Farmer Protest: ਕਿਸਾਨਾਂ 'ਚ ਕਿੰਨਾ ਹੈ ਜਜ਼ਬਾ ਤੇ ਜੋਸ਼, Delhi ਦੇ ਬਰਡਰਾਂ ਦੀ ਅਸਲ ਤਸਵੀਰ | Khabran Punjab Ton

Поділитися
Вставка
  • Опубліковано 1 гру 2024

КОМЕНТАРІ • 74

  • @jarnailsingh6078
    @jarnailsingh6078 4 роки тому +2

    ਧੰਨਵਾਦ ਨਿਊਜ 18 ਚੈਨਲ ਦਾ ਜੋ ਲਗਾਤਾਰ ਕਿਸਾਨੀ ਸੰਘਰਸ਼ ਦੀ ਕਵਰੇਜ ਕਰ ਰਿਹਾ ਹੈ।
    ਅਸੀਂ ਖਾਲਸੇ ਰਾਜ ਵਾਲੇ ਬਾਜਾਂ ਵਾਲੇ ਦਸਮੇਸ਼ ਪਿਤਾ ਜੀ ਦੇ ਪੁੱਤਰ ਹਾਂ।।
    ਘੋੜਿਆਂ ਦੀਆਂ ਕਾਠੀਆਂ ਤੇ ਸੋਣ ਵਾਲੇ ਸਿੰਘ (ਖਾਲਸਾ) ਹੈ, ਰੋਡ ਤਾਂ ਬਹੁਤ ਵਧੀਆ ਜਗ੍ਹਾ ਹੈ।।

  • @AmritpalSingh-qb5gy
    @AmritpalSingh-qb5gy 3 роки тому +3

    ਵਾਹਿਗੁਰੂ ਜੀ ਮੇਰੇ ਕਿਸਾਨਾਂ ਵੀਰਾਂ ਤੇ ਮੇਹਰ ਕਰੀ ਹਕ ਮਿਲ਼ੇ ਤਾਂ ਘਰ ਆਉਣ ਵਾਹਿਗੁਰੂ ਜੀ

  • @jagrajsandhu8421
    @jagrajsandhu8421 3 роки тому +1

    ਵਾਹਿਗੁਰੂ ਜੀ ਚੱੜਦੀਆਂਕਲਾਂ ਕਰਨੀਆਂ ਜੀ ਸਦਾ ਹੀ ਖਾਲਸਾ ਪੰਥ ਦੀਆਂ ਸਿਰਮੌਰ ਹਸਤੀਆਂ ਦੀਆਂ ਨੀਤੀਆਂ ਕਾਰਨ ਪੰਜਾਬ ਦੀ ਨੌਜਵਾਨੀ ਕਿਸਾਨੀ,👍👍👍👍👍👍🙏🙏

  • @JSBrar-nj3wo
    @JSBrar-nj3wo 4 роки тому +21

    ਵਾਹਿਗੁਰੂ ਜੀ ਮੇਹਰਾ ਕਰਨ ਜੀ ਕਿਸਾਨਾਂ ਵਿਰਾ ਤੇ

    • @gk9225
      @gk9225 3 роки тому +1

      Bikul kissan baio apne man kee batt suno lage raho waheguru ji app Sub per maher kare gae.. 🙏🙏🙏🙏🙏👍👍👍👍👍

    • @ramnkaur4408
      @ramnkaur4408 3 роки тому

      q
      y

  • @sukhwantsingh8091
    @sukhwantsingh8091 3 роки тому

    ਵਾਹਿਗੁਰੂ ਜੀ ਸਾਰੇ ਕਿਸਾਨ ਯੂਨੀਅਨ ਬਿਰਾ ਬਿਬੀਆ ਤੇ ਭੈਣਾਂ ਤੇ ਵਾਹਿਗੁਰੂ ਮੇਹਰ ਕਰੇ ਅਤੇ ਵਾਹਿਗੁਰੂ ਹੱਰ ਮੇਦਾਨ ਫੱਤੇ ਕਰੇ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਵਾਹਿਗੁਰੂ ਮੇਹਰ ਕਰੇ

  • @gurmitsingh233
    @gurmitsingh233 4 роки тому +9

    ਸ਼ਾਵਾ ਸੇ

  • @baljinderbanipal3438
    @baljinderbanipal3438 4 роки тому +6

    ਸਬਰ, ਸਿਦਕ,ਸ਼ਾਤੀ ਤੇ ਏਕਤਾ ਦਾ ਸਬੂਤ ਪੂਰਾ ਮਿਲ ਰਿਹਾ।ਵਾਹਿਗੁਰੂ ਕਿਰਪਾ ਕਰੋ ਇਸ ਮੋਰਚੇ ਨੂੰ ਸਫਲਤਾ ਬਖਸ਼ੋ।।

  • @GurjeetSingh-bhart
    @GurjeetSingh-bhart 4 роки тому +7

    Love you punjabio waheguru chardikala chh rakhe

  • @raniildevi9736
    @raniildevi9736 3 роки тому

    Bahut. Bdia. Lagi

  • @harkomalkaur2050
    @harkomalkaur2050 4 роки тому +2

    ਸ਼ਹਿਰੀ ਲੋਕ ਵੀ ਰੋਟੀ ਖਾਂਦੇ ਨੇ ਅਸੀਂ ਕਿਸਾਨਾਂ ਨਾਲ ਹਾਂ ਕਿਸਾਨ ਏਕਤਾ ਜਿੰਦਾਬਾਦ

  • @rajubrar8414
    @rajubrar8414 4 роки тому +6

    Kissan majdoor ekta zindabad

  • @manjitkaur6505
    @manjitkaur6505 4 роки тому +12

    Ektta keep it up proud of all farmers

  • @sonusingh2364
    @sonusingh2364 4 роки тому

    ਪਤਰਕਾਰ ਵੀਰ ਨੂੰ ਸਲੂਟ ਏ

  • @raksvirsingh3230
    @raksvirsingh3230 4 роки тому +2

    Salute to u for ur way God bless u live long life and successful

  • @paramjitmaddhar7787
    @paramjitmaddhar7787 4 роки тому +1

    Bola soo Nihal sat Shri Akal waheguru Ji ka Khalsa waheguru Ji Ki fateh.sara Jakarta Boldo veero

  • @kuldeepgrewalsubedar...341
    @kuldeepgrewalsubedar...341 4 роки тому +6

    ਸਵਾ ਲਾਖ ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ

  • @vishalbadal2460
    @vishalbadal2460 3 роки тому

    Good

  • @lovesingh8730
    @lovesingh8730 4 роки тому

    ਵਾਹਿਗੁਰੂ ਜੀ ਨਾਨਕ ਜੀ ਞਾਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਵਾ ਉ

  • @PB06Truckanwale
    @PB06Truckanwale 4 роки тому

    News18 best channel

  • @rajwinderhundal8271
    @rajwinderhundal8271 4 роки тому

    ਵਾਹਿਗੁਰੂ ਕਿ੍ਪਾ ਕਰੋ ਕਿਸਾਨਾਂ ਤੇ, ਇਹਨਾਂ ਨੂੰ ਹੱਕ ਮਿਲਣ

  • @GurjeetSingh-bhart
    @GurjeetSingh-bhart 4 роки тому

    #kisanmajdoorektajindawaad

  • @mastansingh345
    @mastansingh345 4 роки тому +1

    Bilkol pake come kite veer ji kisana ne👍🙏🙏🙏🙏

  • @rajvindercheema8667
    @rajvindercheema8667 4 роки тому +1

    ✊✊✊support farmers ✊✊✊🇺🇸✊✊

  • @amritpalsharma6287
    @amritpalsharma6287 3 роки тому +1

    M8

  • @navjot_sidhu
    @navjot_sidhu 4 роки тому

    #farmersprotest #farmersprotest #standwithfarmerschallenge #tractor2twitter

  • @bakhshinderpalkaur7846
    @bakhshinderpalkaur7846 4 роки тому +1

    ਸ੍ਹਵਾਮੀ ਨਾਥਨ ਰਿਪੌਰਟ ਲਾਗੂ ਕਰਵਾਓ

  • @SonuSingh-mf7ti
    @SonuSingh-mf7ti 4 роки тому

    ✌✌✌✌✌✌✌✌✌✌✌

  • @englishboosterclub1566
    @englishboosterclub1566 4 роки тому +7

    Jaldi kro hal sade pyo bhra sadak te bithe aa bil vapis lo waheguru jldi mehr kro

  • @manjitkaur6505
    @manjitkaur6505 4 роки тому +2

    Ektta keep it up

  • @bindersinghbinder6035
    @bindersinghbinder6035 4 роки тому +1

    Delhi ha Dil wallon ki kissan ekata jindabad

  • @nicekaut9141
    @nicekaut9141 3 роки тому

    Nice puttar 😂😂😭😭👌👌😍😍🥰👩👩😂👧🧝🧝

  • @jazzsaab642
    @jazzsaab642 4 роки тому +6

    Kisan majdur allready

  • @harneksingh3207
    @harneksingh3207 4 роки тому

    Ķisan Ekta zindabad zindabad. Zindabad zibdabad zondabsd

  • @mandeepkaur6570
    @mandeepkaur6570 4 роки тому

    Waheguru ji ka khalsa Waheguru ji ki fateh

  • @sebsanghera5554
    @sebsanghera5554 3 роки тому +1

    Long live Kissan

  • @dr.paramjitsinghsumra179
    @dr.paramjitsinghsumra179 4 роки тому

    *_ਪ੍ਰਧਾਨ ਮੰਤਰੀ, ਮੰਤਰੀ ਮੰਡਲ, ਮੈਂਬਰ ਪਾਰਲੀਮੈਂਟ, ਮੁੱਖ ਮੰਤਰੀ, ਵਿਧਾਇਕ ਅਤੇ ਕਿਸਾਨ ਆਗੂ ਧਿਆਨ ਦੇਣ
    ਕਿਸਾਨ ਆਗੂਆਂ ਵੱਲੋਂ ਕੇਂਦਰ ਅੱਗੇ ਰੱਖੀਆਂ ਗਈਆਂ 8 ਮੰਗਾਂ ਚ ਸਾਡੀਆਂ ਸਭ ਤੋਂ ਅਹਿਮ ਤੇ ਖਾਸ ਤੌਰ ਕਸ਼ਮੀਰ ਨਾਲ ਸਬੰਧਤ ਮੰਗਾਂ ਸ਼ਾਮਿਲ ਨਹੀਂ ਕੀਤੀਆਂ ਗਈਆਂ : >>>--->_*
    1. ਕਸ਼ਮੀਰ ਘਾਟੀ ਵਿੱਚੋਂ ਧਾਰਾ 370 ਖਤਮ ਕਰਨ ਪਿੱਛੇ ਅਡਾਨੀ, ਅੰਬਾਨੀ ਨੂੰ ਕਸ਼ਮੀਰ ਵਿੱਚ ਵਿਲੋ ਦੀ ਲੱਕੜ ਜੋ ਕ੍ਰਿਕਟ ਬੈਟ, ਹਾਕੀ ਬਨਾਉਣ ਲਈ ਵਰਤੀ ਜਾਂਦੀ ਜਾਂਦੀ ਹੈ, ਅੱਖਰੋਟ, ਸਾਗਵਾਨ, ਸਾਲ, ਦਿਆਰ, ਕੈਲ, ਚੀਲ, ਟੀਕ ਦੀ ਲੱਕੜ ਅਤੇ ਸੇਬ, ਅਖਰੋਟ, ਬਦਾਮ ਦਾ ਫਲ ਤੇ ਕੀਮਤੀ ਇਮਾਰਤੀ ਲੱਕੜੀ ਪਰਾਪਤ ਕਰਨ, ਸੇਬ ਦੇ ਬਾਗਾਂ ਤੇ ਕਬਜੇ ਕਰਨ ਦੇ ਇਰਾਦੇ ਕਾਰਨ ਤੋੜ ਦਿੱਤੀ ਗਈ ਹੈ I
    2. ਦੇਸ਼ ਵਿੱਚ ਜਿਹੜੀਆਂ 22 ਫਸਲਾਂ 'ਤੇ ਸਰਕਾਰ MSP ਐਲਾਨਦੀ ਹੈ, ਕਾਨੂੰਨ ਵਿੱਚ ਉਹਨਾਂ ਸਾਰੀਆਂ ਦੀ ਖਰੀਦ ਦੀ ਲਿਖਤ ਗਾਰੰਟੀ ਦਿੱਤੀ ਜਾਵੇ ਸਿਰਫ ਕਣਕ-ਝੋਂਨੇ ਦੀ ਨਹੀਂ।
    3. ਜਿਹੜਾ ਵਪਾਰੀ, ਐਲਾਨੇ ਗਏ MSP ਤੋਂ ਘੱਟ 'ਤੇ ਕਿਸੇ ਫਸਲ ਦੀ ਖਰੀਦ ਕਰੇ, ਕਾਨੂੰਨ ਵਿਚ ਉਸਨੂੰ ਗੈਰ ਜ਼ਮਾਨਤੀ ਧਾਰਾਵਾਂ ਹੇਠ ਤੁਰੰਤ ਗਿਰਫ਼ਤਾਰ ਕਰਨ ਦੀ ਵਿਵਸਥਾ ਹੋਵੇ।
    4. ਉਪਰੋਕਤ ਗੁਨਾਂਹ ਲਈ, ਕਾਨੂੰਨ ਤਹਿਤ ਉਸਨੂੰ ਘੱਟੋ-ਘੱਟ 7 ਸਾਲ ਕੈਦ ਬਾ ਮੁਸ਼ੱਕਤ ਅਤੇ 5 ਕਰੋੜ ਰੁਪਏ ਜ਼ੁਰਮਾਨੇ ਦੀ ਵਿਵਸਥਾ ਕੀਤੀ ਜਾਵੇ।
    5. ਕਿਸਾਨਾਂ ਦੀਆਂ ਜਿਣਸਾਂ ਦੇ ਮੁੱਲ ਵਧਦੀ ਮਹਿੰਗਾਈ ਦਰ ਅਤੇ ਕੀਮਤ ਸੂਚਕਿ ਅੰਕ (ਪ੍ਰਾਈਸ ਇੰਡੈਕਸ) ਦੇ ਹਿਸਾਬ ਨਾਲ ਨਿਸ਼ਚਿਤ ਕੀਤੇ ਜਾਣ, ਜਿਵੇਂ ਕਿ ਸਰਕਾਰੀ ਅਮਲੇ ਦੀ ਤਨਖਾਹ ਨਿਸ਼ਚਿਤ ਕੀਤੀ ਜਾਂਦੀ ਹੈ।
    6. ਜੇਕਰ ਸਰਕਾਰ ਇਹ ਸਭ ਨਹੀਂ ਕਰ ਸਕਦੀ ਤਾਂ ਬਦਲੇ ਕਿਸਾਨਾਂ ਪਰਿਵਾਰਾਂ ਲਈ ਉੱਚਕੋਟੀ ਦੀਆਂ ਸਿਹਤ ਸੇਵਾਵਾਂ ਅਤੇ ਉਹਨਾਂ ਦੇ ਬੱਚਿਆਂ ਲਈ ਆਹਲਾ ਦਰਜੇ ਦੀ ਵਿੱਦਿਆ ਪ੍ਰਾਪਤੀ ਦੀ ਮੁਫ਼ਤ ਵਿਵਸਥਾ ਕਰੇ।
    7. ਸਰਕਾਰੀ ਮੁਲਾਜ਼ਮਾਂ ਵਾਂਗੂ ਕਿਸਾਨ ਵੀ ਸਾਰਾ ਸਮਾਂ ਸਰਕਾਰ ਲਈ ਕਰਮਸ਼ੀਲ ਰਹਿੰਦਾ ਹੈ, ਸੋ ਸਰਕਾਰ ਬਦਲੇ ਚ ਉਸਨੂੰ ਇਕ ਪਾਰਲੀਮੈਂਟ ਮੈਂਬਰ ਜਾਂ ਐਮ ਐਲ ਏ ਦੇ ਬਰਾਬਰ ਪੈਨਸਨ ਜੋ ਘੱਟੋ-ਘੱਟ 100000/- ਰੁਪਏ ਮਾਸਿਕ ਦੇਵੇ।
    8. ਖੇਤੀਬਾੜੀ ਵਸਤੂਆਂ ਦੀ ਵਿਕਰੀ ਕੀਮਤ ਨਿਰਧਾਰਿਤ ਕਰਦੇ ਸਮੇਂ ਕੀਮਤ ਨਿਰਧਾਰਿਤ ਸੂਚੀ ਅੰਕ (Price Index) ਨਾਲ ਜੁੜੇ। ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗਤ ਕੀਮਤ ਤੇ 50% ਲਾਭ ਨਿਸ਼ਚਿਤ ਕੀਤਾ ਜਾਵੇ।
    ਕਿਉਂਕਿ ਲੋਕਾਂ ਨੂੰ ਸਸਤਾ ਭੋਜਨ ਉਪਲਬਧ ਕਰਵਾਉਣਾ ਸੰਵਿਧਾਨ ਮੁਤਬਕ ਸਰਕਾਰ ਦੀ ਜਿੰਮੇਵਾਰੀ ਹੈ, ਕਿਸਾਨ ਦੀ ਨਹੀਂ। ਸੋ ਜੇਕਰ ਤੁਸੀਂ ਕਿਸਾਨ ਤੋਂ ਸਸਤਾ ਚਾਹੁੰਦੇ ਹੋ ਤਾਂ ਕਿਸਾਨ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕਾਨੂੰਨ ਬੱਧ ਜਿੰਮੇਵਾਰੀ ਸੰਭਾਲੋ !! ਕਿਸਾਨਾਂ ਦੀਆਂ ਫਸਲਾਂ ਦਾ ਵੇਚ ਕੀਮਤ ਨਿਰਧਾਰਿਤ ਕਰਨ ਸਮੇਂ ਸੁਆਮੀ ਨਾਥਨ ਕਮਿਸ਼ਨ ਅਨੁਸਾਰ ਲਾਗਤ ਕੀਮਤ ਤੇ 50% ਮੁਨਾਫਾ ਕੀਮਤ ਸੂਚਕ ਅੰਕ ਨਾਲ ਨਿਰਧਾਰਿਤ ਕੀਤਾ ਜਾਵੇ। ਕਸ਼ਮੀਰ ਦੀ ਕੀਮਤੀ ਲੱਕੜ ਅਤੇ ਫਲਾਂ ਦੇ ਬਾਗਾਂ ਦੀ ਮਾਲਕੀ ਕਸ਼ਮੀਰ ਦੇ ਲੋਕਾਂ ਦੀ ਹੀ ਰਹਿਣ ਦਿੱਤੀ ਜਾਵੇ।
    ਕਿਸਾਨ ਵੀਰੋ ਸਾਨੂੰ ਇਸਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ। ਕਿਸਾਨ ਆਗੂਆਂ ਦੇ ਕੰਨੀ ਇਹ ਗੱਲ ਪੂਰੇ ਧੜੱਲੇ ਨਾਲ ਪਾ ਕੇ ਇਹ ਮੰਗਾਂ ਵੀ ਕਿਸਾਨ ਆਗੂਆਂ ਵੱਲੋਂ ਰੱਖੀਆਂ ਮੰਗਾਂ ਚ ਸ਼ਾਮਿਲ ਕਰਵਾਈਆਂ ਜਾਣ।

  • @bachandass4335
    @bachandass4335 3 роки тому +1

    Ia

  • @harneksingh3207
    @harneksingh3207 4 роки тому

    Thanks the gentle persons òf delhi who are helpiñg. The farmers in this hard time Policy makers are igno ra^nt about agri clture Policy makers are loving luxuriòus life enjoying on the. Sweat and blood of the hardworking class

  • @charanjitsinghsandha5838
    @charanjitsinghsandha5838 4 роки тому

    Present center government is working for corporaters , not for public.

  • @RandyJ-cc7wp
    @RandyJ-cc7wp 3 роки тому

    ਯਾਰ ਤੁਸੀ ਲੋਕ ਦਿਲੀ ਵਾਲਿਆ ਦਾ ਕਿਊ ਨਾਮ ਲੈ ਕੇ ਗੋਰਮਿੰਟ ਤੋ ਜੁਤੀਆਂ ਪੁਆ ਰਹੇ ਹੋ।

  • @sarabjitsandhu1970
    @sarabjitsandhu1970 4 роки тому

    ਹਿੰਦੂਸ਼ਤਾਨ ਨਾ ਬੋਲੋ ਇਡੀਆ ਆ

  • @harpalsingh2196
    @harpalsingh2196 4 роки тому +1

    शर्मा

  • @satajveersidhu7672
    @satajveersidhu7672 4 роки тому +1

    Dew

  • @kamkaur3355
    @kamkaur3355 4 роки тому

    Whoes dislike this video sharam kro ji you are not human or not to belong to kesan sharam kro (from UK

  • @davindersinghsounthe6964
    @davindersinghsounthe6964 4 роки тому +1

    What's a shameful on Indian Modi criminals and corrupt politicians

  • @DeepSingh-iq2cg
    @DeepSingh-iq2cg 4 роки тому

    ਙਙਙਙਙਙਙਙਙਙਙਙਙਙਙਙਙਙਙਙਙ।ਙਙਙ

  • @sukhwinderchahal2733
    @sukhwinderchahal2733 4 роки тому

    Modi government have give regien

  • @kbains5956
    @kbains5956 4 роки тому

    ਸ਼ਰਮ ਬੇਚ ਕਰ ਖਾਂ ਲੲੀ ਝੂਠ ਬੋਲਦਿਆਂ ਸ਼ਰਮ ਨਹੀਂ ਆਉਂਦੀ ਮੋਦੀ ਅਮਿਤ ਸ਼ਾਹ ਖਟੜ ਕਟੜ ਨੂੰ

  • @rajinderkaur9338
    @rajinderkaur9338 3 роки тому +2

    We don’t need modi’s man ki baat, he should be sincere to the people and should stop selling the country’s property

  • @himanshugajraj3965
    @himanshugajraj3965 4 роки тому +1

    Haryana walae taau nae to jama laath sae roop diyae modi and company ki chaati mai 😂😁

  • @satishsheokand9993
    @satishsheokand9993 4 роки тому +1

    Sare des me mode ka hi mn h ore ke pas nhi mn ki bat mn ka kami gud ho ya bd ye pagl pn h

  • @navinbrar4926
    @navinbrar4926 4 роки тому

    65à

  • @gurwindersingh7432
    @gurwindersingh7432 4 роки тому

    ਮੋਦੀ ਨੂੰ ਵਕਤ ਪੌਣਾ ਤਾਂ ਖਾਲਿਸਤਾਨ ਦੇ ਝੰਡੇ ਚੱਕ ਲਉ

  • @harneksingh3207
    @harneksingh3207 4 роки тому +3

    Modi is torturing farmeŕs He seems to be. More than a dictator

  • @mandykaur5439
    @mandykaur5439 4 роки тому

    Media bikau hai tusi sare eh vidoes Internet te share karo te khud ei vidoe bana ke pao. Apa nu nakli media di lodh na pawe apa khud fight kar payiye viral karo what’s app te aur facebook te

  • @RaniRani-rj5fy
    @RaniRani-rj5fy 4 роки тому

    u7u

  • @manjitkaur6505
    @manjitkaur6505 4 роки тому +2

    Sluate sikh kom all farmers

  • @balkarsinghfaana9879
    @balkarsinghfaana9879 4 роки тому

    Raat lighet kat deti c. Aaj sona vi band kar dio

    • @saveanimals1859
      @saveanimals1859 4 роки тому

      Tusi vi aajo...khaali advise den naal madaan ni fateh hunde..gharon nikalna painda hai...te saani taan you tube hi ni chad di...

  • @burabhaibharavad61
    @burabhaibharavad61 4 роки тому

    કિસાનકિબાતસૂનોમોદિકીસાનહે