LOK TATH ਚੰਦਰੀ ਦੁਨੀਆ ਦੀ ਸਮਝ ਕਿਸੇ ਨਾ ਪਾਈ 🔴 CHANDRI DUNIYA 🔴 PAMMA DUMEWAL 🔴 New Live 2020

Поділитися
Вставка
  • Опубліковано 21 гру 2024

КОМЕНТАРІ •

  • @kskeepa9807
    @kskeepa9807 2 роки тому +15

    ਬਹੁਤ ਬਹੁਤ ਮੁਬਾਰਕਾਂ ਜੀ।ਬਹੁਤ ਵਧੀਆ ਗਾਇਆ ਗੀਤ।ਲੋਕ ਤਥ ਕੋਈ ਨੀ ਲਿਖਦਾ ਅੱਜਕਲ।ਜੇ ਕੋਈ ਲਿਖਦਾ।ਉਹਨੂੰ ਗਾਉਂਦਾ ਨੀ ਕੋਈ।

  • @harbhajansinghharbhajansin6781

    ਨਹੀ ਰੀਸਾਂ ਪੰਮਾ ਜੀ ਵਾਹਿਗੁਰੂ ਕਲਾ ਚੜ੍ਹਦੀ ਹੀ ਰਖੇ ਬਹੁਤ ਬਹੁਤ ਵਧੀਆ

  • @nishanmarmjeetkour.verygoo1903
    @nishanmarmjeetkour.verygoo1903 2 роки тому +3

    ਸਾਰੀ ਦੁਨੀਆਂ ਗਾਉਦੀੰ ਹੈ। ਪਰ ਤੱਥਾਂ ਦੇ ਆਧਾਰ ਤੇ ਬਹੁਤ ਘੱਟ ਲੋਕ ਗਾਉਦੇਂ। ਬਿਲਕੁਲ ਰੱਬ ਦੀ ਡਾਗ ਵਰਗੀਆਂ ਗੱਲਾਂ ਕਿਆ ਬਾਤ ਐ। ਜਿਉਂਦਾ ਰਹਿ ਵੀਰੇ।।

  • @ranachima2407
    @ranachima2407 2 роки тому +2

    ਚੰਦਰੀ ਦੁਨੀਆ ਮਤਲਬ ਉਸ ਦੁਨੀਆਂ ਦਾ ਇੱਕ ਹਿਸਾ ਅਸੀਂ ਸਭ। ਮਤਲਬ ਇੱਕ ਚੰਦਰਾ ਗਾਉਣ ਵਾਲਾ ਵੀ। 😉😉😉😉😉😉

  • @morebarnala7094
    @morebarnala7094 3 роки тому +42

    wao,dhan dhan guru gobind singh ji,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ

  • @mehakpunjabdi9790
    @mehakpunjabdi9790 2 роки тому +7

    ਬਹੁਤ ਹੀ ਬਾ-ਕਮਾਲ, ਵੀਰੇ ਰੂਹ ਖੁਸ਼ ਖਰਤੀ

  • @morebarnala7094
    @morebarnala7094 3 роки тому +14

    kya batt hai ji kush raho, rang bannta,dhan dhan guru gobind singh ji,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ

  • @harbanssingh3378
    @harbanssingh3378 2 роки тому +7

    Very good vir ji aap ne sach bolia hai Wahguru ji aap te kirpa kare 🙏🙏🙏🙏🙏 vir ji

  • @lachhmandasschumber9749
    @lachhmandasschumber9749 2 роки тому +22

    ਮਾਣਯੋਗ ਗਾਇਕ ਪੰਮਾ ਡੂੰਮੇਵਾਲ ਜੀ ਕਮਾਲ ਦਾ ਗਾਇਆ ਹੈ।

  • @GurnekSingh-b2y
    @GurnekSingh-b2y Рік тому +1

    Right and ture aa veer ji 👍💚👆👆 From Adv Khaira Ludhiana 🙏💚✍️✍️✍️✍️💯

  • @bittumanupuri4645
    @bittumanupuri4645 3 роки тому +2

    ਬਹੁਤ ਹੀ ਖੂਬਸੂਰਤ ਅੰਦਾਜ਼ ਖਰੀਆਂ ਗੱਲਾਂ ਬਈ ਜੀ👍🏻👍🏻

  • @santokhsinghsingh9266
    @santokhsinghsingh9266 3 роки тому +2

    ਪੰਮੇ ਦੀਆ ਗੱਲਾ ਸੱਚੀਆ ਨੇ ਜੁਗ ਜੁਗ ਜੀਵੇ ❤️ ਯੂ 👍 ਅੜੈਚਾਂ

  • @ਇੰਦਰਜੀਤਸਿੰਘ-ਠ3ਥ

    ਸੱਚੀਆਂ ਗੱਲਾਂ ਵੀਰ ਜੀ ❤️❤️👌👌

  • @gaganrandhawa6428
    @gaganrandhawa6428 2 роки тому +1

    Veer G Geet Bahut Sohna Duniann Te Dhukda Par Tusi Pajami Na Pa K Chadra Pa ke Sohana Lagda Hai Dhanwad

  • @harpreetkaur8063
    @harpreetkaur8063 2 роки тому +5

    ਸਤਿ ਸ੍ਰੀ ਆਕਾਲ ਵੀਰ ਜੀ ਆਪਨੂੰ ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਤੁਹਾਡੀ ਉਮਰ ਲੰਬੀ ਹੋਵੇ

  • @SarbjeetSingh-yn9eh
    @SarbjeetSingh-yn9eh 3 роки тому +6

    waheguruji
    ਵਾਹਿਗੁਰੂ ਜੀ

  • @rattanchand7274
    @rattanchand7274 3 роки тому +33

    🙏🙏🙏🙏🙏
    ਬਹੁਤ ਵਧੀਆ ਜੀ।
    ਵਾਹਿਗੁਰੂ ਤਰੱਕੀ ਬਖਸ਼ੇ।

  • @DaljeetSingh-cv5ux
    @DaljeetSingh-cv5ux 2 роки тому +2

    Bahut dunge boll ne
    Thank you paji good thinking and singing
    God bless veer Ji

  • @ramanramanpreet5769
    @ramanramanpreet5769 2 роки тому +13

    ਮੇਰਾ ਬਹੁਤ ਹੀ favourite singer💞💞💕🙏

  • @sandhubathindawala9527
    @sandhubathindawala9527 3 роки тому +4

    ਬਹੁਤ ਵਧੀਆ ਲੱਗਿਆ ਲੋਕ ਤੱਥ ਜੀ

  • @unitedcolors2920
    @unitedcolors2920 3 роки тому +4

    ਕੋਈ ਮੁਕਾਬਲਾ ਨਹੀਂ ਬਾਈ ਦਾ

  • @SanjeevKumar-ue6rq
    @SanjeevKumar-ue6rq 3 роки тому +7

    ਸਿਰੇ ਦੀਆ ਯਥਾਰਧਵਾਦੀ ਗੱਲਾਂ

  • @lovepreet4725
    @lovepreet4725 3 роки тому +9

    4 ਮਿਤੀ ਪਿੰਡ ਉਦੋ ਨੰਗਲ ਨੂੰ ਆੳੁਣਾ ਇਸ ਕਲਾਕਾਰ ਨੇ ਅਤੇ ਸਰਦਾਰ ਅਲੀ ਨੇ ਆੳੁਣਾ

  • @ManoharSingh-yt2cg
    @ManoharSingh-yt2cg 3 роки тому +32

    ਸੁਣਕੇ ਰੂਹ ਖੁਸ਼ ਹੋ ਗਈ ਪ੍ਰਮਾਤਮਾਂ ਲੰਬੀ ਉਮਰ ਕਰੇ ਤੁਹਾਡੀ l

  • @amolakbhullar5624
    @amolakbhullar5624 Рік тому +1

    Good song. Har bs at full nulajj de

  • @daljitsingh9104
    @daljitsingh9104 3 роки тому +7

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਪੰਮਾ ਡੁਮੇਵਾਲ ਜੀ

  • @bholajammu8948
    @bholajammu8948 2 роки тому +1

    ਵਾਹ ਬਾਈ

  • @sukhdevladar2789
    @sukhdevladar2789 2 роки тому +3

    बहुत बढ़िया खुश रहो आबाद रहो जिंदा बाद रहो राजा हेन्त्तर छोटे वीर

  • @inderjitgill7800
    @inderjitgill7800 3 роки тому +31

    ਬਹੁਤ ਚੰਗਾ ਗਾਉਂਦੇ ਹੋ ਜੀ ਧੰਨਵਾਦ

  • @gurbakshsingh7535
    @gurbakshsingh7535 Рік тому +1

    What a song, God bless you with health and wealth,jug jug jio

  • @monugarg5229
    @monugarg5229 Рік тому

    Punjab di shan veer mera
    Rab bht tarakiyan bhakhna

  • @gurpreetdosanjh6496
    @gurpreetdosanjh6496 Рік тому +1

    ਧੱਕੇ ਖਾ ਕੇ ਬੰਦਾ ਬਣਦਾ ਤੇ ਪੋਤਿਆਂ ਵਾਲੀ ਮਾਈ ।

  • @harvinderballu933
    @harvinderballu933 3 роки тому

    ਬਹੁਤ ਹੀ ਵਧੀਆ ਗੱਲ ਹੈ ਬਾਈ ਜੀ ਦੀ

  • @balwindersinghvirk2852
    @balwindersinghvirk2852 Рік тому

    ਬਹੁਤ ਵਧੀਆ ਜੀ

  • @kuldeepsingh-fh5mr
    @kuldeepsingh-fh5mr Рік тому

    ਬਹੁਤ ਵਧੀਆ ਵੀਰੇ❤❤❤❤

  • @jatindersingh-fj7vl
    @jatindersingh-fj7vl 3 роки тому +6

    ਬਹੁਤ ਵਧੀਆ👍💯 ਸਹੀ ਕਿਹਾ

  • @tarloksinghpunia7888
    @tarloksinghpunia7888 2 роки тому +1

    ਸਹੀ ਕਿਹਾ ਹੈ ਵਿਰੈ

  • @aamandeekaur5751
    @aamandeekaur5751 2 роки тому +3

    Very good 👍👌👍👌👍👌👍👌

  • @kamalkasana2252
    @kamalkasana2252 2 роки тому +1

    I've da gaana ajkl koi ni gaunda wsde rho Veer ji prmatma trakiya wkshe🙏🙏

  • @amitmehral1145
    @amitmehral1145 5 місяців тому

    Aap bahut accha se gate ho shiv bole ka ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @davindersinghsikh3436
    @davindersinghsikh3436 3 роки тому +4

    Veri👍👍 good

  • @JasvirSingh-we1dc
    @JasvirSingh-we1dc 3 роки тому +1

    ਬੱਲੇ ਬੱਲੇ ਕਮਾਲ ਕਰਤੀ ਬਾਈ ਨੇ

  • @anayat3940
    @anayat3940 3 роки тому +3

    ਸਿਰਾ ਬਈ ਵੇਰੀ ਗੁਡ

  • @manpreetgill5196
    @manpreetgill5196 2 роки тому +1

    Very nice song brother good luck ji

  • @rakeshsingla2863
    @rakeshsingla2863 2 роки тому

    Very nice 👌🏽👌🏽🙏🏼🙏🏼 dusra grewal good

  • @jitkaur6408
    @jitkaur6408 2 роки тому +1

    1st time sunya ji bht achha singer

  • @vijayhans2577
    @vijayhans2577 2 роки тому

    Veer ji live te manu v bla liyo manu v bouth shonk a gone da

  • @nirpalmann2343
    @nirpalmann2343 3 місяці тому

    Bhut vadia ji

  • @HarpalSingh-uv9ko
    @HarpalSingh-uv9ko 2 роки тому +2

    Nice bro God bless you.

  • @jaikartv.1001
    @jaikartv.1001 2 роки тому

    ਬਾਈ ਚਕ ਕੇ ਰੱਖ ਏਦਾਂ ਈ

  • @VarinderKumar-gn9um
    @VarinderKumar-gn9um 2 роки тому +1

    Nice Lyrics great song ji30

  • @sonugill5508
    @sonugill5508 2 роки тому +5

    God bless u and nice voice and singing

  • @RAFAL-8836
    @RAFAL-8836 Рік тому

    Vaa veerrr❤❤❤

  • @sirajdeen9165
    @sirajdeen9165 2 роки тому +1

    Confirmed ,Lok tath sing by respect honest Humble Paema Dohmewali jie true Niral Punjabi Alha bless you

  • @gurnekkhaira3479
    @gurnekkhaira3479 2 роки тому

    Very Very good and Ture nice Song.👍👌👌💚🙏🙏

  • @karamjitagoul9828
    @karamjitagoul9828 3 роки тому +1

    Very Real Matters,
    God bless you.
    👍👍🙏🙏🙏

  • @satindergill4838
    @satindergill4838 3 роки тому +2

    Wah kya batt ai👍👍🙏🙏

  • @yadwindersingh4180
    @yadwindersingh4180 3 роки тому +2

    Bilkul sachiyan galla Bai waheguru chardi Kala which rakhe

  • @ASHOKKUMAR-jx7bw
    @ASHOKKUMAR-jx7bw 8 місяців тому

    Kya baat h bro ❤

  • @kashorilal5979
    @kashorilal5979 3 роки тому

    G m ji this song v v nice ha so
    Thank you every body

  • @BalvirSingh-l3m
    @BalvirSingh-l3m 4 місяці тому

    Nice,veer,ji🎉🎉🎉🎉🎉

  • @ਪੜਨਾਮਸ਼ਹੀਦਾਨੂੰ

    ਡੂਮੇਵਾਲੀਆ ਵਾਹ

  • @devendersinghsikh4246
    @devendersinghsikh4246 3 роки тому +1

    Suuuper👌👌👌👌🙏🙏

  • @sukhjitsinghkahlon629
    @sukhjitsinghkahlon629 3 роки тому +1

    Kmaaal di awaaj aa Bai di.....

  • @Sandhu_sandhu
    @Sandhu_sandhu 3 роки тому +4

    Nice song voice bhoot good aa

  • @gurpreetvlogs769
    @gurpreetvlogs769 3 роки тому +2

    Sahi gal e vade Veer ji 🌹🌹🌹🌹🌹....

  • @vlogswitharsh5729
    @vlogswitharsh5729 2 роки тому

    Wowwwwwww bai siraaaaaaaaa oye

  • @balvirlandra7727
    @balvirlandra7727 2 роки тому

    ੴੴੴ ੴੴੴ ੴੴੴ ਵਧੀਆ। ਜੀ

  • @BombayJalandhar
    @BombayJalandhar 11 місяців тому

    Sierra a pamaby ji

  • @tarnjeet5339
    @tarnjeet5339 3 роки тому +4

    Mostly I like your singing bro

  • @BalbirMaan-se7jb
    @BalbirMaan-se7jb 3 роки тому +1

    Bai.pummy.nice.
    Love.u.gud.gala.han.
    Canada🌷☝️☝️☝️☝️

  • @pbgaming070
    @pbgaming070 2 роки тому +2

    E ho ni sakda 🙏🙏

  • @NishanSingh-pu9on
    @NishanSingh-pu9on 7 місяців тому

    V good dimand(Hira) Punjab da

  • @sardarsaab6507
    @sardarsaab6507 3 роки тому +1

    Very nice Ji 👍👍👍👍

  • @principuhal448
    @principuhal448 Рік тому

    Sidu
    Muse
    Vala
    Sog
    By
    Maya
    Ji

  • @SatnamSingh-uy3rg
    @SatnamSingh-uy3rg 2 місяці тому

    koi lfj nai,,sift lai ❤❤❤❤❤❤❤❤

  • @poojkaur7479
    @poojkaur7479 2 роки тому

    Wahegur ji 🙏 Raj waheguru ji 🙏

  • @yadvindersingh8422
    @yadvindersingh8422 3 роки тому +4

    Nice bro

  • @tarsemsharma754
    @tarsemsharma754 2 роки тому

    V nice awaj hy 🙏

  • @balliphotograhy3160
    @balliphotograhy3160 8 місяців тому

    Bhoot vadya ji

  • @LuckySingh-to8rk
    @LuckySingh-to8rk Рік тому

    ❤❤❤ very very very very nice 👍❤❤❤❤❤

  • @jaswinderjaswinderdeol2847
    @jaswinderjaswinderdeol2847 3 роки тому +1

    Pamme veer ji bahut vadhia galla

  • @shivanisharma5562
    @shivanisharma5562 Рік тому +1

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @luckyhakla6497
    @luckyhakla6497 3 роки тому +1

    Bahut badiya ji

  • @hardeepsingh-nr2ge
    @hardeepsingh-nr2ge 2 роки тому

    Wah 2 nice song 22 Spain

  • @tarlokkumar6425
    @tarlokkumar6425 3 роки тому

    Veere aa song tera gaiya hoiya nai aa yusi bs total pura krn ay ho

  • @lakhwinderkaur7009
    @lakhwinderkaur7009 3 роки тому +1

    V nice

  • @rajateji3843
    @rajateji3843 2 роки тому

    Good Galla hamesha sachiya krda hamesha

  • @rajpaul8578
    @rajpaul8578 2 роки тому

    very nice so ng

  • @purankamboj1354
    @purankamboj1354 3 роки тому +2

    Nice veera ji

  • @mannatpreetkaur3710
    @mannatpreetkaur3710 4 місяці тому

    ❤❤❤❤

  • @avtarsinghmarwa9667
    @avtarsinghmarwa9667 2 роки тому

    ਪਰਮਾਤਮਾ

  • @nishubhatton8545
    @nishubhatton8545 4 роки тому +6

    Supar.. ❤️💐

  • @sukhmandersingh1135
    @sukhmandersingh1135 3 роки тому +1

    Sai Galla Bai very nice video 👍👍👍👍👍👍

  • @JasvirSingh-we1dc
    @JasvirSingh-we1dc 3 роки тому +11

    ਬਾਈ ਦਾ ਨੰਬਰ ਚਾਹਿਦਾ

  • @deepdollwe8851
    @deepdollwe8851 3 роки тому

    Bahut. Vadia. Sachia gallan. Ke. Mat. Marda

  • @gurwindersinghjalalana9960
    @gurwindersinghjalalana9960 3 роки тому +4

    👌👌👌🙏🙏❤️❤️

  • @SukhdevSingh-lq6he
    @SukhdevSingh-lq6he 3 роки тому

    ਬਹੁਤ ਸਾਹੀਂ ਕੀਹ ਵੀਰ ਜੀ ਨੇ

  • @poojkaur7479
    @poojkaur7479 2 роки тому

    Nice ji 👌 👌

  • @SDSkangar
    @SDSkangar 2 роки тому

    Very fine bhai sahib pamma ji