Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅਸਲੀ ਅਰਥਾਂ ਚ ਏਹ ਹੁੰਦੀ ਗਾਇਕੀ ,, outstanding performance bro,, ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
ਬਹੁਤ ਸੋਹਣੀ ਤੇ ਨਿੱਖਰੀ ਹੋਈ ਗਇਕੀ ਵੀਰ ਨਿੰਜੇ ਦੀ ਬਾ ਕਮਾਲ ਹੈ ਸੱਚੀ 👌👌👌ਨਜ਼ਾਰਾ ਆ ਗਿਆ ਹਿਕ ਦੇ ਵਿਚ ਜ਼ੋਰ ਏ ਮੁੰਡੇ ਦੇ
ਅਲਗੋਜ਼ਾ ਪ੍ਰਾਤਨ ਸਮੇ ਦਾ ਸਾਜ ਹੈ ਕੋਈ ਜਣਾ ਖਨਾ ਨਹੀਂ ਵਜਾ ਸਕਦਾ ਗੁਡ ਜੋਪ ਨਿਂਜੇ ਬਾਈ ਵਾ ਕਮਾਲ ।। ਬੁਕਰ ਵੀ ਨਾਂ ਜਾਈਂ ਯਾਰ ਕਿਤੇ ,,,
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ , good job Ninja bro ✌️
Shyd kis nu nhi aunda hona bro
ਸੱਚੀ ਗੱਲ ਤੁਹਾਡੀ ਵੀਰ ਜੀ ਸਿੰਗਰ ਆ ਹੁੰਦੇ ਨੇ ninje ਵਰਗੇ ਜੌ ਇਹ ਸਭ ਅਲਗੋਜ਼ਾ ਤੇ ਸੁਰ ਜਾਣਦੇ ਹੋਣ ਦੇਖੋ ਹਿਕ ਵਿਚ ਕਿੰਨਾ ਜ਼ੋਰ ਹੈ ਸਟੂਡੀਓ ਵਿਚ ਤਾਂ ਕੋਈ ਵੀ ਮਸ਼ੀਨ ਨਾਲ ਆਵਾਜ਼ ਬਣਾ ਕੇ ਗਾ ਸਕਦਾ ਏ ਪਰ ਇਹ ਕਿਸੇ ਕਿਸੇ ਤੋ ਹੀ ਹੁੰਦਾ ਏ ਬਹੁਤ ਖੂਬ ਲਗਾ ਬਾ ਕਮਾਲ ਲੱਗਾ ਸੱਚੀ ਜੀ 👌👌
Italy 🇮🇹 da visa tusi appi kiddan lwa sakde oh, odi video upload kitti a
😂😂😂😂😂😂 shi gll a
@@goldysandhu4630 ਏਧਰ ਗੱਲ ਕਰਾਇਓ ਬਾਈ ਜੀ ਕੇਰਾ 😂
ਗਲੇ ਚ ਅਵਾਜ਼ ਸੁਰੀਲੀ ਤੇ ਹਿਕ ਦੇ ਜੋਰ ਨਾਲ ਚਲਦਾ ਨਿੰਜਾ। ਨਿੰਜੇ ਬਾਈ ਦੀ ਇਸੇ ਸੁਰਾ ਤੇ ਅਲਗੋਜ਼ੇ ਤੇ ਸੰਗੀਤ ਯੰਤਰਾਂ ਦੀ ਕਲਾਕਾਰੀ ਕਰਕੇ ਹੀ ਮੈਂ ਜਾਦਾ ਲਾਈਵ ਸੁਣਨਾ ਪਸੰਦ ਕਰਦਾ ਕਿਉ ਕਿ ਏਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਤੇ ਜਿਗਰੇ ਚ ਦਲੇਰੀ ਆ ਜਾਂਦੀ। ਜਿਉਂਦਾ ਰਹਿ ਵੀਰ। ਇੱਕ ਗੱਲ ਹੋਰ ਕੇ ਨਿੰਜਾ ਬਾਈ ਆਪਣੇ ਸੰਗੀਤਕ ਯੰਤਰਾਂ ਵਾਲੇ ਬੰਦਿਆ ਦੀ ਇਜ਼ਤ ਬਹੁਤ ਕਰਦਾ ਯਾਰ।#justiceforsidhumoosewala❤❤❤
ਬੁਹਤ ਦਿਨ ਬਾਅਦ ਆ ਰੂਪ ਦੇਖਿਆ ਜਾ ਉਸਤਾ ਜੀ ਦਾ ❤️❤️❤️❤️😘😘😘😘😘😘
Bahut siraa galbat ninja,,ਅਲਗੋਜ਼ੇ ਸਿਰਾ ਬਾਈ ਦੇ🤟🤟🤟
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾਂ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀ ਹੋਣਾ good job ninja bro❤🌹🌹🌹🌹❤ ਤੈਨੂੰ ਦਿਲ love you
Ninja v talented banda yaara next level performance ❤❤
Well done ਨਿੰਜੇ ਜਿਨੀ ਹੇਕ ਨਹੀ ਅੱਜ ਕਿਸੇ ਸਿੰਗਰ ਦੀ,ਜਿਉਦਾ ਰਹੇ ਨਿੰਜੇ ਬਾਈ,95% ਫਿਲਟਰ ਵਾਲੇ ਸਿੰਗਰਾ ਨੂੰ ਨਾਮ ਵੀ ਪਤਾ ਹੋਣਾ ਏਸ ਸਾਜ ਦਾ
Jyada serious ho gaya veer .
ਖਤਰਨਾਕ ਸੁਰ, ਅੱਜ ਕੱਲ ਜਿਆਦਾ ਗਾਣੇ ਖਤਰਨਾਕ ਹੀ ਹਨ
👌👌👌ਬਾ ਕਮਾਲ ਵਾਹਿਗੁਰੂ ਮਿਹਰ ਕਰੇ ਨਿੰਜੇ ਬਾਈ ਹਮੇਸ਼ਾਂ ਚੜਦੀਕਲਾ ਵਿੱਚ ਰਹੋ
ਅਲਗੋਜੇ ਦੀ ਗੱਲ ਹੀ ਵੱਖਰੀ ਹੈ ਬਕਮਾਲ singing ji jo
I0i9o
Real singer Ninja veer 🔥🔥🔥🔥
बहुत सुन्दर खूबसूरत साज बजा रहे हैं हो जी मैं सलाम करता हूँ जी गीत अच्छा है जी दिल को छू जाता है जी 🙏🙏🙏🙏🙏🙏🙏
Kya baaat hai ji bahut ache hai ji 😜😜😜😜😜 ji. Ji. Ji. (kya baat hai ji )
ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDbls/v-deo.html
ua-cam.com/video/hQ2NQ3oDPZs/v-deo.htmlPunjab Presion New Recruitments
I am fan of Babu maanBut first time that kind of energtic performance
Same here
babbu MAAN 👌👌
Babbu maan jind jaan...
So beautiful Ninja Bai 💯💯👍👍❤️❤️❤️
My word..never knew ninja hav got dis much talent..god bless him
Live steg ch virle singr he tikde ne.bhut vadya ninja bai
One of the best singer of Punjab
Very nice ਅਲਗੋਜੇ ਅਨੰਦ ਹੀ ਵੱਖਰਾ ਐ
Love u ustad ji ❤️❤️❤️❤️❤️❤️❤️
Bohat wadiya singer aa ninja bai.
ਸੱਚੇ ਪਾਤਸ਼ਾਹ ਜੀ ਸਾਡੇ ਵੀਰ ਨਿੰਜੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਸੋਹਣਾ ਅਲਗੋਜ਼ਾ ਵਜਾਇਆ ਵੀਰ ਜੀ,ਕਿਆ ਬਾਤ ਏ 🙏🙏🥰❤️🥰🙏🙏
ਬਹੁਤ ਸੁੰਦਰ
ਗੀਤ ਨਾਲੋਂ ਜ਼ਿਆਦਾ ਅਨੰਦ ਤੇਰੇ ਅਲਗੋਜ਼ੇ ਸੁਣਨ ਚ ਆਇਆ ਬਹੁਤ ਵਧੀਆ ਮਿਹਨਤ ਕੀਤੀ ਹੈ।।
Tere ki ustaad
Right
Ninja is talent's hub
Wah wah wah superb ❤❤❤❤❤❤❤❤❤❤❤
ਨਿੰੰਜਾ ਨਿੰਜਾ ਹੀ ਆ ❤ love ❤you ustaad ji 👑
Vah ninja g vah Sanu milo asi thunu jabardast geet devagey,god bless u.pls sir.great sir g.
Good job ninja bro i am big fan of your for this instrument
Sada Dil nhi krda kise nu sunan da sada raja Sidhu nhi reha I miss you sidhu
Lok hun dharm a karda bus hor kuch ne
Ninja + Sidhu moose wala = super super hit songthey both should collaborate together
Like ,,, ਜਿਨੇ ਧੇੜਨੀਆਂ ਹਿਕਾਂ ਓ ਲਸੈਂਸ ਨੀ ਓ ਲੈਦੇ…
Unfortunately , collab is not possible now😔😰
@@Studynow027 ਇੱਕ ਗੀਤ ਰਿਕਾਰਡ ਹੋਇਆ ਪਿਆ ਦੋਨਾਂ ਦਾ ਛੇਤੀ ਹੀ ਆਵੇਗਾ
@@Studynow027 sidhu ka likha pehla gaana ninja ne hi gaaya tha#licence
Awesome ਅਲਗੌਜੇ music 🎶 🎵 👌
Wah Bai ninje swad aa gya sunke tere lwoje te tere ਗੀਤ ਦੇ ਬੋਲ ❤️❤️❤️
ਬਹੁਤ ਵਧੀਆ
Orignel singing veryyy talented ninja
Ninja vadiya banda aa 👍💖🙏
Balle o mitera emotional kar ditta
Good job ninja , punjabi music needs singers like this .
Wah ji wah ninja is ninja
Jai ho 🙏 very 👍 very good 👍 je jai ho 🙏
ਰੱਬ ਤਰੱਕੀ ਦੇਵੇ ਵੀਰ ਤੈਨੂੰ
Ninja 👌💯💯
Love U Ninja Bro.... Malak Chardi Kalan ch Rakhee
Real singer real singing ❤️❤️❤️❤️❤️❤️🦅🦅🦅🔥🔥🔥🔥🔥🔥
Ninja bai veery good
Old is gold ninja ustad ji
Wow 😲 salute bai
Khulll k gaya bai swaad agya ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥
without auto tone...mja aa gya real voice nija paa ji
Ninja ustad full sport
Ustaad g💯💯❤️❤️❤️❤️❤️
Bahut vadia 22 G...harek de wasdi gll nahi Aalgooze vajaone 👌👍🤘🙏🙏
Nittta bhaji mjjjja aa gya 🥰🥰🥰🥰🥰🥰
ਪੁਰਾਣੇ ਕਲਾਕਾਰ ਬਿਨਾਂ ਬਰੇਕ ਤੋਂ ਅਲਗੋਜੇ ਵਜਾਉਂਦੇ ਸੀ , ਬਹੁਤ ਸਾਹ ਅਤੇ ਦਮ ਚਾਹੀਦਾ , ਵਿੱਚ ਗੱਲਾਂ ਨਹੀਂ ।
this is called knowledge of music 🎶 🎵 👌 🙌 👏 ❤ ninja next level
God bless you brother ❤️👍
Tuc attt o bhai g ...Love you aaaa
ਬਹੁਤ ਵਧੀਆ...ਅਜਕਲ ਦੇ ਸਿੰਗਰਾਂ ਨੂੰ ਕੀ ਪਤਾ ਅਲਗੋਜ਼ੇ ਬਾਰੇ
Sahi gal a bai... Haik launi kehra sokhi a..... Hik te gal ch b jor chahida....god bless you
Ustad Ninja kaimzzzz
Love you ninja vr g
Full respect veer jeonda reh
Great singer
Ninja is good singer
Love u 22 ji
Very good soch vichar mithe bol
Very good Bai ji
ਜਿੰਨਾ ਦੇ ਸੁਰ ਤਾਲ ਨਹੀਂ ਰਲਦੇ ਨਿੰਜੇ ਵੀਰ ਕੋਲੋ ਗਾਉਣ ਦੀ ਕਲਾ ਸਿੱਖੋਅਖਾੜਾ ਉਸਤਾਦ ਨਿੰਜਾ ਵੀਰ ਜ਼ਿੰਦਾਬਾਦ
Ludhiana Janakpuri Ganpati Visarjan Yaad Aa gyeaaa
Ninja Ninja Kehnde Ne 👌❤️ aat ustaad
great performance.
V nice 👍❤️❤️❤️❤️❤️❤️❤️❤️❤️
Astad🥰 ji Sidhu 22 da song and ninja
Ninja bai 👍👍👍
Very nice veer ji
Att a Bai ji tusi jio Bai ji
siraaa bnda ninja
Ninja. Very good 👍👍👍👍
Keda karda pyar...
Wah Kmaal ninja ❤
Ustaddd ji❤️
Attttt NINGA juug Juug jiwan veer
ਅਸਲ ਚ ਕਲਾਕਾਰ ਇਸੇ ਨੂੰ ਹੀ ਕਹਿੰਦੇ । ਗਾਉਣ ਵਾਲੇ ਤਾ ਬਹੁਤ ਆ ਪਰ ਇਹ ਸਾਜ ਵਜਾਉਣੇ ਅੱਜ ਦੇ ਸਮੇ ਚ ਬਹੁਤ ਘੱਟ ਗਾਇਕਾਂ ਨੂੰ ਆਉਦੇ
ਵਹਿਗੁਰੂ ਹਰਕ ਬੰਦਾ ਨੀ ਵਜਾ ਸਕਦਾ ਐਲਗੋਜੇ
Great 👍 Bhaji strong 💪 voice 👌👌👌👌
Good 👍👍👌👌🙏🌷
Ninja bai sira🙏🙏
Wah Oye jatta khush Kita e
Ninja 😍
Ninja fire gun 🔫
Superb ninja
Shaaa gya 22 shaa gya
Love u bro.no words for u
Bai Hek Boht Ghaint Lgayi Aa And Algoza V 👍
So nice bro
Waaaah mehnti yara mlk raaaji rakhey tenuuu chrdi kla ch rakhey
End aaaa bai 🤘🤘
।ਸਚੀ।ਗਲ।ਬਾਏਜੀ।ਬੇਟਾ😂👍👍👍👍👍
Wah oye Shera rabb tainu sukhi rakhe
ਅਸਲੀ ਅਰਥਾਂ ਚ ਏਹ ਹੁੰਦੀ ਗਾਇਕੀ ,, outstanding performance bro,, ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
ਬਹੁਤ ਸੋਹਣੀ ਤੇ ਨਿੱਖਰੀ ਹੋਈ ਗਇਕੀ ਵੀਰ ਨਿੰਜੇ ਦੀ ਬਾ ਕਮਾਲ ਹੈ ਸੱਚੀ 👌👌👌ਨਜ਼ਾਰਾ ਆ ਗਿਆ ਹਿਕ ਦੇ ਵਿਚ ਜ਼ੋਰ ਏ ਮੁੰਡੇ ਦੇ
ਅਲਗੋਜ਼ਾ ਪ੍ਰਾਤਨ ਸਮੇ ਦਾ ਸਾਜ ਹੈ ਕੋਈ ਜਣਾ ਖਨਾ ਨਹੀਂ ਵਜਾ ਸਕਦਾ ਗੁਡ ਜੋਪ ਨਿਂਜੇ ਬਾਈ ਵਾ ਕਮਾਲ ।। ਬੁਕਰ ਵੀ ਨਾਂ ਜਾਈਂ ਯਾਰ ਕਿਤੇ ,,,
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ , good job Ninja bro ✌️
Shyd kis nu nhi aunda hona bro
ਸੱਚੀ ਗੱਲ ਤੁਹਾਡੀ ਵੀਰ ਜੀ ਸਿੰਗਰ ਆ ਹੁੰਦੇ ਨੇ ninje ਵਰਗੇ ਜੌ ਇਹ ਸਭ ਅਲਗੋਜ਼ਾ ਤੇ ਸੁਰ ਜਾਣਦੇ ਹੋਣ ਦੇਖੋ ਹਿਕ ਵਿਚ ਕਿੰਨਾ ਜ਼ੋਰ ਹੈ ਸਟੂਡੀਓ ਵਿਚ ਤਾਂ ਕੋਈ ਵੀ ਮਸ਼ੀਨ ਨਾਲ ਆਵਾਜ਼ ਬਣਾ ਕੇ ਗਾ ਸਕਦਾ ਏ ਪਰ ਇਹ ਕਿਸੇ ਕਿਸੇ ਤੋ ਹੀ ਹੁੰਦਾ ਏ ਬਹੁਤ ਖੂਬ ਲਗਾ ਬਾ ਕਮਾਲ ਲੱਗਾ ਸੱਚੀ ਜੀ 👌👌
Italy 🇮🇹 da visa tusi appi kiddan lwa sakde oh, odi video upload kitti a
😂😂😂😂😂😂 shi gll a
@@goldysandhu4630 ਏਧਰ ਗੱਲ ਕਰਾਇਓ ਬਾਈ ਜੀ ਕੇਰਾ 😂
ਗਲੇ ਚ ਅਵਾਜ਼ ਸੁਰੀਲੀ ਤੇ ਹਿਕ ਦੇ ਜੋਰ ਨਾਲ ਚਲਦਾ ਨਿੰਜਾ। ਨਿੰਜੇ ਬਾਈ ਦੀ ਇਸੇ ਸੁਰਾ ਤੇ ਅਲਗੋਜ਼ੇ ਤੇ ਸੰਗੀਤ ਯੰਤਰਾਂ ਦੀ ਕਲਾਕਾਰੀ ਕਰਕੇ ਹੀ ਮੈਂ ਜਾਦਾ ਲਾਈਵ ਸੁਣਨਾ ਪਸੰਦ ਕਰਦਾ ਕਿਉ ਕਿ ਏਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਤੇ ਜਿਗਰੇ ਚ ਦਲੇਰੀ ਆ ਜਾਂਦੀ। ਜਿਉਂਦਾ ਰਹਿ ਵੀਰ। ਇੱਕ ਗੱਲ ਹੋਰ ਕੇ ਨਿੰਜਾ ਬਾਈ ਆਪਣੇ ਸੰਗੀਤਕ ਯੰਤਰਾਂ ਵਾਲੇ ਬੰਦਿਆ ਦੀ ਇਜ਼ਤ ਬਹੁਤ ਕਰਦਾ ਯਾਰ।
#justiceforsidhumoosewala❤❤❤
ਬੁਹਤ ਦਿਨ ਬਾਅਦ ਆ ਰੂਪ ਦੇਖਿਆ ਜਾ ਉਸਤਾ ਜੀ ਦਾ ❤️❤️❤️❤️😘😘😘😘😘😘
Bahut siraa galbat ninja,,ਅਲਗੋਜ਼ੇ ਸਿਰਾ ਬਾਈ ਦੇ🤟🤟🤟
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾਂ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀ ਹੋਣਾ good job ninja bro❤🌹🌹🌹🌹❤ ਤੈਨੂੰ ਦਿਲ love you
Ninja v talented banda yaara next level performance ❤❤
Well done ਨਿੰਜੇ ਜਿਨੀ ਹੇਕ ਨਹੀ ਅੱਜ ਕਿਸੇ ਸਿੰਗਰ ਦੀ,ਜਿਉਦਾ ਰਹੇ ਨਿੰਜੇ ਬਾਈ,95% ਫਿਲਟਰ ਵਾਲੇ ਸਿੰਗਰਾ ਨੂੰ ਨਾਮ ਵੀ ਪਤਾ ਹੋਣਾ ਏਸ ਸਾਜ ਦਾ
Jyada serious ho gaya veer .
ਖਤਰਨਾਕ ਸੁਰ, ਅੱਜ ਕੱਲ ਜਿਆਦਾ ਗਾਣੇ ਖਤਰਨਾਕ ਹੀ ਹਨ
👌👌👌ਬਾ ਕਮਾਲ ਵਾਹਿਗੁਰੂ ਮਿਹਰ ਕਰੇ ਨਿੰਜੇ ਬਾਈ ਹਮੇਸ਼ਾਂ ਚੜਦੀਕਲਾ ਵਿੱਚ ਰਹੋ
ਅਲਗੋਜੇ ਦੀ ਗੱਲ ਹੀ ਵੱਖਰੀ ਹੈ ਬਕਮਾਲ singing ji jo
I0i9o
Real singer Ninja veer 🔥🔥🔥🔥
बहुत सुन्दर खूबसूरत साज बजा रहे हैं हो जी मैं सलाम करता हूँ जी गीत अच्छा है जी दिल को छू जाता है जी 🙏🙏🙏🙏🙏🙏🙏
Kya baaat hai ji bahut ache hai ji 😜😜😜😜😜 ji. Ji. Ji. (kya baat hai ji )
ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDblsh/v-deo.htmlttps://ua-cam.com/video/M_QOGBcDbls/v-deo.html
ua-cam.com/video/hQ2NQ3oDPZs/v-deo.html
Punjab Presion New Recruitments
Italy 🇮🇹 da visa tusi appi kiddan lwa sakde oh, odi video upload kitti a
I am fan of Babu maan
But first time that kind of energtic performance
Same here
babbu MAAN 👌👌
Babbu maan jind jaan...
Italy 🇮🇹 da visa tusi appi kiddan lwa sakde oh, odi video upload kitti a
So beautiful Ninja Bai 💯💯👍👍❤️❤️❤️
My word..never knew ninja hav got dis much talent..god bless him
ua-cam.com/video/hQ2NQ3oDPZs/v-deo.html
Punjab Presion New Recruitments
Live steg ch virle singr he tikde ne.bhut vadya ninja bai
One of the best singer of Punjab
Very nice ਅਲਗੋਜੇ ਅਨੰਦ ਹੀ ਵੱਖਰਾ ਐ
Love u ustad ji ❤️❤️❤️❤️❤️❤️❤️
Bohat wadiya singer aa ninja bai.
ਸੱਚੇ ਪਾਤਸ਼ਾਹ ਜੀ ਸਾਡੇ ਵੀਰ ਨਿੰਜੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਸੋਹਣਾ ਅਲਗੋਜ਼ਾ ਵਜਾਇਆ ਵੀਰ ਜੀ,ਕਿਆ ਬਾਤ ਏ 🙏🙏🥰❤️🥰🙏🙏
ਬਹੁਤ ਸੁੰਦਰ
ਗੀਤ ਨਾਲੋਂ ਜ਼ਿਆਦਾ ਅਨੰਦ ਤੇਰੇ ਅਲਗੋਜ਼ੇ ਸੁਣਨ ਚ ਆਇਆ ਬਹੁਤ ਵਧੀਆ ਮਿਹਨਤ ਕੀਤੀ ਹੈ।।
Tere ki ustaad
ua-cam.com/video/hQ2NQ3oDPZs/v-deo.html
Punjab Presion New Recruitments
Right
Ninja is talent's hub
Wah wah wah superb ❤❤❤❤❤❤❤❤❤❤❤
ਨਿੰੰਜਾ ਨਿੰਜਾ ਹੀ ਆ ❤ love ❤you ustaad ji 👑
Vah ninja g vah Sanu milo asi thunu jabardast geet devagey,god bless u.pls sir.great sir g.
Good job ninja bro i am big fan of your for this instrument
Sada Dil nhi krda kise nu sunan da sada raja Sidhu nhi reha I miss you sidhu
Lok hun dharm a karda bus hor kuch ne
Ninja + Sidhu moose wala = super super hit song
they both should collaborate together
Like ,,, ਜਿਨੇ ਧੇੜਨੀਆਂ ਹਿਕਾਂ ਓ ਲਸੈਂਸ ਨੀ ਓ ਲੈਦੇ…
Unfortunately , collab is not possible now😔😰
@@Studynow027 ਇੱਕ ਗੀਤ ਰਿਕਾਰਡ ਹੋਇਆ ਪਿਆ ਦੋਨਾਂ ਦਾ ਛੇਤੀ ਹੀ ਆਵੇਗਾ
@@Studynow027 sidhu ka likha pehla gaana ninja ne hi gaaya tha#licence
Awesome ਅਲਗੌਜੇ music 🎶 🎵 👌
Wah Bai ninje swad aa gya sunke tere lwoje te tere ਗੀਤ ਦੇ ਬੋਲ ❤️❤️❤️
ਬਹੁਤ ਵਧੀਆ
Orignel singing veryyy talented ninja
Ninja vadiya banda aa 👍💖🙏
Balle o mitera emotional kar ditta
Good job ninja , punjabi music needs singers like this .
Wah ji wah ninja is ninja
Jai ho 🙏 very 👍 very good 👍 je jai ho 🙏
ਰੱਬ ਤਰੱਕੀ ਦੇਵੇ ਵੀਰ ਤੈਨੂੰ
Ninja 👌💯💯
Love U Ninja Bro.... Malak Chardi Kalan ch Rakhee
Real singer real singing ❤️❤️❤️❤️❤️❤️🦅🦅🦅🔥🔥🔥🔥🔥🔥
Ninja bai veery good
Old is gold ninja ustad ji
Wow 😲 salute bai
Khulll k gaya bai swaad agya ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥
without auto tone...mja aa gya real voice nija paa ji
ua-cam.com/video/hQ2NQ3oDPZs/v-deo.html
Punjab Presion New Recruitments
Ninja ustad full sport
Ustaad g💯💯❤️❤️❤️❤️❤️
Bahut vadia 22 G...harek de wasdi gll nahi Aalgooze vajaone 👌👍🤘🙏🙏
Nittta bhaji mjjjja aa gya 🥰🥰🥰🥰🥰🥰
ਪੁਰਾਣੇ ਕਲਾਕਾਰ ਬਿਨਾਂ ਬਰੇਕ ਤੋਂ ਅਲਗੋਜੇ ਵਜਾਉਂਦੇ ਸੀ ,
ਬਹੁਤ ਸਾਹ ਅਤੇ ਦਮ ਚਾਹੀਦਾ , ਵਿੱਚ ਗੱਲਾਂ ਨਹੀਂ ।
this is called knowledge of music 🎶 🎵 👌 🙌 👏 ❤ ninja next level
God bless you brother ❤️👍
Tuc attt o bhai g ...
Love you aaaa
ਬਹੁਤ ਵਧੀਆ...
ਅਜਕਲ ਦੇ ਸਿੰਗਰਾਂ ਨੂੰ ਕੀ ਪਤਾ ਅਲਗੋਜ਼ੇ ਬਾਰੇ
Sahi gal a bai... Haik launi kehra sokhi a..... Hik te gal ch b jor chahida....god bless you
Ustad Ninja kaimzzzz
Love you ninja vr g
Full respect veer jeonda reh
Great singer
Ninja is good singer
Love u 22 ji
Very good soch vichar mithe bol
Very good Bai ji
ਜਿੰਨਾ ਦੇ ਸੁਰ ਤਾਲ ਨਹੀਂ ਰਲਦੇ
ਨਿੰਜੇ ਵੀਰ ਕੋਲੋ ਗਾਉਣ ਦੀ ਕਲਾ ਸਿੱਖੋ
ਅਖਾੜਾ ਉਸਤਾਦ ਨਿੰਜਾ ਵੀਰ
ਜ਼ਿੰਦਾਬਾਦ