Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਚਰਨ ਤੈਨੂੰ ਪਰਮਾਤਮਾ ਬਹੁਤ ਹੀ ਉਚਾਈਆਂ ਉੱਤੇ ਲੈ ਕੇ ਜਾਵੇ ਇਹੀ ਦਿਲੋਂ ਅਰਦਾਸ ਕਰਦੀ ਹਾਂ ਸਦਾ ਚੜਦੀਆ ਕਲਾ ਵਿੱਚ ਰੱਖੇ ਪਰਮਾਤਮਾ ਬਹੁਤ ਹੀ ਸਾਫ ਦਿਲ ਬੰਦਾ ਹੈ
ਅੱਖਾਂ ਨੀਵੀਆਂ ਬਾਈ ਦੀ ਉੱਚੀ ਸੋਚ ਨੂੰ ਦੱਸਦੀ ਹੈ।
Sahi gall veer akhaan nevien par naam bahut uccha parmatma meher banai rakhe es veer te
@@deepsinghrai5652 0
ਪਤਾ ਨਹੀਂ ਰਬ ਕੇਹੜਾ ਰੰਗਾ ਦੇ ਵਿੱਚ ਰਾਜੀ ਫੱਕਰ ਹੈ ਬਿਲਕੁਲ ਚਰਨ ਲਿਖਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਚਰਨ ਲਿਖਾਰੀ ਜੀ ਧੰਨਵਾਦ ਜੀ
ਗਾਣੇ ਦਾ 2ਲਖ mangda ਫਕੱਰ
ਬਾਈ ਚਰਨ ਲਿਖਾਰੀ ਤੇਰੀਆਂ ਨਹੀਂ ਰੀਸਾਂ ਤੇਰੇ ਕਹੇਂ ਗੀਤ ਦੇ ਬੋਲ ਦਿਲ ਨੂੰ ਸਕੂਨ ਮਿਲਦਾ ਹੈ ਸੁਣ ਕੇ
Right
ੲਿਹ ਸ਼ਾਇਰ ਦੀਆਂ ਗੱਲਾਂ ਸੁਣ ਕੇ ਜ਼ਿੰਦਗੀ ਦਾ ਕੁਸ ਬੋਝ ਹਲਕਾ ਹੋ ਜਾਂਦਾ
ਪਿੰਡ ਮੰਨਣ ਵਾਲਿਆ ਨੇ ਏ ਹੀਰਾ ਗਵਾਉਣਾ ਨਹੀ ਸੀ ਚਾਹੀਦਾ 5 ਮਰਲੇ ਥਾਂ ਦੇ ਦਿੰਦੇ ਕੀ ਫਰਕ ਪੈਂਦਾ
Pind bhucher khurd vich reh ke vi kade geet vich bhucher da na Nahi lia
@@karanjitsingh9749 bai he already got his name why he going to change
@@karanjitsingh9749guru ji pind da naam tan apne aap ho janda
ਫੱਕਰ ਬੰਦਾ ਬਾਈ ਗੱਲਾਂ ਵਿੱਚ ਕੋਈ ਵਲ ਫੇਰ ਨੀਹਿਰਦਾ ਪੂਰਾ ਸਾਫ ਆ
Fakeer writet
ਸੰਧੂ ਜੀ , ਚਰਨ ਨੂੰ ਰੁਬਰੂਹ ਕਰਕੇ ਦਿਲ ਜਿੱਤ ਲਿਆ ... ਚਰਨ ਸਚੀ ਦਿਲ ਦਾ ਸਾਫ਼ ਤੇ ਸਾਦਾ ਬੰਦਾ ਹੈ ...
Sahi gall ji
ਚਰਨ ਲਿਖਾਰੀ ਬਹੁਤ ਵਧੀਆ ਬੰਦਾ ਹੈ ਜੀ ਲਿਖਦੇ ਵੀ ਬਹੁਤ ਵਧੀਆ ਢੰਗ ਨਾਲ ਇੰਨਾ ਦੀਆ ਇੰਟਰਵਿਊ ਵੀ ਚੰਗੀਆਂ ਲੱਗਦੀਆਂ ਹਨ, ਚੰਗੇ ਇਨਸਾਨ ਹਨ, ਵਿੱਚ ਇਨਸਾਨਾ ਰੱਬ ਵਸਦਾ ਹੈ, ਉਸ ਨੂੰ ਵਸਦਾ ਰਹਿਣ ਦਿਓ, ਭਲਾ ਕਿਸੇ ਦਾ ਕਰ ਨਹੀ ਸਕਦੇ, ਬੁਰਾ ਵੀ ਕਰਨਾ ਰਹਿਣ ਦਿਓ, ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ. (ਦਬਾਓ )
ੲਿਹ ਅਾ ਸਬਰ ਸ਼ੁਕਰ ਕਰਨ ਵਾਲਾ ਸਾਫ ਦਿਲ ੲਿਨਸਾਨ।
ਬਹੁਤ ਫੱਕਰ ਬੰਦਾ ਹੈ ।ਕਿਸੇ ਗਾਇਕ ਤੇ ਕੋਈ ਗਿਲਾ ਨਹੀਂ ਕਰਦਾ ਪਰ ਗਾਇਕ ਜੇ ਇਹੋ ਜਿਹੇ ਬੰਦਿਆਂ ਦੀ ਮਿਹਨਤ ਨਹੀਂ ਦਿੰਦੇ ਤਾਂ ਉਹ ਨਰਕਾਂ ਦੇ ਭਾਗੀ ਹੋਣਗੇ ।
ਐਕਰ ਨੇ ਪੂਰੀ ਦਿਲਚਸਪੀ ਨਾਲ ਇੰਟਰਵਿਊ ਕੀਤੀ ਤੇ ਬੜੇ ਸਬਰ ਨਾਲ ਉੱਤਰਾ ਦੀ ਉਡੀਕ ਕਰੀ।
Royal blood ਬਿਨਾ ਤਰਜਬੇ ਦੇ ਕੋਈ ਨੀ ਕੰਮ ਹੁੰਦਾ ਕਲਮ ਫੜਨ ਦਾ ਪੇਂਟਰ ਨੂੰ ਢੰਗ ਹੁੰਦਾ
Royal blood ਪੱਤਰਕਾਰ ਭੈਣ ਜੀ ਪ੍ਰਸਨ ਬੜੇ ਤਰੀਕੇ ਨਾਲ ਠੰਡੇ ਸੁਭਾਅ ਨਾਲ ਪੁੱਛਦੇ ਆ ਤੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਉੱਤਰ ਦੀ ਉਡੀਕ ਕਰ ਰਹੀ ਹੈ
ਮੈਨੂੰ ਮਾਨ ਏ ਕੀ ਚਰਨ ਲਿਖਾਰੀ ਮੇਰਾ ਯਾਰ ਏ ਤੇ ਮੇਰੇ ਨਾਲ ਹਰ ਗੀਤ ਦੀ ਲੱਗ ਕਰਦਾ ਤੇ ਮੈਨੂੰ ਸਣਾੳੁਦਾ ਏ🙏
ਵੀਰ ਪ੍ਰਮਾਤਮਾ ਤੁਹਾਡੀ ਗਰੀਬੀ ਕਦੇ ਨਾ ਕਦੇ ਜ਼ਰੂਰ ਦੂਰ ਕਰੇਗਾ ਮੇਰੀ ਵਾਹਿਗੁਰੂ ਅੱਗੇ ਅਰਦਾਸ ਆ
ਸਿਦਾ ਸਾਦਾ ਤੇ ਅੈਨੀਅਾ ਡੁਗੀਅਾ ਗਲਾ ਲਿਖਣ ਵਾਲਾ ਸਾੲਿਰ ਚਰਨ ਲਿਖਾਰੀ
ਆਸਲ ਪੰਜਾਬੀਆ ਨੂੰ ਐਹੋ ਜਿਆ ਵੀਡਿਓ ਦੀ ਭਾਲ ਏ ਜਰੂਰ upload ਕਰਿਆ ਕਰੋ
ਇਹ ਆ ""ਚਰਨ ਲਿਖਾਰੀ ""ਅੱਜ ਦੇਖੀਆਂ ਬਹੁਤ ਵਧੀਆ ਲਿਖ ਦਾ ਤੇ ਬਹੁਤ ਵਧੀਆ ਲਗ਼ਗਾ,,
ਜੇ ਆਹ ਤਾਂਤਰਿਕਾਂ ਵਾਲੀ ਅੈਡ ਤੁਸੀਂ ਬੰਦ ਨਾ ਕੀਤੀ ਤਾਂ ਮਜਬੂਰੀ ਵੱਸ ਸਾਨੂੰ ਇੱਕ ਚੰਗਾ ਚੈਨਲ ( ਡੇਲੀ ਪੋਸਟ ) unsubscribe ਕਰਨਾ ਪੈਣਾ ਹੈ
Haha
Jaroor Kar skde hoi
Duniya tuhde nal Thora chal rhi
Bilkul Manjaap eh hatde hi nahi
Shi keha
ਬਾਈ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਨੇ ਕਿਸੇ ਗਾਇਕ ਨੂੰ ਮਾੜਾ ਨਹੀਂ ਕਿਹਾ
ਏਦਾ ਹੀ ਹੁੰਦਾ ਵੀਰੋ ਜੋ ਕਿਸੇ ਨੂੰ ਤਰੱਕੀ ਕਰਵਾ ਜਾਂਦਾ ੳੁਸ ਦੀ ਹੀ ਬੇਕਦਰੀ ਹੋਣੀ ਹੁੰਦੀ ਅਾ ਇਸ ਦੁਨੀਅਾਂ ਵਿੱਚ ,ਸਭ ਮਤਲਬ ਕੱਢ ਕਿ ਪਾਸਾ ਵੱਟਣ ਨੂੰ ਟਾਈਮ ਨਹੀ ਲਾੳੁਂਦੇ
ਲਫਜ ਹੈ ਨੀ ਬਾਬਾ ਜੀ ਵਾਸਤੇ
Ryt
ਬਹੁਤ ਵਧੀਆ ਲੱਗਿਆ ਬਾਕੀ ਚਰਨ 22 ਦੇ ਤਾ ਮੁਰੀਦ ਹੋਗੇਸਾਦਗੀ ਪਵਿੱਤਰਤਾ ਫਕੀਰੀ ਗੀਤਕਾਰੀ ਬਹੁਤ ਹੀ ਸਕੂਨ ਮਿਲਦਾ ਹੈ ਰੂਹ ਨੂੰ ਧੰਨਵਾਦ ਮਨਦੀਪ ਕੋਰ ਜੀ
ਮਨਦੀਪ ਕੌਰ ਜੀ ਚਰਣ lkhari ਦਾ ਮੋਬਾਈਲ ਨੰਬਰ ਚਾਹੀਦਾ
ਏ ਗਾਉਣ ਵਾਲੇ ਕਿਸੇ ਦੇ ਮਿੱਤ ਨਹੀਂ ਬਾਈ ਚਰਨ ਲਿਖਾਰੀ ਬਹੁਤ ਵਧੀਆਂ ਬੰਦਾ
ਵਾਹ ਬਾਈ ਸੰਦ ਕੇ ਜਾਵਾ ਤੇਰੇ ਕਿਸੇ ਦਾ ਨਾਮ ਨਹੀ ਲਿਤਾ ਵੀ ਕਿਸ ਨੇ ਦਿਤਾ ਤੇ ਕਿਸ ਨੇ ਨਹੀ ਦਿਤਾ
ਬਹੁਤ ਹੀ ਵਧੀਆ ਇਨਸਾਨ ਐ ਬਾਈ ਜੀ
❤❤ ਖੁਸ਼ ਹੋ ਜਾਦਾ ਸੁਣ ਕੇ ਬਹੁਤ ਵਧੀਆ ਵੀਰ ਚਰਨ ਲਖਾਰੀ ਜੀ
ਚਰਨ ਲਿਖਾਰੀ ਵੀ ਰੱਬੀ ਰੂਹ ਜੀ ਵਾਹਿਗੁਰੂ ਚੜ੍ਹਦੀ ਕਲਾ ਚ, ਰੱਖਣ
ਮੰਨਣ ਵਾਲੇ ਪਤਾ ਨਹੀਂ ਮੰਨਣ ਪਾਵੇ ਨਾਂ ਪਰ ਹੀਰਾ ਬੰਦਾ ਗਵਾ ਲਿਆ ।
ਤਾਂਤਰਿਕਾਂ ਵਾਲੀ ਐਡ ਨਾਲ ਰਿਸ਼ਤੇਦਾਰੀ ਹੈ ਜੀ
ਚਰਨ ਲਿਖਾਰੀ ਬਾਈ ਤੁਹਾਡੀ ਸੋਚ ਬਹੁਤ ਉੱਚੀ ਹੈ। ਬਾਈ ਨੇ ਇੰਟਰਵਿਊ ਦੇ ਕੁੱਝ ਕ਼ ਪਲਾਂ ਨੂੰ ਛੱਡ ਕੇ ਧੋਣ ਨਹੀਂ ਉਪ ਚੱਕੀ।👌ਦਿਲੋਂ ਸਲਾਮ ਬਾਈ ਦੀ ਸੋਚ ਨੂੰ🙏🙏
ਬਹੁਤ ਵਧੀਆ ਬੰਦਾ ।ਲਾਹੌਰ ਗਾਣਾ ਮੈਨੂੰ ਬਹੁਤ ਪਸੰਦ ਆ ਬਾਕੀ ਗਾਣੈ ਸਾਰੇ ਵਧੀਆ
ਸਿਰਾ ਬਾਈ ਜੀ
ਹੀਰਾ ਬੰਦਾ ਫੱਕਰ ਭਗਤ ਗਰੀਬ
ਬਹੁਤ ਵਧੀਆ ਵਿਚਾਰ ਐਂਡ ਸੌਂਗ ਚਰਨ ਬਾਈ ਜੀ ਸਲੂਟ ਦਿੱਲ ਤੋ
ਸਲੂਟ ਚਰਨ ਲਿਖਾਰੀ ਬਾਈ
bahut wadhyia interview jibahut shareef te nek insaan CHARAN likhari
ਰਣਜੀਤ ਬਾਵੇ ਦੀ ਆਹ ਗੱਲ ਮੈਨੂੰ ਵਦੀਆ ਨੀ ਲੱਗੀ ਕਿ ਹੁਣ ਇਸ ਬਾਈ ਦੀ ਮਦਦ ਨਹੀਂ ਕਰਦਾ ਜਿਸ ਕਰਕੇ ਚੜ੍ਹਿਆ
ਵੀਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ I love you
ਪੱਤਰਕਾਰ ਭੈਣ ਜੀ ਚਰਨ ਲਿਖਾਰੀ ਵੀਰ ਨੂੰ ਪ੍ਰਸਨ ਬੜੇ ਤਰੀਕੇ ਤੇ ਠੰਡੇ ਸੁਭਾਅ ਨਾਲ ਪੁੱਛਦੇ ਨੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਜਵਾਬ ਉਡੀਕ ਕਰ ਰਹੇ ਨੇ
Bht vadia Veer ji. Waheguruji WaheGuru ji chardikala ch rakhan tainu te tere pariwar nu.
रणजीत बावा जी नू वीर दी मूल पाना चाहिda
ਮੰਨ ਨਿਵਾ ਮੱਤ ਉੱਚੀ .... ਚਰਨ ਲਿਖਾਰੀ ❤️
Charan Likhari 22 tu duniya Da sb to Rich banda a rbb ne tenu sbbr ditta a .....!
ਬੋਲ ਲਿਖਦਾ ਸ਼ੱਕਰ ਜਹੇ ਕਿਆ ਬਾਤ ਹੈ ਜੀ ਜਿਊਂਦੇ ਰਹੋ ਵੀਰੋ
Charan likhari hit like ❤️
Very nice
Charn.likare..is.super
ਮੈਡਮ ਤੁਸੀਂ ਬਹੁਤ ਵਧੀਆ ਐਂਕਰ ਹੋ
Jatt di akall is great song 22 g🙏
ਬਹੁਤ ਵਧੀਆ ਚਰਨ ਲਿਖਾਰੀ ਦੀ ਇੰਟਰਵਿਊ ਦਿਲਚਸਪ ਹੈ
ਵਾਹ ਰੱਬਾ ਕੀ ਤੇਰੇ ਰੰਗ ਆ
ਦਿਹਾੜੀ ਜਾਣਾ ਹਿੰਮਤ ਵਾਲਾ ਕੰਮ ਆ👍👍✌️
ਸਾਡਾ ਪਿੰਡ ਵੀ ਚਰਨ ਲਿਖਾਰੀ ਦੇ ਲਾਗੇ ਮੈਂ ਇੰਟਰਵਿਊ ਵੇਖੀਂ ਆ ਬੰਦਾ ਬਹੁਤ ਫ਼ਕਰ ਆ ਸੱਚ ਬੋਲ ਰਿਹਾ ਜੋ ਵੀ ਬੋਲ ਰਿਹਾ ਵਾ ਬੱਕਰ ਮੰਡੀ ਵਾਲੀ ਗੱਲ ਜਾ ਨਹਿਰ ਦੇ ਪੁਲ ਵਾਲ਼ੀ ਗੱਲ
ਬਿੱਲਕੁਲ ਭਲਾ ਬੰਦਾ ਹੈ
ਚਰਨ ਜੀ ਤੁਸੀ ਦੁਬਾਰਾ ੫ੰਜਾਬੀ ਗੀਤ ਸੁਣਨ ਲਾ ਤਾ ਧੰਨਵਾਦ ਜੀ
ਦਿਲੋ respect aw 22 di
sab to sohni hundi a masoomiatt☺️
ਰੱਬੀ ਰੂਹ ਆ ਜੀ ਚਰਨ ਲਿਖਾਰੀ ਰੱਬ ਤੱਰਕੀ ਦੇਵੇ
ਗੁਡ,ਵੀਰ,ਜੀ,
Rabi rooh ne charn veer ji jio ji
ਬਹੁਤ ਵਧੀਆ ਸੋਗ
ਬੀਬਾ ਜੀ ਲੁਹਾਰ ਨੀ ਲਾਹੌਰ ਹੁੰਦਾ ਆ
Very nice charn veer god bless you
ਬਾਹ ਕਮਾਲ ਸੋਚ ਦਾ ਮਾਲਕ ਹੈ ਭਰਾ
ਓ ਸੰਗਦਾ ਤੇ ਤੂੰ ਬਾਂਹ ਫਡ਼ਲੇ ਲਿਖਾਰੀ ਭਾ ਦੀ😍😍😂😂😂
Anchor mam bahut sohne laggde o tucy te charan bro bda sacha banda a
Sach gala khayea veer na👌👌
Charan likhari ji parmatma tohadi kalam nu taraki deve
ਫ਼ਲ ਨਵਿਆਂ ਰੁੱਖਾਂ ਨੂੰ ਲੱਗਦੇ ਉਂਚਾ ਹੋਕੇ ਮਾਂਨ ਨਾ ਕਰੀਂ ਦਿਲੋਂ ਸਲੂਟ ਹੈ ਚਰਨ ਲਿਖਾਰੀ ਨੂੰ
ਵਾਹ ਜੀ ਵਾਹ..
ਮੈ ਕਿਸੇ ਨੂੰ ਵੀ ਨਹੀਂ ਬਣਾਇਆ Wah charan likhari
Very good veer ran app nu lamdia oumera hovalea
ਚਰਨ ਲਿਖਾਰੀ 👌👌ਬਹੁਤ ਵਧੀਆ
Salute aa veer g satkar jog charan likhari ji
Always best writer
ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਵੀਰ ਜੀ ਰੋਟੀ ਤਾਂ ਖਾਣੀ ਹੀਂ ਹੈ
ਬਹੁਤ ਵਧੀਆ ਬੰਦਾ ਚਰਨ ਸਲਾਮ ਇਸ ਬੰਦੇ ਨੂੰ
Sach hi kheya Bai na
Bohat hi saaf dil da a mera charan veer mere pind lage aaa charan da pind buccher
ਵਾਹਿਗੁਰੂ ਜੀ ਮਹੇਰ ਕਰੇ ਜੀ
Rabb di rooh aa
Wah
Very nice bro Teri soch bhut vadia
Very nice song charn ji godblos you
respect
ਬਹੁਤ ਸਵਰ ਵਾਲਾ ਬੰਦਾ ੲਿਹ ਵੀਰ
vr g waheguru thnu hmesa khus rakhe waheguru tuhade ton hmesa eda hee dil choon waliya gallan hee likhawe
21.20 mere vich kami v bohot 👌👌wah veer kya baat
Salute aw veer tri kalm nu 👌
ਮਸਤ ਮੌਲਾ ਬੰਦਾ
Ghaint a
Rabbi Rooh aa veer charn likhari
Best likhari Charan likhari 👌👌👌
ਬਹੁਤ ਸੋਹਣੀ ਿੲੰਟਰਵਿਊ ਆਂ ਬਹੁਤ ਸੋਹਣੇ ਸਵਾਲ ਜਵਾਬ ਪਰ ਆਹ ਤੁਸੀਂ ਜੋ ਉੱਪਰ ਐਡਸ ਦੇ ਰਹਿਉ ਿੲਹਨਾ ਨੂੰ ਘੱਟ ਕਰਦੋ ਖ਼ਾਸ ਕਰਕੇ ਤਾਤਰਿਕ ਵਾਲਾ
wheguru g
ਦਿਲ ਦਾ ਸਾਫ ਬੰਦਾ
ਵੀਰ ਚਰਨ ਸਰਮ ਤੋਂ ਹਟ ਕੇ ਚਲ ਕਾਮਜਬੀ ਤੇਰੇ ਪੈਰਾਂ ਵਿਚ ਹੋਵੇਗੀ ਕਿਸੇ ਨੂੰ ਗੀਤ ਦੇਨ ਦੀ ਬਜਾਏ ਆਪ ਗਾਇਕ ਬਣਕੇ ਲੋਕਾ ਵਿਚ ਆਜਾ ਲੋਕ ਬਹੁਤ ਪੰਸਦ ਕਰਨਗੇ
Thanks
Nice veer ji
Aaa mukh mantri vargeya fudu aa nu kothiya pa ke deyi jana ho ena da v kuj sawaar deo jina ne Punjab nu eni vadia likhat diti aa
ਜੇ ਨਾ ਹੁੰਦਾ ਚਰਨ ਲਿਖਾਰੀਬਾਵਾ ਕਦੋਂ ਦਾ ਖੁਰ ਜਾਂਦਾ।ਜਾ ਉੱਡ ਜਾਂਦਾ ਮਿੱਟੀ ਹੋ ਕੇਜਾ ਹੰਝੂਆਂ ਵਿਚ ਰੁੜ ਜਾਂਦਾ।ਕੌਣ ਸੁਣਾਉਦਾ ਕਥਾ ਲਾਹੌਰੀ,ਲਫ਼ਜ਼ ਬਣਾ ਕੇ ਜੋਟੇ-ਜੋਟੇ।ਕਹਿੰਦਾ ਗੋਰੇ ਪੱਠੇ ਪਾਉੰਦੇਜੇ ਤਵਾਰੀਖ ਨਾ ਹੁੰਦੀ ਟੋਟੇ।ਬਿਨਾਂ ਸੁਣਾਏ ਕਲੀ ਹੀਰ ਦੀਇਕਤਾਰੇ ਵਾਲਾ ਤੁਰ ਜਾਂਦਾ।ਜੇ ਨਾ ਹੁੰਦਾ ਚਰਨ ਲਿਖਾਰੀਬਾਵਾ ਕਦ ਦਾ ਖੁਰ ਜਾਂਦਾ।ਇਹਦੇ ਜਜ਼ਬਿਆਂ ਵਾਲੇ ਜੱਜੇ,ਤੈਨੂੰ ਜਹਾਜ਼ ਚੜ੍ਹਉਂਦੇ ਨੇ।ਨਹੀਂ ਤਾਂ ਮੇਰੇ ਵਰਗੇ ਲੱਖਾਂਕਲਮੀ ਕਾਂਗ ਉਡਾਉਂਦੇ ਨੇ।ਅੈਸੀ ਸ਼ਾਇਰੀ ਰਹੇ ਸਲਾਮਤ,ਬੁਰਜ ਨ੍ਹੇਰ ਦਾ ਭੁਰ ਜਾਂਦਾ। ਜੇ ਨਾ ਹੁੰਦਾ ਚਰਨ ਲਿਖਾਰੀਬਾਵਾ ਕਦ ਦਾ ਖੁਰ ਜਾਂਦਾ। (ਪੰਜਾਬ ਸਿਰਲੇਖ)
Wahh
❤ waheguru ji
ਚਰਨ ਤੈਨੂੰ ਪਰਮਾਤਮਾ ਬਹੁਤ ਹੀ ਉਚਾਈਆਂ ਉੱਤੇ ਲੈ ਕੇ ਜਾਵੇ ਇਹੀ ਦਿਲੋਂ ਅਰਦਾਸ ਕਰਦੀ ਹਾਂ ਸਦਾ ਚੜਦੀਆ ਕਲਾ ਵਿੱਚ ਰੱਖੇ ਪਰਮਾਤਮਾ ਬਹੁਤ ਹੀ ਸਾਫ ਦਿਲ ਬੰਦਾ ਹੈ
ਅੱਖਾਂ ਨੀਵੀਆਂ ਬਾਈ ਦੀ ਉੱਚੀ ਸੋਚ ਨੂੰ ਦੱਸਦੀ ਹੈ।
Sahi gall veer akhaan nevien par naam bahut uccha parmatma meher banai rakhe es veer te
@@deepsinghrai5652 0
ਪਤਾ ਨਹੀਂ ਰਬ ਕੇਹੜਾ ਰੰਗਾ ਦੇ ਵਿੱਚ ਰਾਜੀ ਫੱਕਰ ਹੈ ਬਿਲਕੁਲ ਚਰਨ ਲਿਖਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਚਰਨ ਲਿਖਾਰੀ ਜੀ ਧੰਨਵਾਦ ਜੀ
ਗਾਣੇ ਦਾ 2ਲਖ mangda ਫਕੱਰ
ਬਾਈ ਚਰਨ ਲਿਖਾਰੀ ਤੇਰੀਆਂ ਨਹੀਂ ਰੀਸਾਂ ਤੇਰੇ ਕਹੇਂ ਗੀਤ ਦੇ ਬੋਲ ਦਿਲ ਨੂੰ ਸਕੂਨ ਮਿਲਦਾ ਹੈ ਸੁਣ ਕੇ
Right
ੲਿਹ ਸ਼ਾਇਰ ਦੀਆਂ ਗੱਲਾਂ ਸੁਣ ਕੇ ਜ਼ਿੰਦਗੀ ਦਾ ਕੁਸ ਬੋਝ ਹਲਕਾ ਹੋ ਜਾਂਦਾ
ਪਿੰਡ ਮੰਨਣ ਵਾਲਿਆ ਨੇ ਏ ਹੀਰਾ ਗਵਾਉਣਾ ਨਹੀ ਸੀ ਚਾਹੀਦਾ 5 ਮਰਲੇ ਥਾਂ ਦੇ ਦਿੰਦੇ ਕੀ ਫਰਕ ਪੈਂਦਾ
Pind bhucher khurd vich reh ke vi kade geet vich bhucher da na Nahi lia
@@karanjitsingh9749 bai he already got his name why he going to change
@@karanjitsingh9749guru ji pind da naam tan apne aap ho janda
ਫੱਕਰ ਬੰਦਾ ਬਾਈ ਗੱਲਾਂ ਵਿੱਚ ਕੋਈ ਵਲ ਫੇਰ ਨੀ
ਹਿਰਦਾ ਪੂਰਾ ਸਾਫ ਆ
Fakeer writet
ਸੰਧੂ ਜੀ , ਚਰਨ ਨੂੰ ਰੁਬਰੂਹ ਕਰਕੇ ਦਿਲ ਜਿੱਤ ਲਿਆ ... ਚਰਨ ਸਚੀ ਦਿਲ ਦਾ ਸਾਫ਼ ਤੇ ਸਾਦਾ ਬੰਦਾ ਹੈ ...
Sahi gall ji
ਚਰਨ ਲਿਖਾਰੀ ਬਹੁਤ ਵਧੀਆ ਬੰਦਾ ਹੈ ਜੀ ਲਿਖਦੇ ਵੀ ਬਹੁਤ ਵਧੀਆ ਢੰਗ ਨਾਲ ਇੰਨਾ ਦੀਆ ਇੰਟਰਵਿਊ ਵੀ ਚੰਗੀਆਂ ਲੱਗਦੀਆਂ ਹਨ, ਚੰਗੇ ਇਨਸਾਨ ਹਨ,
ਵਿੱਚ ਇਨਸਾਨਾ ਰੱਬ ਵਸਦਾ ਹੈ,
ਉਸ ਨੂੰ ਵਸਦਾ ਰਹਿਣ ਦਿਓ,
ਭਲਾ ਕਿਸੇ ਦਾ ਕਰ ਨਹੀ ਸਕਦੇ,
ਬੁਰਾ ਵੀ ਕਰਨਾ ਰਹਿਣ ਦਿਓ,
ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ. (ਦਬਾਓ )
ੲਿਹ ਅਾ ਸਬਰ ਸ਼ੁਕਰ ਕਰਨ ਵਾਲਾ ਸਾਫ ਦਿਲ ੲਿਨਸਾਨ।
ਬਹੁਤ ਫੱਕਰ ਬੰਦਾ ਹੈ ।ਕਿਸੇ ਗਾਇਕ ਤੇ ਕੋਈ ਗਿਲਾ ਨਹੀਂ ਕਰਦਾ ਪਰ ਗਾਇਕ ਜੇ ਇਹੋ ਜਿਹੇ ਬੰਦਿਆਂ ਦੀ ਮਿਹਨਤ ਨਹੀਂ ਦਿੰਦੇ ਤਾਂ ਉਹ ਨਰਕਾਂ ਦੇ ਭਾਗੀ ਹੋਣਗੇ ।
ਐਕਰ ਨੇ ਪੂਰੀ ਦਿਲਚਸਪੀ ਨਾਲ ਇੰਟਰਵਿਊ ਕੀਤੀ ਤੇ ਬੜੇ ਸਬਰ ਨਾਲ ਉੱਤਰਾ ਦੀ ਉਡੀਕ ਕਰੀ।
Royal blood ਬਿਨਾ ਤਰਜਬੇ ਦੇ ਕੋਈ ਨੀ ਕੰਮ ਹੁੰਦਾ ਕਲਮ ਫੜਨ ਦਾ ਪੇਂਟਰ ਨੂੰ ਢੰਗ ਹੁੰਦਾ
Royal blood ਪੱਤਰਕਾਰ ਭੈਣ ਜੀ ਪ੍ਰਸਨ ਬੜੇ ਤਰੀਕੇ ਨਾਲ ਠੰਡੇ ਸੁਭਾਅ ਨਾਲ ਪੁੱਛਦੇ ਆ ਤੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਉੱਤਰ ਦੀ ਉਡੀਕ ਕਰ ਰਹੀ ਹੈ
ਮੈਨੂੰ ਮਾਨ ਏ ਕੀ ਚਰਨ ਲਿਖਾਰੀ ਮੇਰਾ ਯਾਰ ਏ ਤੇ ਮੇਰੇ ਨਾਲ ਹਰ ਗੀਤ ਦੀ ਲੱਗ ਕਰਦਾ ਤੇ ਮੈਨੂੰ ਸਣਾੳੁਦਾ ਏ🙏
ਵੀਰ ਪ੍ਰਮਾਤਮਾ ਤੁਹਾਡੀ ਗਰੀਬੀ ਕਦੇ ਨਾ ਕਦੇ ਜ਼ਰੂਰ ਦੂਰ ਕਰੇਗਾ ਮੇਰੀ ਵਾਹਿਗੁਰੂ ਅੱਗੇ ਅਰਦਾਸ ਆ
ਸਿਦਾ ਸਾਦਾ ਤੇ ਅੈਨੀਅਾ ਡੁਗੀਅਾ ਗਲਾ ਲਿਖਣ ਵਾਲਾ ਸਾੲਿਰ ਚਰਨ ਲਿਖਾਰੀ
ਆਸਲ ਪੰਜਾਬੀਆ ਨੂੰ ਐਹੋ ਜਿਆ ਵੀਡਿਓ ਦੀ ਭਾਲ ਏ ਜਰੂਰ upload ਕਰਿਆ ਕਰੋ
ਇਹ ਆ ""ਚਰਨ ਲਿਖਾਰੀ ""ਅੱਜ ਦੇਖੀਆਂ ਬਹੁਤ ਵਧੀਆ ਲਿਖ ਦਾ ਤੇ ਬਹੁਤ ਵਧੀਆ ਲਗ਼ਗਾ,,
ਜੇ ਆਹ ਤਾਂਤਰਿਕਾਂ ਵਾਲੀ ਅੈਡ ਤੁਸੀਂ ਬੰਦ ਨਾ ਕੀਤੀ ਤਾਂ ਮਜਬੂਰੀ ਵੱਸ ਸਾਨੂੰ ਇੱਕ ਚੰਗਾ ਚੈਨਲ ( ਡੇਲੀ ਪੋਸਟ ) unsubscribe ਕਰਨਾ ਪੈਣਾ ਹੈ
Haha
Jaroor Kar skde hoi
Duniya tuhde nal Thora chal rhi
Bilkul Manjaap eh hatde hi nahi
Shi keha
ਬਾਈ ਜੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਨੇ ਕਿਸੇ ਗਾਇਕ ਨੂੰ ਮਾੜਾ ਨਹੀਂ ਕਿਹਾ
ਏਦਾ ਹੀ ਹੁੰਦਾ ਵੀਰੋ ਜੋ ਕਿਸੇ ਨੂੰ ਤਰੱਕੀ ਕਰਵਾ ਜਾਂਦਾ ੳੁਸ ਦੀ ਹੀ ਬੇਕਦਰੀ ਹੋਣੀ ਹੁੰਦੀ ਅਾ ਇਸ ਦੁਨੀਅਾਂ ਵਿੱਚ ,ਸਭ ਮਤਲਬ ਕੱਢ ਕਿ ਪਾਸਾ ਵੱਟਣ ਨੂੰ ਟਾਈਮ ਨਹੀ ਲਾੳੁਂਦੇ
ਲਫਜ ਹੈ ਨੀ ਬਾਬਾ ਜੀ ਵਾਸਤੇ
Ryt
ਬਹੁਤ ਵਧੀਆ ਲੱਗਿਆ
ਬਾਕੀ ਚਰਨ 22 ਦੇ ਤਾ ਮੁਰੀਦ ਹੋਗੇ
ਸਾਦਗੀ ਪਵਿੱਤਰਤਾ ਫਕੀਰੀ ਗੀਤਕਾਰੀ ਬਹੁਤ ਹੀ ਸਕੂਨ ਮਿਲਦਾ ਹੈ ਰੂਹ ਨੂੰ
ਧੰਨਵਾਦ ਮਨਦੀਪ ਕੋਰ ਜੀ
ਮਨਦੀਪ ਕੌਰ ਜੀ ਚਰਣ lkhari ਦਾ ਮੋਬਾਈਲ ਨੰਬਰ ਚਾਹੀਦਾ
ਏ ਗਾਉਣ ਵਾਲੇ ਕਿਸੇ ਦੇ ਮਿੱਤ ਨਹੀਂ ਬਾਈ ਚਰਨ ਲਿਖਾਰੀ ਬਹੁਤ ਵਧੀਆਂ ਬੰਦਾ
ਵਾਹ ਬਾਈ ਸੰਦ ਕੇ ਜਾਵਾ ਤੇਰੇ ਕਿਸੇ ਦਾ ਨਾਮ ਨਹੀ ਲਿਤਾ ਵੀ ਕਿਸ ਨੇ ਦਿਤਾ ਤੇ ਕਿਸ ਨੇ ਨਹੀ ਦਿਤਾ
ਬਹੁਤ ਹੀ ਵਧੀਆ ਇਨਸਾਨ ਐ ਬਾਈ ਜੀ
❤❤ ਖੁਸ਼ ਹੋ ਜਾਦਾ ਸੁਣ ਕੇ ਬਹੁਤ ਵਧੀਆ ਵੀਰ ਚਰਨ ਲਖਾਰੀ ਜੀ
ਚਰਨ ਲਿਖਾਰੀ ਵੀ ਰੱਬੀ ਰੂਹ ਜੀ ਵਾਹਿਗੁਰੂ ਚੜ੍ਹਦੀ ਕਲਾ ਚ, ਰੱਖਣ
ਮੰਨਣ ਵਾਲੇ ਪਤਾ ਨਹੀਂ ਮੰਨਣ ਪਾਵੇ ਨਾਂ ਪਰ ਹੀਰਾ ਬੰਦਾ ਗਵਾ ਲਿਆ ।
ਤਾਂਤਰਿਕਾਂ ਵਾਲੀ ਐਡ ਨਾਲ ਰਿਸ਼ਤੇਦਾਰੀ ਹੈ ਜੀ
ਚਰਨ ਲਿਖਾਰੀ ਬਾਈ ਤੁਹਾਡੀ ਸੋਚ ਬਹੁਤ ਉੱਚੀ ਹੈ। ਬਾਈ ਨੇ ਇੰਟਰਵਿਊ ਦੇ ਕੁੱਝ ਕ਼ ਪਲਾਂ ਨੂੰ ਛੱਡ ਕੇ ਧੋਣ ਨਹੀਂ ਉਪ ਚੱਕੀ।👌
ਦਿਲੋਂ ਸਲਾਮ ਬਾਈ ਦੀ ਸੋਚ ਨੂੰ🙏🙏
ਬਹੁਤ ਵਧੀਆ ਬੰਦਾ ।ਲਾਹੌਰ ਗਾਣਾ ਮੈਨੂੰ ਬਹੁਤ ਪਸੰਦ ਆ ਬਾਕੀ ਗਾਣੈ ਸਾਰੇ ਵਧੀਆ
ਸਿਰਾ ਬਾਈ ਜੀ
ਹੀਰਾ ਬੰਦਾ ਫੱਕਰ ਭਗਤ ਗਰੀਬ
ਬਹੁਤ ਵਧੀਆ ਵਿਚਾਰ ਐਂਡ ਸੌਂਗ ਚਰਨ ਬਾਈ ਜੀ ਸਲੂਟ ਦਿੱਲ ਤੋ
ਸਲੂਟ ਚਰਨ ਲਿਖਾਰੀ ਬਾਈ
bahut wadhyia interview ji
bahut shareef te nek insaan CHARAN likhari
ਰਣਜੀਤ ਬਾਵੇ ਦੀ ਆਹ ਗੱਲ ਮੈਨੂੰ ਵਦੀਆ ਨੀ ਲੱਗੀ ਕਿ ਹੁਣ ਇਸ ਬਾਈ ਦੀ ਮਦਦ ਨਹੀਂ ਕਰਦਾ ਜਿਸ ਕਰਕੇ ਚੜ੍ਹਿਆ
ਵੀਰ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ I love you
ਪੱਤਰਕਾਰ ਭੈਣ ਜੀ ਚਰਨ ਲਿਖਾਰੀ ਵੀਰ ਨੂੰ ਪ੍ਰਸਨ ਬੜੇ ਤਰੀਕੇ ਤੇ ਠੰਡੇ ਸੁਭਾਅ ਨਾਲ ਪੁੱਛਦੇ ਨੇ ਉਸ ਤੋ ਬਾਅਦ ਬੜੇ ਸਬਰ ਸਤੋਖ ਨਾਲ ਪੁੱਛੇ ਗਏ ਸਵਾਲਾ ਦੇ ਜਵਾਬ ਉਡੀਕ ਕਰ ਰਹੇ ਨੇ
Bht vadia Veer ji. Waheguruji WaheGuru ji chardikala ch rakhan tainu te tere pariwar nu.
रणजीत बावा जी नू वीर दी मूल पाना चाहिda
ਮੰਨ ਨਿਵਾ ਮੱਤ ਉੱਚੀ .... ਚਰਨ ਲਿਖਾਰੀ ❤️
Charan Likhari 22 tu duniya Da sb to Rich banda a rbb ne tenu sbbr ditta a .....!
ਬੋਲ ਲਿਖਦਾ ਸ਼ੱਕਰ ਜਹੇ ਕਿਆ ਬਾਤ ਹੈ ਜੀ ਜਿਊਂਦੇ ਰਹੋ ਵੀਰੋ
Charan likhari hit like ❤️
Very nice
Charn.likare..is.super
ਮੈਡਮ ਤੁਸੀਂ ਬਹੁਤ ਵਧੀਆ ਐਂਕਰ ਹੋ
Jatt di akall is great song 22 g🙏
ਬਹੁਤ ਵਧੀਆ ਚਰਨ ਲਿਖਾਰੀ ਦੀ ਇੰਟਰਵਿਊ ਦਿਲਚਸਪ ਹੈ
ਵਾਹ ਰੱਬਾ ਕੀ ਤੇਰੇ ਰੰਗ ਆ
ਦਿਹਾੜੀ ਜਾਣਾ ਹਿੰਮਤ ਵਾਲਾ ਕੰਮ ਆ👍👍✌️
ਸਾਡਾ ਪਿੰਡ ਵੀ ਚਰਨ ਲਿਖਾਰੀ ਦੇ ਲਾਗੇ ਮੈਂ ਇੰਟਰਵਿਊ ਵੇਖੀਂ ਆ ਬੰਦਾ ਬਹੁਤ ਫ਼ਕਰ ਆ ਸੱਚ ਬੋਲ ਰਿਹਾ ਜੋ ਵੀ ਬੋਲ ਰਿਹਾ ਵਾ ਬੱਕਰ ਮੰਡੀ ਵਾਲੀ ਗੱਲ ਜਾ ਨਹਿਰ ਦੇ ਪੁਲ ਵਾਲ਼ੀ ਗੱਲ
ਬਿੱਲਕੁਲ ਭਲਾ ਬੰਦਾ ਹੈ
ਚਰਨ ਜੀ ਤੁਸੀ ਦੁਬਾਰਾ ੫ੰਜਾਬੀ ਗੀਤ ਸੁਣਨ ਲਾ ਤਾ ਧੰਨਵਾਦ ਜੀ
ਦਿਲੋ respect aw 22 di
sab to sohni hundi a masoomiatt☺️
ਰੱਬੀ ਰੂਹ ਆ ਜੀ ਚਰਨ ਲਿਖਾਰੀ ਰੱਬ ਤੱਰਕੀ ਦੇਵੇ
ਗੁਡ,ਵੀਰ,ਜੀ,
Rabi rooh ne charn veer ji jio ji
ਬਹੁਤ ਵਧੀਆ ਸੋਗ
ਬੀਬਾ ਜੀ ਲੁਹਾਰ ਨੀ ਲਾਹੌਰ ਹੁੰਦਾ ਆ
Very nice charn veer god bless you
ਬਾਹ ਕਮਾਲ ਸੋਚ ਦਾ ਮਾਲਕ ਹੈ ਭਰਾ
ਓ ਸੰਗਦਾ ਤੇ ਤੂੰ ਬਾਂਹ ਫਡ਼ਲੇ ਲਿਖਾਰੀ ਭਾ ਦੀ😍😍😂😂😂
Anchor mam bahut sohne laggde o tucy te charan bro bda sacha banda a
Sach gala khayea veer na👌👌
Charan likhari ji parmatma tohadi kalam nu taraki deve
ਫ਼ਲ ਨਵਿਆਂ ਰੁੱਖਾਂ ਨੂੰ ਲੱਗਦੇ ਉਂਚਾ ਹੋਕੇ ਮਾਂਨ ਨਾ ਕਰੀਂ ਦਿਲੋਂ ਸਲੂਟ ਹੈ ਚਰਨ ਲਿਖਾਰੀ ਨੂੰ
ਵਾਹ ਜੀ ਵਾਹ..
ਮੈ ਕਿਸੇ ਨੂੰ ਵੀ ਨਹੀਂ ਬਣਾਇਆ Wah charan likhari
Very good veer ran app nu lamdia oumera hovalea
ਚਰਨ ਲਿਖਾਰੀ 👌👌ਬਹੁਤ ਵਧੀਆ
Salute aa veer g satkar jog charan likhari ji
Always best writer
ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਵੀਰ ਜੀ ਰੋਟੀ ਤਾਂ ਖਾਣੀ ਹੀਂ ਹੈ
ਬਹੁਤ ਵਧੀਆ ਬੰਦਾ ਚਰਨ ਸਲਾਮ ਇਸ ਬੰਦੇ ਨੂੰ
Sach hi kheya Bai na
Bohat hi saaf dil da a mera charan veer mere pind lage aaa charan da pind buccher
ਵਾਹਿਗੁਰੂ ਜੀ ਮਹੇਰ ਕਰੇ ਜੀ
Rabb di rooh aa
Wah
Very nice bro Teri soch bhut vadia
Very nice song charn ji godblos you
respect
ਬਹੁਤ ਸਵਰ ਵਾਲਾ ਬੰਦਾ ੲਿਹ ਵੀਰ
vr g waheguru thnu hmesa khus rakhe waheguru tuhade ton hmesa eda hee dil choon waliya gallan hee likhawe
21.20 mere vich kami v bohot 👌👌wah veer kya baat
Salute aw veer tri kalm nu 👌
ਮਸਤ ਮੌਲਾ ਬੰਦਾ
Ghaint a
Rabbi Rooh aa veer charn likhari
Best likhari Charan likhari 👌👌👌
ਬਹੁਤ ਸੋਹਣੀ ਿੲੰਟਰਵਿਊ ਆਂ ਬਹੁਤ ਸੋਹਣੇ ਸਵਾਲ ਜਵਾਬ ਪਰ ਆਹ ਤੁਸੀਂ ਜੋ ਉੱਪਰ ਐਡਸ ਦੇ ਰਹਿਉ ਿੲਹਨਾ ਨੂੰ ਘੱਟ ਕਰਦੋ ਖ਼ਾਸ ਕਰਕੇ ਤਾਤਰਿਕ ਵਾਲਾ
wheguru g
ਦਿਲ ਦਾ ਸਾਫ ਬੰਦਾ
ਵੀਰ ਚਰਨ ਸਰਮ ਤੋਂ ਹਟ ਕੇ ਚਲ ਕਾਮਜਬੀ ਤੇਰੇ ਪੈਰਾਂ ਵਿਚ ਹੋਵੇਗੀ ਕਿਸੇ ਨੂੰ ਗੀਤ ਦੇਨ ਦੀ ਬਜਾਏ ਆਪ ਗਾਇਕ ਬਣਕੇ ਲੋਕਾ ਵਿਚ ਆਜਾ ਲੋਕ ਬਹੁਤ ਪੰਸਦ ਕਰਨਗੇ
Thanks
Nice veer ji
Aaa mukh mantri vargeya fudu aa nu kothiya pa ke deyi jana ho ena da v kuj sawaar deo jina ne Punjab nu eni vadia likhat diti aa
ਜੇ ਨਾ ਹੁੰਦਾ ਚਰਨ ਲਿਖਾਰੀ
ਬਾਵਾ ਕਦੋਂ ਦਾ ਖੁਰ ਜਾਂਦਾ।
ਜਾ ਉੱਡ ਜਾਂਦਾ ਮਿੱਟੀ ਹੋ ਕੇ
ਜਾ ਹੰਝੂਆਂ ਵਿਚ ਰੁੜ ਜਾਂਦਾ।
ਕੌਣ ਸੁਣਾਉਦਾ ਕਥਾ ਲਾਹੌਰੀ,
ਲਫ਼ਜ਼ ਬਣਾ ਕੇ ਜੋਟੇ-ਜੋਟੇ।
ਕਹਿੰਦਾ ਗੋਰੇ ਪੱਠੇ ਪਾਉੰਦੇ
ਜੇ ਤਵਾਰੀਖ ਨਾ ਹੁੰਦੀ ਟੋਟੇ।
ਬਿਨਾਂ ਸੁਣਾਏ ਕਲੀ ਹੀਰ ਦੀ
ਇਕਤਾਰੇ ਵਾਲਾ ਤੁਰ ਜਾਂਦਾ।
ਜੇ ਨਾ ਹੁੰਦਾ ਚਰਨ ਲਿਖਾਰੀ
ਬਾਵਾ ਕਦ ਦਾ ਖੁਰ ਜਾਂਦਾ।
ਇਹਦੇ ਜਜ਼ਬਿਆਂ ਵਾਲੇ ਜੱਜੇ,
ਤੈਨੂੰ ਜਹਾਜ਼ ਚੜ੍ਹਉਂਦੇ ਨੇ।
ਨਹੀਂ ਤਾਂ ਮੇਰੇ ਵਰਗੇ ਲੱਖਾਂ
ਕਲਮੀ ਕਾਂਗ ਉਡਾਉਂਦੇ ਨੇ।
ਅੈਸੀ ਸ਼ਾਇਰੀ ਰਹੇ ਸਲਾਮਤ,
ਬੁਰਜ ਨ੍ਹੇਰ ਦਾ ਭੁਰ ਜਾਂਦਾ।
ਜੇ ਨਾ ਹੁੰਦਾ ਚਰਨ ਲਿਖਾਰੀ
ਬਾਵਾ ਕਦ ਦਾ ਖੁਰ ਜਾਂਦਾ।
(ਪੰਜਾਬ ਸਿਰਲੇਖ)
Wahh
❤ waheguru ji