ਅੰਮਾ ਜਾਏ AMMA JAE EPI 01|A PUNJABI WEB SERIES | HARYAU WALE | NEW PUNJABI VIDEOS

Поділитися
Вставка
  • Опубліковано 8 січ 2025

КОМЕНТАРІ • 176

  • @Thealtafmalik_
    @Thealtafmalik_ Рік тому +9

    Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @championgamemap6485
    @championgamemap6485 Рік тому +4

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @topperclass910
    @topperclass910 Рік тому +6

    ਧਰਨਾਟ ਬਾਈ ਤੁਹਾਡੀਆਂ ਸਾਰਿਆ ਹੀ ਵੀਡਿਓਜ਼ ਬਹੁਤ ਸੋਹਣੀਆਂ ਹੁੰਦੀਆਂ ਨੇ ਤੁਹਾਡੀ ਐਕਟਿੰਗ ਬਹੁਤ ਸੋਹਣੀ ਹੈ । ਤੁਹਾਡੀ ਇਹ ਵਾਲੀ ਸਟੋਰੀ ਭੀ ਬਹੁਤ ਸੋਹਣੀ ਹੈ । ਰੱਬ ਤੁਹਾਨੂੰ ਸਾਰਿਆ ਨੂੰ ਤਰੱਕੀ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ। Thank you
    Sahajveer kaur Sandhu
    Gulabgarh ( Bathinda)

  • @lyricsdrkammidhaliwalbams5961
    @lyricsdrkammidhaliwalbams5961 Рік тому +2

    Vadiya story hai ji kuldeep doosanjh di emmotional acting sirra hai ji good

  • @kulwinderkhangura2772
    @kulwinderkhangura2772 Рік тому +3

    ਬਹੁਤ ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌👍👍😢😢

  • @Varindersidhu971
    @Varindersidhu971 Рік тому +7

    ਸਤਿ ਸ੍ਰੀ ਆਕਾਲ ਵੀਰੇ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਧਰਨਾਟ ਵੀਰੇ ਬਹੁਤ ਵਧੀਆ ਮੈਸੇਜ ਰੱਬ ਮੇਰੇ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੇ

  • @rachhpalsingh78466
    @rachhpalsingh78466 Рік тому

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @kulwinderkaur9668
    @kulwinderkaur9668 Рік тому +7

    ਸਲਾਮ ਆ ਵੀਰੇ ਤੁਹਾਡੀ ਸੋਚ ਨੂੰ ਜਿਹੜੇ ਤੁਸੀਂ ਦੁਖ ਸੁਖ ਵਿਚ ਹਮੇਸਾ ਮਦਦ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻

  • @rachhpalsingh78466
    @rachhpalsingh78466 Рік тому

    ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @freefiregamers111
    @freefiregamers111 Рік тому +2

    ਹੈਲੋ ਧਰਨਾਟ ਵੀਰ ਤੁਹਾਡੀ ਆ ਸਾਰਿਆਂ ਵਿਡਿਉਆ ਵਧੀਆ ਆ ਹਨ ਤੇ ਤੁਸੀ ਵਿਦਿਆ ਐਕਟਿੰਗ ਕਰਦੇ ਉ🙏

  • @priyak543
    @priyak543 Рік тому +3

    ਨਿੱਕੇ ਦੀ ਐਕਟਿੰਗ ਬਹੁਤ ਸੋਹਣੀ

  • @jasveersidhu4195
    @jasveersidhu4195 Рік тому +1

    Very nice video soda sara group tu rabb khush rakha

  • @jujharsingh194
    @jujharsingh194 Рік тому +1

    Bhut vaidya story a,,,,, veer Dharnat tuci theek o sunya c Harr de pani bhut a thude pinda wal,,,,,,sare theek hore 👏👏👏👏👏👍👍👍👍

  • @brindersingh3654
    @brindersingh3654 Рік тому

    Preet di nu vapis dekh k bhut khushi hoyi❤️❤️🥰 miss u di😘😘 0:14

  • @ਸਤਵੀਰਸਿੰਘ-ਫ3ਸ

    ਵੀਰ ਧਰਨਾਟ,ਭੂਆ ਵਿਚੋਲਣ ਦਾ 30 ਵਾ ਵੀ ਲੈ ਕੇ ਆਉ ਜੀ ਜਲਦੀ

  • @nindinawab1168
    @nindinawab1168 Рік тому +1

    Al l team good job kuldeep dosanjh Mam ji 🙏🏻

  • @SukhwinderSingh-sf3ne
    @SukhwinderSingh-sf3ne Рік тому +1

    Very nice video a dharnat bai ji,khush raho,chardi kala all team ❤

  • @ekamgill314
    @ekamgill314 Рік тому +2

    ਧਰਨਾਟ ਵੀਰੇ ਵੀਡੀਓ ਬਹੁਤ ਵਧੀਆ ਹੈ ਬ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਰੱਬ ਤਰੱਕੀਆ ਬਖਸੇ ਏਕਮ ਗਿੱਲ ਨੰਨੂ ਗਿੱਲ

  • @manjindersinghbhullar8221
    @manjindersinghbhullar8221 Рік тому +1

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻

  • @avineetkaurbathinda3609
    @avineetkaurbathinda3609 Рік тому +1

    So nice story ji bhut vadia story aw eh bhi

  • @KuldeepKaur-dy2xz
    @KuldeepKaur-dy2xz Рік тому +1

    ਵਾਹਿਗੁਰੂ। ਤਰੱਕੀ। ਬਖਸ਼ੇ 🎉🎉🎉🎉🎉। ਕੁਲਦੀਪ ਕੌਰ ਮੋਹਾਲੀ। ਯੂ ਯੂਨਿਵਰਸਿਟੀ

  • @sarnjitkaur7216
    @sarnjitkaur7216 Рік тому +1

    Bahut vadia ji
    Waiting for next part

  • @JagjeetSingh-bq4og
    @JagjeetSingh-bq4og Рік тому

    ਬਹੁਤ ਵਧੀਆ ਵੀਡੀਓ ਹੈ

  • @ਸਤਵੀਰਸਿੰਘ-ਫ3ਸ

    ਧਰਨਾਟ ਵੀਰ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @neelamjindal9192
    @neelamjindal9192 5 місяців тому

    Super video sariaa di acting super aa

  • @ManpreetKaur-qe9ks
    @ManpreetKaur-qe9ks Рік тому

    Bhut hi vdyda story aa ji sachi

  • @hardeepdharni8697
    @hardeepdharni8697 9 місяців тому

    ਭੂਆ ਵਿਚੋਲਣ ਤਾਂ ਪੁਰੀ ਕਰਦੇ ਅਸੀ ਇੰਤਜ਼ਾਰ ਕਰਦੇ ਹਾ ਬਹੁਤ ਵਧੀਆ ਤੁਹਾਡਾ ਵੀਡੀਉ ਮਨਪ੍ਰੀਤ ਨੂੰ ਜਰੂਰ ਰੋਲ ਦਿਉ ਕਰੋ ਭਾਈ❤❤❤❤❤🎉🎉🎉🎉

  • @ManpreetKaur-qe9ks
    @ManpreetKaur-qe9ks Рік тому

    Ajj hi dekhni start kiti c daily dekhdi c vi ki aa story vich nle puriya dekhn da mza hor hi aa ajj sham tk complete krdu sab part

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਜੀ

  • @GurpreetSingh-fq7di
    @GurpreetSingh-fq7di Рік тому +4

    Very nice video brother dharnat always your videos awesome and your all team members work great ❤️👍🌹🙏🙏

  • @gurwinderdhillon8913
    @gurwinderdhillon8913 Рік тому

    ਰਾਜ ਢਿੱਲੋਂ ਦੀਆਂ ਘੈਂਟ ਹੁੰਦੀਆਂ

  • @LakhwinderSingh-rt4mo
    @LakhwinderSingh-rt4mo Рік тому

    ਨਾਇਸ ਵੀਡੀਓ ਬਾਈ ਜੀ

  • @boharsingh7725
    @boharsingh7725 Рік тому +1

    ਬਹੁਤ ਵਧੀਆ ਬਾਈ 👍👍👍👍👍

  • @somasharma6373
    @somasharma6373 Рік тому +3

    Soni g. Fantastic.nice to see you with dhRnat team. God ble all the team.

  • @kulveersingh8277
    @kulveersingh8277 Рік тому +2

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌

  • @khushisandhu5856
    @khushisandhu5856 Рік тому +1

    Vari nice ji 🙏🙏🙏👌👌👌❤❤❤❤

  • @gurmaan1999ankurnarulaministre

    God bless you all teem 🙏

  • @gavyaujla3459
    @gavyaujla3459 Рік тому +1

    🙏🙏🙏🙏

  • @jaswinderkaur-xy4nm
    @jaswinderkaur-xy4nm 5 місяців тому

    God bless you🥰 allteam

  • @maniderpalsingh6196
    @maniderpalsingh6196 Рік тому +1

    Very nice video Veer g god bless u all team nu 🙌🙌🙌🙏🙏🙏

  • @parvinderkaur-fl1ke
    @parvinderkaur-fl1ke Рік тому +1

    Nice lagi video Veera 👌🙏😢

  • @Gurpreetdandiwal-l2l
    @Gurpreetdandiwal-l2l Рік тому +1

    Bhut sohni video veer ji ❤❤❤❤

  • @jassjass8415
    @jassjass8415 Рік тому

    Very very very nice video g 👌👌👌🌹🌹🌹🌹🌹

  • @jasmeetkaur4051
    @jasmeetkaur4051 Рік тому

    Bahut vadia story puri

  • @jagwindersingh9446
    @jagwindersingh9446 Рік тому

    Very nice video dharnat ji

  • @parmindersingh6072
    @parmindersingh6072 Рік тому +4

    ਪਹਿਲਾਂ ਇੱਕ ਸੀਰੀਅਲ ਤਾਂ ਪੂਰਾ ਕਰ ਦਿਆ ਕਰੋ, ਜਦੋਂ ਦੋ ਸੀਰੀਅਲ ਚੱਲਦੇ ਹੋਣ ਤਾਂ ਪਤਾ ਨਹੀਂ ਲੱਗਦਾ ਕਿਹੜਾ ਕੀਹਦਾ ਸੀਨ ਹੈ। ਕਨਫਿਊਜ ਕਰ ਦਿੰਨੇ ਓਂ ਯਾਰ।

  • @dalvirkaur8781
    @dalvirkaur8781 Рік тому +2

    ਥੋਡੀ ਵੀਡਿਓ ਵਧੀਆਂ ਹੈ ਜੀ ਪਰ ਅਵਾਜ਼ ਬਹੁਤ ਘੱਟ ਹੈ ਜੀ

  • @palwinderkaur5461
    @palwinderkaur5461 Рік тому +3

    Good acting all team members ❤❤❤❤❤

  • @mandeepgosalmandeepgosal4839

    Very nice vdo a dharnat bai

  • @hnfnnvcngvbcjmxxxfj1862
    @hnfnnvcngvbcjmxxxfj1862 Рік тому

    Very nice video next part 👌👌👌👌👌

  • @priyak543
    @priyak543 Рік тому +2

    ਜਿੱਦਣ ਆਇਆ ਵਿਆਹ ਲਿਟ ਲਈ ਵਿਹੜੇ ਚ😂😂😂😂

  • @lovedeepsingh8422
    @lovedeepsingh8422 Рік тому +1

    Bhai bhoot vadia keep it up 👌

  • @gurjindersingh3638
    @gurjindersingh3638 Рік тому +1

    Sari team nu sat Shri akal dharnat g 🙏 new episode wonderful all team good acting best 👍🙏🥀💙🥀👌 Yamuna Nagar

  • @amansidhu7086
    @amansidhu7086 Рік тому

    Bhut Bhut soni vodio

  • @seemabansal1671
    @seemabansal1671 Рік тому +1

    💐 Jai 💐 mata 🌹 di 💐💐🌹🌹💐💐🌹🌹💐🌹

  • @naziasheikh8393
    @naziasheikh8393 Рік тому +1

    Pela Walia 2 videos ta complete krdo ,ik ta jis ch dharnat ik abnormal da role krde,2nd wali Rishtedari ch paisa wali ,pls bht sohnia videos c oh

  • @soniuppal161
    @soniuppal161 Рік тому

    Kaint video

  • @satnamkaur2435
    @satnamkaur2435 Рік тому

    ਅੰਗਰੇਜ਼ ਫਿਲਮ ਦੇ ਡਾਇਲਾਗ ਮਾਰਤੇ 😊

  • @jaspalkaur1955
    @jaspalkaur1955 Рік тому +1

    V nice putt

  • @RohitBhatti-on4cx
    @RohitBhatti-on4cx Рік тому

    Good Massage g❤

  • @AliRaza-dl9zw
    @AliRaza-dl9zw Рік тому

    Bhai g very nice episode

  • @bhollasingh9006
    @bhollasingh9006 Рік тому

    ਵਧੀਆ ਵੀਡੀਓ ਆ ਧਰਨਾਟ ਵੀਰੇ ਅਗਲਾ ਭਾਗ ਛੇਤੀ ਤੋਂ ਛੇਤੀ ਬਨਾ ਦੋ ਵੀਰੇ

  • @jarnail2060
    @jarnail2060 Рік тому +2

    Very nice video 👍

  • @Baadi-m6s
    @Baadi-m6s Рік тому +2

    ਭੂਆ ਵਿਚੋਲਣ ਦਾ part pado wait kr rhe ha

  • @JaspreetSingh-jy2pj
    @JaspreetSingh-jy2pj Рік тому

    ਪ੍ਰੀਤ ਘੁੰਮਣ ਵੀ ਅੱਗ ਦੀ ਨਾਲ਼ ਆ, ਹਰ ਵੇਲੇ ਮੱਚੀ ਹੀ ਰਹਿੰਦੀ ਆ ਤਾਂ ਹੀ ਵਿਆਹ ਤੋਂ ਬਾਅਦ ਵੀ ਕੋਹੜਣ ਉਹੋ ਜਿਹੀ ਹੀ ਪਈ ਆ😁

  • @sukhdeepsidhu2342
    @sukhdeepsidhu2342 Рік тому +1

    Very nice video bro 👌

  • @harmandhaliwal2842
    @harmandhaliwal2842 Рік тому

    Nice Video Bhai ji

  • @VeerpalKaur-u5o
    @VeerpalKaur-u5o Рік тому

    Very nice ❤

  • @meeetsingh9028
    @meeetsingh9028 Рік тому

    Veer g thodi video bahut vadia hundi a very very very nice video God bless you wehaguru thonu hamasha Khush rakhe 😊

  • @mandepsingh1564
    @mandepsingh1564 Рік тому

    Good work all teem

  • @balivinderkaur8883
    @balivinderkaur8883 Рік тому

    Very nice video God bless you

  • @kulwimdersingh1379
    @kulwimdersingh1379 Рік тому

    ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ

  • @gillgill2372
    @gillgill2372 Рік тому +1

    Nice❤❤❤

  • @parveenchaudhary5089
    @parveenchaudhary5089 Рік тому

    Good video bro

  • @mandeepgrewal1451
    @mandeepgrewal1451 Рік тому

    Very Nice Video

  • @ManjitSingh-jm1pw
    @ManjitSingh-jm1pw Рік тому

    Nice vire

  • @Parkash154
    @Parkash154 Рік тому +1

    Very nice web series

  • @sukhbitkaursukhbitkaur4113
    @sukhbitkaursukhbitkaur4113 Рік тому

    Good video ji. Gbu

  • @PUNJAB_DII_GALL
    @PUNJAB_DII_GALL Рік тому +1

    ਭੂਆ ਵਿਚੋਲਣ ਅਗਲੇ ਐਪੀਸੋਡ ਭੇਜ ਦਿਓ ਵੀਰ ਜੀ ਅਸੀਂ ਅਗਲੇ ਐਪੀਸੋਡ ਡੀਕ ਰਹੇ ਹਾਂ।

  • @sehajbhangu9898
    @sehajbhangu9898 Рік тому +1

    Very good video g

  • @kaursukhidhillon9272
    @kaursukhidhillon9272 Рік тому +1

    Very nice video ji 👌 ❤

  • @jaswinder.kharoud
    @jaswinder.kharoud Рік тому

    thanks bhai ❤😂😂❤👌👌👍👍

  • @ranjeetsekhon765
    @ranjeetsekhon765 Рік тому

    Very nice g

  • @anmoluppal6760
    @anmoluppal6760 Рік тому

    Very nice

  • @shamsundar9131
    @shamsundar9131 Рік тому

    Very very nice video next part 🙂☺️☺️☺️☺️☺️☺️☺️ Ritu Sharma bathinda 👏🙏🤲🙏

  • @Rohanveermaan
    @Rohanveermaan Рік тому

    ਜਦੋਂ ਇਸ ਵੀਡੀਓ ਚ ਤਾਰੀ ਦਾ ਵਿਆਹ ਕੀਤਾ ਓ ਮਨਪ੍ਰੀਤ ਨਾਲ ਕਰਿਓ

  • @sukhmani1383
    @sukhmani1383 Рік тому +1

    Bhua vicholn da next episode kdo aa Reha g plz dso

  • @beerasingh7821
    @beerasingh7821 Рік тому +2

    Ok👍👍👌👌❤️❤️😂

  • @baljitkaur6940
    @baljitkaur6940 Рік тому

    Bhua vucholan da next part upload kar deo please.

  • @Baadi-m6s
    @Baadi-m6s Рік тому

    ❤❤❤

  • @rajvir4932
    @rajvir4932 Рік тому

    Bhua vicholen poora karo ji

  • @BalwinderKaur-kg
    @BalwinderKaur-kg Рік тому

  • @SimranKaur-sb7yp
    @SimranKaur-sb7yp Рік тому

    Bhuya vichonl dai bhag purre kro jai.

  • @avtarmaan6736
    @avtarmaan6736 Рік тому

    Nice

  • @manindermaninder3117
    @manindermaninder3117 Рік тому

    Very nice video👌👌

  • @kuldeepsinghbabbu2835
    @kuldeepsinghbabbu2835 Рік тому

    Good video

  • @KulwinderSingh-gn8qt
    @KulwinderSingh-gn8qt Рік тому

    ਸ਼ਿੰਦਰਪਾਲ ਸੋਨੀ ਭੈਣ ਨੇ ਏਸ ਚੈਨਲ ਤੇ ਆਕੇ ਵੀ ਲਾਤੀਆਂ ਰੌਣਕਾਂ ਬੋਲੀਆਂ ਪਾਕੇ।

  • @SSS-dd1um
    @SSS-dd1um Рік тому

    ਬਾਈ ਜੀ ਅਵਾਜ ਦਾ ਖਿਆਲ ਰੱਖਿਆ ਕਰੋ ਵੱਧ ਮਾਈਕ use ਕਰਿਆ ਕਰੋ।