ਮੂਸੇਵਾਲਾ ਕਤਲ ਕਾਂਡ: ਪੁਲਿਸ ਦੀ ਸਟੇਟਸ ਰਿਪੋਰਟ 'ਚ ਨਹੀਂ ਹੈ ਕੁੱਝ ਨਵਾਂ, ਸੁਣੋ...| ਸਿਆਸਤ LIVE EPI.41 | On Air

Поділитися
Вставка
  • Опубліковано 15 чер 2022
  • ਮੂਸੇਵਾਲਾ ਕਤਲ ਕਾਂਡ: ਪੁਲਿਸ ਦੀ ਸਟੇਟਸ ਰਿਪੋਰਟ 'ਚ ਨਹੀਂ ਹੈ ਕੁੱਝ ਨਵਾਂ,
    ਸੁਣੋ ਕਿਹੜੀਆਂ ਗੱਲਾਂ ਨਹੀਂ ਹੋਈਆਂ ਰਿਪੋਰਟ 'ਚ ਸ਼ਾਮਿਲ? ਸਿਆਸਤ LIVE EPI.41 | On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #simranjotsinghmakkar #LatestNews #Updates #sidhumoosewala #Siyasat #justiceforsidhumoosewala

КОМЕНТАРІ • 141

  • @virkvirk7686
    @virkvirk7686 2 роки тому +27

    ਇਸ ਕੇਸ ਦਾ ਕੁਝ ਨਈ ਹੋਣਾ ਸਰਕਾਰ ਸਿਰਫ ਵੋਟਾ ਕਰਕੇ ਸਟੰਟ ਕਰ ਰਹੀ ਆ,, ਇਹ ਸਾਰਾ ਕੁਝ ਪੁਲਸ ਦੀ ਮਿਲੀ ਭੁਗਤ ਨਾਲ ਹੋਇਆ

  • @gurdeepsarao5
    @gurdeepsarao5 2 роки тому +4

    ਲਾਰੈਂਸ ਦੀ ਸਿਹਤ ਦੱਸਦੀ ਐ ਕਿ ਤਿਹਾੜ ਜੇਲ੍ਹ ਚ ਸਰਕਾਰ ਨੇ ਪ੍ਰਾਹੁਣਾ ਬਣਾ ਕੇ ਰੱਖਿਆ ਹੋਇਆ।

    • @baljinderbuby6298
      @baljinderbuby6298 2 роки тому +1

      Kehnde jail ta kejriwal de. Under hn

    • @gurdeepsarao5
      @gurdeepsarao5 2 роки тому

      @@baljinderbuby6298 ਹਾਂ ਬਾਈ ਪਰ ਇਹ ਪੱਕਾ ਕਿ ਇਹ ਕਤਲ ਕਿਸੇ ਵੱਡੀ ਸਾਜਿਸ਼ ਤਹਿਤ ਹੀ ਹੋਇਆ।

  • @PappuSharma-uv3dk
    @PappuSharma-uv3dk 2 роки тому +2

    ਮੱਕੜ ਸਾਹਿਬ ਬਹੁਤ ਵਧੀਆ ਖੁਲ ਕੇ ਸਪੱਸ਼ਟੀਕਰਨ ਕਰ ਰਹੇ ਹੋ

  • @Harshi-hoshiarpuriya
    @Harshi-hoshiarpuriya 2 роки тому +11

    Att kra ti makkad 22 pori information de k .. eh hundi asli patarkari jattan wali...

  • @gurpeertsingh1398
    @gurpeertsingh1398 2 роки тому +22

    ਉਹ ਮੱਕਰ ਸਾਬ ਇਹ ਅਮਲੀ ਦੀ ਸਰਕਾਰ ਸਿਵਾੲਏ ਦਾਰੂ ਸਸਤੀ ਤੋ ਬਿਨਾ ਕੁਝ ਨਹੀ ਕਰ ਸਕਦੀ

    • @balwinderSingh-wp6qy
      @balwinderSingh-wp6qy 2 роки тому

      only appppppppppppppppppppppppppp

    • @satbirsingh6791
      @satbirsingh6791 2 роки тому +2

      ਤੁਸੀਂ ਸ਼ਰਾਬ ਪੀਂਦੇ ਨੀ ਹੋਣੇ,,,ਤਾਂ ਹੀ ਤੁਹਾਨੂੰ ਸ਼ਰਾਬ ਸਸਤੀ ਹੋਣ ਦੀ ਤਕਲੀਫ ਹੋਈ

    • @lovemaan7022
      @lovemaan7022 2 роки тому

      Pehlian sarkaran di gal kro … nwi sarkar nu badnaam na kro

    • @lovemaan7022
      @lovemaan7022 2 роки тому

      @@balwinderSingh-wp6qy acha badal te captain ne ta bhut vdia km kita si Haina ..jao medal paa k aao fr ??? Aap nu bdnaam na kro

  • @JashandeepSingh-bl6po
    @JashandeepSingh-bl6po 2 роки тому +32

    ਸਰ ਸਾਡੇ ਦਿਮਾਗ ਵਿਚ ਤਾਂ ਇਕ ਹੀ ਸਵਾਲ ਦਿਨ ਰਾਤ ਤੰਗ ਕਰ ਰਿਹਾ ਐ ਕਿ ਸਿੱਧੂ ਮੂਸੇਵਾਲਾ ਦਾ ਕਿ ਕਸੂਰ ਸੀ ਕਦੋਂ ਇਸ ਕਿਉਂ ਦਾ ਜਵਾਬ ਮਿਲੂੰਗਾ

    • @gurbeersingh6465
      @gurbeersingh6465 2 роки тому

      ਕਸੂਰ ਉਹਨੇ ਫਿਰੌਤੀ ਨੀ ਦਿੱਤੀ ਤੇ ਡਰਿਆ ਨੀ

    • @balwinderSingh-wp6qy
      @balwinderSingh-wp6qy 2 роки тому

      acha

    • @RAJABABU23111
      @RAJABABU23111 2 роки тому +2

      ਕਸੂਰ ਏਹ ਸੀ ਕੀ ਉਹ ਝੁਕਿਆ ਨੀ ।

    • @preetdeol8066
      @preetdeol8066 2 роки тому +3

      @@RAJABABU23111 ਅੱਧੇ ਸਿੰਗਰ ਮਿਲੇ ਨੇ ਇਸ ਕੰਮ ਵਿੱਚ

    • @preetdeol8066
      @preetdeol8066 2 роки тому +3

      @@goodjosh3871 ਕੈਨੇਡਾ ਤੋਂ ਕਤਲ ਹੋਇਆ ਹੈ ਸਾਰੇ ਇਹਦੇ ਨਾ ਮੱਚਦੇ ਸਿੰਗਰ ਕੈਨੇਡਾ ਨੇ

  • @soultalk2791
    @soultalk2791 2 роки тому +2

    ਕਿੱਥੇ ਭਰਨਗੇ ਇੰਨਾਂ ਨੂੰ ਨਰਕਾਂ ਵਿੱਚ ਵੀ ਥਾਂ ਨੀ ਮਿਲ਼ਨੀ ।

  • @GurpreetDhariwal
    @GurpreetDhariwal 2 роки тому +8

    Makkar ji di point of views bahuti impressive aaa.... Tusi bheyo bheyo ke chittar marde ho

    • @sukhman3273
      @sukhman3273 2 роки тому

      Yes ur right...but makkar ji theek Bolde ne Preet ji

  • @HarpreetSingh-ek6tv
    @HarpreetSingh-ek6tv 2 роки тому +9

    Miss you sidu bai ji🙏🙏🙏

  • @gurmailbrar5083
    @gurmailbrar5083 2 роки тому +23

    ਮੁੱਕਦੀ ਗੱਲ ਇਹ ਕਿ ਮੂਸੇਆਲਾ ਜੱਟ ਝੁਕਿਆ ਨੀ,ਵਾਕਿਆ ਹੀ ਨਿਧੜਕ ਤੇ ਦਲੇਰ ਸੀ ਓਹਨੇ ਈਨ ਨੀ ਮੰਨੀ ਬਾਈ ਦੀ ਏਸ ਗੱਲ ਦਾ ਹਮੇਸ਼ਾਂ ਮਾਣ ਰਹੂ ਪਰ ਬੇਹੱਦ ਅਫਸੋਸ ਵੀ ਆ ਕਿ ਮਾਪਿਆਂ ਦਾ ਇਕਲੌਤਾ ਪੁੱਤ ਜਹਾਨੋਂ ਤੁਰ ਗਿਆ ਆਖਿਰ ਓਹਨਾਂ ਬਜੁਰਗ ਮਾਂ ਬਾਪ ਦਾ ਜਾਂ ਕਹਿਲੋ ਵੀ ਸਿੱਧੂ ਦਾ ਕਸੂਰ ਕੀ ਸੀ, ਬਾਕੀ ਮੈਨੂੰ ਨੀ ਲੱਗਦਾ ਵੀ ਇਹੇ ਕਰੱਪਟ ਸਿਸਟਮ ਸਿੱਧੂ ਦੇ ਮਾਪਿਆਂ ਨੂੰ ਇਨਸਾਫ ਦਵਾ ਪਾਊ।🙏🙏💔💔😭😭

    • @zikrbrar3937
      @zikrbrar3937 2 роки тому

      aapni sarkar ne saabit krta v j thonu gunde dhamki den ge firoti layi ,, te tussi daler ho , mann lo asoola aale ho , v nahi dena,, par sarkar ne sabit krta , v o thonu maar hi jaan ge ,, ainia dhamkia ,, aini intelligence ,, to bawjood oh maar ge , aa ta jwaa hairani aali gall aa,,

    • @sulakhansingh8427
      @sulakhansingh8427 Рік тому

      Î

  • @Sandhusurender
    @Sandhusurender 2 роки тому +2

    Bilkul shi program bnaya h

  • @thekakajivlog1982
    @thekakajivlog1982 2 роки тому +2

    Waheguru ji

  • @theplanetofcricket3908
    @theplanetofcricket3908 2 роки тому +2

    Delhi police is doing all the work punjab police is speaking

  • @kabelsingh713
    @kabelsingh713 2 роки тому

    WAHEGURU JI🙏🙏

  • @jpdhillon_mussewala
    @jpdhillon_mussewala 2 роки тому +11

    Do you have any details on Corolla? What did they find in Corolla?
    One more question, on May 29th, there were 2 cars following the path right behind Bolero, possibly Bolero and Ford, one of the cars (possibly Ford) reversed, have we taken eye account witness from the owner of that car?

  • @pardeeptiwari7737
    @pardeeptiwari7737 2 роки тому +2

    Great Journalism 👍👌

  • @ravindersingh9546
    @ravindersingh9546 2 роки тому

    Well said

  • @bhupindersandhu5373
    @bhupindersandhu5373 2 роки тому

    Nice discussion

  • @ManjitSingh-ue5il
    @ManjitSingh-ue5il 2 роки тому +1

    good,veer

  • @aadeshbrar
    @aadeshbrar 2 роки тому +5

    Day by day case solve hoon toon ulta complex ho reha….fr mehsoos hunda v agencies wali theory sahi aa… indian so called democracy system is collapassed

  • @sherrymohan8106
    @sherrymohan8106 2 роки тому +2

    Banda chala gya hun bs gla he reh gya. Eda c oda ccc😰😰😰😰

  • @gurmeetram1589
    @gurmeetram1589 2 роки тому

    Yes 👍

  • @kajalrajput2104
    @kajalrajput2104 2 роки тому

    Ahe gal tuci sahi keha ,interogesan ne kiti bisnoi naal

  • @sukhheer1644
    @sukhheer1644 2 роки тому +4

    Police should take quick action to catch the killers they could block the roads and check

  • @harpreetbrar933
    @harpreetbrar933 2 роки тому

    👍🙏🏻

  • @sunnyrocky5000
    @sunnyrocky5000 2 роки тому

    Bilkul sahi bhaji

  • @preetlaadi1992
    @preetlaadi1992 10 місяців тому

    ਹੋਰ ਹੱਥ ਪੈਰ ਮਾਰਨੋ , ਚੰਗਾ ਇਹ ਹੋਣਾ ਕਿ
    ਹਰ ਜੇਲ ਚ , Network ਬੰਦ ਕਰਨ ਦੀ ਬਜਾਏ ,
    A ਓਥੇ secret Mike ਵੀ ਤਾਂ ਲਾ ਸਕਦੇ ਨੇ ,
    ਜਿਦੇ ਕਰਣ , ਹਰ call record ਹੋ ਸਕਦੀ ਹੈ ।
    ਤੇ ਸਭ ਕੁਝ ਸਾਫ ਹੋ ਸਕਦਾ , ਪਰ ਰੌਲ਼ਾ ਤਾਂ ਫੇਰ ਉਹੀ ,
    K ਕੰਮ ਕਰਨੇ ਹੀ ਨੀ ਜੇਲ ਅਧਿਕਾਰੀਆਂ ਨੇ ।

  • @harshdeepsingh8711
    @harshdeepsingh8711 2 роки тому +4

    Media was telling each and every detail when and where police are looking out for them , so you people should also learn how to do responsible reporting

  • @HarpreetSingh-ek6tv
    @HarpreetSingh-ek6tv 2 роки тому

    Bilkul sehi keh rha hai sir tusi

  • @satwindersingh5336
    @satwindersingh5336 2 роки тому +1

    Vadhia trika aa ji eh

  • @babbumaantejidejaan5290
    @babbumaantejidejaan5290 2 роки тому

    👍👍👍👍👍

  • @pushpalsingh8500
    @pushpalsingh8500 2 роки тому

    Main kal parso kuch galt comment kita c par tusi aaj bahut vadia reporting kar rahe o shayad mainu tuhanu samajhan ch time lag reha

  • @kuljeetkaurdhillon6323
    @kuljeetkaurdhillon6323 2 роки тому

    Juode wasde rehuo sahi news dene o sir tuc god bless you🙏🙏#justiceforsidhu bai

  • @sukhmanjotsingh7427
    @sukhmanjotsingh7427 2 роки тому

    🙏🙏🙏🙏🙏

  • @MukeshKumar-ou5ey
    @MukeshKumar-ou5ey 2 роки тому

    Very intelligent reporter

  • @MAKHANSINGH-wy1gx
    @MAKHANSINGH-wy1gx 2 роки тому

    sir ji good point sir ji police mel

  • @akashsidhu4571
    @akashsidhu4571 2 роки тому

    Justice for Sidhu bai .

  • @jagdeepkaur8855
    @jagdeepkaur8855 2 роки тому +1

    great man simarjot hai ..

  • @Sandhusurender
    @Sandhusurender 2 роки тому +2

    Punjab police da km shirf texi gaddiya te tarka nu rok pese kthe Krna h

  • @pb29.48
    @pb29.48 2 роки тому +3

    police v ralli milli aa vich bss kuj k tym ch gll ghalle malle pa deni aaa
    odr apne cm maan kol iko gll aa knuun knnun police te pa dabb de ih ta minta ch kdd denge prr maan kol v chuttkle aaa 😞😞

  • @happywraich2707
    @happywraich2707 2 роки тому

    prpor episode kro jitho gl pichle episode ch sdi c bai

  • @luckymalik8134
    @luckymalik8134 2 роки тому

    Gud work makkar sir rispect

  • @ZAILDAR84soo
    @ZAILDAR84soo 2 роки тому +1

    Gangsters ne ki kita ki nhi kita oh chdoo...... Eh dso 5:15 scene hoea.. 6vje toh baad police te kithe kithe naake lgae.. Ik v nakka ni laya c police ne.. Even k mansa ch v ni c.. Punjab ch tan ki lgana nakka..

  • @ManpreetKaur-rx9ec
    @ManpreetKaur-rx9ec 2 роки тому +1

    Sarkar te police ki insaaf dwegi jodo ki krwaya e ehna sab kuj aaa

  • @saini_brothers
    @saini_brothers 2 роки тому +4

    Bot wadia makkar sir ik video justice for sidhu moose wala plzz bai

  • @jaswindersingh6410
    @jaswindersingh6410 2 роки тому

    ਬਾਈ ਜੀ ਮੁਕਦੀ ਗੱਲ ਤਾਂ ਇਹ ਹੈ ਕਿ ਜਦ ਬੰਦਾ ਸਾਰਾ ਡਰ ਭੈਅ ਲਾਹਕੇ ਹਥਿਆਰ ਚੁੱਕ ਲੈਂਦਾ ਹੈ,ਹੈਵਾਨ ਬਣ ਜਾਂਦਾ ਹੈ ਤਾਂ ਉਸ ਤੋਂ ਸਾਰੇ ਹੀ ਡਰਦੇ ਹਨ!ਇੱਕ ਧਿਰ ਨੂੰ ਕੋਈ ਫਰਕ ਨਹੀਂ ਪੈਂਦਾ ਜਦ ਕਿ ਦੂਸਰੇ ਦੇ ਘਰ ਪਰਿਵਾਰ ਰੁੜ ਜਾਂਦਾ ਹੈ ਇਸ ਲਈ ਪੁਲਿਸ ਵੀ ਸੋਚਦੀ ਹੈ ਕਿ ਆਪਾਂ ਕਿਓਂ ਮੱਚਦੀ ਅੱਗ ਚ ਹੱਥ ਪਾਈਏ!ਅਗਲੇ ਠਾਹ ਠਾਹ ਕਰਕੇ ਅਗਾਂਹ ਜਾਣਗੇ!ਇਹ ਤਾਂ ਕਿਸੇ ਨੂੰ ਗੈਂਗਸਟਰ ਬਣਾਉਣ ਤੋਂ ਪਹਿਲਾ ਸੋਚਣਾ ਚਾਹੀਦਾ ਹੈ!ਕੋਈ ਸਿਆਸਤਦਾਨ ਕਿਸ ਤਰਾਂ ਨੌਜਵਾਨੀ ਨੂੰ ਆਪਣੇ ਹਿੱਤ ਲਈ ਵਰਤਦਾ ਹੈ,ਨਜ਼ਾਇਜ਼ ਪਰਚੇ ਪਵਾਉਂਦਾ ਹੈ ਉਸ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ!ਨਹੀਂ ਤਾਂ ਸੌਖੇ ਬੰਦੇ ਦਾ ਦਿਲ ਨਹੀਂ ਕਰਦਾ ਕਿ ਉਹ ਅਜਿਹੀ ਦਲਦਲ ਚ ਧਸਕੇ ਆਪਣੀ ਜਿੰਦਗੀ ਤਬਾਹ ਕਰ ਲਵੇ!

    • @zikrbrar3937
      @zikrbrar3937 2 роки тому

      ohi aa ,, sidhu defensive mode ch c,, agle attack kr re c,, sidhu aawda sabb kuch bneya bnaya chadd k wachara puthe paase ni ja skda c,,

    • @jaswindersingh6410
      @jaswindersingh6410 2 роки тому

      @@zikrbrar3937 ਬਿਲਕੁਲ ਵੀਰ,ਬੰਦਾ ਜਾਵੇ ਤਾਂ ਕਿਹੜਾ ਪਾਸੇ ਜਾਵੇ!ਮੇਹਨਤ ਕਰਕੇ ਬੁਲੰਦੀ ਤੇ ਪਹੁੰਚਣਾ ਵੀ ਇੱਕ ਗੁਨਾਹ ਹੀ ਹੈ ਆਪਣੇ ਇੱਥੇ।

  • @dharmindersing4980
    @dharmindersing4980 2 роки тому

    Paji oh fade Jane c jado pta lagea katal da ke border ta call ne hoi sare border seel ne hoeye

  • @up26wale73
    @up26wale73 2 роки тому

    ਮੱਕੜ ਵੀਰ ਸਬ ਕੁਸ਼ ਸਟਟਸ ਰੀਪੋਟ ਵਿਚ ਨਹੀਂ ਹੁੰਦਾ ਪੂਰੀ ਜਾਨਕਾਰੀ ਚਾਰਜ ਸ਼ੇਟ ਵਿਚ ਹੁੰਦੀ ਆ

  • @Sidhumoose918
    @Sidhumoose918 7 місяців тому

    Tusi daso kine ph line jail ch.12000 roz da ph da khrcha jail ch

  • @MrApsphysics
    @MrApsphysics 2 роки тому

    Waheguru , pr kise da bacha tan chla gya

  • @rohitdhingra1992
    @rohitdhingra1992 2 роки тому

    sirf or sirf media wale hi case solve nai hon de rye ..

  • @gurpyardhillon5521
    @gurpyardhillon5521 2 роки тому

    Bsi g das k din baad kise ne gal v nhi krni.. Eh sade punjab de loka di fitrat aa

  • @satbirsingh6791
    @satbirsingh6791 2 роки тому

    ਦੇਖੋ ਇਹ ਹਥਿਆਰ ਕਿਰਾਏ ਤੇ ਮਿਲਦੇ ਹਨ,weapons ਕਿਰਾਏ ਤੇ ਦੇਣ ਵਾਲੇ ਇੱਕ option ਹੋਰ ਦਿੰਦੇ ਹਨ ਵਈ ਇੱਕ ਕੰਮ ਤੁਸੀਂ ਆਪਣਾ ਕਰ ਲਓ ਇੱਕ ਕੰਮ ਸਾਡਾ ਕਰ ਦਿਓ. ਕਈ ਵਾਰੀ ਉਨ੍ਹਾਂ ਕੋਲ ਵੀ ਕਿਸੇ ਦੀ ਸੁਪਾਰੀ ਆਈ ਹੁੰਦੀ ਹੈ ,,,,,,ਫਿਰ ਕੋਈ ਕਿਰਾਇਆ ਨਹੀਂ,, ਵਾਰਦਾਤ ਹੋਣ ਤੋਂ ਬਾਦ ਉਨ੍ਹਾਂ ਦਾ ਇਕ ਬੰਦਾ ਦੋ ਕਿਲੋਮੀਟਰ ਵਿੱਚ ਖੜਾ ਹੁੰਦਾ ਹੈ,ਤੇ ਉਹ ਹਥਿਆਰ ਵਾਪਿਸ ਲੈ ਲੈਂਦਾ ਹੈ, ਕੋਈ ਵੀ shooter ਉਸ ਨੂੰ ਜਾਣਦਾ ਨਹੀਂ ਹੁੰਦਾ,, ਹਥਿਆਰ ਬੜੇ ਤਰੀਕੇ ਨਾਲ ਦਿੱਤੇ ਜਾਂਦੇ ਹਨ,,ਜਿਥੋਂ ਹਥਿਆਰ ਤੁਰੇ ਸਨ ਉਥੇ ਤੱਕ ਵਾਪਿਸ ਕੋਈ link ਛੇਤੀ ਜੁੜਦਾ ਹੀ ਨਹੀਂ,

  • @harjapsingh6337
    @harjapsingh6337 2 роки тому

    ਪੁਲਸ ਮਗਰ ਨੀ ਜਾਂਦੀ ਹੁੰਦੀ ਉਸ ਵਕਤ।ਪਤਾ ਹੁੰਦਾ ਕਿ ਕ ਪੁਲਸ ਤੇ ਨਾ ਹਮਲਾ ਹੋਜੇ

  • @pushpalsingh8500
    @pushpalsingh8500 2 роки тому

    But tusi track te ho tuhada profession hai tuhanu jyada pta timing da

  • @Sidhumoose918
    @Sidhumoose918 7 місяців тому

    Sara kuss milda jail ch jr

  • @kuka6853
    @kuka6853 2 роки тому

    ਹੋਵੇ ਜੇਲ ਤੇ ਨਾਲੇ ਵੀ ਆਈ ਪੀ। ਨਾਲੇ ਫੋਨ ਅੰਦਰ ਲੈਕੇ ਜਾਣ। ਸਾਰੇ ਰਲ਼ੀ ਮਿਲ਼ੀ ਭੁਗਤ ਆ

  • @SidhuMoosewalaFanpage231
    @SidhuMoosewalaFanpage231 2 роки тому

    Police public li nhi haigi g a ta sarkara de gulam ne sarkar jiwe khu oda hi investigation hyegi 🙏🏼🙏🏼 it’s a bitter truth

  • @bahadursingh9718
    @bahadursingh9718 2 роки тому

    Miss.yu.sidhu.vir.

  • @hartegmathoda
    @hartegmathoda 2 роки тому

    state can't punish itself.

  • @sukhpreetgill3969
    @sukhpreetgill3969 2 роки тому

    Paji ek 7 second di vedio di v gal hoi c pehla , kise ne banai c , baad vich usdi koi gal ni hoi

  • @jagjitsingh1860
    @jagjitsingh1860 2 роки тому +1

    political murder hai eh 100% ...election vele hi marn da irada c...

  • @ramanahluwalia7311
    @ramanahluwalia7311 2 роки тому

    Bhaji...3 vaje tan pata lagga..gaddi ki pata kado di othe pai c.. so gal tuhadi theek aa par oh 13 ghante nai ghumme veer. Oh thode tym ch nikal gae c...Han police ne ghapla jarur kita kyu k Wireless kyu nai hoi pehle ghante ch

  • @gurtejsinghgurtejsingh5689
    @gurtejsinghgurtejsingh5689 2 роки тому

    Makaad veer ji
    Jankari Wadi chngi hundi aa app ke
    Par tere naal wale nu smjaa mada ja
    tery gall Puri ne hon dinda
    Pehla aapna godda Dabb dinda

  • @arwindersingharwindersingh8102
    @arwindersingharwindersingh8102 2 роки тому

    Bahi apha nu samj ni auni sada top adha hi mara janha

  • @charanjeetsingh6749
    @charanjeetsingh6749 2 роки тому +1

    Medie vikio aa sb

  • @pushpalsingh8500
    @pushpalsingh8500 2 роки тому

    But asli topic te khul k bolo shayad tusi time d wait kar rahe ho

  • @kajalrajput2104
    @kajalrajput2104 2 роки тому

    Ahe sari sajas naal kam karaiyan moose wale da

  • @kulwindersingh8838
    @kulwindersingh8838 2 роки тому

    Jede sarkari kartoos varte oho?

  • @gkaur4931
    @gkaur4931 2 роки тому

    Paji police nai ahna gaddiya toh finger print collect kitey
    Ah vi bahut wada clue ho sakta ohna gaddi vich bahut jagah hand use kitey hor saman vi rakhaya hove ga
    Gaddi kini chali sab gaddi toh pata chal sakda

  • @jagjitsingh1860
    @jagjitsingh1860 2 роки тому

    ik gal di boht hairani hai k sarean di iinterview ho gai channel walean nal par sidhu de nal gaddi ch baithe dostan nal koi v interview nhi ayi..eh sochan wali gal

  • @pushpalsingh8500
    @pushpalsingh8500 2 роки тому

    Sorry bro

  • @arwindersingharwindersingh8102
    @arwindersingharwindersingh8102 2 роки тому

    Bahi ji kuj ni honha

  • @SidhuMoosewalaFanpage231
    @SidhuMoosewalaFanpage231 2 роки тому

    Investigation de naa te g drama ho reha g 🙏🏼🙏🏼

  • @drkuldipsingh1400
    @drkuldipsingh1400 2 роки тому

    Gross failure of police of mansa
    ....why not pur Nakkas immediately on all roads ..
    Why police ignored so many calls..

  • @rdeepsingh1583
    @rdeepsingh1583 2 роки тому

    Aiven channel's waleyan ne dukki da gangster hero bna shadya ji

  • @kajalrajput2104
    @kajalrajput2104 2 роки тому

    Mobil kde ne band kara sakde, bisnoi nu sara pta andro ahe ohna naal gal v, karda c, police wale bisnoi da ramand he ne changi trah le rehe,ahe je koi hor aam banda hunda ohnde ahna ne chadde paad dene c, polic da ramand he ne changi trah liyan ,

  • @rdeepsingh1583
    @rdeepsingh1583 2 роки тому

    Status report ton saaf hunda ke lorence jail ch baith ke apna gang chala reha te jail administration aam aadmi party de under hai ji te kejriwal vaddiyan vaddiyan fukriyan mar ke chala gya punjab ch ji

  • @HarmanSingh-bz7ih
    @HarmanSingh-bz7ih 2 роки тому

    Makkad pa jo sidhu moose wale de nal thar car c onna ne goli start karen toh pehlo oh shutter de face jrur dekhe hon ge

  • @navrajrandhawa4172
    @navrajrandhawa4172 2 роки тому

    Hundi kita german police city nai c tapn dani

  • @punjabrox2734
    @punjabrox2734 2 роки тому

    Corona ch Punjab police kiwe nake la la beksoora nu dande mardi c, hun salea to ik v naka ni lgea agle mar k aram nal ghumde rhe, koi system ni, police kol wireless mobile phone sbkuj a, mtlb ki a agla 50km v lngje

  • @gurpreetdhaliwal523
    @gurpreetdhaliwal523 2 роки тому

    Punjab Police nal dhakka keta.. PP relax kar rai c... Sunday c odan.. Achanak ena wadda kamm kar dita... Saare Media wale aa ge...PP ghabra gai... Ghabrahat ch eh ni pta khorre Gangsters ne Naake t Gaddi roki v hau checking lai, par PP eni ek dam busy karti c .. ke bas.. pata e ni chaleya kon kithe gea😆

  • @zazzy583
    @zazzy583 2 роки тому +1

    Sidhu ka katal AAP ne kita aa
    Maran vale Gangster nai c. Maran vali Comando Police c
    Iko no.diyan 2 Bolero Gadian same Number Diyan Mansa Gum raian c ik Gangster c ik Comando Police. Jo pump Vali vedz c oh ch gangster c . Te Maran vale Comando Police. no Plate change Katal farar. Pure Mansa ch koi naka v nai c.
    Eh sab kuj pehla hi plan c.
    Sara Rola sangrur votan da aaa.
    Sidhu ne simranjeet Singh Maan di spot kerni c. Jidan deep giya udan Moose wala giya ✍️✍️✍️✍️
    26 Nu interview
    27 Nu simranjeet Maan di spot
    28 Nu sequrity vapis
    29 nu katal 😭😭😭
    Koi Goldy Brar ni
    Koi laurance ni .

  • @GurmeetSinghCalifornia
    @GurmeetSinghCalifornia 2 роки тому +10

    YOU 2 ARE GOOD . FIRE ALL OTHER REPORTERS FROM UR CHANNEL.

  • @anshikkingdombugsandcoffee3039
    @anshikkingdombugsandcoffee3039 2 роки тому

    Ki sochiy ki sidhu be katla da kde vi nhi challe ga so sad

  • @amritdhillonamrit6881
    @amritdhillonamrit6881 2 роки тому

    Yr kmliyaan gllan police fd skdi c pr only tankha na mtlab bhuteyaa nu police nu vi pta c k jye piche gye goli sidi vjo ... eh Griban di fir tak nhi likhde hor ki ass rakhde oo

  • @shinuparbhakar6437
    @shinuparbhakar6437 2 роки тому

    Ritiesh lakhi de latest report check karo

  • @punjabrox2734
    @punjabrox2734 2 роки тому +2

    Salea ne sirf famous hon lyi te ik Sidhu ohna age jhukea ni Y Y ni kiha ta marea, Vicki midukheda da naam ta ewe loka nu gumrah karne lyi lyi jande

    • @RavinderSingh0813
      @RavinderSingh0813 2 роки тому +1

      Bilkul shi keha ji

    • @Navjot759
      @Navjot759 2 роки тому +1

      Bilkul sahi

    • @zikrbrar3937
      @zikrbrar3937 2 роки тому

      bilkul ,, DP ne jaan k sidhu da naam laya ,, te aggey karwayi ta hundi j sboot hunda ,, jaan k clear ni kita naam ,, even jado shahrukh ne dseya v sidhu nu maran gya c, kyunki DP ne naam laya , te karwayi ni kari ,, fer v ohna ne clear ni kreya ,,

  • @kajalrajput2104
    @kajalrajput2104 2 роки тому

    Bisnoi andar jail che phon chalaunda, bisnoi nu sara pta, khede shooter a, jihna ne vaardat nu injaam dita , pr punjab polic bisnoi da ramand he bina torcher kite lya, ahe koi hor aam banda hunda hunn tak ahna ne chade paad dene c, bisnoi da ramand lya ahna ne pr ramand che koi khaash gal naal nhi lya, polic ape darde a, I din da remand reh gya, je polic hunn ahna sariyan gangstra de chade paad denn sara kuj samne aju, pr polic kuj ne kar rehi, Tila ramand lya ahna ne jaan buj ke

  • @vinodpunia7700
    @vinodpunia7700 2 роки тому

    Doctor ka to Ese h sir k police esi pitaai kr deti h, k vo medical me nhi aati vo koi bhi chot

  • @harmeetsingh4610
    @harmeetsingh4610 2 роки тому

    Sidhu bhai tere jagah koi hor ne la sakda,,,,

  • @harjindersingh2860
    @harjindersingh2860 2 роки тому

    Dukh hunda k aje v doshi free ghum ra he aa

  • @narindersingh8794
    @narindersingh8794 2 роки тому

    Bhot videa

  • @gkaur4931
    @gkaur4931 2 роки тому

    Mainu nahi lagda ki kala bishnoi ah sab kar sakda mainu lagda sidhu ji nu marran vich hor bahut sarey loka da hath hona
    Oh politician vi ho sakde te singer vi

  • @kajalrajput2104
    @kajalrajput2104 2 роки тому

    Jehde jeila che ne, ohna nu sara pta hona shooter khede a

  • @sikandersingh7611
    @sikandersingh7611 2 роки тому

    ਹਰਜੋਤ। ਬੈਸ਼ ਨੂੰ ਜੇਲ ਖੇਤਰ ਦਿੱਤਾ ਇਹਦੇ ਤੋ ਨਹੀ ਹੋਣਾ ਇਹ ਕੰਮ ਇਹ ਕੰਮ ਰੋਬ ਵਾਲੇ ਬੰਦੇ ਦਾ ਇਹ ਤੋ ਕਿਹੜਾ ਅਫਸ਼ਰ ਡਰਦਾ ਹੋਣਾ ਰੋਬ ਬੜਕ ਨਹੀ ਹੈ

  • @dharmindersing4980
    @dharmindersing4980 2 роки тому

    Oohna ton hareyana ne c paar hona

  • @user-cp6sw9np2t
    @user-cp6sw9np2t 2 роки тому +3

    Story bht lmbi. Aa. Makkad saab bilkul saei khene oo Par vich sarkar da hath aa 100%

  • @HarpreetSingh-yp8zq
    @HarpreetSingh-yp8zq 2 роки тому

    Lorence bishnoi sukhbir badal da banda,sukhbir modi da khas banda,Dilli police modi di,fer tusi 2 jane bethke apna time kyon khrab kar rahe.

  • @lakhycheema7566
    @lakhycheema7566 2 роки тому

    Punjab police bss lokan nu tang karan jogi Yain dhid vadoun jogi