सिख की पगड़ी उतारी गई, सिखों के ही खालसा कालेज में ,

Поділитися
Вставка
  • Опубліковано 6 жов 2024
  • #punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory

КОМЕНТАРІ • 507

  • @sanjogtarani3997
    @sanjogtarani3997 15 днів тому +31

    ਕਾਲਜ ਵਿੱਚ ਜਿਹੜਾ ਵੀ ਇਨਸਾਨ ਗੁੰਡਾਗਰਦੀ ਕਰਨ ਉਸਨੂੰ ਬਾਹਰ ਕੱਢੋ ਵੀਰੋ ਚਾਹੇ ਕੋਈ ਵੀ ਵਿਅਕਤੀ ਹੋਵੇ ਹਿੰਦੂ ਸਿੱਖ ਸਭ ਇਕੋ ਹਨ ਕਾਲਜ਼ ਵਿੱਚ ਗੁੰਡਾਗਰਦੀ ਦਾ ਮਤਲਬ ਮੈਨੇਜਿੰਗ ਕਮੇਟੀ ਮਰੀ ਹੋਈ ਹੈ

  • @ParamjeetKaur-zy3km
    @ParamjeetKaur-zy3km 15 днів тому +16

    Bahut शर्म ki बात है. ये कौनसी बहादुरी है झुण्ड मिलके एक को घेर लेना. Bahut ही बुरा है.

  • @sureshsharma3588
    @sureshsharma3588 15 днів тому +85

    राहुल गांधी ने जो कहा था वह सच साबित हो गया है।

    • @singhsaab-cg8id
      @singhsaab-cg8id 15 днів тому +3

      Sach sabit nahi hua sir sach bola tha yeh bjp andhbhakt unko pappu bolte inko yeh nahi pata usko knowledge kitni h

    • @user-ki4zr7oo3p
      @user-ki4zr7oo3p 15 днів тому +1

      रिजल्ट आने दो जरूर इस में कांग्रेसियों का हाथ होगा ताकि राहुल के विरुद्ध सरदारों के गुस्से का रुख बदला जय

    • @user-ki4zr7oo3p
      @user-ki4zr7oo3p 15 днів тому

      ​@@singhsaab-cg8id
      कितनी जानकारी है उसे जो कहता है कि महिला हर सप्ताह बच्चा पैदा कर सकती है उसे पप्पू नाम सिद्धू ने दिया था अब वो सिखों में झगड़े करवाएगा उस के खून में ही यही है

    • @singhsaab-cg8id
      @singhsaab-cg8id 15 днів тому +2

      @@user-ki4zr7oo3p brother sikho ka rukh ni badlega hum to congress bjp dono ko like ni karte ek party ne dange karaye dusri ne kisan bus hum Rahul Gandhi ke byan se sehmat h jo usne sach boli

    • @sureshsharma3588
      @sureshsharma3588 15 днів тому

      @@user-ki4zr7oo3p तुम्हारी बात का एक ही मतलब निकलता है कि भाजपा ने अपने नेताओ के जरिए राहुल गांधी को बदनाम करने की साजिश रची थी जो अब फेल हो गई है। और इसीलिए भाजपाई और उनके अंधभक्त खिसिया कर अनाप-शनाप बकवास कर रहे है।

  • @GurjeetSingh-ub5oz
    @GurjeetSingh-ub5oz 15 днів тому +95

    ਜਦੋਂ ਆਪਣਾ ਘਰ ਨਾ ਹੋਵੇ ਤੇ ਇਹੀ ਹਾਲ ਹੋਣਾ ਸਿੱਖਾਂ ਦਾ
    ਜਿਹੜੇ ਕਹਿੰਦੇ ਆ ਸਾਨੂੰ ਨਹੀ ਚਾਹੀਦਾ ਖਾਲਸਾ ਰਾਜ ਓਹ ਕੰਜ਼ਰ ਵੇਖ ਲੈਣ ਪਗ਼ਾ ਲ੍ਹੇਂਦੀਆ

    • @GurbajSingh-bp5yu
      @GurbajSingh-bp5yu 15 днів тому +3

      Sahi gll aa veer ji

    • @Bhupindersingh-fq5sw
      @Bhupindersingh-fq5sw 15 днів тому +2

      Sahi gal ae ji

    • @balvindersingh5230
      @balvindersingh5230 15 днів тому +2

      Ase Bande de hath vad do jo peg nu hath pave

    • @ravindrasingh3444
      @ravindrasingh3444 15 днів тому

      Kera ghar apna sada ghar te pakistan vich chala gaya lelo.

    • @lifeingermany4712
      @lifeingermany4712 15 днів тому

      ASI Sikh Sikh di ldai v Dekhi Hai, oh v eh SB he krde Hai, APNA Ghar v ho gya ta istoh v bura haal hona. Mai v Sikh ha, hor pka indian Sikh ha.

  • @BalwinderSingh-up7mf
    @BalwinderSingh-up7mf 15 днів тому +16

    ਕਾਰਵਾਈ ਕੌਣ ਕਰੇਗਾ ਭਾਰਤ ਸਰਕਾਰ ਆਪ ਸਿੱਖ ਕੌਮ ਦੇ ਬੱਚੇ ਮਰਵਾ ਦੇਂਦੀ ਹੈ😢😢😢😢😢

  • @spsinghsachar6810
    @spsinghsachar6810 15 днів тому +21

    Management मर गई, college दी

  • @jasmelsingh8819
    @jasmelsingh8819 15 днів тому +53

    ਦੇਸ਼ ਦੀ ਅਜ਼ਾਦੀ ਦੇ ਨਾਂਅ ਤੇ 1947 ਵਿੱਚ ਭਾਰਤ ਸਰਕਾਰ 60 ਲੱਖ ਸਿੱਖ ਉਜੜਵਾ ਲਏ ਅਤੇ 10 ਲੱਖ ਸਿੱਖ ਮਰਵਾ ਲਏ
    Never forget 1947

    • @GurdevSingh-vd5ie
      @GurdevSingh-vd5ie 15 днів тому +6

      ਕੀ ਹੁੰਦਾ ਹੈ ਜ਼ਰਾ ਧ੍ਯਾਨ ਨਾਲ ਪੜੋ ਮੇਰੀ ਇਹ ਗੱਲ।।।ਆਪ ਬੀਤੀ ਵੀ ਹੈ।।।😢ਜੇੜੇ ਸਿੱਖ ਸੱਚੇ ਨੇਕ ਅਤੇ ਗੁਰੂ ਗਯਾਨੰ ਦੀ ਸੋਝੀ ਅਨੁਸਾਰ ਅੰਣਖੀ ਦਿਲੇਰ ਅਤੇ ਬਹੁਤ ਹੀ ਦਿਮਾਗ ਵਾਲੇ ਹੁੰਦੇ ਨੇ 🎉ਔਨਾ ਨੂੰ ਸਾਜਿਸ਼ ਤਹਿਤ ਜੇੜੇ ਅਖੌਤੀ ਸਿਰਾਂ ਤੇ ਪੱਗਾਂ ਫਸਾਈ।।ਬਸ ਐਵੇਂ ਹੀ ਕਈ ਐਬ ਲੈਕੇ ਜ਼ਿੰਦਗੀ ਕਟੀ ਜਾਂਦੇ ਨੇ।।।😢 ਓਨਾ ਨੂੰ ਇਹ ਸਰਕਾਰਾਂ ਤਾਕਤ ਮਾਣ ਅਤੇ ਲਾਲਚ ਇੱਜ਼ਤ ਦੇਕੇ।।। ਸੱਚੇ ਸਿਖਾਂ ਜੋ ਬੜੇ ਘੱਟ ਗਿਣਤੀ ਚ ਹੁੰਦੇ ਨੇ।।।ਔਨਾ ਨੂੰ ਖੁਡੇ ਲਾ ਦਿੰਦੇ ਨੇ 😢ਔ ਯਾਂ ਤਾ ਜਗਾ ਛੱਡ ਦਿੰਦੇ ਨੇ ਯਾਂ ਫਿਰ ਜਿੱਥੇ ਵੀ ਹੋਣ ਉਸ ਥਾਂ ਤੋ ਕਿਨਾਰਾ।।ਰੇਹ ਗਏ ਕੇੜੇ ਲਾਲਚੀ ਯਾਂ ਬੇ ਗਯਾਨੇ।।। ਐਨਾਂ ਨੂੰ ਜਦੋਂ ਮਰਜ਼ੀ ਇੱਕ ਦੁੱਜੇ ਦੇ ਖਿਲਾਫ ਹੀ ਵਰਤ ਲਊ।।।।ਇਸ ਤਰ੍ਹਾਂ ਦੀ ਖੇਡ ਚੱਲਦੀ ਹੈ 😢ਧੀਰੇ ਧੀਰੇ ਸਬ ਖਤਮਂ 😢😢😢😢😢ਝੂਠ ਛਲ ਕਪਟ ਗ਼ਦਾਰੀ ਜਦੋਂ ਫੁੱਲ ਤਾਕਤ ਚ ਹੋਵੇ।।।ਇਸ ਨੂੰ ਕੋਈ ਹਰਾ ਨਹੀਂ ਸਕਦਾ।।।।😢ਸਿਵਾਏ ਇਸਤੋਂ ਵੱਧ ਤਾਕਤਵਰ ਔਰ ਵੱਧ ਝੂਠੇ ਜਦੋਂ ਤੱਕ ਨ ਆ ਜਾਣ।।।ਆ ਜਿਵੇਂ ਅੰਗਰੇਜ਼ ਆਏ ਸੀ 😢😢😢😢

    • @V.kumaar
      @V.kumaar 15 днів тому

      Pakistan reh jaande

    • @PreetSingh-mj6vw
      @PreetSingh-mj6vw 15 днів тому +4

      ​@@V.kumaarkoi na aatki thonu kadange yamunapar

    • @jasmelsingh8819
      @jasmelsingh8819 15 днів тому +1

      @@V.kumaar ਪੰਜਾਬ ਦਾ 55% ਇਲਾਕਾ ਨੇਹਰੂ ਗਾਂਧੀ ਅਤੇ ਪਟੇਲ ਪਾਕਿਸਤਾਨ ਨੂੰ ਦੇ ਆਏ ਸੀ ਇਸ ਲਈ ਉਹ ਇਲਾਕਾ ਛੱਡਣਾ ਪਿਆ । ਪਾਕਿਸਤਾਨ ਮਜ਼੍ਹਬੀ ਬੁਨਿਆਦ ਉੱਤੇ ਬਣਿਆ ਮੁਲਕ ਸੀ ਉੱਥੇ ਗੈਰ ਮੁਸਲਮਾਨ ਦਾ ਰਹਿਣਾ ਔਖਾ ਸੀ

    • @NarinderSingh-wd8cv
      @NarinderSingh-wd8cv 15 днів тому

      Je asi Pakistan choose kar lainde Teri maa te behan ne aaj salam vale kul karde hona si te tu vi mulla hunda akirtghan log ho tusi

  • @bobbyn7746
    @bobbyn7746 15 днів тому +14

    ਅੱਜ ਕਾਲਕਾ ਵਰਗੇ ਦੋਗਲੇ,ਸਿਰਸਾ ਵਰਗੇ ਕਲੰਕ ਕਿਥੇ ਹਨ,ਦੁਰ ਲਾਹਨਤ ਹੈ ਇਹਨਾਂ ਤੇ,ਸਿੱਖੀ ਦਾ ਕਤਲੇਆਮ ਹੋ ਰਿਹਾ ਹੈ ਇਹਨਾਂ ਲੀਡਰਾਂ ਕਰਕੇ.

  • @nirmalsingh5673
    @nirmalsingh5673 15 днів тому +47

    ਖ਼ਾਲਸਾ ਜੀ ਸਹਿਜਧਾਰੀ ਕੋਈ ਸਿੱਖ ਨਹੀ ਹੁੰਦਾ ਤੇ ਤੁਸੀ ਵੀ ਉਹਨਾਂ ਨੂੰ ਮੋਨੇ ਕਿਉਂ ਨਹੀ ਕਹਿੰਦੇ

  • @harjeetSingh-oi8sf
    @harjeetSingh-oi8sf 15 днів тому +23

    Sab bik chuke nei Sade leader ver ji😢😢😢

  • @Gurmeetkaurarhi-jq2pm
    @Gurmeetkaurarhi-jq2pm 15 днів тому +7

    Us gursikh bache nu insaf milna chahida hai

  • @HarpreetKaur-pv9ff
    @HarpreetKaur-pv9ff 15 днів тому +13

    ਅੱਜ ਸਿਰਸਾ ਕਿਥੇ ਗਿਆ ਬੀਜੇਪੀ ਦਾ ਕਾਰਕੁਨ ਜੋ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਦੀ ਗੱਲ ਕਰਦਾ ਸੀ

  • @Gagandeepkaur-oq9dx
    @Gagandeepkaur-oq9dx 15 днів тому +8

    Eh video vekh k meri rooh kamb gye.. darr lagda es tra d video vekh k. Waheguru hi rakha sab da

    • @BhgtokaJifa
      @BhgtokaJifa 12 днів тому

      darya na karo, bande boht sare sige je sardar hunde adhe vi hunde te koi samne nazar nhi aanda, sardar kalla vekh ke hi painde ne eh kutte

  • @jagjitsingh210
    @jagjitsingh210 15 днів тому +30

    Hun daso sirsa nu,gaddar kalka nu, besharam puri nu kehnde Sikhs nal koi dhakka nahi ho riha sharm aouni chahidi hai enha panth dokhiya nu.lahnat hai sirse te,lahnat kalke te nal puri te.

  • @jagdishsingh5945
    @jagdishsingh5945 15 днів тому +44

    ਜਿਨ੍ਹਾਂ ਜਿਨ੍ਹਾਂ ਨੇ ਸਿੱਖ ਬਚ੍ਚੇ ਦੀ ਮਾਰ ਕੁਟਾਈ ਕੀਤੀ ਹੈ ਉਨ੍ਹਾਂ ਨੂੰ ਕਾਲਜ ਤੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਹੀ ਬਚ੍ਚੇ ਨਾਲ਼ ਇਨਸਾਫ਼ ਹੋਵੇਗਾ।

    • @AmarjitSingh-zw3cl
      @AmarjitSingh-zw3cl 15 днів тому

      Cametya sirf na diya or sadi come nu dowan wal be aasi no 1 ki sade college bich gatke yadharmik saster bidya da perbhand rakhya hai je sara perband ho we ta sikh coom puri duniya te Raj ker Sakdi hai or jo mint bad lager la dine ha oodi koi qader nahi Or cameti nu meri benti hai ke coom nu sam low sadi coom 2/hai

    • @jaspreetbindra700
      @jaspreetbindra700 14 днів тому +2

      Nahi kaddangey bai eh abvp de jaat gujar ne eh lok politics ch involved ne

    • @urbanvalueindia
      @urbanvalueindia 13 днів тому

      ​@@jaspreetbindra700 fer college hi band kar deo
      Kio ki ena kolo kujh hona te he nahi

    • @jaspreetbindra700
      @jaspreetbindra700 13 днів тому

      @@urbanvalueindia college kidda bnd ho skda bai sarkari college aa . Bass eh jaat gujar hi idda de ne baaki theek ne

  • @malkiatsingh964
    @malkiatsingh964 14 днів тому +2

    ਇਹ ਦਿਖਾਇਆ ਜਾਵੇ ੳਹਨਾਂ ਨੂੰ ਜਿਹੜੇ ਮੋਦੀ ਸਰਕਾਰ ਦੇ ਪਿੱਛੇ ਲੱਗੇ ਆਪਣੇ ਕਮੇਟੀਆਂ ਨੂੰ ਜਿਹੜੇ ਰਾਹੁਲ ਦੇ ਬਿਆਨ ਉਪਰ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ।

  • @satnamdhillon4624
    @satnamdhillon4624 15 днів тому +62

    ਨਾਮ ਖਾਲਸਾ ਕਾਲਿਜ ਤੇ ਬੰਦੇ ਸਾਰੇ ਰੋਡੁ ਪੋਡੁ ਏਨਾ ਨੂੰਹ ਅਡਮਿਸਨ ਦਿੱਤਾ ਕਿਸਨੇ

    • @satnamdhillon4624
      @satnamdhillon4624 15 днів тому +1

      @@RajOberoi-o4i ਪਹਿਲਾ ਤੇ ਡੰਗ ਨਾਲ ਰਾਸ਼ਟਰ ਹੀ ਬਣਾ ਲੳ ਫੇਰ ਕੋਈ ਨਾਮ ਜੋੜ ਲੈਣਾ ਅਗੇ ਪਿਛੇ

    • @Jatt-PB02
      @Jatt-PB02 15 днів тому +4

      ​​@@RajOberoi-o4iphela rashtra bana to le hjaro salo se desh gulami me raha tab kaha the tum log tab kyo naa banea rashtra???

    • @RajOberoi-o4i
      @RajOberoi-o4i 15 днів тому

      To tune jo bola hai fir ja aur jakar hindus owner running school se sikho ko bahar nikal jaldi chutiye aur bhagwant Sharabi ne kejriwal ke ishare par sidhu moose wala nun marwa ditta aur amritpal nun dibrugarh jail vich daal ditta bhagwant Sharabi da sauda lao jaldi ​@@satnamdhillon4624

    • @RajOberoi-o4i
      @RajOberoi-o4i 15 днів тому

      @@Jatt-PB02 ye pinka mere comments delete kar raha hai chutiye pehle upar comment par usne kya Kiya hai fir bol tum bhi fir hindu owner running school se sikho ko bahar nikalo 🤣🤣 aur bhagwant Sharabi ne kejriwal de ishare te Sidhu moose wala nun marwa ditta aur amritpal nun dibrugarh jail vich daal ditta bhagwant Sharabi da sauda kab laoge dasso

    • @amritsingh-rk9wz
      @amritsingh-rk9wz 15 днів тому

      ​@@RajOberoi-o4itere peo da desh h pen chod 700 saal gulam si tusi log sikha ne tuhanu Azad karwaya

  • @sandeepmartin354
    @sandeepmartin354 15 днів тому +7

    कॉलेज राजनीति केवल भारत में ही दुनिया में और कही नहीं ?

  • @babbarsher9273
    @babbarsher9273 15 днів тому +14

    Pinka veer ji sab bik choke hai Sade leader vari ina loka de ve ayege waheguru ji pinka veer chardikala vich reho mudde chukiya karo tuhade mudda chake de pakka fir hoyege

  • @ManjitKaur-sk3ty
    @ManjitKaur-sk3ty 15 днів тому +11

    Rahul Gandhi is right, Sehajdhari Sikho ko Punishment deni Chaiya ji

  • @amritdhillonamrit6881
    @amritdhillonamrit6881 15 днів тому +19

    ਸਿਰਸੇ ਵਰਗੇ ਨੂੰ ਦਿਖਾਓ ਓਹ ਜਾਦਾ ਸਿੱਖ ਆ ਨਾਲ਼ੇ ਸਰਕਾਰ ਚ ਤੇ ਨਾਲ਼ੇ ਗਦਾਰ ਵੀ ਆ

  • @jashpalsingh1875
    @jashpalsingh1875 15 днів тому +27

    ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇਹ ਮਲੇ ਹੈਂ

  • @BalvinderKour-dr2fc
    @BalvinderKour-dr2fc 15 днів тому +9

    Waheguru ji Waheguru ji Waheguru ji Waheguru ji Waheguru ji ❤❤❤❤❤❤

  • @PARMINDER-e5c
    @PARMINDER-e5c 15 днів тому +11

    ਸਿੱਖਾ ਦਾ ਕੋਈ ਸਖਾ ਨਹੀਂ। ਬਸ ਨਾਂ ਦੇ ਸਿੱਖ ਸੰਸਥਾਵਾਂ ਨੇ। ਕਬਜ਼ਾ ਬੀਜੇਪੀ ਕਾਂਗਰਸ ਵਾਲਿਆਂ ਦਾ ਹੈ

  • @pushpindersinghsingh6413
    @pushpindersinghsingh6413 15 днів тому +15

    Hor free sava karo ina loka laye

  • @HarjinderSingh-ns1zg
    @HarjinderSingh-ns1zg 15 днів тому +3

    ਐਕਸ਼ਨ ਲੈਨਾ ਚਾਹੀਦਾ ਹੈ ਜੀ

  • @BALBIRSINGH-fu3op
    @BALBIRSINGH-fu3op 15 днів тому +11

    अब कहाँ मर गए जो हल्ला कर रहे थे Comety वाले

  • @JaswinderSingh-uy3ju
    @JaswinderSingh-uy3ju 15 днів тому +13

    ਇਸ ਲਈ ਸਿੱਖਾਂ ਲਈ ਆਪਣਾ ਘਰ ਲੈਣਾ ਬਹੁਤ ਜ਼ਰੂਰੀ ਹੈ।

  • @gurwindermaan8698
    @gurwindermaan8698 15 днів тому +11

    ਖਾਲਸਾ ਜੀ ਜੇ ਸਿੱਖ ਇੱਕ ਨਾਂ ਹੋਏ ਇਹਨਾਂ ਦੇ ਛਿੱਤਰ ਹੀ ਪੈਣਗੇ

  • @jsrajput-qr6ek
    @jsrajput-qr6ek 15 днів тому +7

    Waheguru Ji

  • @gurmeetkaur996
    @gurmeetkaur996 15 днів тому +8

    Sikh bche nu insaf milna chi da h

  • @salwindersinghsingh53
    @salwindersinghsingh53 15 днів тому +4

    Waheguru ji meher kareo ji 🙏

  • @manmohansinghvirk5591
    @manmohansinghvirk5591 15 днів тому +5

    ਬਹੁਤ ਅਫ਼ਸੋਸ ਦੀ ਗੱਲ ਹੈ। ਇਹ ਸਾਰੇ RSS and BJP ਅਤੇ ਉਸਦੇ ਜੁੜੇ ਸੰਗਠਨਾਂ ਦਾ ਹੱਥ ਹੀ ਲਗਦਾ ਦੇ। ਸਾਫ ਜਾਪਦਾ ਏ ਸਿੱਖਾਂ ਦੇ ਮਨੋਬਲ ਤੇੜੇ ਦੇ ਯਤਨ ਨੇ।

  • @gurmitmahalvlogs5722
    @gurmitmahalvlogs5722 15 днів тому +11

    DSGMC , Action le nahi ta committee chod do.

  • @SwinderSinghRandhawa-i2z
    @SwinderSinghRandhawa-i2z 15 днів тому +12

    ਸਿੱਖ ਕਹਾਉਣਾ ਇਨਾ ਸੌਖਾ ਨਹੀਂ ਸਿੱਖੀ ਦਾ ਪਹਿਰਾਵਾ ਤਾਂ ਸਾਰੇ ਪਾਉਣਾ ਚਾਹੁੰਦੇ ਹਨ ਪਰ ਅੰਦਰ ਉਹ ਸਿੱਖੀ ਕਮਾਉਣੀ ਬਹੁਤ ਔਖੀ ਹੈ l ਅਸੀਂ ਕਹਿ ਤਾਂ ਜਾਨੇ ਆਂ ਅਸੀਂ ਸਿੱਖ ਹਾਂ ਪਰ ਸਿੱਖਾਂ ਵਾਲੀ ਅਣਖ ਪੁਰਾਤਨ ਸਿੰਘਾਂ ਵਿੱਚ ਹੀ ਸੀ l ਅੱਜ ਦੇ ਮੌਕਾ ਪ੍ਰਸਤੀ ਹੈ l

  • @HarpreetKaur-pv9ff
    @HarpreetKaur-pv9ff 15 днів тому +4

    ਇਹ ਸਭ ਕੁੱਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ, ਸਿੱਖਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ

  • @LakhbirKaurKhalsa
    @LakhbirKaurKhalsa 15 днів тому +2

    WAHEGURU JI 🙏🙏

  • @HarpalSingh-hk6ti
    @HarpalSingh-hk6ti 15 днів тому +6

    ਹਿੰਦੂ ਵਲੋਂ ਸਿੱਖ ਲੜਕੇ ਦੀ ਦਸਤਾਰ ਲਾਹੀ ਸ਼ਬਦ ਵਰਤਣ ਲਗਿਆ ਮੂੰਹ ਥੱਕ ਜਾਂਦਾ

  • @HarpreetSingh-bt4sd
    @HarpreetSingh-bt4sd 15 днів тому +12

    ਪਹਿਲਾਂ ਤਾਂ ਸਾਬਤ ਸੂਰਤ ਸਿੱਖ ਬੱਚਿਆਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜਾਂ ਵਿਚ ਪੜ੍ਹਾਈ ਮੁਫ਼ਤ ਹੋਣੀ ਚਾਹੀਦੀ ਹੈ।

    • @GurdevSingh-vd5ie
      @GurdevSingh-vd5ie 15 днів тому

      ਬਿਲਕੁੱਲ ਸਹੀ ਸਾਬਤ ਸੂਰਤ ਮਾਂ ਪਿਓ ਅਤੇ ਸਾਬਤ ਸੂਰਤ ਸਿੱਖ ਬੱਚੇ ਸਕੂਲ ਕੋਲਿਜ ਸਬ ਜਗ੍ਹਾ ਪੜ੍ਹਾਈ ਵੀ ਫ੍ਰੀ ਅਤੇ ਕਿਤਾਬਾਂ ਆਦੀ ਵੀ ਫ੍ਰੀ।।।ਜੇ ਸਿੱਖੀ ਨੂੰ ਪ੍ਰਫੁੱਲਿਤ ਕਰਨਾਂ ਹੈ।।।ਇਸ ਤੋਂ ਅਗਾਂਹ ਜਿਵੇਂ ਵਕੀਲ ਜੱਜ ਅਧਿਆਪਕ ਪ੍ਰੋਫੈਸਰ ਡਾਕਟਰ ਪ੍ਰਿੰਸੀਪਲ ਇੰਨਜੀਨੀਰ ਆਦੀ।। ਪੁਲਿਸ ਅਧਿਕਾਰੀ ਐਸ ਐਸ਼ ਪੀ ਡੀ ਸੀ ਪੀ ਸਿਪਾਹੀ ਕੋਈ ਵੀ ਨੋਕਰੀ ਲਈ ਸਾਰਾ ਖਰਚਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ 🎉🎉🎉🎉🎉ਇਹ ਸੁਝਾਅ ਗਯਾਨੰ ਵਾਨ ਸ਼ਿਖਾ ਦ ਹੈ ਨੋਟ ਕਰੇਉ ਜੀ

  • @naibsingh2198
    @naibsingh2198 15 днів тому +9

    Rahul Gandhi ne sach keha c

  • @gurmailSingh-jo8no
    @gurmailSingh-jo8no 15 днів тому +6

    B j p has to suffer for this idehli and ਪੰਜਾਬ and hariana

  • @balvindersinghrana
    @balvindersinghrana 15 днів тому +2

    Satnaam Shri Waheguru ji 🙏🙏

  • @kamaljitsingh7393
    @kamaljitsingh7393 15 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @hardeepkaur8534
    @hardeepkaur8534 15 днів тому +12

    ਗਿਆਨੀ ਜੀ ਦਸਤਾਰ ਤਾਂ ਅਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਇੱਕ ਦੂਸਰੇ ਦੀ ਆਪ ਹੀ ਉਤਾਰ ਦਿੰਦੇ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਇਸ ਦੀ ਵੀਡੀਓ ਵੀ ਵਾਇਰਲ ਹੋਈ ਸੀ।

  • @gagankaur4209
    @gagankaur4209 15 днів тому +3

    Rahul ਨੇ ਸੱਚ ਬੋਲਿਆ ਤਾ ਸਾਰਿਆਂ ਨੂੰ ਮਿਰਚਾਂ ਲਗੀਆ ਨੇ ਸੁੱਖੇ ਦੀ ਜੁਬਾਨ ਬੰਦ ho ਗਈ

  • @ArvinderSingh-zz1sv
    @ArvinderSingh-zz1sv 15 днів тому +6

    ਹੁਣ ਸਿਰਸਾ ਮੋਦੀ ਦਾ ਚਮਚਾ ਕਿਥੇ ਸੁਤਾ ਕਹਿੰਦਾ ਰਾਹੁਲ ਦਾ ਬਿਆਨ ਗਲਤ ਵਾ

  • @navneetsandhu6922
    @navneetsandhu6922 13 днів тому +1

    ਹਰਮੀਤ ਭਾਜੀ ..ਰਾਜਸਥਾਨ ਚ ਪੇਪਰਾਂ ਚ ਅਮ੍ਤਧਾਰੀ ਬਚੇਆਂ ਤੋ ਕਕਾਰ ਲਵਾ ਰਹੇ ਨੇ ਤੇ ਕਕਾਰ ਪਾਏ ਹੋਣ ਕਰਕੇ ਪੇਪਰ ਚ ਬੈਠਣ ਨਈ ਦੇਦੇਂ ਬਚੀਆਂ ਨੁ ਕਹਦੇ ਨੇ ਕੇ ਕਪੜੇ ਲਾਹ ਕੇ ਕਕਾਰ ਦੀ ਤਲਾਸ਼ੀ ਦੇ ...ਨਾ ਕੋਈ ਆਗੂ ਤੇ ਨਾ ਕੋਈ ਪ੍ਧਾਨ ਏਸ ਬਾਰੇ ਕੁਸ ਬੋਲੇਆ ਹੈ... ਬੇਨਤੀ ਅ ਵੀਰ ਜੀ ਏਸ ਬਾਰੇ ਵੀ ਕੋਈ ਚਾਨਣਾ ਪਾੳ ਤਾਕੇ ਬਚੇਆਂ ਨੁ ਕਕਾਰ ਪਾ ਕੇ ਪੇਪਰ ਚ ਬੈਠਣ ਦੇਣ ..ਬੋਤ ਧਕਾ ਹੋ ਰੇਹਾ ਬਚੀਆਂ ਰੋਦੀਆਂ ਘਰੇ ਆੳਦੀਆਂ ਨੇ 🙏😔

  • @karanpreetkaur1743
    @karanpreetkaur1743 14 днів тому +2

    Its so shameful news..very heartfelt 😢😢 waheguru jii

  • @simranjeet1135
    @simranjeet1135 15 днів тому +2

    Bilkul sahi gal haa bir j.

  • @bittoojas
    @bittoojas 14 днів тому +3

    ਵੀਰ ਜੀ ਗੁਰੂਦੁਆਰਾ ਕਮੇਟੀ ਦੇ sgtb ਖਾਲਸਾ ਕਾਲਜ ਦਿੱਲੀ ਵਿਚ ਚੱਲ ਰਿਹਾ ਹੈ ਉਸ ਵਿਚ ਏਡਮਿਸ਼ਨ ਵੇਲੇ ਇਕ ਲਿਸਟ ਹੀ ਲਗਦੀ ਹੈ ਬਾਦ ਵਿਚ ਜੇਹੜਾ ਜਿਆਦਾ ਰਕਮ ਦੇਵੇ ਸੀਟ ਦੇ ਦੇਂਦੇ ਹਨ ਸਿੱਖ ਬਚਿਆ ਲਈ ਕੋਈ ਸਹੂਲਤ ਨਹੀਂ ਹੈ ਸਿਰਫ ਕਹਿਣ ਨੂੰ ਗੁਰੂ ਸਿੱਖ ਬਚਿਆ ਲਈ ਗਰੇਸ ਹੁੰਦੀ ਹੈ ਅਗਰ ਕੋਈ ਕਲੇਮ ਕਰੇ ਤੇ ਇਹ ਕਹਿ ਕੇ ਅਪਮਾਨਿਤ ਕਰਦੇ ਹਨ ਕਿ ਦਿੱਲੀ ਵਿਚ ਹੋਰ ਕਾਲਜ ਵੀ ਹਨ ਓਥੇ ਚੱਲੇ ਜਾਵੋ, ਨਤੀਜਾ ਇਹ ਹੁੰਦਾ ਹੈ ਕਿ ਵਡੀ ਗਿਣਤੀ ਵਿਚ ਹਰਿਆਣਾ ਤੇ up ਦੇ ਬੱਚੇ ਜੇਹੜੇ ਸਿੱਖ ਧਰਮ ਨੂੰ ਚੰਗਾ ਨਹੀਂ ਸਮਝਦੇ admit ho jande hn

  • @harjindersingh7745
    @harjindersingh7745 15 днів тому +3

    Sakt karwayi honi chahidi hai janch partaal toh baad

  • @BaruSingh-h9d
    @BaruSingh-h9d 15 днів тому +3

    ਇਹ ਸਰਕਾਰ ਨੇ ਤਾਂ ਕਸਰਾਂ ਕੱਢ ਕੇ ਦਿਖਾ ਦਿਤੀਆਂ ਸਿੱਖ ਕੌਮ ਨੂੰ ਡੋਬਣ ਲਈ ਜੁਮੇਵਾਰੀ ਸਿੱਖ ਕੌਮ ਦੇ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਦਵਾਰੇਆਂ ਦੇ ਪ੍ਰਧਾਨ ਕਮੇਟੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਨਸਾਨ ਨਹੀਂ ਦਵਾ ਸਕੀਆ

  • @gurpreetsinghgurpreetsingh6912
    @gurpreetsinghgurpreetsingh6912 15 днів тому +1

    ਸਾਰੀਆ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਜਿੰਨਾ ਨੇ ਸਿੱਖ ਬੱਚੇ ਦੀ ਪੱਗ ਉਤਾਰੀ ਹੈ ਉਹਨਾਂ ਤੇ ਸਖ਼ਤ ਕਾਰਵਾਈ ਕਰਵਾਉਣ ਤਾਂ ਜੋਂ ਅੱਗੇ ਤੋਂ ਕੋਈ ਵੀ ਸਿੱਖ ਨੌਜੁਆਨ ਦੀ ਪੱਗ ਨੂੰ ਹੱਥ ਨਾ ਪਾਵੇ

  • @rattankaur58
    @rattankaur58 15 днів тому +4

    Jin logo ny sikh bachy ko mara uska apman keya unko college sy nekalo jaldi baki sikh kaha hai college principal ko suspend karo jaldi

  • @sandeepdeepu3908
    @sandeepdeepu3908 15 днів тому +1

    Bhut mada hoya guru Saab taras krn sikha te 🙏🏻

  • @dalwindersingh5902
    @dalwindersingh5902 15 днів тому +2

    Bilkul...ehthae gall sikhee dee ha

  • @jasbirsingh2252
    @jasbirsingh2252 14 днів тому +1

    ਮੈ ਇਹ ਦੇਖਦਾ ਹਾ, ਜਦ ਵੀ ਸਿੱਖਾਂ ਤੇ ਹਮਲਾ ਹੋਂਦਾ ਹੈ, ਸਿੱਖ ਦੀ ਪੱਗ ਤੇ ਪਹਿਲੇ ਹੱਥ ਪਾਇਆ ਜਾਂਦਾ ਹੈ, ਅਤੇ ਕੇਸ ਖੁਲ ਜਾਂਦੇ ਹਨ।
    ਜਿਸਰਾ ਹੀ ਕੇਸ ਖੁਲ ਦੇ ਹਨ, ਅਸੀ ਏਕ ਤਰੀਕੇ ਨਾਲ ਅਪਾਹਜ ਹੋ ਜਾਂਦੈ ਹਾ, ਇਸਲਈ ਕੇਸ਼ਾ ਨੂੰ ਚੰਗੀ ਤਰ੍ਹਾਂ ਬਣ ਕੇ ਜੁੜੇ ਉਤੇ ਰਬਰ ਬੰਡ ਲਾਈ ਜਾਏ ਯ ਚੰਗੀ ਤਰ੍ਹਾ ਬਣਾਇਆ ਜਾਏ, ਤਕੀ ਮੁਸੀਬਤ ਵਿੱਚ ਕੇਸ ਖੁੱਲਣ ਨਾ, ਅਤੇ ਅਸੀ ਦੇਟ ਕੇ ਮੁਕਾਬਲਾ ਕਰ ਸਕੀਏ।

  • @shahibaaz
    @shahibaaz 15 днів тому +4

    Only solution is KHALSA RAAJ KHALISTAAN !!

  • @newsevaknice8350
    @newsevaknice8350 15 днів тому +2

    Wahe guru ji mehra karo ji ❤❤

  • @harmeetkaur5199
    @harmeetkaur5199 15 днів тому +3

    ਬਿਲਕੁੱਲ ਸਹੀ ਬੋਲ ਰਹੇ ਹੋ ਆਪ ਜੀ

  • @morgansingh8186
    @morgansingh8186 15 днів тому +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @Yakoob-e7o
    @Yakoob-e7o 15 днів тому +2

    Waheguru ji ka halsa waheguru ji ki Fateh

  • @amardeepsingh2632
    @amardeepsingh2632 15 днів тому +3

    Shame on Manjinder Singh Sirsa
    & Khalsa College Administration Wing because in College Premise this dispute happen .
    No Security to Stop & MAIN point that Sikh TURBAN not safe but name is Sri GTB Khalsa College Delhi

  • @harmeetkaur5199
    @harmeetkaur5199 15 днів тому +2

    ਇਹ ਸੱਭ ਕਰਵਾਇਆ ਜਾ ਰਿਹਾ ਹੈ l ਹੇ ਮੇਰੇ ਮਾਲਕ ਜੀ 😢

  • @gurmailsingh-kl7ht
    @gurmailsingh-kl7ht 15 днів тому +1

    ਜਰੂਰੀ ਹੈ ਆਪਣਾ ਘਰ ਹੈ ਅਜਾਦੀ ਹੀ ਹਲ ਹੈ

  • @balveersinghsandhu1577
    @balveersinghsandhu1577 15 днів тому +3

    ਸਿੱਖ ਕੌਮ ਦਾ ਦਰਦ ਰੱਖਣ ਵਾਲੇ ਲੀਡਰ ਹੀ ਸਿੱਖ ਕੌਮ ਦੇ ਹਕ ਵਿੱਚ ਬੋਲਣ ਦੀ ਜੁਅਰਤ ਕਰਨ ਗੇ ਬਾਕੀ ਕਿਸੇ ਨੇ ਕੁਝ ਵੀ ਨਹੀਂ ਕਰਨਾ ਜੇਕਰ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਕਿਹਾ ਹੁੰਦਾ ਤਾਂ ਅੱਜ ਸਾਡੇ ਨਾਲ ਇਹ ਘਟਨਾ ਨਾ ਵਾਪਰੇ ਦੀਆਂ

    • @GurdevSingh-vd5ie
      @GurdevSingh-vd5ie 15 днів тому

      ਪੰਜਾਬੀ ਫਿਲਮਾਂ ਸਿਕੰਦਰ ਬਾਈ।ਵਨ ਅਤੇ ਸਿਕੰਦਰ ਟੁ 😢 ਇੱਕ ਵਾਰ ਦੇਖ ਲਉ ਜੀ 😢ਜੇ ਕੋਲਿਜਾਂ ਚ ਇਸ ਤਰ੍ਹਾਂ ਹੁੰਦਾ ਵਾ 😢 ਵਾਹਿਗੁਰੂ ਵਾਹਿਗੁਰੂ।।।। ਇੱਕ ਵਾਰ ਫ਼ਿਲ੍ਮ ਵੇਖੋ ਸਹੀ 😢 ਨਸ਼ੇ ਲੜਾਈਆਂ।।। ਰਾਜਨੇਤਾ।।।ਜੇ ਡਰ ਨਾ ਲਗਣ ਲੱਗ ਜਾਏ ਤਾਂ ਕੇਹਿਣਾ 😢😢😢😢ਅਗਰ ਇਹ ਇੰਟਰਟੇਨਮੈਟ ਯਾਨੀ ਮਨੋਰੰਜਨ ਲਈ ਐਵੇਂ ਮੰਨ ਘੜਤ ਕਹਾਣੀਆਂ ਝੂਠੀ ਹੈ।।।। ਤਾਂ ਫਿਲਮ ਬਣੋਣ ਵਾਲੇਆਂ ਤੇ ਕੇਸ ਕਰੋ ਛਿਤਰ ਫੇਰੋ 😢😢😢😢

  • @Dil-Sacha-hai
    @Dil-Sacha-hai 15 днів тому +13

    Rahul Gandhi is right.

  • @PrabjotSingh-s3h
    @PrabjotSingh-s3h 15 днів тому +5

    Hun manjinder singh sirsa nu nazar nahi aa rahiya ki sirsa rahul gandhi baare bol rahiya hai par usdi delhi te DSGMC de college vich aaj sikh bache naal vi vo hi kuch hoyiya hai jis baare rahul gandhi ne usa vich boliya ci jo bjp de sikh leader Rahul gandhi de ghar de bahar dharna den gaye ci lahnata ne unha nu

  • @gurvindersingh3422
    @gurvindersingh3422 15 днів тому +1

    ❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡

  • @amarjeetsingh2330
    @amarjeetsingh2330 15 днів тому +1

    परमसतकारयोग पिंका विरजी बहुत गलत होया जेड़ा की इक सिक्ख दी पगड़ी उतारी गई। होर ओ वि ओस स्थान ते जिस स्थान दा नाम गुरूतेगबहादुर खालसा कॉलेज ऐ। ओ वि सहेजधारी सिंगा ने। लानत ऐ शिरोमणि गुरुद्वारा प्रबंधक कमेटी ते दील्ली गुरूद्वारा प्रबंधक कमेटी ते जिन्हां नुं तुरंत कार्रवाई करनी चाहिदी ऐ।

  • @mohansingh9110
    @mohansingh9110 15 днів тому +3

    राहुल गाँधी ने जो अमेरिका में बोला वो सही बोला था

  • @dilrajsinghlamba7420
    @dilrajsinghlamba7420 15 днів тому +1

    Samuh Sikh Panth ate Naujawan Veera , Bhena Nu Beanti hai ke
    Sikh Kaum layi Sama Bahut hi Bhayanak Chal Reha Hai ji
    Apas Ich Ek Hoke Raho , Chaukanne ate Suchet Raho
    Shastar Dhari Raho , ate Tyar Bhar Tyar Raho

  • @paramjeetkaur9691
    @paramjeetkaur9691 15 днів тому +2

    बिल्कुल सिख प्रबंधक कमेटी की कमी है। 🙏

  • @charanjeetsingh2274
    @charanjeetsingh2274 15 днів тому +1

    Wahiguru ji

  • @JasvirKaur-l3h
    @JasvirKaur-l3h 14 днів тому +2

    ਇਹ ਵੀਡੀੳ ਅਵਨੀਤ ਬਿਟੂ ਨੂ ਦਿਖਾੳ ਜਿਹੜਾ ਕਹਿੰਦਾ ਹੈ ਕਿ ਭਾਰਤ ਵਿਚ ਇਸ ਤਰਾ ਨਹੀ ਹੁੰਦਾ

  • @manojmittal6214
    @manojmittal6214 14 днів тому +1

    गुरुतेघ बहादुर जी ने जो बलिदान दिया इसका ऋण कोई भी इंसान सात जन्म तक नही उतार सकता । लेकिन इसका ये मतलब नहीं की हर हिंदू किसी भी दाढ़ी पगड़ी वाले के एहसान तले दबा जाएगा और उसके पैरों में पड़ेगा । हिंदुओं पे एहसान सभी पूजनीय गुरुओं का है न के किसी भी ऐरे गेरे दाढ़ी पगड़ी वाले का ।

  • @leenakaur9277
    @leenakaur9277 15 днів тому +4

    Very sad. It is because we are not united

  • @ParbleenKour
    @ParbleenKour 15 днів тому +1

    🙏🙏🙏

  • @kartarsingh8903
    @kartarsingh8903 15 днів тому +4

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਹੁਣ ਕੀ ਸਿਰਸਾ ਆਪਣੇ ਦੀਦੇ ਬੰਦ ਕਰਕੇ ਬੈਠਾ ਹੈ ਉਸ ਨੂੰ ਹੁਣ ਇਹ ਸਭ ਕੁੱਝ ਦਿੱਲੀ ਵਿਚ ਹੀ ਤਾਂ ਹੋ ਰਿਹਾ ਹੈ ਪਰ ਉਹ ਤਾਂ ਤਲੂਵੇ ਚਟ ਜੋ ਹੋਇਆ ਇਸ ਲਈ ਉਸ ਨੂੰ ਕੁੱਝ ਨਹੀਂ ਆਉਂਦਾ ਇਹੋ ਜਿਹੇ ਬੇਸ਼ਰਮ ਲੋਕ ਓਦੋਂ ਅੱਖਾਂ ਤੇ ਪਟੀ ਬੰਨ੍ਹ ਲੈਂਦੇ ਹਨ ਜਦੋਂ ਕੋਈ ਸਿੱਖਾਂ ਤੇ ਭੀੜ ਪੈਂਦੀ ਹੈ ਲਾਹਨਤ ਹੈ ਇਹੋ ਜਿਹੇ ਬੰਦਿਆਂ ਤੇ

  • @GurumeetSingh-yj1lp
    @GurumeetSingh-yj1lp 15 днів тому +1

    ਸਿਰਸਾ ਅਤੇ ਉਹ ਕੰਜਰ ਪੈਟਰੋਲੀਅਮ ਮੰਤਰੀ ਜਿੰਨੇ ਰਾਹੁਲ ਗਾਂਧੀ ਦੇ ਉੱਤੇ ਬੜਾ ਰੌਲਾ ਪਾਇਆ ਉਹਨਾਂ ਕੰਜਰਾਂ ਨੂੰ ਵਿਖਾਓ

  • @amitrajamitraj7084
    @amitrajamitraj7084 13 днів тому +1

    Waheguru ji insaf mil Veer nu

  • @entertainizer007
    @entertainizer007 14 днів тому

    Really badi Sharm sar wali ghatna hain be united Sikh , atleast united for this otherwise chalo langar and chalan deo jo ho rahe hain hon do.
    Be united 🙏💐for good cause and be supportive to each and every sikh. Harmeet Singh Pinka sir do good work .

  • @cosmicrays3765
    @cosmicrays3765 13 днів тому

    Management should resign immediately

  • @manjeetsinghbhatia862
    @manjeetsinghbhatia862 15 днів тому +2

    "Bjp सिख"देख लेन l
    राहुल दा विरोध करण वाले, हक़ीक़त तो दूर हन l

  • @HarpreetKaur-qb5ki
    @HarpreetKaur-qb5ki 14 днів тому

    ਇਨਸਾਫ਼ ਮਿਲਣਾ ਚਾਹੀਦਾ ਹੈ ਇਸ ਬੱਚੇ ਨੂੰ ਅਤੇ ਇਹ ਗੁੰਡਾ ਗਰਦੀ ਖਤਮ ਹੋਣੀ ਚਾਹੀਦੀ ਹੈ
    SGPC ਨੂੰ action ਲੈਣਾ ਚਾਹੀਦਾ ਹੈ 😢

  • @DALERKHALSA2024.
    @DALERKHALSA2024. 13 днів тому

    Sikho ka apman kabhi College kabhi metro mne kabhi shahr mne kabhi petrol pump par Logo apni Shikho Ki History Dubara Yaad Dilani hogi tabhi Ye hamare desh Achha or Nek Kaha jayega .

  • @GurpreetKaur-ot4oq
    @GurpreetKaur-ot4oq 15 днів тому +1

    Waheguruji

  • @satnamnagpal2282
    @satnamnagpal2282 15 днів тому +2

    Waheguru

  • @charanjitsingh4388
    @charanjitsingh4388 15 днів тому +2

    ਕੂੜਿ ਫਿਰੇ ਪਰਧਾਨ ਵੇ ਲਾਲੋ ।। ਵਾਹਿਗੁਰੂ ਜੀ ਮੇਹਰ ਕਰੋ ਜੀ ।

    • @GurdevSingh-vd5ie
      @GurdevSingh-vd5ie 15 днів тому

      ਬਾਈ ਜੀ ਇੱਕ ਵਾਰ 😢 ਪੰਜਾਬੀ ਯੂਨੀਵਰਸਿਟੀ ਪੰਜਾਬ ਚ।। ਪੰਜਾਬੀ ਯੂਨੀਵਰਸਿਟੀ ਤੇ ਫ਼ਿਲ੍ਮ ਸਿੰਕਦਰ ਵਨ। ਸਿਕੰਦਰ ਟੁ ਵੇਖ ਲਓ 😢 ਗੁੰਡਾਗਰਦੀ ਗੁੰਡਾ ਬਣੋਣ ਦੀ ਸਿਖਲਾਈ ਦਿੱਤੀ ਜਾਂਦੀ ਹੈ 😢 ਇੰਝ ਦਿਖਾਇਆ ਹੈ।।। ਨਸ਼ੇ ਕਰਦੇ।।।ਡਬ ਚ ਪਿਸਤੋਲਾ 😢 ਕੁੜੀਆਂ ਨਾਲ ਬਦ ਫੈਲੀ ਆਂ।।।ਗਰੂਪ ਬਣਾਕੇ ਇੱਕ ਦੁੱਜੇ ਨਾਲ ਜਾਨੀ ਦੁਸ਼ਮਣ ਹੀ ਨਹੀਂ।।। ਸਮੇਂ ਸਮੇਂ ਤੇ ਇੱਕ ਦੁੱਜੇ ਦੇ ਮੁੰਡੇ ਵੀ ਮਾਰ ਦਿੰਦੇ ਨੇ।।। ਰਾਜਨੀਤੀ ਨੇਤਾਵਾਂ ਲੀਡਰਾਂ ਨਾਲ ਸਾਂਠ ਗਾਂਠ 😢 ਅਤੇ ਪਾਵਰ।।।।।ਜੇ ਕੋਲਿਜ ਇਸ ਤਰ੍ਹਾਂ ਦੇ ਹੁੰਦੇ ਨੇ।।।ਆਵਦੇ ਬੱਚੇ ਅਨਪੜ੍ਹ ਰੱਖਣ ਚ ਹੀ ਫਾਇਦਾ 😢😢😢😢ਅਗਰ ਇਹ ਫਿਲਮਾਂ ਝੂਠੀ ਕਹਾਣੀ ਤੇ ਬਣਾਈਆਂ ਨੇ 😢😢 ਏਨਾਂ ਭਧਾ ਮਜ਼ਾਕ।।।। ਏਨਾਂ ਫਿਲਮ ਮੇਕਰਾ ਤੇ ਛਿਤਰ ਪਰੇਡ ਅਤੇ।।😢ਮਾਨ ਹਾਨੀ ਦ ਕੇਸ ਦਰਜ ਕੀਤਾ ਜਾਵੇ।।।😢ਤੋਬਾ ਤੋਬਾ।।। ਫਿਲਮ ਵੇਖੋ 😢 ਤੁਸੀਂ ਆਪ ਹੀ ਕਹੋਗੇ।।।ਪੂਰੀ ਦੇਖ ਨਹੀਂ ਪਾਉਗੇ।।।। ਏਨਾਂ ਮਾੜਾ ਦਿਖਾਇਆ ਗਿਆ ਹੈ ਹਰ ਕਿਰਦਾਰ।।।।😢😢😢😢😢

    • @GurdevSingh-vd5ie
      @GurdevSingh-vd5ie 15 днів тому

      ਯੂ ਟਿਊਬ ਤੇ ਹੀ ਦੇਖ ਸਕਦੇ ਹੋ ਸਿਕੰਦਰ ਬਾਈ। ਸਿਕੰਦਰ ਟੁ 😢😢😢😢😢

    • @GurdevSingh-vd5ie
      @GurdevSingh-vd5ie 15 днів тому

      ਕੋਲਿਜ ਲਾਈਫ ਤੇ ਡਰ ਲੱਗਣ ਲੱਗ ਜਾਉ।। ਜਿਵੇਂ ਕੋਲਿਜ ਪੜ੍ਹਾਈ ਨ ਹੋਵੇ ਗੁੰਡਾ ਬਣਨ ਦੀ ਸਿਖਲਾਈ 😢😢😢😢

  • @randheersingh7156
    @randheersingh7156 15 днів тому +2

    ਬੇਗੈਰਤ ਮਨਜਿੰਦਰ ਸਿੰਘ ਸਿਰਸਾ ਕਿੱਥੇ ਹੈ? ਬੀ ਜੇ ਪੀ ਦਾ ਨਵਾਂ ਬਣਿਆ ਟੱਟੂ ਰਵਨੀਤ ਬਿੱਟੂ ਹੁਣ ਦੱਸੇ ਕੀ ਕਰੇਗਾ?

  • @shagunbhagat23
    @shagunbhagat23 15 днів тому +1

    Waheguru ji meher kro apni

  • @FUNINFOMATRIX
    @FUNINFOMATRIX 15 днів тому +1

    Sikhi nu majboot karo. Sikha di madad karo. Sikhi nu bachao. Poor shikh nu convert hon to roko.

  • @RajenderSingh-qj7op
    @RajenderSingh-qj7op 15 днів тому +1

    Bhut afsos

  • @jatindersinghmatharu2070
    @jatindersinghmatharu2070 15 днів тому +1

    Pta nahi saromani committee's ki krdi vera garl delhi G.P.C D sirsa suta piya rehna kush nahi ena leaders d guru sahib kirpa kry

  • @indermohan4420
    @indermohan4420 15 днів тому

    We all need to understand honour and follow the great and noble teachings of sggs ji .wahe guru ji.

  • @gurmailsingh-kl7ht
    @gurmailsingh-kl7ht 15 днів тому +2

    ਤੁਸੀ ਗੰਲਾ ਕਰੀ ਜਾੳ ਕੰਰਨਾ ਕੁਝ ਨਹੀ ਤੁਸੀ ਵੇੜਾ ਗਰਕ ਕਰ ਦਿਤਾ ਸਿਖ ਕੌਮ ਦਾ ਤਸੀ ਵਸ ਬੇਨਤੀ ਜਾ ਆਖ ਦਿੳ ਕਿ ਸਖਤ ਤੋ ਸਖਤ ਕਾਰਵਾੲਈ ਹੋਵੋਗਾ ਸਲਾਖਾ ਪਿਸੇ ਹੋਵੇਗਾ ਵਸ ਚਲੋ ਜਾੳ ਔਰ ਜਾ ਕੇ ਸੌ ਜਾਵੋ ਕਰਨਾ ਕੁਝ ਨਹੀ ਅਸਲ ਤਾ ਸੀ ਓਸ ਟੈਮ ਉਸ ਆਦਮੀ ਜਾ ਜਿਸ ਨੇ ਪੰਗ ਨੂੰ ਹਥ ਪਾੲਇਆ ਸੀ ਉਸ ਨੂੰ ਉਸ ਦਾ ਗੁਟ ਵੰਡ ਕੇ ਉਸ ਦੇ ਦੁਜੇ ਹੰਥ ਫੜਾ ਦਿਤਾ ਜਾਦਾ ਜਾ ਉਸ ਟੈਮ ਉਸ ਨੂੰ ਪੰਗ ਲਾੳਣ ਦਾ ਹਿਸਾਬ ਉਹਸ ਜਗਾ ਤੇ ਦਿਤਾ ਜਾਦਾ ਜੋ ਕੁਰਸੀ ਔਰ ਨੌਕਰੳ ਵਾਲੇ ਹੈ ਉਹ ਅੰਖਾ ਮੂਚ ਲਵੋ ਔਰ ਕੰਨਾ ਵਿਚ ਰੂ ਰੂ ਲੈ ਲਵੋ

  • @EagerDachshund-bz9gn
    @EagerDachshund-bz9gn 15 днів тому

    Waheguru waheguru thik akh rahe ho app ji

  • @jasbirsingh-rx3yv
    @jasbirsingh-rx3yv 15 днів тому +1

    Shame for dgpc

  • @ShamsherSingh-e4o
    @ShamsherSingh-e4o 15 днів тому +2

    ਅਨਤ.ਆ.ਗਿਆ.ਕਰੂ.ਇਕ.ਭਰਣਨ.ਗੇ.ਸਾਰੇ.

  • @ranjitsinghbains2476
    @ranjitsinghbains2476 13 днів тому

    Sikho jago jago, sarkara da bera gark ho gea.