ਆਂਗਣਵਾੜੀ ’ਚ ਪੈ ਗਿਆ ਰੌਲਾ, ਜਦ ਕੈਮਰੇ ਮੂਹਰੇ ਆਂਗਣਵਾੜੀ ਵਰਕਰ ਨੇ ਖੋਲ੍ਹ’ਤੀ ਪੋਲ !

Поділитися
Вставка
  • Опубліковано 19 тра 2024
  • #anganwadiworker #lowqualityfood #sangrur
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 25

  • @ManjitKaur-lh1vc
    @ManjitKaur-lh1vc 12 днів тому +3

    ਬਿਲਕੁਲ ਸਹੀ ਗੱਲ ਆ ਭੈਣ ਜੀ, ਆਂਗਨਵਾੜੀ ਵਰਕਰਾਂ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਲੋਕ ਰਾਸ਼ਣ ਨਹੀਂ ਲੈਂਦੇ

  • @user-uj5wb1if2k
    @user-uj5wb1if2k 11 днів тому +1

    ਹਾਂ ਜੀ ਬਿਲਕੁਲ ਠੀਕ ਆ

  • @RajasinghSidhu-tp9ry
    @RajasinghSidhu-tp9ry 11 днів тому +1

    Right

  • @RanvirSingh-eb1rd
    @RanvirSingh-eb1rd 11 днів тому

    Bilkul sehi a

  • @baljinderdhajal3451
    @baljinderdhajal3451 10 днів тому

    Bilkul theek g

  • @JassangheraSanghera-qm2ey
    @JassangheraSanghera-qm2ey 11 днів тому

    Right ji

  • @rajwinder1968
    @rajwinder1968 12 днів тому +1

    ਬੱਚਿਆਂ ਨੂੰ ਭੁੱਜੇ ਛੋਲੇ ਮੂੰਗਫਲੀ ਅਤੇ ਭੁੱਜਿਆ ਹੋਇਆ ਸੋਇਆ ਬੀਨ ਦਿੱਤਾ ਜਾਵੇ

  • @Khushleenkaur5800
    @Khushleenkaur5800 10 днів тому

    Right ਫੀਡ ਬਿਲਕੁਲ ਵਦੀਆ ਨੀ ਹੁੰਦੀ

  • @user-jc2vr7kv2l
    @user-jc2vr7kv2l 12 днів тому

    Ryt bche nu bdl k. Khanna ditta jawe bche sada future aa ehna nu strong bnauna sadi sbb di jimewari aa

  • @rajwinder1968
    @rajwinder1968 12 днів тому +1

    ਹਾਂ ਜੀ ਬਿੱਲਕੁੱਲ ਸੱਚ ਕਿਹਾ ਲਾਭਪਾਤਰੀਆਂ ਨੇ ਅਤੇ ਮੈਡਮ ਜੀ ਨੇ ਖਾਣਾ ਬਹੁਤ ਘਟੀਆਂ ਕਿਸਮ ਦਾ ਆ ਰਿਹਾ

  • @balvirkaur605
    @balvirkaur605 11 днів тому

    ਬਹੁਤ ਘਟੀਆ ਕਿਸਮ ਦਾ ਖਾਣਾ ਆਂਗਣਵਾੜੀ ਸੈਂਟਰ ਵਿਚ ਆ ਰਿਹਾ ਲਾਭਪਾਤਰੀ ਇਸ ਨੂੰ ਪਸੰਦ ਨਹੀ ਕਰਦੇ

  • @artigupta1695
    @artigupta1695 12 днів тому +1

    Yeh problem sab cities mai aa rahi hai..sare beneficiary mna krte hain saman laine se

  • @sarabjitkaur3898
    @sarabjitkaur3898 11 днів тому +1

    Haji sare labhpatri mna kr rhe hn naste to ghatia quality da he nasta kirk aundi he or kdva pn he naste vich 👌

  • @reetarani1016
    @reetarani1016 12 днів тому +1

    Change the food

  • @sukhvirghuman5969
    @sukhvirghuman5969 12 днів тому

    ਹਾਂ ਜੀ ਲਾਭਪਾਤਰੀ ਬਹੁਤ ਨਾ ਨੁੱਕਰ ਕਰਦੇ ਨੇ ਜੀ ਖਾਣਾ ਲੈਣ ਸਮੇਂ

  • @punjabsingh1710
    @punjabsingh1710 13 днів тому +2

    ਸਕੂਲਾਂ ਵਿੱਚ ਖਾਣਾ ਦੇਣਾਂ ਬੰਦ ਹੋਣਾ ਚਾਹੀਦਾ ਹੈ ।ਲੋਕਾਂ ਨੂੰ ਪੈਸੇ ਦਿੱਤੇ ਜਾਣ

    • @user-jc2vr7kv2l
      @user-jc2vr7kv2l 12 днів тому

      Paise fr picheon sarkar ne ni bhejna fr lokan ne kehna anganwadi ali madam kha gi paise😂

    • @punjabsingh1710
      @punjabsingh1710 12 днів тому +1

      @@user-jc2vr7kv2l हर डिपार्टमेंट में माफिया है किससे बचोगे

  • @avreetraj1351
    @avreetraj1351 11 днів тому

    Hnji khana ganda a reha khana change keta jana chaheda ha g asi v sehmT a tuhade nal sade bache c nhi khande sade v inj he pea rehnda gher

  • @baljinderdhajal3451
    @baljinderdhajal3451 10 днів тому

    Jo bolda os de side ta le lu g

  • @harpreetkaurmaan2655
    @harpreetkaurmaan2655 11 днів тому

    Sahi gl aa sonu v lok bhut kuj bolde aa v khana bilkul bdiya ni

  • @muskanchahal7103
    @muskanchahal7103 12 днів тому +1

    Very bad ji

  • @jaiveerladher8305
    @jaiveerladher8305 7 днів тому

    Right

  • @Balwinderkaur356
    @Balwinderkaur356 11 днів тому

    Change the food

  • @kiranjitkaur6299
    @kiranjitkaur6299 11 днів тому

    Right