PART 2 ਬੱਗਾ ਖੁਰਦ ਅਜਨਾਲਾ ਵਾਲੇ ਕੇਸ ਸਨਦੀਪ ਦਾ ਪਰਿਵਾਰ ਲੱਭ ਗਿਆ ਦੁੱਖ ਦੀ ਗੱਲ ਮਾਂ ਬਾਪ ਦੀ ਮੌਤ ਹੋ ਗਈ ਉਡੀਕ ਕਰਦੇ.

Поділитися
Вставка
  • Опубліковано 26 бер 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    youtube.com/@palkharoud6004?s...

КОМЕНТАРІ • 419

  • @balvirsingh9650
    @balvirsingh9650 2 місяці тому +80

    ਪਾਲ ਭਾਜੀ ਆਪਣੇ ਹਲਕੇ ਦੇ MLA ਸਾਹਿਬਾਨ ਨੂੰ ਬੇਨਤੀ ਕਰੋ ਕਿ ਵਿਧਾਨ ਸਭਾ ਚ ਇਹ ਵਿਚਾਰ ਰੱਖਿਆ ਜਾਵੇ ਤਾਂ ਕਿ ਸਰਕਾਰ DCs ਸਾਹਿਬਾਨਾਂ ਨੂੰ ਸਖ਼ਤ ਪੜਤਾਲ਼ ਕਰਨ ਦੇ ਹੁਕਮ ਦੇਵੇ ਧੰਨਵਾਦ

    • @user-aman649
      @user-aman649 2 місяці тому +3

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @Tibeyandeputt
    @Tibeyandeputt 2 місяці тому +51

    ਵਾਹ ਜੀ ਵਾਹ. ਪਾਲ ਵੀਰ ਰੱਬ ਦਾ ਦੂਜਾ ਰੂਪ ਹੈ. ਜੇ ਕਿਸੇ ਨੇ ਸਵਰਗ ਦੇਖਣਾ ਏ ਤਾ ਪਿੰਡ ਲਿਚਕਾਣੀ ਸੰਸਥਾ ਚ ਜਰੂਰ ਜਾ ਕੇ ਆਓ. ਤੋਹਡਾ ਬਹੁਤ ਧੰਨਬਾਦ ਹੋਵੇਗਾ. ਵਾਹਿਗੁਰੂ ਜੀ 🙏🙏🙏🙏🙏

  • @khushbrar828
    @khushbrar828 2 місяці тому +32

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ

  • @RajinderKumar-fk1od
    @RajinderKumar-fk1od 2 місяці тому +14

    ਸਾਨੂੰ ਸਾਰਿਆ ਨੂੰ ਪਾਲ ਵੀਰ ਜੀ ਦਾ ਸਾਥ ਦੇਣਾ ਚਾਹੀਦਾ ਕੁਝ ਫ਼ਰਜ਼ ਸਾਡਾ ਵੀ ਬਣਦਾ ਹੈ ਪਾਲ ਵੀਰ ਜੀ ਕਿੱਥੇ ਕਿੱਥੇ ਜਾ ਕੇ ਲੋਕਾਂ ਨਾਲ ਲੜਨ ਸਪੋਟ ਕਰੋ ਸਾਰਿਆ ਨੂੰ ਬੇਣਤੀ ਹੈ ਜੀ

  • @surindergill9090
    @surindergill9090 2 місяці тому +13

    ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

    • @RadheSham-yg5sf
      @RadheSham-yg5sf 2 місяці тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਪਿੰਡ ਲਚਕਾਣੀ ਵਿੱਚ ਰੱਬ ਵਸਦਾ ਜੀ ਵਾਹਿਗੁਰੂ ਜੀ ਪਾਲ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏

  • @user-hy9dw5ci7u
    @user-hy9dw5ci7u 2 місяці тому +5

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏👍👍👍

  • @MakhanSingh-px4bk
    @MakhanSingh-px4bk 2 місяці тому +24

    ਇਹ ਸਿੰਘਾ ਦੇ ਦੁਸ਼ਮਣ ਨੇ ਵਾਹਿਗੁਰੂ ਜੀ

    • @RajinderKumar-fk1od
      @RajinderKumar-fk1od 2 місяці тому +1

      Bilkul sahi keya vere shrm aani chidi a ehna nu guru saab da Naam khrb Karn vale lok si oh

  • @SurjitSingh-hn8kn
    @SurjitSingh-hn8kn 2 місяці тому +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨਵਾਦ ਹੈ ਜੀ ਅਕਾਲ ਪੁਰਖ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਸੇਵਾ ਬਖਸ਼ੀ ਹੈ।
    ਧੰਨਵਾਦ ਆਪ ਜੀ ਦਾ ਵੀ ਪ੍ਰਵਾਰ ਨਾਲ ਸੰਦੀਪ ਜੀ ਦਾ ਮਿਲਾਪ ਹੋਇਆ ਹੈ।

  • @user-fj4dj1gc1y
    @user-fj4dj1gc1y 2 місяці тому +18

    ਬੇਟਾ ਸਬਦ ਹੈਨੀ ਮੇਰੇ ਤੇਰਾ ਧੰਨ ਵਾਦ ਕਰਨ ਵਾਸਤੇ 🌹🙏🙏🙏🙏🙏

  • @bhupinderkaur8236
    @bhupinderkaur8236 2 місяці тому +9

    ਜਿਉਂਦਾ ਰਹੋ ਪਾਲ ਪੁੱਤਰ ਵਾਹਿਗੁਰੂ ਜੀਤੁਹਾਡੇ ਤੇਕਿ੍ਰਪਾ ਬਣਾਈ ਰੱਖੇ❤❤

  • @jagvirsinghbenipal5182
    @jagvirsinghbenipal5182 2 місяці тому +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਪਾਲ ਵੀਰ ਜੀ ਨੂੰ ਜੀ 🙏🙏

  • @taran.dhudike7
    @taran.dhudike7 2 місяці тому +25

    ਠਾਣੇ ਲੈ ਜਾਓ ਪਾਲ ਬਾਈ ਜੀ ਪਰਚਾ ਦਰਜ਼ ਕਰਵਾਓ ਬਾਈ ਜੀ 🙏🏻🙏🏻

    • @user-aman649
      @user-aman649 2 місяці тому +1

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @SukhwinderSingh-wq5ip
    @SukhwinderSingh-wq5ip 2 місяці тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @baldevsinghriar4830
    @baldevsinghriar4830 2 місяці тому +1

    ਵਾਹਿਗੁਰੂ ਜੀ ਦਾ ਸ਼ੁੱਕਰ ਹੈ ਇਸ ਵੀਰ ਦਾ ਪਰਿਵਾਰ ਮਿਲ ਗਿਆ ਵਾਹਿਗੁਰੂ ਜੀ ਮੇਹਰ ਭਰਿਆ ਕਰੇਉ ਜੀ ਇਨ੍ਹਾਂ ਦੂਜਿਆਂ ਦਾ ਵੀ ਘਰ ਮਿਲ ਜਾਵੇ ਇਹ ਬਹੁਤ ਵੱਡੀ ਸੇਵਾ ਭਾਈ ਸੱਤਪਾਲ ਸਿੰਘ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਤੇ ਆਪ ਜੀ ਸੇਵਾਦਾਰਾਂ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ❤❤❤❤❤❤❤❤❤❤❤❤❤❤❤❤❤❤

  • @kalasingh7179
    @kalasingh7179 2 місяці тому +15

    ਵਾਹਿਗੁਰੂ ਮੇਹਰ ਕਰੀ ❤

  • @tejasingh3940
    @tejasingh3940 2 місяці тому +3

    ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖੇ ਜੀ

  • @kanwalkang121
    @kanwalkang121 2 місяці тому +11

    ਬਾਬਾ ਜੀ,,ਬੇਨਤੀ ਹੈ ਕਿ ਇਹਨਾਂ ਦੇ ਪਾਏ ਹੋਏ ਗਾਤਰੇ ਕਿਰਪਾਨ ਤੇ ਕਕਾਰ ਸਭ ਲੁਹਾਏ ਜਾਣ।ਸਭ ਦੇ ਸਾਹਮਣੇ।।ਇਹ ਲੋਕ ਤਾਂ ਮਸੰਦਾਂ ਦੇ ਵੀ ਪਿਓ ਨਿਕਲੇ।।
    ਇਹਨਾਂ ਨੇ ਗੁਰੂ ਜੀ ਦੇ ਅੰਮ੍ਰਿਤ ਨੂੰ ਵੀ ਲਾਜ ਲਾਈ ਹੈ।

    • @bablasekhon1044
      @bablasekhon1044 2 місяці тому

      ਬਿਲਕੁੱਲ ਸਹੀ ਗੱਲ ਜੀ

  • @user-ys5tr3se6m
    @user-ys5tr3se6m 2 місяці тому +23

    ਮੱਸਦ ਨੇ ਸਿੱਖ ਨਹੀ ਹੁਦੇ ਏਹੁ ਜਹੇ ਜਸਨੇ ਤਲਾ ਦਿਤੀ ਉਸ ਦਾ ਧੰਨਵਾਦ ❤❤

  • @gurveer.singh.grewal.3361
    @gurveer.singh.grewal.3361 2 місяці тому +36

    ਸਤਿ ਸ੍ਰੀ ਆਕਾਲ ਪਾਲ ਵੀਰ ਜੀ ਘੱਟੋਂ ਘੱਟ ਦਸ ਹਜ਼ਾਰ ਮਹੀਨੇ ਦੇ ਹਿਸਾਬ ਨਾਲ਼ ਪੈਸੇ ਦਿਵਾਓ ਨਹੀਂ ਤਾਂ ਪਰਚਾ ਕਰਵਾ ਦਿਉਂ ਦਰਿੰਦਿਆਂ ਤੇ

    • @user-aman649
      @user-aman649 2 місяці тому +1

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @baljitkaurdhillon1006
    @baljitkaurdhillon1006 2 місяці тому +4

    ਵਾਹਿਗੁਰੂ ਜੀ ਮੇਹਰ ਕਰਨ ਜੀ ਪਾਲ ਵਾਰ ਜੀ ❤❤

  • @harnetchoudhary1782
    @harnetchoudhary1782 2 місяці тому +137

    ਪਾਲ ਬਾਈ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਕਰਵਾਓ ਜੀ ਕਾਰਵਾਈ ਹੋਵੇਗੀ ਪੈਸੇ ਵੀ ਦੇਣਗੇ ਸਜ਼ਾ ਵੀ ਮਿਲੇ ਗੀ ਹੋਰਾ ਨੂੰ ਵੀ ਸੇਧ ਮਿਲੇ ਗੀ ਜੀ ਜਿਹਨਾਂ ਨੇ ਇਹਨਾਂ ਭਰਾਵਾਂ ਵਾਂਗ ਗ਼ੁਲਾਮ ਬਣਾ ਕੇ ਰੱਖੇ ਹੋਏ ਨੇ ਜੀ

    • @GurtejSingh-md6vd
      @GurtejSingh-md6vd 2 місяці тому

      🎉🎉😮😢😢😢😢😢🎉😢🎉🎉🎉😊

    • @user-aman649
      @user-aman649 2 місяці тому +1

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

    • @JASWANT.98
      @JASWANT.98 2 місяці тому

      Right

    • @vivekchadha4109
      @vivekchadha4109 2 місяці тому +2

      i have personally sent an email to police officials- dgp punjab, ssp ajnala and all along with videos..

    • @parwinderbhullar1953
      @parwinderbhullar1953 2 місяці тому

      Boht vaddi sewa brother... Pr case jroor hona chida ena te.. Sja milni chidi aa 🙏

  • @user-uy3lz8qb4q
    @user-uy3lz8qb4q 2 місяці тому +4

    ਬਹੁਤ ਹੀ ਚੰਗਾ ਕੰਮ ਕਰ ਰਹਿਓ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਅੰਗਰੇਜ਼ ਬਾਵਾ (ਨਾਭਾ)🙏🙏🙏🙏

  • @malkiatsingh8772
    @malkiatsingh8772 2 місяці тому +2

    ਮਨੁੱਖਤਾ ਦੇ ਸੱਚੇ ਹਮਦਰਦ।।

  • @SinghSabb53
    @SinghSabb53 2 місяці тому +3

    ਵਾਹਿਗੁਰੂ ਜੀ ਤਹਾਨੂੰ ਹਮੇਸਾ ਖੁਸ ਰੱਖੇ 🙇🙇🙏

  • @bestmbest2666
    @bestmbest2666 2 місяці тому +2

    ਬਹੁਤ ਧੰਨਵਾਦ ਪਾਲ ਵੀਰ

  • @HardeepSingh-zx2pw
    @HardeepSingh-zx2pw 2 місяці тому +2

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @samar_editz773
    @samar_editz773 2 місяці тому +1

    ਵੀਰੇ ਸਲੂਟ ਜੀ ਪ੍ਰਮਾਤਮਾ ਤੁਹਾਡੇ ਤੇ ਹੋਰ ਕਿਰਪਾ ਕਰਨ ਜੀ

  • @gaganmangla2204
    @gaganmangla2204 2 місяці тому +2

    ਸੱਚੀ ਇਨਸਾਨੀਅਤ ਦੀ ਸੇਵਾ ਮੈ ਸਲਾਮ ਕਰਦਾ ਹਾਂ ਜੀ
    ਵਾਹਿਗਰੂ ਆਪ ਨੂੰ ਨੇਕ ਕੰਮ ਕਰਨ ਦੀ ਸ਼ਕਤੀ ਦੇਵੇ ਸਾਡੇ ਰਾਜਨੇਤਾ ਅੱਜ ਨੋਟ ਕਠੇ ਕਰਨ ਲਗੇ ਹੋਏ ਨੇ
    ਜੇਹੜੇ ਲੋਗ ਬੰਧਕ ਬਨੋਦੇ ਨੇ ਏਹਨਾਂ ਤੇ ਸਖ਼ਤ ਕਾਰਵਾਈ ਹੋਨੀ ਚਾਹੀਦੀ ਹੈ
    ਅਸੈਂਬਲੀ ਵਿਚ ਇਹ ਆਵਾਜ਼ ਉਠਾਈ ਜਾਣੀ ਚਾਹੀਦੀ ਹੈ

  • @surinderbirk3075
    @surinderbirk3075 2 місяці тому +2

    Waheguru ji pall ver de 100 umar krio

  • @user-vw4lq6py8s
    @user-vw4lq6py8s 2 місяці тому +2

    ਧੰਨਵਾਦ ਪਾਲ ਖਰੋੜ ਜੀ

  • @gaganaulakh-ws5wx
    @gaganaulakh-ws5wx 2 місяці тому +10

    ਵਹਿਗੂਰੁ, ਜੀ

  • @DarshanSingh-qq9gh
    @DarshanSingh-qq9gh 2 місяці тому +3

    ਧੰਨ ਹੈ ਪਾਲ ਵੀਰ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਦਿਲੋਂ ਅਰਦਾਸ ਕਰਦੇ ਹਾਂ 🙏

  • @kanwaljeetkaur3340
    @kanwaljeetkaur3340 2 місяці тому +8

    ਵੀਰ ਜੀ ਬਹੁਤ ਚੰਗੇ ਭਾਗ ਕੋਈ ਭਗਤੀ ਕੀਤੀ ਹੋਈ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ

  • @chamkurthind7765
    @chamkurthind7765 2 місяці тому +4

    ਪਾਲ ਵੀਰ ਜੀ ਬਹੁਤ ਖੁਸ਼ੀ ਹੋਈ

  • @sikanderjitdhaliwal2078
    @sikanderjitdhaliwal2078 2 місяці тому +2

    ਪ੍ਰਚਾਰਕ ਵੀਰਾਂ ਨੂੰ ਇਸ ਵਿਸ਼ੇ ਤੇ ਬੋਲਣਾਂ ਚਾਹੀਦਾ ਹੈ ਬਹੁਤ ਵੱਡੀ ਸਮੱਸਿਆ ਹੈ।

  • @chamkurthind7765
    @chamkurthind7765 2 місяці тому +6

    ਵੀਰ ਪਾਲ ਖਰੋੜ ਸ਼ਤਿ ਸ਼੍ਰੀ ਅਕਾਲ ਪਾਲ ਵੀਰ ਇਹਨਾਂ ਤੇ ਸ਼ਕਤੀ ਤੋ ਸ਼ਖਤ ਸ਼ਜਾ ਹੋਣੀ ਚਾਹੀਦਾ ਹੁੰਦੇ ਨੇ ਇਹਨਾ ਦੇ ਬੱਚੀ ਆ ਨੂੰ ਬੰਦੀ ਕੰਮਕਰਾਵੇ ਫੇਰ ਪਤਾ ਲੱਗਦਾ

    • @user-aman649
      @user-aman649 2 місяці тому

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @ajitsingh7679
    @ajitsingh7679 2 місяці тому +2

    ਵਾਹਿਗੁਰੂ ਜੀ ਮਿਹਰ ਸਦਕਾ ਇਸ ਵੀਰ ਦਾ ਪਰਿਵਾਰ ਮਿਲ ਗਿਆ ਸਤਿ ਨਾਮੁ ਕਰਤਾ ਪੁਰਖੁ ਜੀ ਦੀ ਮਿਹਰ ਹੋਏ ਧੰਨ ਹੈ ਮਲਟੀ ਮੀਡੀਆ ਵਾਹਿਗੂਰੂ ਜੀ ਮਿਹਰ ਕਰਨ ਆਪਣਾ ਫ਼ਰਜ਼ ਸੇਵਾ ਸੋਸਾਇਟੀ ਜੀ ਧਨਵਾਦ

  • @BalrajSingh-vk8of
    @BalrajSingh-vk8of 2 місяці тому +3

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੈ ਬਹੁਤ ਬਹੁਤ ਧੰਨਵਾਦ ਜੀ

  • @rajdeepkaur6032
    @rajdeepkaur6032 2 місяці тому +1

    Waheguru Ji Chardikala Vich Rakhan Tahanu Sab Privaar nu Veer ji❤🙏🏻❤️

  • @BalrajSingh-sr6fv
    @BalrajSingh-sr6fv 2 місяці тому +6

    ਵਾਹਿਗੁਰੂ ਜੀ 🙏🙏🙏👍👍👍

  • @JASWANT.98
    @JASWANT.98 2 місяці тому +1

    Boht boht dhanbaad ji bchare vir da ghar mil gya . Waheguru mehar kre ji sare viran da ghar milje

  • @officialjazz3200
    @officialjazz3200 2 місяці тому +2

    ਪਾਲ ਵੀਰ👏🏼 ਤੁਸੀਂ ਪਰਮਾਤਮਾ✨ ਤੋਂ ਘੱਟ ਨੀ ਤੁਸੀਂ ਰੱਬ ਰੂਪ✨ ਹੋ ਬਹੁਤ ਹੀ ਵਧੀਆ ਕੰਮ ਕਰਦੇ 🛐 ਵਾਹਿਗੁਰੂ 🛐ਜੀ ਤੁਹਾਡੇ ਤੇ ਬਹੁਤ ਮੇਹਰ ਕਰਨ ਤੁਹਾਡੀ ਵੀਡੀਓ ਦੇਖ ਕੇ ਰੋਣਾ ਆ ਗਿਆ 😢

  • @harnetchoudhary1782
    @harnetchoudhary1782 2 місяці тому +11

    ❤ ਵਾਹਿਗੁਰੂ ਜੀ ਵੀਰ ਜੀ ਤੇ ਵੀਰ ਜੀ ਦੇ ਚਾਚੇ ਤਾਏ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਪਾਲ ਬਾਈ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @sharmaanjli
    @sharmaanjli 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️

  • @charnkaila5698
    @charnkaila5698 2 місяці тому +2

    Waheguru Ji Maher Karenge ❤

  • @enjoyyourlife257
    @enjoyyourlife257 2 місяці тому +3

    ਸਰਦਾਰ ਜੀ ਨੇ ਤਾਂ ਵਿਚਾਰੇ ਨੂੰ ਗ਼ੁਲਾਮ ਬਣਾ ਰੱਖਿਆ ਹੈ ਜੀ।

  • @user-rt7xz7hy6l
    @user-rt7xz7hy6l 2 місяці тому +10

    ਇਹ ਸਰਦਾਰ ਨਹੀਂ ਹੋ ਸਕਦੇ ਇਹ ਡੁਪਲੀਕੇਟ ਸਰਦਾਰ ਪਰਮਾਤਮਾ ਇਹਨਾਂ ਤੋਂ ਬਚਾਵੇ ਇਹਨਾਂ ਨੇ ਸਿੱਖੀ ਦਾ ਨਾਂ ਬਦਨਾਮ ਕਰਤਾ ਲੋਕਾਂ ਨੇ

  • @JagsirSingh-ph5tg
    @JagsirSingh-ph5tg 2 місяці тому +9

    ਸ੍ਰ. ਪਾਲ ਬਾਈ ਜੀ! A.D.A(ਲੀਗਲ)ਦੀ ਰਇ ਲੈ ਕੇ ਸਖ਼ਤ ਤੋਂ ਸਖ਼ਤ ਕਨੂੰਨੀ ਕਾਰਵਾਈ ਕਰਵਾਉ ਤਾਂ ਜੋ ਪਤਾ ਲੱਗ ਸਕੇ ਕਿਸੇ ਦੇ ਪੁੱਤਰ ਦੀ ਜਿੰਦਗੀ ਕਿਵੇਂ ਬਰਬਾਦ ਕਰੀਦੀਐ,ਹਸਨਾ ਭੁੱਲ ਜਾਵੇਗਾ।

    • @user-aman649
      @user-aman649 2 місяці тому +1

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @harnetchoudhary1782
    @harnetchoudhary1782 2 місяці тому +10

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸੰਸਥਾ ਵਿੱਚ ਰਹਿੰਦੇ ਸਾਰੇ ਪਰਿਵਾਰ ਤੇ ਕਿਰਪਾ ਕਰਿਓ ਜੀ ਇਹਨਾਂ ਭਰਾਵਾਂ ਦੇ ਪਰਿਵਾਰ ਮਿਲ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @user-xf9sg8hc4x
    @user-xf9sg8hc4x 2 місяці тому +2

    Waheguru ji waheguru ji 🙏 waheguru ji waheguru ji 🙏

  • @preetchoudhary123
    @preetchoudhary123 2 місяці тому +8

    Paal veer tusi tan rabb ban ke aaye ho ❤

  • @hassinahassina1166
    @hassinahassina1166 2 місяці тому +2

    Waheguru ji mehar krn tohde te veer🙏🏻🙏🏻

  • @GurmitSingh-gg5qd
    @GurmitSingh-gg5qd 2 місяці тому +2

    Waheguru ji
    ਮੇਹਰ ਕਰਨ ਜੀ

  • @EveryDaySpecia
    @EveryDaySpecia 2 місяці тому +4

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ 🙏🙏🙏🙏

  • @kirpalkaur3594
    @kirpalkaur3594 2 місяці тому +1

    Pal ji ਤੁਹਾਡੀ bhut labi omer hove

  • @balvirdhaliwal1041
    @balvirdhaliwal1041 2 місяці тому +2

    ਵਾਹਿਗੁਰੂ ਜੀ। 🙏

  • @ravinderpourh564
    @ravinderpourh564 2 місяці тому +3

    Waheguru ji

  • @BalrajSingh-vk8of
    @BalrajSingh-vk8of 2 місяці тому +4

    ਵੀਰ ਜੀ ਜਿਨ੍ਹਾਂ ਨੇ ਸਿੱਖੀ ਨੂੰ ਬਦਨਾਮ ਕੀਤਾ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @user-aman649
      @user-aman649 2 місяці тому

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

  • @Pawanadeep
    @Pawanadeep 2 місяці тому +1

    Waheguru Ji Pal veer nu chardikala vich rakhe 🙏

  • @user-ih3xt6hd9r
    @user-ih3xt6hd9r 2 місяці тому +3

    Sada proud ne singh veer Allah pak sab di hifazat frmaye love from Lehnda punjab pakistan ❤🚩🙏

  • @user-hk8vb4vv5m
    @user-hk8vb4vv5m 2 місяці тому +1

    NC ਰੰਗਰੇਟਾ ਸਾਹਿਬ ਜੀ ਕਿਵੇਂ ਗਲਤ ਹੋ ਸਕਦਾ ਪਰ ਸੱਚ ਕੌੜਾ ਹੈ

  • @ajitsingh7679
    @ajitsingh7679 2 місяці тому +1

    ਵਾਹਿਗੂਰੂ ਜੀ ਮਿਹਰ ਕੀਤੀ ਮੇਰੈ ਤੇ ਵੀ ਮਿਹਰ ਕਰਨ ਕਿ ਵਾਹਿਗੂਰੂ ਜੀ ਮੈਨੂੰ ਵੀ ਆਪਣੇ ਚਰਨਾ ਵਿੱਚ ਬੁਲਾਉਣ ਅਰਦਾਸ ਕਰਨੀ ਜੀ ਧੰਨਵਾਦੀ ਹੋਵਾਂਗਾ ਅਜੀਤ ਸਿੰਘ ਆਪਕਾ ਦਾਸ ਵਾਹਿਗੂਰੂ ਜੀ ਮਿਹਰ ਕਰਨ ਜੀ

  • @jasveersidhu9407
    @jasveersidhu9407 2 місяці тому +1

    ਪਾਲ ਵੀਰ ਉਹ ਲੋਕਾਂ ਨੂੰ ਸਜ਼ਾ ਜਰੂਰ ਦਵਾਓ

  • @SukhjinderSingh-745
    @SukhjinderSingh-745 Місяць тому

    Salutes 🫡 baba ji
    Waheguru ji Tanu Chardi Kala ch rakhe
    Outstanding 🙏🙏🙏🙏🙏

  • @jaganpreetsingh228
    @jaganpreetsingh228 2 місяці тому +1

    ਚੜਦੀ ਕਲਾ ਰਵੇ ਬਾਬਾ ਜੀ ਤੁਹਾਡੀ❤

  • @user-fj4dj1gc1y
    @user-fj4dj1gc1y 2 місяці тому +4

    ਬੇਟਾ ਬਹੁਤ ਵਦੀਆ ਕੰਮ ਕਰ ਰਹੇ ਹੋ ਮਹਾਰਾਜ ਕਿਰਪਾ ਬਣਾਈ ਰੱਖਣ 🌹🙏🙏🌹

  • @mandeepSingh-kr6rq
    @mandeepSingh-kr6rq Місяць тому

    ਬਾਬਾ ਜੀ ਸਨ ਵਾਲੀ ਕਿਹੜੀ ਗੱਲ ਹੈ ਹੱਸਣ ਵਾਲੀ ਤੇ ਕੋਈ ਗੱਲ ਹੀ ਨਹੀਂ ਇਹ ਆਸਾ ਰੱਬ ਨੇ ਬੜੀ ਜਲਦੀ ਰੋਕਣਾ

  • @mehtabchahal532
    @mehtabchahal532 2 місяці тому +3

    ਵਾਹਿਗੁਰੂ ਜੀ ਸਬ ਦਾ ਭਲਾ ਕਰਿ

  • @mohansingh3290
    @mohansingh3290 2 місяці тому +2

    Waheguru ji
    Chardikala rakhna

  • @sarabjitdhaliwal4388
    @sarabjitdhaliwal4388 2 місяці тому +1

    ਬਾਈ ਜੀ ਪਰਚਾ ਜਰੂਰ ਕਰਾਉ ਪਲੀਜ

  • @user-ws5uj2ht5h
    @user-ws5uj2ht5h 2 місяці тому +1

    ❤❤ਬਾਈ ਜੀ ਬਹੁਤ ਬਦੀਆ ❤❤ਵਾਹਿਗੁਰੂ ਜੀ❤❤❤❤❤

  • @grewalsaab.315
    @grewalsaab.315 2 місяці тому +3

    Waheguru ji🙏🙏🙏

  • @DavinderSingh-wx4km
    @DavinderSingh-wx4km 2 місяці тому +2

    ਵਾਹਿਗੁਰੂ ਜੀ 💖🙏

  • @Homoeopathicworld751
    @Homoeopathicworld751 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻
    ਪੱਗ ਉੱਤੇ ਦਾਗ ਲਾ ਰਹੇ ਇਹ ਬੰਦੇ .ਜਦੋ ਸ਼ੀਸ਼ੇ ਮੂਹਰੇ ਪੱਗ ਬੰਨਦੇ ਸ਼ਰਮ ਨੀ ਆਉਂਦੀ. ਕਿਸ ਮੂੰਹ ਨਾਲ ਗੁਰੂ ਘਰ ਜਾਂਦੇ . ਇਹ ਲੋਕ ਸਾਰੇ ਮੁਗਲਾਂ ਦੀ ਔਲਾਦ…
    ਵਾਹਿਗੁਰੂ ਕਰੇ ਇਹਨਾਂ ਦੀ ਸਾਰਾ ਪਰਿਵਾਰ ਗਲੀਆਂ ਦੇ ਵਿੱਚ ਧੱਕੇ ਖਾਣ ਤੇ ਕੋਈ ਬੰਦਾ ਰੋਟੀ ਦੇ ਉੱਤੇ ਕੰਮ ਕਰਵਾਏ🙏🏻🙏🏻
    ਇੱਕ ਗੱਲ ਹੋਰ ਵੀਰ ਜੀ ਜਿਹੜੇ ਲੋਕਾਂ ਨੇ ਅੰਮ੍ਰਿਤ ਛਕਿਆ ਹੋਇਆ
    ਉਹਨਾਂ ਬਾਰੇ ਅਕਾਲ ਤਖਤ ਸਾਹਿਬ ਤੇ ਜ਼ਰੂਰ ਸ਼ਿਕਾਇਤ ਦਰਜ ਕਰੋ
    ਇਦਾਂ ਦੇ ਲੋਕਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ.. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @PargatsinghRandhawa-wg7to
    @PargatsinghRandhawa-wg7to 2 місяці тому +7

    ਬਾਈ ਜੀ ਜਦੋਂ ਆਪਣੇ ਪੰਜਾਬੀ ਯੂਪੀ ਬਿਹਾਰ ਜਾਂਦੇ ਉਹਨਾਂ ਦੇ ਕੁੱਟ ਮਾਰ ਕਰਦੇ ਉਹਨਾ ਉਤੇ ਵੀ ਕੋਈ ਮੁੱਦਾ ਚੱਕ ਬਾਈ

    • @user-aman649
      @user-aman649 2 місяці тому

      ਵੀਰ ਉਹਨਾ ਵਾਰੇ ਕੋਈ ਨੀ ਸੋਚਦਾ । ਜਿਹੜਾ ਸੇਬਾ ਦਾ ਟਰੱਕ ਪਲਟਿਆ ਸੀ ਪੰਜਾਬ ਚ ਉਹਦੇ ਪੈਸੇ ਤਾ ਬਹੁਤ ਜਲਦੀ ਦੇਤੇ । ਨਾਲੈ ਉਹਨੇ ਇਨਸ਼ੋਰੈਂਸ ਲਈ ਹੋਣੀ ਆ । ਪਰ ਜੋ ਬਾਹਰਲੀਆ ਸਟੇਟਾ ਚ ਪੰਜਾਬੀਆ ਨਾਲ ਹੂੰਦਾ ਉਹਨਾ ਨਾਲ ਨੀ ਖੜਨਾ ਕਿਸੇ ਨੇ । ਪਹਿਲਾ ਅਪਣੇ ਲੋਕਾ ਵਾਰੇ ਸੋਚਣਾ ਚਾਹੀਦਾ । ਗਲਤ ਕਿਸੇ ਨਾਲ ਵੀ ਨੀ ਕਰਨਾ ਚਾਹੀਦਾ ਪਰ ਬਾਹਰ ਜਾਕੇ ਪਤਾ ਲਗਦਾ । ਅਗਲੇ ਕਿੰਨਾ ਕ ਤਰਸ ਕਰਦੇ ਆ । ਸਹੀ ਕਿਹਾ ਮੈ ਬਾਈ ਜੀ

  • @rattandhaliwal
    @rattandhaliwal 2 місяці тому +1

    ਵਾਹਿਗੁਰੂ ਪਾਲ ਵੀਰ ਨੂੰ ਲੰਮੀ ਹਯਾਤੀ ਦੇਵੇ।

  • @user-xf9sg8hc4x
    @user-xf9sg8hc4x 2 місяці тому

    Waheguru ji waheguru ji waheguru ji waheguru ji waheguru ji waheguru ji waheguru ji 🙏

  • @KewalSingh-tj6xi
    @KewalSingh-tj6xi 2 місяці тому +3

    ਵਾਹਿਗੁਰੂ ਜੀ

  • @HappyKailey308
    @HappyKailey308 2 місяці тому

    ਬਹੁਤ ਵਧੀਆ ਬਾਈ ਜੀ ਮਿਹਨਤ ਜਰੂਰ ਲੈ ਕੇ ਦਿਆ ਕਰੋ ਜੀ,

  • @prem.ksingh4103
    @prem.ksingh4103 2 місяці тому +2

    Waheguru ji 🙏

  • @mandeepSingh-kr6rq
    @mandeepSingh-kr6rq Місяць тому

    ਵਾਹਿਗੁਰੂ ਜੀ ਤੁਹਾਡੇ ਤੇ ਵਾਹਿਗੁਰੂ ਜੀ ਮਿਹਰ ਕਰਨ

  • @AnchalMattu-hj6dg
    @AnchalMattu-hj6dg 2 місяці тому

    Pal veer rabb a tusi bahut gaint Kam kade paye tusi je kahiye rabb hega tan o tusi a plz mainu tusi apne nal rakhlo sewa Karan layi main thuhadi vi sewa Karan te ena Raab roohi di vi

  • @ranbirthakur4978
    @ranbirthakur4978 2 місяці тому

    sewa society ji you guys doing very nice job guru nanak give you long life and keep doing SSA

  • @SaleemKhan-rd1wb
    @SaleemKhan-rd1wb 2 місяці тому

    Waheguru ji di khalsa wahe guru ji di fatah

  • @pavitarsingh389
    @pavitarsingh389 2 місяці тому +1

    💖🙏SATNAAM SHRI WAHEGURU JI🙏💖

  • @pardhankakagujjar
    @pardhankakagujjar 2 місяці тому +1

    Waheguru Ji Waheguru Ji

  • @BalwinderKaur-mu9zb
    @BalwinderKaur-mu9zb 2 місяці тому +3

    ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਇਕ ਤਾਂ ਇਹ ਗਰੀਬਾਂ ਉੱਤੇ ਜ਼ੁਲਮ ਕਰਦੇ ਹਨ ਉਪਰੋਂ ਦੰਦ ਕੱਢ ਰਹੇ ਹਨ । ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ 😡

  • @smartphonedoctor1242
    @smartphonedoctor1242 2 місяці тому +1

    Waheguru ji kirpa kro sab te ji

  • @rajjoshah1846
    @rajjoshah1846 2 місяці тому

    ਰਾਜੂ ਸ਼ਾਹ ਸਾਨੀਪੁਰ ❤️🌹🙏🙏🌹🙏🙏🌹🕋🤲🤲🌹👏👏🌹❤️👍

  • @jasveersingh4601
    @jasveersingh4601 2 місяці тому +1

    Waheguru ji mehr kro mere veer te

  • @user-oy7gw9yb6s
    @user-oy7gw9yb6s 2 місяці тому +4

    ਇਹ ਸਾਰੇ ਸਿੱਖੀ ਤੇ ਕਲੰਕ ਨੇ ਪਰਮਾਤਮਾ ਇਹਨਾਂ ਦਾ ਖ਼ਾਨਾ ਖਰਾਬ ਜ਼ਰੂਰ ਕਰੂ

  • @muhammadrafiq471
    @muhammadrafiq471 2 місяці тому +2

    Well don sardar g I am from faisal abad Pakistan I watching your program for long time. ❤❤❤

  • @RajuShah-zr3om
    @RajuShah-zr3om Місяць тому

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹❤👍

  • @Arsh_Sandhu377
    @Arsh_Sandhu377 2 місяці тому +24

    ਉਹਨਾਂ ਜੱਲਾਦਾ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਹਰਾਮੀਆਂ ਨੇ ਇਨਸਾਨੀਅਤ ਸ਼ਰਮਸਾਰ ਕੀਤੀ ਆ,, ਪਾ ਕੇ ਗਾਤਰੇ ਕਿੰਨੇ ਪਾਪ ਕਮਾ ਰਹੇ ਪਾਪੀ ਦੁਸ਼ਟ ਲੋਕ ਦਰਿੰਦੇ 😡😡😡😡😡

    • @user-aman649
      @user-aman649 2 місяці тому +2

      ਜਿਵੇ ਉਹਨਾ ਨੂੰ ਪੈਸੇ ਦੇਤੇ ਨਾਲੇ ਮਾਫੀ ਮੰਗ ਲਈ ਉਹ ਤਾ ਮਿਹਨਤ ਆ ਅਗਲੇ ਦੀ । ਇਹਨਾ ਲੋਕਾ ਨੂੰ ਡੰਡ ਲਾਇਆ ਜਾਵੇ ਪੰਜਾਬ ਵਿਚ ਕਿਸੇ ਲੋੜਮੰਦ ਪਰਵਾਰ ਦੀ ਵੀ ਮਦਦ ਕਰਵਾਈ ਜਾਵੇ । ਉਹਦੇ ਨਾਲ ਸਬਕ ਵੀ ਮਿਲੋ ਤੇ ਕਿਸੇ ਦੀ ਮਦਦ ਵੀ ਹੋ ਜਾਵੇ ਗੀ ਅਪਣੀ ਕੋਮ ਵਿਚ ਬਹੁਤ ਪਰਵਾਰ ਨੇ ਜਿਨਾ ਨੂੰ ਅਸਲ ਚ ਲੋੜ ਆ ਮਦਦ ਦੀ ।

    • @Arsh_Sandhu377
      @Arsh_Sandhu377 2 місяці тому +4

      @@user-aman649 ਮੁਆਫੀ ਮੰਗ ਲਈ ਇਸ ਕਰਕੇ ਕਿ ਇਹ ਫੜੇ ਗਏ ਸਨ ਜੇ ਇਹ ਨਾ ਫੜੇ ਜਾਂਦੇ ਤਾ ਇਹਨਾਂ ਹੈਵਾਨਾ ਨੇ ਪਤਾ ਨਹੀਂ ਕਿੰਨਾ ਚਿਰ ਇਹਨਾਂ ਗਰੀਬਾਂ ਨੁੰ ਬੰਦੀ ਬਣਾ ਕੇ ਰੱਖਣਾ ਸੀ,,ਵੀਰ ਜੀ ਇਹ ਲੋਕ ਦੁਨੀਆਂ ਤੇ ਸਮਾਜ ਦੇ ਨਾਮ ਤੇ ਕਲੰਕ ਨੇ ਇਹਨਾਂ ਨੁੰ ਉਮਰ ਕੈਦ ਹੋਣੀ ਚਾਹੀਦੀ ਹੈ ਤਾ ਕਿ ਇਨਾ ਨੁੰ ਬੰਦੀ ਹੋਣ ਦਾ ਅਹਿਸਾਸ ਹੋਵੇ ਤੇ ਪਤਾ ਲੱਗੇ ਬੰਦੀ ਬਣ ਕੇ ਰਹਿਣਾ ਕੀ ਹੁੰਦਾ ਏ

  • @tencomplustwo
    @tencomplustwo 2 місяці тому

    😂😂😂😂😂 ਕੇ ਬੇਨਤੀ ਕਰਦਾ ਹਾਂ ਜੀ ਹੱਥ ਜੋੜ ਕੇ ਇੱਕ ਬੇਨਤੀ ਹੈ ਜੀ ਉਹਨਾਂ ਲਾਹਨਤੀਆ ਭੈੜੀਏ ਲੋਕਾਂ ਤੇ ਠੋਕ ਕੇ ਕਾਰਵਾਈ ਕੀਤੀ ਜਾਵੇ ਜੀ ਬੇਨਤੀ ਹੈ ਜੀ ਬਾਬੇ ਨਾਨਕ ਦਾ ਵਾਸਤਾ ਪਾਇਆ ਜਾਂਦਾ ਹੈ ਜੀ ਸੱਚਾਈ ਹੈ

  • @manjeet3601
    @manjeet3601 2 місяці тому

    Waheguru ji sab te mahar kare

  • @khattramotorsirhind4154
    @khattramotorsirhind4154 2 місяці тому +1

    Veera ji kirpa waheguru ji de

  • @PawanRao007
    @PawanRao007 Місяць тому

    Thank you pal baba ji ❤

  • @roopsingh4612
    @roopsingh4612 2 місяці тому +1

    waheguru ji

  • @bahadaursingh7435
    @bahadaursingh7435 2 місяці тому

    ਵਾਹਿਗੁਰੂ ਵਾਹਿਗੁਰੂ ਜੀ ਏ ਹੈ ਸੇਵਾ ਭਗਤ ਪੂਰਨ ਸਿੰਘ ਜੀ ਦੀ ਸੇਵਾ ਭਗਤ ਸਿੰਘ ਜੀ