KARAN AUJLA : Click That B Kickin It | Tru-Skool | Rupan Bal| New Punjabi Song 2021| Latest Song2021

Поділитися
Вставка
  • Опубліковано 14 січ 2025

КОМЕНТАРІ • 244 тис.

  • @speedrecords
    @speedrecords  3 роки тому +11898

    Hope you liked this track by Karan Aujla. Watch this space, because a lot more is yet to come. You can watch the first song from Karan Aujla's BTFU here - ua-cam.com/video/ZjLU7eZZeQg/v-deo.html

  • @farmeragricultureworksbalr9832
    @farmeragricultureworksbalr9832 3 роки тому +231

    ਕੌਣ ਕੌਣ ਚਾਹੁੰਦਾ ਹੈ ਕਿ ਰੱਬ ਹਮੇਸ਼ਾ ਔਜਲਾ ਨੂੰ ਐਵੇਂ ਹੀ ਖੁਸ਼ ਰੱਖੇ🙏🙏🙏
    ਵਾਹਿਗੁਰੂ ਹਰੇਕ ਦੀ ਹਰ ਖੁਵਾਇਸ ਪੂਰੀ ਕਰੇ🙏🙏🙏❤️❤️❤️

  • @farmeragricultureworksbalr9832
    @farmeragricultureworksbalr9832 3 роки тому +48

    ਸਾਡੀ ਤਜੋਰੀਆ ਨੇ ਸਾਂਝੀ ਕੁੜੇ🔥🔥🔥
    ਬੰਦ ਹੁੰਦੀਆ ਨਹੀ ਨੁਕਸਾਨਾਂ ਕਰਕੇ❤️❤️❤️

  • @fatehunitedclubkbs2165
    @fatehunitedclubkbs2165 3 роки тому +65

    ਇਹ ਉਹ ਬੰਦਾ ਜਿਹੜਾ struggle ਟਾਈਮ ਚ ,ਜਸਕਰਨ ਸਿੰਘ , ਹੁਣ ਉਸ ਦੀ ਕਾਮਜਾਬੀ ਨੇ ਓਹ ਬਣਾਇਆ ,ਜਿਸ ਨੂੰ Geetan di machine Karan aujla kainde ne ❤️❤️ God bles u

  • @deepanshu_dhiman_official
    @deepanshu_dhiman_official 3 роки тому +34

    ਫੇਫਡੋ ਨਾਲ਼ ਯਾਦ ਕੀਤਾ ਮੇਰੀ ਜਾਣ 😂🔥
    ਆਗਈ ਆਕਸੀਜਨ ਸਾਂਭੋ ਤੂਫ਼ਾਨ ⚠️😀

  • @Deep_Pb78
    @Deep_Pb78 3 роки тому +88

    1 Millon in 3 hours🔥🔥
    ਗੀਤਾ ਦੀ ਮਸ਼ੀਨ _ਕਰਨ ਔਜਲਾ

  • @StatusQueen13
    @StatusQueen13 3 роки тому +1905

    *ਗੁਰੂ ਗ੍ਰੰਥ ਸਾਹਿਬ ਜੀ ਕੇ 417 ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ🙏🙏*

  • @defaulterboys9748
    @defaulterboys9748 3 роки тому +41

    ਖੇਤੀ ਵਰਗੇ ਧੰਧੇ ਨਿ,
    ਔਜਲੇ ਤੇ ਸਿਧੂੱ ਵਰਗੇ ਕੌਇ ਬੰਦੇ ਨਿ ,
    .
    . love You sidhu x aujla ❤❤
    .
    . Guruparb Te Kissani Sangharash Diyan Vadhaiyan Sabh nu 🙏🙏

  • @simransidhuproduction
    @simransidhuproduction 3 роки тому +70

    ਜੇਕਰ ਕੋਈ ਵੀ ਇਸ ਕਮੈਂਟ ਨੂੰ ਪੜ੍ਹ ਰਿਹਾ ਹੈ ਤਾਂ ਰੱਬ ਅੱਗੇ ਅਰਦਾਸ ਕਰdi ਹਾਂ ਕੀ ਉਨ੍ਹਾਂ ਦੇ ਮਾਪਿਆਂ ਦੀ ਰੱਬ ਲੰਮੀ ਉਮਰ ਕਰੇ🙏🙏

  • @aujlalovers1123
    @aujlalovers1123 3 роки тому +73

    Aujla da ਮੱਮੀ ਪਾਪਾ ਲਈ ਇੱਕ like 👍♥

    • @divyabharti20m49
      @divyabharti20m49 3 роки тому +1

      ua-cam.com/video/QerNna8Q8l4/v-deo.html

    • @puaadke
      @puaadke 3 роки тому +1

      ਕੱਟੜ ਫੈਨਸ ਧਿਆਨ ਦਿਉ ਪਹਿਲਾਂ ਇਹ 🐏 ਦਾ ਇੰਝਣ ਕਰੋਂ ਬਹੁਤ ਬਕਵਾਸ ਕਰਦਾ ਔਜਲੇ ਉਸਤਾਦ ਬਾਰੇ 😠😠 ua-cam.com/video/VbmP0M8Z5ag/v-deo.html

    • @aujlalovers1123
      @aujlalovers1123 3 роки тому +1

      Good

  • @ginnidhaliwal2180
    @ginnidhaliwal2180 3 роки тому +91

    ਕਹਿੰਦਾ ਅਸੀਂ ਔਜਲੇ ਦੇ ਫੈਨ ਆ ਕਿਸੇ ਨੂੰ ਮਾੜਾ ਕਹਿ ਕੇ ਕਰਦੇ ਚੌੜ ਨੀ 🚫,
    ਜਵਾਬ ਤਾ ਅਸੀਂ ਵੀ ਦੇ ਸਕਦੇ ਹਾਂ ਪਰ ਸਾਨੂੰ ਲੌੜ ਨੀ 👌💯🔥😏😤🤨

    • @adabpunjabimovies9278
      @adabpunjabimovies9278 3 роки тому +1

      ua-cam.com/video/3jLUqAQNdiA/v-deo.html

    • @Gagangill45
      @Gagangill45 3 роки тому +4

      Sirra verre 👍

    • @karamjeet3338
      @karamjeet3338 3 роки тому +4

      Right

    • @devyanshukumar6588
      @devyanshukumar6588 3 роки тому +2

      Gulab nu ki chankan babe borh ni
      Tahi taan kehne aa sanu lorh ni 😇
      Sadiya zubaana pakkiya
      Ghar kache
      Asi likhda a sach baleya
      Bhawe bache😎😎

    • @souravjassaljassal5458
      @souravjassaljassal5458 3 роки тому +1

      ਕਹਿੰਦਾ ਜਿਹਨਾਂ ਨੂੰ ਅਸੀਂ ਪੋੜੀ ਚੜਣਾ ਸਿਖਾਇਆ ਅੱਜ ਸਾਨੂੰ ਥੱਲੇ ਲਾਉਣਾ ਚਾਹੁੰਦੇ ਨੇ. ਨਾਲੇ copy ਕਰਦੇ ਸਾਡੀਆਂ ਸਾਨੂੰ ਆਕੜਾ ਦਿਖਾਉਦੇ ਨੇ

  • @Sukha786-s5e
    @Sukha786-s5e 2 місяці тому +97

    Anyone 🤣 today

  • @laddidhillon7903
    @laddidhillon7903 3 роки тому +534

    ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

  • @SandeepSingh-km2px
    @SandeepSingh-km2px 3 роки тому +80

    ਵਿਆਹ ਨਾਲੋ ਵੱਧ ਚਾਅ ਚੜਿਆ ਪਿਆ । ਬਾਈ ਦੀ ਐਲਬਮ ਦਾ🔥🖤❤️

  • @sukrant3700
    @sukrant3700 3 роки тому +41

    ਉਹ ਹੁਸਨਾਂ ਦੀ ਗੱਲ ਤਦਫਾਏ ਵੀ ਬੜੇ ਨੇ
    ਲੰਢੂਆ ਦੀ ਗੱਲ ਖੜਕਾਏ ਵੀ ਬੜੇ ਨੇ... 🔥🔥
    Favorite lines... ❤️

  • @Amansharma-uz3mb
    @Amansharma-uz3mb 3 роки тому +119

    No matter who is shining today but tera Aujla is always on top🔥🔥

  • @Parwaaz_YT_0222
    @Parwaaz_YT_0222 3 роки тому +109

    ਆਈ ਗਿਆ ਬਾਬੇ 🎉🎉🎉🎉 #6 trending🎉❤️❤️❤️❤️🎉🎉🎉🎉🎉

  • @Khush90098
    @Khush90098 3 роки тому +62

    🔥ਮਿਰਚ ਇਸ ਵਾਰ ਕੌੜੀ ਹੈ, ਧਿਆਨ ਨਾਲ🌶🔥

    • @AUJLASPAM
      @AUJLASPAM 3 роки тому +1

      Sirra 🤣🤣

    • @AUJLASPAM
      @AUJLASPAM 3 роки тому +1

      Shi keha 🤣🔥

    • @puaadke
      @puaadke 3 роки тому +1

      ਕੱਟੜ ਫੈਨਸ ਧਿਆਨ ਦਿਉ ਪਹਿਲਾਂ ਇਹ 🐏 ਦਾ ਇੰਝਣ ਕਰੋਂ ਬਹੁਤ ਬਕਵਾਸ ਕਰਦਾ ਔਜਲੇ ਉਸਤਾਦ ਬਾਰੇ 😠😠 ua-cam.com/video/VbmP0M8Z5ag/v-deo.html

    • @SurajKumar-qp4fp
      @SurajKumar-qp4fp 3 роки тому

      Sira❤️👍😘🕊️🕊️🕊️🥰🥰🥰😍

  • @maninder_mani1
    @maninder_mani1 3 роки тому +106

    🔥

  • @nanisharma4402
    @nanisharma4402 3 роки тому +59

    Happy birthday Karan....... Silver jumbli completed 👌 ........ You are the real king........ My inspiration, have a blast on this day ❤

    • @maneetparihar7938
      @maneetparihar7938 2 роки тому +1

      Abhi me ek song
      Talja sunke aaya waha bhi apna wish kiya haina?

    • @nanisharma4402
      @nanisharma4402 2 роки тому +1

      @@maneetparihar7938 Hanji
      Aapko har singer ke song pe mil jayega 😊🍁
      Ye meri adat ban gyi ha ab.... Ye meri taraf se un sabko bahut pyaar aur respect hain🙏

  • @priyankabhagat734
    @priyankabhagat734 3 роки тому +72

    Dilo yaad kita Meri Jaan, Aa gaya Jatt un sabho Tufaan. Khalera pain gaya Bhaiji. Aujla shah gaye tussi fer ek bar. Killing it as always 🔥🔥🔥🔥🔥🔥❤️❤️❤️❤️

    • @solvedeasyway7199
      @solvedeasyway7199 3 роки тому +1

      ua-cam.com/channels/W8ijQgdLIHPs45nZ_dcdow.html

    • @shubhamrangra3299
      @shubhamrangra3299 3 роки тому +2

      Aujla Ni AuJla Khlaare ponda Ae 🔥🤙

    • @rajangill4998
      @rajangill4998 3 роки тому +2

      Bawrola nal hi uda ke leju Hun
      Recard tutne Hun jihde Apne ap nu legend dsde c ohna da bap a gya Hun banke vikhao legend

    • @nb_gamer6278
      @nb_gamer6278 3 роки тому

      Har bar hi shanda na ustaad ta 🤘🤘

    • @priyankabhagat734
      @priyankabhagat734 3 роки тому +2

      @@shubhamrangra3299 tuffaan aa Aujla ❤️

  • @pocketfmofficial9572
    @pocketfmofficial9572 3 роки тому +119

    Always giving a fresh vibe 👌👌👌👌👌 thanks to karan aujla and tru skool to make this masterpiece and whole album 🙏🙏🙏🙏🙏

    • @sonujnagal617
      @sonujnagal617 3 роки тому +3

      Nice👍👍👍 t

    • @gvrn4741
      @gvrn4741 3 роки тому +2

      👌👌👌👌👌👌👌

  • @mandeepnar8668
    @mandeepnar8668 3 роки тому +154

    ਸਿਰਾ ਕੀਤਾ ਪਿਆ ਅੱਜ ਤੇ ਔਜਲੇ ਨੇ ਸਵੇਰ ਦਾ on repeat ਚਲੀ ਜਾਂਦਾ idhr ਤੇ 😍🥰🤙

    • @SAAB_THIRTY_SEVEN
      @SAAB_THIRTY_SEVEN 3 роки тому

      Same aa nai ji

    • @ginnidhaliwal2180
      @ginnidhaliwal2180 3 роки тому +1

      Hanji 👍

    • @balvirbawa2452
      @balvirbawa2452 3 роки тому +2

      ਹੁਣ ਬਾਈ ਐਧਰ ਵੀ ਨੋਨ ਸਟੋਪ ਹੀ ਚੱਲੂ ਬੱਸ ਕਰਨੇ ਦੇ ਗਾਣੇ ਦੀ ਵੇਟ ਹੁੰਦੀ ਆ ਕਦ ਆਉ ਨਵਾਂ ਆ ਗਯਾ ਤੇ ਛਾ ਗਯਾ

    • @amarvir_7979
      @amarvir_7979 3 роки тому +1

      Siraaa

    • @malekkhan7766
      @malekkhan7766 3 роки тому

      ua-cam.com/video/BRhApcFdrbI/v-deo.html

  • @karanpreetchahal3604
    @karanpreetchahal3604 Рік тому +96

    Who's here from Murder Mystery 2? 😂🤟✌️

  • @LegendXBOi
    @LegendXBOi 3 роки тому +647

    Yaar Jatt De ❤️‍🔥

  • @nav2731
    @nav2731 3 роки тому +50

    15 september nu poori picture release krni aa 🔥🔥🔥

  • @brendanmccullum3260
    @brendanmccullum3260 3 роки тому +44

    ਰਾਤ ਦੇ 10:39 ਚੱਲਣ ਦੇ aujla ni aujla
    ਬੰਬ ਧਮਾਕੇ ਦਾਰ ਗਾਣਾ ਗੀਤਾਂ ਦੀ ਮਸ਼ੀਨ ਕਰਨ ਔਜਲਾ 🔥

  • @LovepreetSingh-ho9zf
    @LovepreetSingh-ho9zf 2 роки тому +21

    ਕਈਆਂ ਦੇ ਘਰਾਂ ਦੀ ਛੱਤ ਪੱਕੀ ਕਰਕੇ...ਸਾਡੇ ਆਲੀ ਚੋਂਦੀ ਆ ਭੁਲਾਈ ਬੈਠੇ ਆ♥️

  • @sonujakhar4730
    @sonujakhar4730 3 роки тому +41

    ਅਸੀਂ ਫੈਨ ਹਾ ਔਜਲਾ ਦੇ ਕਿਸੇ ਕੋਲੋ ਡਰ ਦੇ ਨੀ ਜੋ‌ ਏਨੂੰ ਮਾਡ਼ਾ ਬੋਲੇ ਉਨੂੰ ਅਸੀਂ ਛਡ‌ ਦੇ ਨੀ aujla fan ❤️❤️❤️

  • @mrmandyalyt6818
    @mrmandyalyt6818 3 роки тому +55

    Lot's of love from Himachal Pradesh, Mandi, Sarkaghat 🔥💓💓

  • @ShivankurVashishat
    @ShivankurVashishat 3 роки тому +131

    Karan Aujla🔥

  • @thakursaab_
    @thakursaab_ Рік тому +17

    This time
    Hollywood to Punjab 🔥
    Aujla ❤️

  • @farmeragricultureworksbalr9832
    @farmeragricultureworksbalr9832 3 роки тому +38

    ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ 🔥🔥🔥
    ਜੱਟ ਨਾਲ ਪੱਕਿਆ ਜੁਬਾਨਾਂ ਕਰਕੇ ❤️❤️❤️

  • @RLVlogss
    @RLVlogss 3 роки тому +84

    That beat 🔥🔥 maza aa geya aujla brings the fire in track again. Grt work. NO. 13 ON TRENDING in Kuwait 👌🏿🔥🔥🔥

  • @jass_punjab25_
    @jass_punjab25_ 2 роки тому +2

    Dilpreet Vfx ala sirra kmm aa❤

  • @AmanBhauOfficial
    @AmanBhauOfficial 3 роки тому +108

    Geetan Di Machine 🔥✨

  • @kaurtv7626
    @kaurtv7626 3 роки тому +35

    ਅੱਗੇ ਵਿਆਹ ਵੀ ਆਉਣ ਵਾਲ਼ੇ ਨੇ 😁 ਬੱਸ ਖਲਾਰਾ ਪੈਣ ਵਾਲ਼ਾ 22G 👍🏾❤️

  • @akhilarora2751
    @akhilarora2751 3 роки тому +75

    ਇਹਨਾ ਵਿਆਹ ਦਾ ਚਾਅ ਨਹੀ ਹੁੰਦਾ ਜਿਹਨਾਂ ਔਜਲਾ ਬਾਈ ਦਾ ਗੀਤਾ ਤਾ ਹੋ ਰਿਹਾ🔥🔥

    • @preetburj8927
      @preetburj8927 3 роки тому

      👍👍🤟🤟

    • @puaadke
      @puaadke 3 роки тому

      ਪਹਿਲਾਂ ਆ 🐏 ਦੀ ਬੁੰਡ ਪਾੜੋ ਬਹੁਤ ਬਕਵਾਸ ਕਰ ਰਿਹਾਂ 😠😠 ua-cam.com/video/VbmP0M8Z5ag/v-deo.html

    • @saablaroya2169
      @saablaroya2169 3 роки тому

      Shi kiha bro

    • @puaadke
      @puaadke 3 роки тому

      ਕੱਟੜ ਫੈਨਸ ਧਿਆਨ ਦਿਉ ਪਹਿਲਾਂ ਇਹ 🐏 ਦਾ ਇੰਝਣ ਕਰੋਂ ਬਹੁਤ ਬਕਵਾਸ ਕਰਦਾ ਔਜਲੇ ਉਸਤਾਦ ਬਾਰੇ 😠😠 ua-cam.com/video/VbmP0M8Z5ag/v-deo.html

    • @malekkhan7766
      @malekkhan7766 3 роки тому

      ua-cam.com/video/BRhApcFdrbI/v-deo.html

  • @akaaaaaal
    @akaaaaaal Рік тому +34

    Karan Aujla is in murder mystery 2 ❤️‍🔥🐐
    That’s the international shit…
    Our boi is in Hollywood web series
    Aujla Ni Aujla 🤌🏻💟

  • @luckydevgan8377
    @luckydevgan8377 3 роки тому +207

    ਆਵਾਜ ਤੇ ਬੋਲੀ ਤੋ ਲੱਗਦਾ ਜਿਵੇ ਗੀਤ ਦਾ ਖਜਾਨਾ ਇਸਦੇ ਅੰਦਰ।। ਢਾਹ ਭੰਨ ਕਰ ਗਿਆ ਘੁਰਾਲੇ ਆਲਾ ,love you 22 ..God bless you ..and congrats and well wishing for upcoming projects💖🔥

    • @kushgill0
      @kushgill0 3 роки тому +4

      💯🐎

    • @ranjotbrar8134
      @ranjotbrar8134 3 роки тому

      ua-cam.com/video/pQiIc-EFMP0/v-deo.html

    • @harshiteditz18
      @harshiteditz18 3 роки тому

      XXXTENTACION lover will definitely like this bgmi montage - ua-cam.com/video/tyffn7dMMIw/v-deo.html

    • @sukhrai7059
      @sukhrai7059 3 роки тому

      @Manpreet'world l
      L

    • @san_b_here
      @san_b_here 3 роки тому +1

      ਸਹੀ ਵੀਰੇ
      ਸਿਰੇ ਦੀ ਬੀਟ , ਵੋਕਲ ਲੀਰਿਕਸ
      ੧੦/੧੦ 🤍 ਫੋਰ ਦਿਸ ਗੀਤ

  • @simransidhuproduction
    @simransidhuproduction 3 роки тому +93

    Disclaimer: this song is highly appreciated, spotify stream today 400k+

  • @btfurecords8703
    @btfurecords8703 3 роки тому +17

    Wait for 25 November, Karan Aujla will release a banger, guess what it is ? 😍

  • @hustlegaming8889
    @hustlegaming8889 3 роки тому +33

    Bai ji 15 september ko toofan ayega... 🌪🌪💨💨 karan aujla 🔥🔥🔥🔥🌦 waiting for album

  • @SenseOffence
    @SenseOffence 3 роки тому +131

    Big ups from New Zealand this is dope

  • @karanaujla6168
    @karanaujla6168 3 роки тому +56

    Truskool+Aujla=ON FIRE🔥🤙💯

  • @PammaDubai
    @PammaDubai 10 місяців тому +1

    Love you 🥰 22 waheguru chardikala vich rakhe 🙏

  • @KapilTanwar4
    @KapilTanwar4 3 роки тому +95

    Rupan bal.. 🔥🔥

  • @ashu8168
    @ashu8168 3 роки тому +38

    2 days left for another bomb songsss😍💥

  • @krishanlambu3305
    @krishanlambu3305 3 роки тому +38

    ਔਜਲਾ ਨੀ ਔਜਲਾ ਗੀਤਾਂ ਦੀ ਮਸ਼ੀਨ 😍😍💖💖

    • @vishalphalahi6179
      @vishalphalahi6179 3 роки тому

      @@vishavsingh6023 aujla industry Punjabi da grandad aaaa

  • @sukhbrar0306
    @sukhbrar0306 Рік тому +4

    Osm Series ❤️‍🔥❤️‍🔥 Murder of Mystery ( MAHARAJA )

  • @Kkaur_08
    @Kkaur_08 3 роки тому +36

    Vaah!! Baabe sirra 💯🌟❤️ schii dsaa expectations tuu vii upar kaam a 😍 kaint gaana 💯 mere kol words ni hage paar schii sir kyaa baat eh jatta kyaa baat eh 😁❤️😍 love you aujla 😃😃

  • @amandeepsama694
    @amandeepsama694 3 роки тому +49

    ਬਹੁਤ ਔਖਾ ਆਉਣਾ ਏਸ ਮੁਕਾਮ ਤੇ ਜਿਥੇ ਅੱਜ ਕਰਨ ਔਜਲਾ ਪੋਂਚ ਗਿਆ।
    ਆਪਣੇ ਮਾਂ ਪਿਓ ਤੋਂ ਬਿਨਾਂ।
    Love u karan aujla nu💞💞❣️❣️

    • @dhattsaab9656
      @dhattsaab9656 3 роки тому

      Na bai !! apne MAPEYA kar ke ee Karan da na baneya.

  • @HR_SARKAR_001
    @HR_SARKAR_001 3 роки тому +80

    Dil khus ho jaynda h karan ki awaz sun ke ❤️

  • @Singh-mz6iv
    @Singh-mz6iv Рік тому +23

    Huges success for Punjabi music 🎵

  • @StatusQueen13
    @StatusQueen13 3 роки тому +78

    *Once Upon a time, a young boy named "Jaskaran" was Suffering from life, now he is "Karan Aujla" Who is Suffering from Success. HISTORY IN MAKING 🙌*

  • @VBOfficialMusic
    @VBOfficialMusic 3 роки тому +282

    Yaar Warge Hi Hege Aa Ni Yaar Jatt De..♠️🔥

  • @mukeshbains3456
    @mukeshbains3456 3 роки тому +39

    ਭੂਚਾਲ ਆਇਆ C 10 k vje 🔥🔥
    22 ji ❤️❤️❤️

  • @guri300
    @guri300 3 роки тому +33

    😎ਕੱਚੀਆਂ ਮਕਾਨਾਂ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕਿਆ ਜੁਬਾਨਾਂ ਕਰਕੇ👌🏻

  • @ravneetkumar79
    @ravneetkumar79 3 роки тому +66

    ਇਕ ਹੋਰ ਸਿਰਾ ਗਾਣਾ ਬਾਈ ਦਾ ਖਿੱਚ ਕੇ ਰੱਖੋ ।
    We love you Aujla bro

    • @RVMaker
      @RVMaker 3 роки тому

      ua-cam.com/video/sCkQLrZh9aY/v-deo.html
      Yaar jatt de with old music new video

    • @YBvillager
      @YBvillager 3 роки тому

      ua-cam.com/users/shortsiTzKodaA26M?feature=share

  • @royalstatus3393
    @royalstatus3393 3 роки тому +52

    This Album Is The Best Album of All Time .... It Breaks All The Records Of Music Industry... Best wishes to all Karan Aujla Fans

  • @bawaveer-qc2ig
    @bawaveer-qc2ig Рік тому +16

    22 hollywood movie vich v song chal pea sada sher da ♥️ (murder mystery 2)

  • @simarjotkaur4338
    @simarjotkaur4338 3 роки тому +192

    As he said that he will bring lots of dhol in his next song........he just complete his promise with Tumbi and pungi 👌👌👌👌👌👌👌😍😍😍😍😍😍love this song

  • @jindadon8162
    @jindadon8162 2 роки тому +3

    Ik saal hogea ajj v fresh lgda

  • @honeystar2004
    @honeystar2004 3 роки тому +47

    Karan aujla 22 da new song nice aaa 💥💥💥💥💥💥💥

  • @Growwithff
    @Growwithff 3 роки тому +70

    ਦੂਜਾ ਚਮਕੀਲਾ aujla🔥🔥💪💪
    ਕੋਈ ਸ਼ੱਕ

    • @ravisingh7054
      @ravisingh7054 3 роки тому +2

      Nhi prava ae gl glt। a teri
      Aujla Sanu be knt ਬੰਦਾ ਲਗ ਦਾ ਆ ਪਰ ਚਮਕੀਲੇ ਦਾ compire ਨਹੀਂ

    • @Growwithff
      @Growwithff 3 роки тому +2

      @@ravisingh7054 sidhu da fan lagda bai

    • @Abhishek-uj5ph
      @Abhishek-uj5ph 3 роки тому +2

      🌪🔥💯

    • @aujlaseries5642
      @aujlaseries5642 3 роки тому +2

      Yeah bro🔥

    • @thinkandmake3285
      @thinkandmake3285 3 роки тому +2

      @@Growwithff shi keha😁

  • @YeahBabyRecords
    @YeahBabyRecords 3 роки тому +85

    Khlaaraa peinnn Alaa 🚀

  • @mrkiller9360
    @mrkiller9360 3 роки тому +26

    Watching 10 time in a month❤
    Yaar jatt de🔥🔥🔥

    • @doglover3741
      @doglover3741 3 роки тому +2

      Same

    • @umeshjoshi1260
      @umeshjoshi1260 3 роки тому

      100+

    • @arunkamboj8564
      @arunkamboj8564 6 місяців тому +1

      47 time in month
      9 in today
      2591 in year
      Beleive me❤❤
      Karan aujila real fan😂😂😂😂

  • @farmeragricultureworksbalr9832
    @farmeragricultureworksbalr9832 3 роки тому +34

    ਹਰ 5 ਮਿੰਟ ਚ, 30 ਹਜ਼ਾਰ ਦੇ ਕਰੀਬ ਵਿਊ ਆ ਰਹੇ ਨੇ🔥🔥🔥

  • @karanaujla8307
    @karanaujla8307 3 роки тому +147

    10M finally in 4 days 🔥🔥

  • @tanusharma6326
    @tanusharma6326 3 роки тому +38

    BEST ALBUM OF THE YEAR 💥💥

  • @kartikbhargav3481
    @kartikbhargav3481 6 днів тому +1

    Old aujla is fire 🔥🔥🔥🔥🗝️

  • @gurnoorSingh-gk5hd
    @gurnoorSingh-gk5hd 3 роки тому +53

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💯❤💥

  • @danishbector8986
    @danishbector8986 3 роки тому +82

    I ignore online classes and listen this masterpiece

  • @itz_.rahul010
    @itz_.rahul010 3 роки тому +52

    THIS SONG IS HIGHLY ADDICATIVE

  • @rajatsharma4741
    @rajatsharma4741 11 місяців тому +6

    2024 sirra song still there🎉❤ aujla hi aujla

  • @rajputrecords159
    @rajputrecords159 3 роки тому +71

    ਆਹ ਬੈਠਾ ਜੱਟ tranding List ਤੇ ਕਬਜਾ ਕਰਕੇ 🔥🔥🔥✔

  • @sagarsinghheer94
    @sagarsinghheer94 Місяць тому +2

    Gaana vadia aaujliaa ❤❤❤❤

  • @amritsar8947
    @amritsar8947 3 роки тому +150

    This time music 🎵🎶 very powerful ਸੁਆਦ ਆ ਗਿਆ ਔਜਲੇ ਨੂੰ ਸੁਣ ਕੇ

    • @amritsar8947
      @amritsar8947 3 роки тому

      @Karan Aujla always top of world 🌎 we love you so much from Amritsar Punjab

  • @samatwal3145
    @samatwal3145 3 роки тому +35

    ਚੱਕ ਕੇ ਰੱਖ ਜਰਾ 👍👍 .....Karn aujla💞❣️

  • @lasgunner3934
    @lasgunner3934 3 роки тому +50

    This dude is on the run to make history.💪💪💥💥👌

  • @vishalchhabra1452
    @vishalchhabra1452 2 місяці тому +1

    This style is siddhu moosaewala style ...Thanx karan veer 🤟🤟🤟🤟🤟👍👌💖

  • @raju_vijayrana
    @raju_vijayrana 3 роки тому +246

    1 day to go full album🔥🔥

    • @satnamrohan1535
      @satnamrohan1535 3 роки тому +5

      No this day almost gone only few hours left 🥰🥰🥰🥰🥰🥰🥰

    • @souravjassaljassal5458
      @souravjassaljassal5458 3 роки тому +2

      ਖਤਰਨਾਕ ਐਲਬਮ ਖਤਰ ਨਾਕ music 💥💥💥❤❤❤❤

    • @bhaviksingla8428
      @bhaviksingla8428 3 роки тому +1

      @@satnamrohan1535 What does he mean by full album? Means full album release tomorrow?

    • @thakursaab_
      @thakursaab_ 3 роки тому +3

      @@bhaviksingla8428 tomorrow all songs from btfu will be out on Spotify, apple music and itunes ❤️

    • @pargatkhopra3893
      @pargatkhopra3893 3 роки тому

      yey!!

  • @VBOfficialMusic
    @VBOfficialMusic 3 роки тому +598

    Aagya Babe..🔥 Geeta Di Machine Aujla Ni Aujla..🔥🚩

  • @jaskaranchauhan1285
    @jaskaranchauhan1285 3 роки тому +157

    Hats off to Rupan Bal and Dilpreet vfx extraordinary work 🔥🔥👌💪💪

    • @souravjassaljassal5458
      @souravjassaljassal5458 3 роки тому +4

      ਸਿੱਧੂ ਕਹਿੰਦਾ ਸੀ kidd ਬਜਦਾ ਆ beata ਵਿੱਚ. ਇਸ ਗਾਣੇ ਸਾਹਮਣੇ kidd ਫੇਲ ਆ. ਬਾਬੇ ਲਾ ਕੇ ਦੇਖੋ home heater ਤੇ 💥💥💥💥

    • @lionzrecordz441
      @lionzrecordz441 3 роки тому

      ua-cam.com/video/rd78nJY5OKk/v-deo.html

    • @gursingh8075
      @gursingh8075 3 роки тому

      ꜱᴀʀᴩᴇᴇᴛ. ꜱɪɴɢʜ

    • @anmolrana7038
      @anmolrana7038 3 роки тому

      @Dhiraj Bal keep barking bro i d g a f🙂🙂

    • @souravjassaljassal5458
      @souravjassaljassal5458 3 роки тому

      @@anmolrana7038 🐑🤫

  • @UmairMushtaq
    @UmairMushtaq 3 роки тому +387

    What a Superb masterpiece 💯🔥⚡

  • @chandangogna93
    @chandangogna93 3 роки тому +36

    Karan bai att krva diti... Lgataar song on repeat.. Bass is so good with dhol da fusion... Best aa best... Waiting for other tracks

  • @ananta2682
    @ananta2682 3 роки тому +34

    Kacheya makana wale yrr jatt de, jatt naal pakki aa jubana karke❤️❤️💯💯💯💯💯💯💯, ustaad is back with another legendary song💯💯

  • @himanshuvevo04
    @himanshuvevo04 2 роки тому +2

    1 Year Completed 🌊⚡

  • @surinder_a786
    @surinder_a786 3 роки тому +33

    Sera ਆ 22 ❤️❤️ ਕਲਮ ਤੇਰੀ ਵੱਖਰੀ ਆ 22 ❤️❤️

  • @DeepSingh-cd5ef
    @DeepSingh-cd5ef 3 роки тому +279

    better than kanta lagaa...aaha aaaha...😘😘

  • @usmanahmad1441
    @usmanahmad1441 3 роки тому +151

    Music True skool da buht zaabbrrddssttt ay Karan dy Lyrics also 👍Asi ty doha dy fane aa Sidhu moose wala 🔥ty karan aujla 🔥 love from Lehnda punjab 🇵🇰

  • @lethal139
    @lethal139 12 днів тому +1

    Ajj ala hega koi 1 jan 2025

  • @gopibanga9456
    @gopibanga9456 3 роки тому +39

    ਨੀਰੀ ਅੱਗ ਬਣਾਇਆ ਗਾਣਾ ♠️🔥🔥🔥

  • @btfurecords8703
    @btfurecords8703 3 роки тому +39

    The king of punjabi industry, one and only KARAN AUJLAAA 💪

  • @saffairesaws6401
    @saffairesaws6401 3 роки тому +62

    Speed records will be 40 million after this album.

  • @btfurecords8703
    @btfurecords8703 3 роки тому +8

    Wait for 25.11.2021, Karan Aujla will release a banger, guess what it is ? 😍

  • @tanusharma6326
    @tanusharma6326 3 роки тому +730

    ਜੇਕਰ ਕੋਈ ਇਸ ਕੰਮੈਂਟ ਨੂੰ ਪੜ੍ਹ ਰਹਿਆ ਹੈ ਤਾਂ, ਮੈ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਰੱਬ ਉਨਾਂ ਦੇ ਮਾਪਿਆਂ ਦੀ ਉਮਰ ਲੰਬੀ ਕਰੇ।🙏🙏

  • @ManinderSingh-rv2hb
    @ManinderSingh-rv2hb 3 роки тому +70

    ਸਾਨੂੰ ਮਾਣ ਏ ਬਾਈ ਤੇ ❤️💪

  • @rahulpanghal1450
    @rahulpanghal1450 3 роки тому +35

    90's music 70% and 30% modern day music 💥💥 Banger bro

  • @evrandeepsingh6857
    @evrandeepsingh6857 Рік тому +18

    Who all are here after murder mystery 2. Like, comment and let me know.
    Lets see how many people are true fan of karan aujla.
    Target - 6k likes.