ਝੋਨੇ ਦੀ ਫ਼ਸਲ ਬਾਰੇ ਕਮਾਲ ਦੀ ਜਾਣਕਾਰੀ ਗੋਭ ਦੀ ਸੁੰਡੀ paddy video agriculture, fungicides,

Поділитися
Вставка
  • Опубліковано 15 вер 2024
  • Paddy farming video
    #agriculture #paddy #basmati #punjabnews #tractor #dharampreetbajwa
    Please subscribe ‪@dharampreetbajwa‬ for more updates ♥️🌾

КОМЕНТАРІ • 40

  • @sarbjeetgill1735
    @sarbjeetgill1735 Рік тому +5

    ਬਹੁਤ ਵਧੀਆ ਵੀਰ ਜੀ ਏਸ ਕਰਕੇ ਹੀ ਸਾਰੇ ਪੰਜਾਬ ਤੇ ਕਬਜ਼ਾ ਕਰਨ ਨੂੰ ਫਿਰਦੇ ਹਨ ਤੇ ਅਸੀਂ ਛੱਡਣ ਨੂੰ ਜ਼ਮੀਨ ਬਚਾ ਲੋ ਜੇ ਸਰਦਾਰ ਰਹਿਣਾ ਤਾਂ ਬਾਰ ਜਾ ਕੇ ਤਾਂ ਨਸਲਾਂ ਖਤਮ ਜੋ ਕੇ ਸਰਕਾਰਾਂ ਚਹੁੰਦੀਆਂ ਹਨ

  • @tejindersingh9310
    @tejindersingh9310 Рік тому +5

    ਬਾਬੇ ਨਾਨਕ ਨੇ ਕਿਹਾ ਹੈ ਉਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ

  • @hardeepbhullar5289
    @hardeepbhullar5289 Рік тому +8

    ਬਹੁਤ ਵਧੀਆ ਕੰਮ ਦੀਆਂ ਗੱਲਾਂ ਕੀਤੀਆਂ ਧੰਨਵਾਦ ਕਰਦੇ ਹਾਂ

  • @harsimransingh9619
    @harsimransingh9619 Рік тому +5

    Bahut vadia vdo hai dhanwad g

  • @Vijaysingh-mx3pi
    @Vijaysingh-mx3pi Рік тому +7

    Love from Haryana🚨🚨🚨

  • @GursewakSingh-ew6qd
    @GursewakSingh-ew6qd Рік тому +1

    ਬਹੁਤ ਬਹੁਤ ਵਧੀਆ ਜਾਣਕਾਰੀ ਹੈ

  • @deepmaan8016
    @deepmaan8016 Рік тому +6

    Bai ji jini marji vdiya quality tyar kr lo rate tan ohi milna, pta lpet ate ghob di sundi 5,7 dina vich jhona khtm kr dindi aa bina spray ton koi gujara nhi hai kehan nu jo mrji kahi jao

  • @khushwinderbrar9554
    @khushwinderbrar9554 Рік тому +1

    Bahut vdia jaankari diti👍

  • @dhaliwalsaab1579
    @dhaliwalsaab1579 Рік тому +3

    Very Very Nice Sir Ji

  • @RamSingh-tt9df
    @RamSingh-tt9df Рік тому +4

    Vah ji Vah bahut vadia jankari

  • @KulwantSingh-cf8sq
    @KulwantSingh-cf8sq Рік тому +5

    Good

  • @jagatpreetsingh7732
    @jagatpreetsingh7732 Рік тому +1

    Very good information

  • @karanaulakh6161
    @karanaulakh6161 Місяць тому

    Bhai ji UPL di satrider bhi bahut badiya Kam kardi h jone te

  • @khushsekhon1363
    @khushsekhon1363 Рік тому +5

    👍👍👍

  • @bhallainapbgmail
    @bhallainapbgmail Рік тому +11

    ਜੇਹੜੇ ਹਿਸਾਬ ਨਾਲ ਤੇਰਾ ਖੇਤ ਦਾ ਕਮਰਾ ਹੈ ਬੰਦਾ ਤੂੰ ਮਿਹਨਤੀ ਲਗਦਾ 😅

  • @RajvirSingh-lw8fv
    @RajvirSingh-lw8fv Рік тому +1

    V.good

  • @AngelGill-r2f
    @AngelGill-r2f Місяць тому

    ਵੀਰ ਜੀ ਸਿਧੀ ਬਜਾਈ ਵਾਲੀ ਮਸ਼ੀਨ ਦਾ ਸਿਆੜ ਵੀ ਅੱਠ ਇੰਚ ਤੇ ਬੂਟੇ ਤੋਂ ਬੂਟਾ ਵੀ ਅੱਠ ਇੰਚ ਤੇ ਬੀਜੇ ਤਾਂ ਮਸ਼ੀਨ ਤੇ ਸਿੱਧੀ ਬਜਾਈ 110ਪਰਸੰਟ ਕਾਮਯਾਬ ਹੋਉ ਮੈ ਲਿਖਣ ਕੇ ਦਿੰਨਾ ਧੰਨਵਾਦ ਜੀ

  • @harjodhsinghharjodhsinghdh8777

    ਮੈ ਕਈ ਸਾਲਾ ਤੋਂ ਹੱਥ ਨਾਲ ਝਾੜ ਕੇ ਆਪਣਾ ਬੀਜ ਰੱਖ ਕੇ ਬੀਜ ਰਿਹਾ ਜਾ ਫੁੱਲ ਝਾੜ ਲੈ ਰਿਹਾ ਹਾਂ.

  • @Jssidhufarm
    @Jssidhufarm Рік тому +3

    ਗੱਲਾ ਬਹੁਤ ਵੱਡੀਆ ਪਰ ਕਮਰੇ ਦੀ ਸਫਾਈ ਨਹੀ

    • @amrikbenipal1868
      @amrikbenipal1868 Рік тому

      ਵਾਰੇਸ਼ਾਹ ਝੂਠਾ ਨੀ ਹੋਣ ਦੇਣਾ ਆਪਾ ਵਾਜੀ ਵਾ

  • @jasdeepsingh1561
    @jasdeepsingh1561 Рік тому

    ਬਾਈ ਜੀ ਹਵਾ ਡਿਸਟਰਬ ਕਰ ਰਹੀ ਆ , ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੋ, ਜਾਣਕਾਰੀ ਬਹੁਤ ਵਧੀਆ , ਧੰਨਵਾਦ

  • @MansaSingh-q9h
    @MansaSingh-q9h 11 місяців тому

    Good. Maur saheb

  • @harbhajansarwara9164
    @harbhajansarwara9164 Рік тому

    Very good

  • @MansaSingh-q9h
    @MansaSingh-q9h 11 місяців тому

    Nicce

  • @surjeetsingh5900
    @surjeetsingh5900 Рік тому +1

    ਬਾਈ ਜੀ 1847 ਦੇ ਦਾਣੇ ਦਾਗੀ ਨਿਕਲ਼ ਰਾਹੇ

  • @SarwanSingh-s2o
    @SarwanSingh-s2o Рік тому +2

    University da 60 Dina MoU hoa

  • @mandeepsinghsarao3682
    @mandeepsinghsarao3682 Рік тому +4

    Dharampreet veer 826 beej chahida
    Kadi milu y ma b Longowal da

  • @balkarbrar948
    @balkarbrar948 Рік тому

    परसुट सपरे मूगफली ते भी करदै ह जी

  • @SarwanSingh-s2o
    @SarwanSingh-s2o Рік тому +3

    1979 da trial khre pind kita ji

  • @Takeaside1
    @Takeaside1 Рік тому

    kissan union ugraha murdabad

    • @hardeepsinghcheema429
      @hardeepsinghcheema429 11 місяців тому

      ਕੀ ਤਕਲੀਫ਼ ਤੈਨੂੰ

    • @Takeaside1
      @Takeaside1 11 місяців тому

      @@hardeepsinghcheema429 keo k o har jaga dharna ja la k beh jande ehe takhlif garib bandea nal dhaka krde kam karn alea bandea nu thag khende jad k thaggi ap launde

  • @mandeepsinghsarao3682
    @mandeepsinghsarao3682 Рік тому +3

    Good