@@AryanKumar-fg7rc 🤣tu uyi mechi jana yaar ki gal kedti ki mada bolya kise nu sadi normal bolbani vich mandeer khe dinde nai ehe koi gal ni ja koi mada word aa jo tu gelti gelti ker reha 😄
Y ji Rs 250 de hishab nal ta eeh Megha Hai tyre .. weight de hishab nal b 2000/2500 da Banda Rehna fr b eeh purana hi aa iss nalo ta vadia ki 1500,2000 Hor pa Ke Hor Banda new manufacturing date da leeluga ....
Bai g galt add na kro yr pese leke ose de hi gun gaun lag jande o sharam kro yr koi 100 rupay kilo dei janda tusi 250 rupay kilo dsi jnde o amardeep daudhar de channel te payi hoi a
ਸਹੀ ਗੱਲ ਆ ਬਾਈ।ਇਹ ਲੋਪੋ ਵਾਲਾ ਜਿਹੜੀ ਦੁਕਾਨ ਤੇ ਜਾਂਦਾ ਓਸੇ ਦੀ ਹੁੰਦੀ ਕਰਦਾ।
ਕੀ ਜ਼ਿਮੇਵਾਰੀ ਕਿ ਹਾਈ ਸਪੀਡ ਤੇ ਪਾਟ ਗਿਆ ਤਾਂ ਸਾਰੇ ਪਰਿਵਾਰ ਦੀ ਬਲੀ ਹੈ ,ਕਾਰ ਦਾ ਟਾਇਰ ਮੇਨ ਹੁੰਦਾ ਕਾਰ ਵਿੱਚ
ਲੋਪੋ ਆਲਿਆਂ ਤੈਨੂੰ ਤਾਂ 20000 ਹਜਾਰ ਨਾਲ ਮੱਤਲਬ ਆ 😂😂
ਲੋਪੋ ਵਾਲਾ 20000 ਲੇਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਕਰਾਉਦਾ ਇਹ ਪੈਸਾ ਨੀ ਤੇਰੇ ਪਰਿਵਾਰ ਲਈ ਜਹਿਰ ਏ
Good job Veerji 🙏👍👍👍
ਬਾਈ ਜੀ ਟਾਇਰ ਇਕੋ ਇੱਕ ਇਹੋ ਅਜਿਹੀ ਚੀਜ਼ ਆ ਜੇ ਫਟ ਗਿਆ ਪਤਾ ਨੀ ਕਿੰਨਾ ਕ ਨੁਕਸਾਨ ਕਰ ਜੇ ਗੱਡੀ ਦਾ ਵੀ ਤੇ ਜਾਨ ਦਾ ਵੀ ਰਹੀ ਗੱਲ ਪੈਸੇ ਦੀ ਜੇ ਟਾਇਰ ਪਾਉਣ ਨੂੰ ਪੈਸੇ ਨਹੀ ਤਾਂ ਪੀਪਾ ਘਰੇ ਖੜਾ ਕੇ ਵੀ ਕੀ ਕਰਨਾ ਸੁੱਕੇ ਟਾਇਰ ਆ ਏਹੇ ਕਿਸੇ ਗੱਲ ਨੂੰ ਈ ਕੱਢ ਕੇ ਸੁੱਟੇ ਆ ਕਿਸੇ ਨੇ
ਹੈ ਪਰੀਤ
ਇਹ ਟਾਇਰ ਪਏ ਪਏ ਸੁੱਕ ਜਾਂਦੇ ਆ ਕੁੱਝ ਕੁ ਚਲ ਕੇ ਤਿੜਕ ਜਾਂਦੇ ਨੇ।
ਲੋਪੋ ਵਾਲਾ 20000 ਲੈਕੇ ਗਫਾਰ ਕਰੋਲ ਬਾਗ਼ ਨੂੰ ਵੀ ਫ਼ੇਲ ਕਰ ਦਿੰਦਾ
ਲੋਪਾ ਸਤਿ ਸ੍ਰੀ ਅਕਾਲ ਵੀਡੀਓ ਤੇ ਇੰਨੀਆਂ ਨਾ ਫੁਕਰੀਆਂ ਮਾਰਿਆ ਕਰ ਬਹੁਤ ਫੁਕਰੀਆਂ ਕਰਦਾ ਇਥੋਂ ਹੀ ਇਹਨਾਂ ਦੇ ਵੱਲ ਦਾ ਹੀ ਹੋ ਜਾਂਦਾ ਹ ਲੈਣ ਵਾਲਿਆਂ ਵੱਲ ਵੀ ਹੋਇਆ ਕਰ ਕਦੇ
ਮੰਡੀਰ ਕੀ ਹੁੰਦਾ ਗਾਹਕ ਨੂੰ ਰੱਬ ਦਾ ਰੂਪ ਕਹਿਂਦੇ ਆ ਵੀਰ
Mundeya nu bol reha na k sareya nu puri vedio dekh ki bol reha zimidar pra v bol reha customer v bol reha oh .
@@jassisingh6319 ਜੀ ਮੁੰਡੇ ਗਾਹਕ ਨੀ ਹੁੰਦੇ ਸਾਰਿਆਂ ਨਾਲੋਂ ਵੱਧ ਪੈਸੇ ਵੀ ਮੁੰਡੇ ਹੀ ਵਟਾਉਂਦੇ ਨੇ ਗਲਤੀ ਗਲਤੀ ਹੀ ਹੁੰਦੀ ਆ ਵੀਰ ਜਿਨ੍ਹਾਂ ਦੇ ਸਿਰੋਂ ਅਪਣਾ ਘਰ ਚਲਦਾ ਹੋਵੇ ਉਨ੍ਹਾਂ ਲਈ ਇਸ ਤਰ੍ਹਾਂ ਦੀ ਸ਼ਬਦਾਬਲੀ ਵਰਤਣਾ ਗਲਤ ਆ
@@AryanKumar-fg7rc 🤣tu uyi mechi jana yaar ki gal kedti ki mada bolya kise nu sadi normal bolbani vich mandeer khe dinde nai ehe koi gal ni ja koi mada word aa jo tu gelti gelti ker reha 😄
Scrap 1000%😊
Bhai harvester parts ki shop kese khole saman kese kha se le wholesal pr video bnao
ਗੁੱਡੀ ਕਡੀ ਹੁੰਦੀ ਆ ਬਾਈ
ਠੱਗੀ ਦਾ ਜਾਲ ਹੁੰਦਾ
ਤਗੜਾ injection ਲਗਦਾ
ਵੀਰ ਕਰਤਾਰ ਵਾਲੇ ਵੀ ਬਹੁਤ ਫੁਕਰੀਆ ਮਾਰਦੇ ਸੀ
Scrap me liye huye byi ne hum bi yahi kam krhte h 17 kilo rate me liye hote chote car tyre
Bike de tyre be dikaho second hand
ਗੁੱਡੀ ਕੱਡ ਕੇ ਬਣਾਈ ਹੁੰਦੀ ਆ 😂
Oh bol ta Reha 5 Lac da inam je guddi kadhi hove
Y ji Rs 250 de hishab nal ta eeh Megha Hai tyre .. weight de hishab nal b 2000/2500 da Banda Rehna fr b eeh purana hi aa iss nalo ta vadia ki 1500,2000 Hor pa Ke Hor Banda new manufacturing date da leeluga ....
Eh tyre turea jande di belt upro leh jande aa eh made in japani hunda aa
Very nice bro Soomal Germany Munich near Apra Doaba pkey
Bhai date ni dikhai kad da he
Asi ja ka aia c aina kul kus ni thagi aa 2 alag da 2 alag da 4 Chara ikoo ne milda
185/70r14 tyre 11 kilo weight hega 250 x 11 + 2750 rs singal tyre
bai jdo phone krke pucho odo jwaab de dinde v haini
ਸਿਰਾ ਵੀਰ
Aaaa taa aap oof rood hoyaa firda
❤❤❤
👍
Guri ki kru sukkke hunde nei tyreeee. V mrf ki Krna agle nei uper date dekh k lye oooo
Mere hisab nall ta teri video pa dugi dhamka😂. Preet paise jyada lawage ehdetu
1500 da mani mazra jine marji
Model date dekho
250 de hisab nal V othe ko hi price banda
Location
Alto de Mill jange ji
Hoo gi santi santi santi bai
Bankar a
Bai g galt add na kro yr pese leke ose de hi gun gaun lag jande o sharam kro yr koi 100 rupay kilo dei janda tusi 250 rupay kilo dsi jnde o amardeep daudhar de channel te payi hoi a
200 rup kg bhut dayi jande tere 250 rup kon lawe ga
ਸਹੀ ਕਿਹਾ ਬਾਈ ਮਲੇਰਕੋਟਲੇ ਇੱਕ ਦੁਕਾਨ ਆ ਤੇਰਾ ਚੌਦਾਂ ਸੋ ਦਾ ਟਾਇਰ ਦੀ ਜਾਂਦਾ ਜੈਨ ਗੱਡੀ ਦਾ ਸੋ ਦੋ ਸੋ ਹੋਰ ਲੈਕੇ ਵੱਡੀਆਂ ਦਾ ਦਈ ਜਾਦਾ
Guddiyan kadiyan
Jma bekar aa Bai ji
Aaaa karuu band sab di
Location
Location