁਬਾਰੇ ੳਹ ਨ ਬਲਖ ਨਾ ਬੁਖਾਰੇ

  • @SukhveerKaur-q1t
    @SukhveerKaur-q1t 2 години тому +1

    ਸਹੀ ਗੱਲ ਆ ਜੀ ਸੋਹਣਾ ਬਹੁਤ ਆ।ਜੀ ਕਰਦਾ ਸਾਰਾ ਦਿਨ ਰੰਗ ਬਰੰਗੇ ਦਰੱਖਤ ਦੇਖੀ ਜਾਈਏ।❤❤❤

  • @kaurj8453
    @kaurj8453 2 години тому +5

    Niki bhann manu bhot good laga
    Bye bye niki bhann

  • @SinghSaab-vy4um
    @SinghSaab-vy4um 57 хвилин тому +1

    Welcome back to punjab Ripan & Khushi

  • @ParamjitSingh-i1h
    @ParamjitSingh-i1h 2 години тому +1

    ਵਾਹਿਗੁਰੂ ਤੰਦਰੁਸਤੀ ਦੇਵੇ ਸਫਰ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਤੁਹਾਨੂੰ ਖੁਸ਼ੀਆਂ ਦੇਵੇ ਆਉਂਦੇ ਸ

  • @amriksingh1813
    @amriksingh1813 53 хвилини тому

    ਕਨੇਡਾ ਦਿਖਾਉਂਣ ਲਈ ਧੰਨਵਾਦ।
    ਹੁਣ ਪੰਜਾਬ ਵਿੱਚ ਸਵਾਗਤ ਹੈ।
    ਜੋ ਸੁੱਖ ਛੱਜੂ ਦੇ ਚੁਬਾਰੇ,
    ਉਹ ਬਲਖ ਨਾ ਬੁਖਾਰੇ!

  • @avtarveryniceg7746
    @avtarveryniceg7746 2 години тому +2

    ਇੰਡੀਆ ਪਹੂੰਚਣ ਤੇ ਮੁਬਾਰਕਾਂ ਜੀ

  • @mangalsingh8905
    @mangalsingh8905 2 години тому +2

    Kye baat he Puttar Ripan khusi
    Very Nice bye bye Canada
    Jyonde vasde Raho

  • @bharatsidhu1879
    @bharatsidhu1879 Годину тому

    ਕਨੇਡਾ ਦੀ ਸੈਰ ਕਰਾਉਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ । ਬਹੁਤ ਸੋਹਣਾ ਲੱਗਿਆ ਤੁਹਾਡਾ ਸਾਰਾ ਸਫ਼ਰ ਅੱਤੇ ਨਵੀਆਂ ਚੀਜ਼ਾਂ ਦੇਖਣ ਅੱਤੇ ਸਿੱਖਣ ਨੂੰ ਮਿੱਲੀਆਂ ਤੁਹਾਡਾ ਬਹੁਤ - ਬਹੁਤ ਧੰਨਵਾਦ । ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ । ਪੰਜਾਬ ਦੀ ਧਰਤੀ ਤੇ ਤੁਹਾਡਾ ਸਵਾਗਤ ਹੈ ।

  • @SukhwantSingh-f3o
    @SukhwantSingh-f3o 2 години тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੰਥ❤❤❤❤❤❤❤❤❤❤😂😂😂😂😂😂😂😂 2:47

  • @mewasingh3980
    @mewasingh3980 19 хвилин тому

    ਬੁਹਤ ਬੁਹਤ ਧੰਨਵਾਦ ਰਿੰਪਨ ਤੇ ਖੁਸੀ ਬੇਟਾ ਬੁਹਤ ਵਧੀਆ ਕਨੇਡਾ ਦੀ ਸੇਰ ਕਰਵਾਉਣ ਤੇ

  • @sushilgarggarg1478
    @sushilgarggarg1478 2 години тому +2

    WELCOME TO BACK HOME 🏡 COUNTRY PUNJAB INDIA 🇮🇳 😎 😀 🙌 😄 👌 🇮🇳 😎 😀 🙌 😄 👌 🇮🇳 😎 😀 🙌 😄 👌 🇮🇳

  • @jasveerpandher7931
    @jasveerpandher7931 2 години тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਖੂਸੀ ਤੇ ਰੀਪਨ ਨੂੰ

  • @jaswindersharma2417
    @jaswindersharma2417 59 хвилин тому

    ਪੰਜਾਬ ਪਹੁੰਚਣ ਤੇ ਨਿੱਘਾ ਸਵਾਗਤ ਹੈ ਜੀ

  • @HarpreetSingh-ux1ex
    @HarpreetSingh-ux1ex 10 хвилин тому

    ਰਿਪਨ ਵੀਰ ਇਸ ਵਾਰ ਦਿੱਲੀ ਤਿੰਨ੍ਰ ਚਾਰ ਘੰਟੇ ਖੱਜਲ ਕੀਤਾ ਇਗਲੈਂਡ ਦੇ ਸਿਟੀਜਨ ਹੋਣ ਕਰਕੇ ਤੇ ਭਾਰਤੀਆਂ ਨੂੰ ਕੋਈ ਰੋਕ ਟੋਕ ਨਹੀਂ ਸੀ

  • @Arpancollection369
    @Arpancollection369 Годину тому +1

    ਅਸੀਂ ਤੁਹਾਨੂੰ ਹਰਿਮੰਦਰ ਸਾਹਿਬ ਦੇਖਿਆ ਸੀ ਪਰ ਤੁਸੀਂ ਕਾਲੀ ਵਿਚ ਸੀ ਮਿਲ ਨਹੀਂ ਪਾੲਏ

  • @Zimidaarjatt302
    @Zimidaarjatt302 2 години тому +3

    Sab tu sohna sada Desh panjab ❤

  • @RanjitSingh-mf3lb
    @RanjitSingh-mf3lb Годину тому

    ਸੋਹਣੇ ਸੋਹਣੇ ਨਜਾਰਿਆ ਸ਼ਫਾਈ ਨੇ ਤਾ ਪੰਜਾਬੀਆਂ ਦਾ ਮਨ ਮੋਹਿਆ❤❤

  • @sukhjindersingh1119
    @sukhjindersingh1119 41 хвилина тому

    Rippen ji and khushi ji good wishes yoir welco.e i Punjab thanks

  • @SatnamSingh-fe3tg
    @SatnamSingh-fe3tg 2 години тому +2

    Dhan Guru Nanak Dev g Chadikala Rakhna 🙏

  • @JaswinderKaur-iu2vc
    @JaswinderKaur-iu2vc 2 години тому +1

    Welcome India Punjab Thanks

  • @karajsingh1535
    @karajsingh1535 Годину тому +2

    ਬਾਈ ਘਰੇ ਜਾਕੇ ਵਿਡੀਉ ਜਰੂਰ ਪਾਈ ❤❤❤❤❤❤❤❤❤❤❤

  • @RUPINDERSINGH-si8et
    @RUPINDERSINGH-si8et Годину тому

    ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ

  • @Harpreetsingh-jk7vl
    @Harpreetsingh-jk7vl 2 години тому +3

    ਆ ਜਾਓ ਬਾਈ ਹੁਣ ਬਹੁਤ ਵਧੀਆ ਮੌਸਮ ਹੋ ਗਿਆ

  • @baljindersingh7802
    @baljindersingh7802 2 години тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @dmann9072
    @dmann9072 35 хвилин тому

    Sab nu god blass you Canada dekhan thay🙏

  • @amarjitkaur1484
    @amarjitkaur1484 52 хвилини тому

    Your relative at surry and Brampton they did so good care pf you otherwise some people not have even few days
    for you and you can see their faces not All but most
    But you should be thankful you have relative like them

  • @wandiyapunjab8297
    @wandiyapunjab8297 Годину тому

    Welcome back home Ripan te khushi ptc.yousaf dhillon punjwarr pakistan

  • @KuldeepSingh-yp9un
    @KuldeepSingh-yp9un 2 години тому +1

    Congrtulaon 🎉 in Punjab Very 🎉 Diddi 🎉🎉

  • @hardeepsinghmandla2825
    @hardeepsinghmandla2825 2 години тому

    Welcome Back to Punjab , India , Rippan Veere..

  • @BhupenderSingh-hc1fr
    @BhupenderSingh-hc1fr Годину тому

    यादगार Tour याद रहूँगा I am miss you canada

  • @sushilgarggarg1478
    @sushilgarggarg1478 2 години тому +1

    Enjoy a tour of Canada 🇨🇦 ✨️ 💙 💕 ❤️ 💖 🇨🇦 ✨️ 💙 💕 ❤️ 💖 🇨🇦 ✨️ 💙

  • @SurinderKaur-i8d
    @SurinderKaur-i8d 2 години тому +1

    Ripan veer ji and Khushi di ssaji ji aea nu

  • @PARAMJITSINGH-yi6bn
    @PARAMJITSINGH-yi6bn 2 години тому +1

    Welcome paaji te parjaayee ji SatSriakal

  • @amarjitkaur1484
    @amarjitkaur1484 Годину тому

    It is nice country you always have work hard at least 15 year then you have little easy life You have to have patient
    In india you have your parents house to live here you have to make your one own but you feel so good after you becaome something on your own feet and you able to do something for your family

  • @SatnamSinghSivia
    @SatnamSinghSivia Годину тому

    😊❤ ਚਲੋ ਹੁਣ ਪਾਕਿਸਤਾਨ ਚੱਲੀਏ ਪਾਕਿਸਤਾਨ ਵੀ ਤੁਹਾਡੇ ਤੋਂ ਵਧੀਆ ਨਹੀਂ ਕੋਈ ਕਮਾ ਸਕਦਾ ਲੈਂਦੇ ਪੰਜਾਬ ਨੂੰ ਦੇਖਿਆ ਬਹੁਤ ਟਾਈਮ ਹੋ ਗਿਆ ਅੰਜੂਮਨ ਸਰੋਏ ਹੋਣੀ ਬਾਕੀ ਸਾਮੀ ਜੱਟ ਕਾਰ ਬਿੰਡ ਰਾਣੀ ਸਭ ਉਡੀਕ ਕਰ ਰਹੇ ਆ ਤੁਹਾਡੀ

  • @saman2156
    @saman2156 Годину тому

    God bless you welcome to Indian ❤️❤️🙏

  • @harimitter5620
    @harimitter5620 Годину тому

    What a great country tolerance respect every nationality give sufficient food employment

  • @darshangill26
    @darshangill26 Годину тому

    ਰਿਪਨ। ਬੇਟਾ। ਨਨਕਾਣਾ ਸਾਹਿਬ। ਜਾਣਾ। ਤੁਸੀਂ। ਜੇ। ਜਾਣਾ। ਤਾਂ। ਦੱਸਣ। ਦੀ। ਖੇਚਲ। ਕਰਨੀ

  • @RakeshRakesh-rp5tv
    @RakeshRakesh-rp5tv 47 хвилин тому

    ਬਹੁਤ ਬਹੁਤ ਧੰਨਵਾਦ ਜੀ 🙏🏻❤❤❤

  • @sushilgarggarg1478
    @sushilgarggarg1478 2 години тому +1

    BEST WISHES FOR NEW COUNTRY PAKISTAN 🇵🇰 👏 😍 ❤️ 🙌 ♥️ 🇵🇰 👏 😍 ❤️ 🙌 ♥️ 🇵🇰 👏 😍 ❤️ 🙌 ♥️ 🇵🇰 👏 😍 ❤️ 🙌 ♥️ 🇵🇰 👏

  • @kanwarjeetsingh3495
    @kanwarjeetsingh3495 Годину тому

    ਸਵਾਗਤ ਹੈ ਇੰਡੀਆ ਵਿੱਚ । ਅਗਰ ਕਿਸੇ ਨੇ ਪਿੰਡ ਮਿਲਣਾ ਹੋਵੇ ਤਾਂ ਮਿਲ ਸਕਦਾ ਹੈ ਜਾਂ ਨਹੀਂ ਜ਼ਰੂਰ ਦਸਣਾਂ ।

  • @BhupinderKaur-xj7fc
    @BhupinderKaur-xj7fc 12 хвилин тому

    ssa veer g khushi di wlcm to punjab ❤❤

  • @punjabUAE
    @punjabUAE 2 години тому +2

    Toronto to Amritsar di flight ha ji neos air di Punjab di economy nu sport kar de aa kro paji

  • @abdulghafoor5030
    @abdulghafoor5030 Годину тому

    Excellent coverage of Canada tour.
    I am waiting for your Lahore tour now. Lahore

  • @jeetnagra9950
    @jeetnagra9950 Годину тому

    Direct flight wich hamesha bhir hundi hai.❤❤😮😮

  • @makhansingh3002
    @makhansingh3002 2 години тому +1

    ਮੇਰਾ ਵੀ ਮੇਰੇ ਮਾਮੇ ਨਾਲ ਬਹੁਤ ਪਿਆਰ ਆ

  • @NirvairSekhon-ir4gu
    @NirvairSekhon-ir4gu 2 години тому +2

    Nice 👍🏻👍🏻👍🏻👍🏻🎉🎉🎉🎉

  • @nachhattarkaur3115
    @nachhattarkaur3115 43 хвилини тому

    ਆਜੋ ਭਾਈ most wellcome

  • @hardeepsinghmandla2825
    @hardeepsinghmandla2825 Годину тому

    Rippan Veere Mausam vadiya te halki halki thand pen lagagai h Punjab vich.

  • @SatinderKaur-vp1zk
    @SatinderKaur-vp1zk 43 хвилини тому

    Waheguru ji mehar kran ji

  • @TajinderSingh-jw5du
    @TajinderSingh-jw5du 32 хвилини тому

    Waheguruji mehar karan

  • @PardeepKumar-n7d
    @PardeepKumar-n7d 2 години тому +1

    Veer ji Jo humne aapke block dekhe Hain ham ka Dhanbad nahin karenge😂😂😂😂

  • @darasran556
    @darasran556 2 години тому +2

    ਸਤਿ।ਸ਼੍ਰੀ। ਅਕਾਲ। ਰਿਪਨ। ਖੁਸੀ।❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @Anmol_47856
    @Anmol_47856 51 хвилина тому

    ❤❤️ finally bai Sade kol aa a
    Geya

  • @TajinderSingh-jw5du
    @TajinderSingh-jw5du 47 хвилин тому

    Well come to india Ripan khushi

  • @georgegomes3469
    @georgegomes3469 2 години тому +1

    Welcome back to India

  • @manjindersinghbhullar8221
    @manjindersinghbhullar8221 Годину тому

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻

  • @JaskaranSingh-mr9hc
    @JaskaranSingh-mr9hc 2 години тому +1

    Sat sahri akal g ❤❤

  • @jasbirkaur8274
    @jasbirkaur8274 2 години тому +1

    All the best to enjoy with Family

  • @dosanjhgarry2254
    @dosanjhgarry2254 2 години тому +1

    Bohut mehnat naal sare vlog banaye Thanks,Have a safe journey 🙏🙏

  • @deep_2113
    @deep_2113 2 години тому

    Welcome Punjab ver Ji 🤗❤😊

  • @KarjSingh-p8q
    @KarjSingh-p8q 2 години тому +1

    Wellcome punjab 🎉🎉🎉🎉🎉

  • @NarinderKumar-pp7zf
    @NarinderKumar-pp7zf 36 хвилин тому

    Thanks Narinder Kumar UK 🇬🇧

  • @tejpalpannu2293
    @tejpalpannu2293 2 години тому +1

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @ninderkaur1080
    @ninderkaur1080 Годину тому

    Welcome to India God bless you

  • @adrees15
    @adrees15 2 години тому +1

    Pakistan se love 💕

  • @zahoorahmad456
    @zahoorahmad456 2 години тому

    Love 💕💕 you work bro thanks Love ❤ from Pakistan

  • @JaswinderSingh-tg8kq
    @JaswinderSingh-tg8kq 9 хвилин тому

    ,Welcom Punjab

  • @pankajvig5192
    @pankajvig5192 45 хвилин тому

    Sir
    I will be coming to meet you on saturday

  • @kiad22
    @kiad22 Годину тому

    Veer, Next time you visit spare some time for East Canada as well ( Quebec, PEI, Nova Scotia , New Foundland )

  • @ahsannaqvi2738
    @ahsannaqvi2738 Годину тому

    Pakistan Nankana sb waiting for you dear brother and sister ❤

  • @baljindersingh7802
    @baljindersingh7802 2 години тому +1

    I love you bata and bati

  • @hardeeps67
    @hardeeps67 2 години тому +1

    Great india 👍🏻

  • @GurpreetKhokher-yq2rv
    @GurpreetKhokher-yq2rv 2 години тому +1

    Goodjob veer didi

  • @muhammadjamshaidkarachi
    @muhammadjamshaidkarachi 2 години тому +1

    Welcome to come 🏠

  • @sushilgarggarg1478
    @sushilgarggarg1478 2 години тому +1

    Satnam wahaguru ji ❤❤❤

  • @HarpreetkoonerKooner-lt2ip
    @HarpreetkoonerKooner-lt2ip Годину тому

    Wel come to punjaab😊

  • @chatranjansaran7518
    @chatranjansaran7518 2 години тому +1

    You move to Canada.❤❤❤

  • @GurpreetSingh-eu8nt
    @GurpreetSingh-eu8nt Годину тому

    Best Punjabi Vlogger 💐🎉

  • @harimitter5620
    @harimitter5620 Годину тому

    Aap bahut zindadil insan Hain