Tere Shehar Ch Vasde Han - Kamal Heer

Поділитися
Вставка
  • Опубліковано 2 вер 2023
  • Tere Shehar Ch Vasde Han - Kamal Heer
    Music: Sangtar
    Lyrics: Kamal Heer
    Video: Bunty Dugg
    DOP: Sahil Chadha
    ਤੇਰੇ ਸ਼ਹਿਰ 'ਚ ਵਸਦੇ ਹਾਂ - ਕਮਲ ਹੀਰ (ਨਵਾਂ ਗੀਤ)
    A new song by Kamal Heer.
    We appreciate your support.
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2023 Plasma Records. All rights reserved.

КОМЕНТАРІ • 338

  • @amritlalowalia8319
    @amritlalowalia8319 10 місяців тому +21

    ਥੋਨੂੰ ਤਿੰਨਾਂ ਭਰਾਵਾਂ ਨੂੰ ਦਿਲੋਂ ਸਲੂਟ ਆ ਭਾਜੀ
    ਤੁਸੀਂ ਕਿਸੇ ਹੋਰ ਦੁਨੀਆ ਚੋਂ ਆਏ ਹੋ 🙏🏻🙏🏻🙏🏻

  • @jagtarjanal8955
    @jagtarjanal8955 10 місяців тому +7

    ਗੀਤਾ ਦੇ ਨਾਮ ਤੇ ਜ਼ਹਿਰ ਦੇ ਘੁੱਟ ਤਾਂ ਰੋਜ ਹੀ ਭਰ ਰਹੇ ਹਾਂ। ਅਸਲੇ ਅਤੇ ਨਸ਼ੇ ਦੇ ਸ਼ੋਰ ਸ਼ਰਾਬੇ ਤੋਂ ਬਾਅਦ ਅੱਜ ਬਹੁਤ ਸਮੇਂ ਪਿੱਛੋ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਸੁਣ ਰਹੇ ਹਾਂ। ਜਿਉਂਦਾ ਰਹਿ ਸਾਡੇ ਕਮਲ ਸਿਆ। ਹਰ ਸਮੇਂ ਸਾਡੀਆ ਉਮੀਦਾ ਤੇ ਖਰਾ ਉਤਰਨ ਲਈ ਦਿਲੋ ਧੰਨਵਾਦ ਵੀਰ।

  • @surindersohal1506
    @surindersohal1506 10 місяців тому +5

    ਬਹੁਤ ਖੂਬ ਰੂਹ ਤੋਂ ਗੀਤ ਗਾਇਆ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਸ਼ੁਕਰੀਆ ਐਨਾ ਸੋਹਣਾ ਗੀਤ ਗਾਉਣ ਲਈ ਬਾਕਮਾਲ ਕਲਮ ਜਿਸ ਨੇ ਗੀਤ ਨੂੰ ਅੱਖਰਾਂ ਦੀ ਮਾਲਾ ਵਿੱਚ ਪਿਰੋਇਆ ਤੇ ਉਨ੍ਹਾਂ ਨੂੰ ਭੀ ਮੁਬਾਰਕਾਂ ਜਿਹਨਾਂ ਨੇ ਵੀਡੀਓ ਨੂੰ ਬੜੇ ਹੀ ਸੋਹਣੇ ਢੰਗ ਨਾਲ ਫਿਲਮਾਇਆ ਸਾਰੀ ਟੀਮ ਨੂੰ ਮੁਬਾਰਕਾਂ ਸਾਰੇ ਐਕਟਰ ਨੇ ਵਧੀਆ ਕੰਮ ਕੀਤਾ ਜਿਊੁਂਦੇ ਰਹੋਂ ਏਦਾਂ ਹੀ ਸੋਹਣਾ ਸੋਹਣਾ ਕੰਮ ਸਰੋਤਿਆ ਦੀ ਝੋਲੀ ਪਾਉਂਦੇ ਰਹੋਂ 🙏🙏🙏 ਬਹੁਤ ਬਹੁਤ ਪਿਆਰ ਤੇ ਸਤਿਕਾਰ

  • @lifeofangelnita
    @lifeofangelnita 10 місяців тому +44

    Tere Shehar ch vasde han... Bahot hi Pyaara sad song like always you sing from heart nd soul Kamal Heer Paji... I am listening your songs from school time.. well done.. nd best wishes my dear.. love you ❤🥰👏🧿💝

  • @sandeepthabal9922
    @sandeepthabal9922 10 місяців тому +5

    Bina sunee like karta bhaji nahi reesa tuhdiya bhaji ❤️

  • @RajinderKumar-by1fd
    @RajinderKumar-by1fd 10 місяців тому +8

    ਬਹੁਤ ਵੱਧੀਆ ਗੀਤ ਲਿੱਖਿਆ ਹੈ ਅਤੇ ਬਹੁਤ ਪਿਆਰੀ ਆਵਾਜ਼ ਹੈ ਭਾਜੀ..🌺🌺
    'ਵਾਹਿਗੁਰੂ" ਤੁਹਾਨੂੰ ਤਿੰਨੋ ਭਰਾਵਾਂ ਨੂੰ ਲੰਮੀਆਂ ਉਮਰਾਂ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ...🌺🌺
    ਨਵੇਂ ਗੀਤ ਦੀਆਂ ਆਪ ਸੱਭ ਨੂੰ ਬਹੁਤ, ਬਹੁਤ ਮੁਬਾਰਕਾਂ ਜੀ..🌺🌺

  • @punjabandusa22
    @punjabandusa22 10 місяців тому

    ਕਮਲ ਵੀਰ ਬਹੁਤ ਵਧੀਆ ਗੀਤ ਜੀ ਤਿੰਨੇ ਵੀਰ ਜ਼ਿੰਦਾਬਾਦ ਜੀ
    Joga Dhindsa USA

  • @Ravigillmusic
    @Ravigillmusic 10 місяців тому +5

    So much love for kamal heer bhaji ❤❤❤❤hamesha kamaal karde nay bhaji🌸🙏🙌proud of Punjab 🥀❣bakamaal music Sangtaar bhaji⚘

  • @JatinderSony-ny3pr
    @JatinderSony-ny3pr 10 місяців тому

    Hr kise di smjh aun vala geet nhi ae ehnu feel krn lyi tutna paina Kamal bhaji kmaal ho tusi main ta kal ii Manmohan bhaji di post tw tuhanu like kr dita c bcz menu pta tusi always superhit ho

  • @punjabandusa22
    @punjabandusa22 10 місяців тому

    ਸਾਰੇ ਯਾਰਾਂ ਦੇ ਫੋਨ ਆਉਂਦੇ ਹਨ ਕਿ ਗਾਣਾ ਬਹੁਤ ਵਧੀਆ
    ਸਾਰੇ ਯਾਰ ਯਾਦ ਕਰਦੇ ਹਨ ਤੁਹਾਨੂੰ USA ਵਾਲੇ
    ਤਰਨ ਵੀਰ ਤੇ ਅਮਨ ਪਾਲ਼ੀ ਸੋਡੀ ਜੋਗਾ ਢੀਣਸਾਂ
    ਸਾਰਿਆਂ ਗਾਣਾ ਬਹੁਤ ਪਸੰਦ ਕੀਤਾ ਜੀ

  • @mohindersahota1050
    @mohindersahota1050 10 місяців тому

    Bahut hi ghaint kayj vaar song sun liya vaar vaar sunan nu dil kari ja riha
    Ohi cheez nikli prayi dila meria. Vang superhitt hona chahida 👌👌👌

  • @TusharBhullar
    @TusharBhullar 10 місяців тому +1

    Jeeunde raho Kamal Ji🙏🙏🙏🙏👌🏻👌🏻👌🏻👌🏻

  • @TaraChand-ec7gc
    @TaraChand-ec7gc 10 місяців тому

    ਤੁਸੀਂ ਵਸਦੇ ਰਹੋ ਪਰਦੇਸੀਓ 😊😊

  • @surindersohal1506
    @surindersohal1506 10 місяців тому

    ਮਾਲਕ ਤੁਹਾਡੀ ਤੇ ਮਨਮੋਹਨ ਬਾਈ ਜੀ ਤੇ ਸੰਗਤਾਰ ਬਾਈ ਜੀ ਲੰਮੀਆਂ ਉਮਰਾਂ ਬਖਸ਼ਣ ਏਦਾਂ ਤੁਸੀਂ ਸਰੋਤਿਆ ਨੂੰ ਗੀਤਾਂ ਦੇ ਗੁਲਦਸਤੇ ਭੇਟ ਕਰੀ ਜਾਓ ਤੇ ਪੰਜਾਬੀ ਮਾਂ-ਬੋਲੀ ਨੂੰ ਹੋਰ ਭੀ ਉਚਾਈਆਂ ਤੇ ਲੈ ਕੇ ਜਾਵੋ ਬਹੁਤ ਬਹੁਤ ਪਿਆਰ ਸਤਿਕਾਰ 🙏🙏🙏

  • @madi437
    @madi437 10 місяців тому +2

    My Favourite Singer KAMAL HEER JI and Manmohan Waris ji.
    Tere Shehar ch Vasde aa, Par Ujde loga warge aa❤

  • @shamshersandhu9026
    @shamshersandhu9026 10 місяців тому +2

    Pyara geet aa ❤

    • @bhupindersinghsarwara
      @bhupindersinghsarwara 9 місяців тому

      Big fan of ur and ur kalam sandhu ji.. tuhade sare geet sune surjit una ne jo gye.. bhut vdia likhat ji

  • @daimondsingh7680
    @daimondsingh7680 10 місяців тому

    Kyaa baat aa paji kush karta 🎉🎉 ਕਿਸੇ ਮਹਾਂਪੁਰਸ਼ ਦੇ ਮਨ ਵਿਚ ਆਈਆ ਖੋਟਾ ਵਰਗੇ ਆ l ਪ੍ਰਮਾਤਮਾ ਨੇ ਤਾਡੀ ਲਿਖਤ ਰਾਹੀ ਸੱਚਾਈ ਬਿਆਨ ਕੀਤੀ ਆ ਜੀl paji Tanu video clips send kari aye🙏🙏🌷🌷

  • @lakshyapreetsinghjatt6034
    @lakshyapreetsinghjatt6034 9 місяців тому

    Heart touching song
    .
    .
    Tere shehar ch vasde aa ......!
    Per ujde loka warge aa.....!!

  • @amandeep-jg4mt
    @amandeep-jg4mt 10 місяців тому

    Bhut sahi time te ta bhut hi dunge gall h ...har koi syad na samje...
    God bless you paji

  • @gsbajwa67
    @gsbajwa67 9 місяців тому

    Bahut hi pyaara te meaningful song. ❤❤❤ Love u kamal heer bhaji

  • @JungleePunjabi
    @JungleePunjabi 9 місяців тому

    Sabar Koti vibes❤ Only Waris and Kamal heer can do this

  • @balwinderbhukal6995
    @balwinderbhukal6995 10 місяців тому +1

    ਜੁਗ ਜੁਗ ਜੀਓ..... ਖੂਬਸੂਰਤ ਨਗਮਾ

  • @baljitsingh2892
    @baljitsingh2892 9 місяців тому

    Kamal heer..v onha artists vicho hai jinna de songs ya lyrics.. movie..nu bina dekhe..suney......like hi kita ja sakda hai.......always vadiaa songs sanaudey ne...from ..ajit akhbaar vich pehli Baar main Kamal heer Dee reel. Kamli....da poster dekhya c ........God bless you

  • @mangamaur
    @mangamaur 10 місяців тому +1

    ਕਮਲ ਵੀਰ ਗਾਇਕ ਤਾਂ ਸਿੱਖ ਕੇ ਬਣ ਗਏ ਸੀ, ਪਰ ਆਹ ਲਿਖਣ ਵਾਲੇ ਕੰਮ ਪਹਿਲੀ ਵਾਰੀ ਪਤਾ ਲੱਗਿਆ, ਜਜਬਾਤੀ ਜਾ ਗੀਤ ਆ, ਖੁਭਦਾ ਗੀਤ, ਸਹੀ ਢੰਗ ਨਾਲ ਸ਼ਾਮੀ 8:00 ਵਜੇ ਖੁਭਣਾ ਇਹ ਗੀਤ, ਨਵਾਂ ਕੰਮੈਂਟ ਕਲ ਕਰਾਂਗੇ, ਰਾਤੀ ਸੁਨਣ ਤੋਂ ਬਾਦ

  • @Harryjudge
    @Harryjudge 10 місяців тому

    kamal 22 aj v ohi awaaz barkrar rkhi hoi aa kainthe wale to till this song big respect

  • @rattifatehgarhguri1506
    @rattifatehgarhguri1506 9 місяців тому

    ਵਾਹ ਭਾਜੀ,ਬੇਹੱਦ ਪਿਅਾਰੀ ਅਵਾਜ ਤੇ ਮਿੱਠੀ ਧੁਨ

  • @GURPREETSINGH-469
    @GURPREETSINGH-469 10 місяців тому

    ਕੀ ਲਿਖਤਾਂ ਯਾਰਾ ❤

  • @Free_salon_education
    @Free_salon_education 10 місяців тому

    Bhut pyara song ..Anjli best performance. KEEP ROCKING

  • @saabsaab3437
    @saabsaab3437 10 місяців тому +1

    ਬਾਹ ਜੀ ਬਾਹ ਕੀ ਬਾਤਾ ਨੇ ਗਾਣੇ ਦੀਆਂ 😘👌👌👌👌👌

  • @HarinderBhullar
    @HarinderBhullar 10 місяців тому

    ਸ਼ਾਨਦਾਰ..ਜ਼ਬਰਦਸਤ..ਜ਼ਿੰਦਾਬਾਦ

  • @diyasingh951
    @diyasingh951 8 місяців тому

    Mainu maan a k main waris,sangtaar, te heer de dor ch janam leya 🙏🏻

  • @preetpunjabi1
    @preetpunjabi1 10 місяців тому

    ਬਾਈ ਪਤਾ ਨੀ ਕੀ ਗਾਈ ਜਾਨੇ ਉ ਵੀਰੇ। ਐਡੇ ਸੋਹਣੇ ਗਲੇ ਆ ਤੁਹਾਡੇ ਕੋਲ। sorry bai song ਠੀਕ ਠਾਕ ਈ ਆ

  • @aasthamangla9818
    @aasthamangla9818 10 місяців тому +4

    Wow Anjali just nailed the song🎉hats off to your performance ❤❤

  • @benipalhome615
    @benipalhome615 10 місяців тому +4

    ਬਹੁਤ ਸੋਹਣਾ ਗੀਤ ਆ ਕਮਲ ਵੀਰ ਜੀ। 🎉
    ਬਾਕਮਾਲ ਸੰਗੀਤ ਅਤੇ ਗਾਇਕੀ ਆ।
    ਜਿਊਂਦੇ ਰਹੋ

  • @spbaling9025
    @spbaling9025 10 місяців тому

    ਵੇ ਤੇਰੀ ਸਾਦਗੀ ਦਿਲ ਚ ਘਰ ਕਰ ਲੈਂਦੀ ਬਹੁਤ ਸੋਹਣਾ ਗੀਤ❤

  • @DarshanD-qb3yl
    @DarshanD-qb3yl 10 місяців тому

    ਬਹੁਤ ਸੋਹਣਾ❤

  • @raahisafarade7872
    @raahisafarade7872 10 місяців тому

    Sahi Gal. Ji. Note. Kharch k Khushi na mildi. Kamal sodde Takdeera de. Bohat sohna. Song

  • @AmanDeep-bs8hf
    @AmanDeep-bs8hf 10 місяців тому +1

    ਬਹੁਤ ਵਧੀਆ ਗੀਤ ਹੈ ਵੀਰ ਜੀ

  • @harvinderbittu8681
    @harvinderbittu8681 10 місяців тому +1

    Wah ji wah
    Super 👌

  • @shortie8432
    @shortie8432 9 місяців тому

    Mera surila bro 🎧🥰...God bless u bro ❤

  • @daljitgirn7611
    @daljitgirn7611 7 місяців тому

    Jionde raho bai jii.. ❤

  • @BaruSbrar
    @BaruSbrar 10 місяців тому

    ਬਹੁਤ ਵਧੀਆ ਬਾਈ ਜਿਓਂਦੇ ਵਸਦੇ ਰਹੋ।❤❤❤

  • @kamaljitsingh6708
    @kamaljitsingh6708 10 місяців тому

    Hanji Sir
    Sira la ta ❤❤❤❤❤❤❤

  • @royalsimranjeetsingh
    @royalsimranjeetsingh 10 місяців тому +7

    Speechless!!!! Can't find suitable words to applaud the whole team!

  • @gurmeetsinghmeet9938
    @gurmeetsinghmeet9938 10 місяців тому

    Bhut Vadhiya Song hai bro,, Congratulations

  • @shivagill6208
    @shivagill6208 10 місяців тому

    Gourave paji siraa model ❤️🔥🔥

  • @RavinderSingh-nk6ge
    @RavinderSingh-nk6ge 10 місяців тому

    ਘੈਂਟ ਆ ਬਾਈ ਜੀ

  • @guridhiman4406
    @guridhiman4406 10 місяців тому

    Sunan to pehla like button dabta veer

  • @ThePreetsanghreri
    @ThePreetsanghreri 10 місяців тому

    ਬਹੁਤ ਵਧੀਆ ਭਾਅ ਜੀ... ਇਹ ਗੀਤ ਸੁਰੀਲੀ ਗਾਇਕੀ ਤੇ ਮਿਆਰੀ ਲਿਖਤ ਦਾ ਸੁਮੇਲ ਹੈ... ਤੁਹਾਡੀ ਆਵਾਜ਼ ਵਾਂਗੂੰ ਤੁਹਾਡੀ ਇਸ ਲਿਖਤ ਨੂੰ ਵੀ ਸਲਾਮ ਕਰਦੇ ਆਂ... 🙏

  • @deepalipandit7563
    @deepalipandit7563 10 місяців тому +1

    Lovely song 🌸 Female model has done a great job 👏👏

  • @bashalphotography
    @bashalphotography 10 місяців тому

    Love you kamal bro.. you are my favourite from the time jihde piche ho gya shudaai dila mereya .. ❤️❤️

  • @paramvirsinghrandhawa9007
    @paramvirsinghrandhawa9007 10 місяців тому

    Wah kamal heer bai, baut pyara ganna

  • @khalisstan
    @khalisstan 10 місяців тому

    ਬਹੁਤ ਸਮੇਂ ਤੋਂ ਉਡੀਕ ਸੀ ਕਮਲ ਵੀਰ ਜੀ❤
    ਏਦਾ ਦੇ ਖ਼ਿਆਲ ਸਾਂਝੇ ਕਰਦੇ ਰਿਹਾ ਕਰੋ❤

  • @ravinderravi2382
    @ravinderravi2382 10 місяців тому

    ਹਰ ਵਾਰੀ ਦੀ ਤਰਾ ਘੈਟ

  • @SukhwinderSingh-wq5ip
    @SukhwinderSingh-wq5ip 10 місяців тому +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @noorrecords9095
    @noorrecords9095 10 місяців тому +1

    ਓਏ ਹੋਏ,,, ਕਿਆ ਲਫਜ ਨੇ,,, ਕਮਲ ਵੀ ਕਮਾਲ ਐ

  • @Buntyvirk798
    @Buntyvirk798 10 місяців тому

    Kamal Heer paji di awaj vich bhuoot mathas aa song sun dil nu bhuoot sakon milda eh...Punjab de waris👑

  • @sandeepnahar628
    @sandeepnahar628 10 місяців тому

    Bhut vadia song ❤kamal bhaji

  • @shalineegusain3589
    @shalineegusain3589 10 місяців тому +3

    Great work with dedication!
    Always unique!
    Thank you again!
    Stay blessed Heera!

  • @manasingh4958
    @manasingh4958 10 місяців тому

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @SantaliNama
    @SantaliNama 10 місяців тому

    ਵਾਹ!!!!!

  • @priyabhardwaj4410
    @priyabhardwaj4410 10 місяців тому

    Gaurav Bhai kyaa hai ❤️❤️🔥🔥🔥🔥🔥🧿

  • @sonuladharsonu5591
    @sonuladharsonu5591 10 місяців тому

    ਬਹੁਤ ਵਧੀਆ ਭਾਜੀ

  • @GurpreetSingh-jn2hr
    @GurpreetSingh-jn2hr 10 місяців тому

    Waah waah❤

  • @InderJeet-nl4ns
    @InderJeet-nl4ns 10 місяців тому

    Vdia song aa kaml Heer saab eda de song vdia lgde aa

  • @livewithoutfear4895
    @livewithoutfear4895 10 місяців тому +5

    Beautiful song ❤

  • @user-ei4jz1mb7x
    @user-ei4jz1mb7x 10 місяців тому

    Bahut vadia veer ji 🎉🎉❤❤

  • @JagjeetsinghChauhanKali-xe5uq
    @JagjeetsinghChauhanKali-xe5uq 10 місяців тому

    Thanks kamal paji dedicated for me this beautiful song.❤

  • @TejiSandhu
    @TejiSandhu 10 місяців тому

    Bahut hi heart touching ❤song aa. Superb Kamal veer .. ☝️👌 Gaya bahut hi sohna.

  • @jindagizindabaad7974
    @jindagizindabaad7974 2 місяці тому

    Love and respect from shree ayodhya g ❤❤

  • @devsukhdev2810
    @devsukhdev2810 10 місяців тому

    Khubsurat, jio veer

  • @ashokchandla3222
    @ashokchandla3222 10 місяців тому

    Super duper song bhaji❤❤

  • @rsmaneya4971
    @rsmaneya4971 10 місяців тому

    Wel done bro ( Gourav ) keep it up, nice work👍👍

  • @salilbhagat4352
    @salilbhagat4352 10 місяців тому

    Congratulations Bro For your new modeling Project... #Gourav_Bhagat_Gori ❤ Awesome Acting God Bless You and keep it up 🎉

  • @kokibaazigarlalka
    @kokibaazigarlalka 10 місяців тому

    Sohna song bai ne gaiya❤❤❤❤❤❤

  • @sanjeev8972
    @sanjeev8972 9 місяців тому

    Kamal bhai ji... ❤

  • @Paulsher
    @Paulsher 10 місяців тому

    Ghaint Song Bhaji

  • @davinderkaur925
    @davinderkaur925 10 місяців тому

    Swad aaa Gia brother God bless you

  • @punjabandusa22
    @punjabandusa22 10 місяців тому

    ਬਹੁਤ ਵਧੀਆ ਜੀ

  • @officialjcbvlogs3543
    @officialjcbvlogs3543 10 місяців тому

    Jine sohne ganne hunde aa 1 million subscriber te bande e aa channel nu manmohan paji mera favrt singer aa👍👍👍👍👍

  • @sodhikhangura9505
    @sodhikhangura9505 10 місяців тому

    ਬਾ-ਕਮਾਲ ਗੀਤਕਾਰੀ, ਸੰਗੀਤ ਅਤੇ ਪੇਸ਼ਕਸ਼ 🙏

  • @gurveersingh5501
    @gurveersingh5501 10 місяців тому

    Bahut vadia bai ji ❤❤❤

  • @ramansandhu954
    @ramansandhu954 10 місяців тому

    ਦਿਲ ਖੁਸ਼ ਹੋ ਗਿਆ ਭਾਜੀ

  • @kulvirsinghsingh6694
    @kulvirsinghsingh6694 10 місяців тому +1

    Very nice excellent 👌👌👌👌👍👍👍 song brother waheguru ji chardi kalan rikhna ji

  • @rsrinku791
    @rsrinku791 10 місяців тому

    Bhut sohna gana hai bhaji Mubaraka Ji bhut bhut

  • @thatsit95
    @thatsit95 9 місяців тому

    Sahi aa 22 g, har kise nu paise wala chahida.

  • @surjeetsinghjiaitiana5951
    @surjeetsinghjiaitiana5951 10 місяців тому

    ਬਹੁਤ ਸੋਹਣਾ ਗੀਤ

  • @ravindersinghrajpoot3615
    @ravindersinghrajpoot3615 10 місяців тому

    So nice Song . God Bless you All
    team

  • @sachin5048
    @sachin5048 10 місяців тому

    Nice song amazing casting both actress is amazing but I like female actress smile with dimple. 😊😊😊😊 And Kamal Heer your are amazing

  • @lovelymusic1065
    @lovelymusic1065 10 місяців тому

    Kainttttt songgg ji

  • @happyheer3186
    @happyheer3186 10 місяців тому

    Dilo salute aa thuadi singing line nu happy Heer vlo jee 👍👍

  • @happyasian7555
    @happyasian7555 10 місяців тому

    ਬਿਨਾ ਸੁਣੇ ਲਾਈਕ ਕਮੈਂਟ 🎉

  • @SimaranjitS
    @SimaranjitS 10 місяців тому

    ਵਾਰਿਸ ਭਰਾਵਾਂ ਦੀ ਖੁਰਾਕ ਦੀ ਜਾਂਚ ਹੋਣੀ ਚਾਹੀਦੀ ਆ | ਜਦੋਂ ਅਸੀਂ ਨਿੱਕੇ ਸੀ, ਇਹ ਉਦੋਂ ਵੀ ਏਦਾਂ ਦੇ ਹੀ ਸੀ , ਹੁਣ ਅਸੀਂ 40 ਸਾਲ ਦੇ ਲਾਗੇ ਹੋ ਚੱਲੇ ਆ ਇਹ ਫੇਰ ਵੀ ਓਦਾਂ ਦੇ ਹੀ ਆ | ਬਾਕੀ ਗਾਣਾ ਬਾਕਮਾਲ ਆ ਜੀ | ਲਵ ਯੂ ਆਲ

  • @user-gz7kr4mb9w
    @user-gz7kr4mb9w 10 місяців тому

    ❤ balveer balle balle karate

  • @gurjinderdhillon3036
    @gurjinderdhillon3036 10 місяців тому

    Har ghareeb ashiq di zindagi wala song ❤❤❤ no can beat old singers

  • @singhb6039
    @singhb6039 10 місяців тому

    ❤ ਨੂੰ ਟੱਚ ਕਰਦਾ ਜੀ

  • @munishkumar7231
    @munishkumar7231 9 місяців тому

    Bilkul right sache bol aa hulluwal saab

  • @amritmannsingh7621
    @amritmannsingh7621 10 місяців тому

    Sirra bro 🤟🤟❤️

  • @ManojKumar-ff2ht
    @ManojKumar-ff2ht 10 місяців тому

    Supper bro chak k rakh eda eee

  • @smandipsinghsmandipsingh
    @smandipsinghsmandipsingh 9 місяців тому

    ਬਹੁਤ ਪਿਆਰਾ ਗੀਤ