Bhut vadia ji.veer ji pr 114 jhona nisar reha hai ji.ki is samey gobh di sundi wali spray ya fungiside kare ja sakde taan agge dana khrab na hove.ya fungisides nisare ton baad vich karna chaida hai please dasna ji.thanks.
Veere mein apni jameen ch pr131 lagaai si jmeen nhi man rehni variety nu 4 kanal e jagah try kita height masa paune 3 foot tak zeher koi nhi payea tiller 15-20 hai 58 ku din di aa ki krea jae
Barish ne polination bhut khraab kiti a es vaar. Syngenta 4003 or buyer2211. Laaya a. Munjer ch kuz daane khaali or sfed ho gye a. Mtlb 15% de kareen daane khaali reh gye aa. Or baaki milking stage ch aa gye doda bnya hoya
Agge kede phn hunde c lok rbb bhrose hi krde gl sirf sbr diyan jo rb ne dena oh de dena jyada tension na lea kro
Bahut Bahut Dhanvaad ji dr Saab ji 🙏
Is beshkimti jannkari vaste
Best and cheap stem borar insecticide for basmati????
ਵਾਹਿਗੁਰੂ ਜੀ🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਝੋਨੇ ਦੇ ਵਿੱਚ ਚੂਹਾ ਬਹੁਤ ਹੈ ਹੱਲ ਦੱਸੋ
Bai yr apne c main ta daba lado da dhartiya c hun thik a
Very nice 👍👍
ਪ੍ਰਗਟ ਬਾਈ ਕਾਮੇਂਟ ਦਾ ਜਬਾਬ ਦਿਆ ਕਰੋ ❤❤❤
Copper+folicur kr sakde aa ji
Bai gg Cooper di spray pani de nal drip system rahi shadd sakde ha je mujra nikal rahia hon fayda milega jroor dasyo Bai gg
Veer apa pr126 ty Ampligo krni c sundi ton dose dsyo 80ml shi rhu ki
Sheat root da hal v dso bai aoun ton pehla kehda fungicide te aoun ton baad kehda
Bhut vadia ji.veer ji pr 114 jhona nisar reha hai ji.ki is samey gobh di sundi wali spray ya fungiside kare ja sakde taan agge dana khrab na hove.ya fungisides nisare ton baad vich karna chaida hai please dasna ji.thanks.
Bai ji chona nicer reha par munjar te kite-kite buhre neshan ha danea te
Dr sab sat sari akal ji 1401 vich nissara to bad butta sukda hai koi hal daso
Thank you bro
ਬਨਾਸਮਤੀ 1718 ਝੋਨਾ 40 ਦਿਨਾ ਦਾ ਹੋ ਗਿਆ ਇੱਕ ਦਿਨ ਵੀ ਪਾਣੀ ਨਹੀ ਸੁੱਕਿਆ ਮੀਂਹ ਪਈ ਗਏ ਨੇ ਹੁਣ ਰੋਕਥਾਮ ਲਈ ਕੀਤਾ ਜਾਵੇ ਜਰੂਰ ਦੱਸਣਾ ਜੀ
Veere mein apni jameen ch pr131 lagaai si jmeen nhi man rehni variety nu 4 kanal e jagah try kita height masa paune 3 foot tak zeher koi nhi payea tiller 15-20 hai 58 ku din di aa ki krea jae
Bhai ji 1985 basmati te sita nikal geya h.N.P.K or boron kar sakate h kya ji
Veer ji 1509 te kedi npk kariye
Cr 321 half k nisara le gya te half nisara nhi len deaa half nu nisare lye nu 15. 20 din Phila da len lg gya c
ਟਿਲਟ ਬੈਨ ਹੈ
Good work veer
Dr sab 1401varity pata lapet hai koi sapray doso ji 25tharik nu korajan te lemda kari se
Incipio
❤ veer ji Yar Pb 65 Aale aa, milde aa mele te Rajpure🎉
Ram ram ji ❤🎉
Nice video
Barish ne polination bhut khraab kiti a es vaar. Syngenta 4003 or buyer2211. Laaya a. Munjer ch kuz daane khaali or sfed ho gye a. Mtlb 15% de kareen daane khaali reh gye aa. Or baaki milking stage ch aa gye doda bnya hoya
Bhai ji jhona bur wali stage pe hai or blast ka attack b hai kaya nativo kar skte hai
Hnji
😮1978 , 1985 😮DSR😮 ਬਾਸਮਤੀ ਦੀ ਕਿਸਮ ਬਾਰੇ ਦਸੋ ਜੀ❤ ਇਸ ਵਿਚ ਪਰਸ਼ੂਟ ਦਾ ਕੀ ਰੀਜਲਟ ਰਿਹਾ ਜੀ?❤❤
1979
👍👍
ਗੋਬ ਭਰਨ ਸਮੇਂ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਕਿ ਨਹੀਂ
ਰੱਖਣਾ ਚਾਹੀਦਾ
ਗਿਲ ਹੋਣੀ ਚਾਹੀਦੀ ਆ ਪਾਣੀ ਖੜੋਉਣਾ ਕੋਈ ਜਰੂਰੀ ਨਹੀਂ ਵੀਰ,,
ਸਾਡੇ ਲਾਗੇ ਏਕ ਬੰਦੇ ਨੇ ਸਾਰਿਆ ਮੁੰਜਰਾਂ ਨਿਕਲਣ ਤੇ ਕੌਪਰ ਦੀ ਸਪਰੇਅ ਕੀਤੀ ਹੀ ਫੇਰ ਓਹ ਮੁੰਜਰਾਂ ਏਨੀਆ ਸਖ਼ਤ ਹੋ ਗਈਆਂ ਕੰਬਾਈਨ ਵਾਲੇ ਵਿ ਖਪ ਗਏ ਝੋਨਾ ਵੱਢ ਦੇ ਤੇ ਮੁੰਜਰਾਂ ਚ ਦਾਣੇ ਵਿ ਬਹੁਤ ਰਹੇ
Haldi Rog to bchaa hoya
@@harpreetsinghharry5139 ਨਹੀਂ ਓਹ ਜਿੰਨੀ ਆਉਣੀ ਹੀ ਆਗਿ
@@jeetgill3362 assi gob de vich mujar c odo kiti bro chaar k din hoge nlle dose dsyo kinni payi veer
ਜਦੋਂ ਅਕਤੂਬਰ ਚ ਬਾਸਮਤੀ ਪਕਾ ਵੱਲ ਹੁੰਦੀ ਤੇ ਫੇਰ ਮੁੰਜਰਾਂ ਕਟਣ ਵਾਲੀ ਸੁੰਡੀ ਆ ਜਾਂਦੀ ਓਹਦਾ ਕਿਸ ਟਾਈਮ ਤੇ ਕਿ ਹੱਲ ਹੋ ਸਕਦਾ ਜਾ ਫੇਰ ਕੀ ਓਹ ਬਹੁਤਾ ਨੁਕਸਾਨ ਨਹੀਂ ਕਰਦੀ
Supreme 110 da rakh sakde aa veer
Hnji rakh skde
Sir thoda volume ka problem h aapki sbhi video me please ish complain dur kare
Haldi rog ke lea kon se spray hai
Kocide ਜਾਂ Galileo way
ਇਸ ਵਾਰੀ ਲਗਾਤਾਰ 4 ਦਿਨ meh ਪੈਂਦਾ ਰਿਆ ਜਦੋਂ 1509 ਬੋਗੋਲ ਵਿੱਚ ਰਹੀ। ਲਗਦਾ ਨਹੀਂ ਕਿ ਕਿਸੇ ਮੋਂਜਰ ਵਿੱਚ ਦਾਣਾ ਪਵੇਗਾ । ਬੁਹਤ ਦੁੱਖ ਹੈ । ਬਾਕੀ ਰੱਬ ਜੌ ਕਰੂ ਓਹ ਸਹੀ ਕਰੂ
Duvara fir tiar ha 4 din ke karie
Kuj nee hunda
ਵੀਰੇ ਐਵੇਂ ਨਾ ਟੈਨਸਨ ਲਵੋ। ਇਦਾ ਕੁਝ ਨਹੀਂ ਹੁੰਦਾ। ਵਧੀਆ ਝਾੜ ਆਉ।
ਕੁਸ਼ ਨੀ ਹੁੰਦਾ ਵੀਰ ਬਾਬਾ ਮੇਹਰ ਕਰੁ 🙏🙏🙏
ਅਜੇ ਕੁੱਝ ਨੀ ਹੁੰਦਾ ਵੀਰ
Bai ji
Boron 20.0%
Di Sodium octaborate tetrahydrate (D.O.T)
Eh kado kariye bai jaldi dso ajj karna jhona 52 din da hogya ??
ਹੁਣ ਕਰਦੀ ਏਕ ਦੋ ਦਿਨ ਚ ਜਿਆਦਾ ਲੇਟ ਹੋ ਗਿਆ ਕੋਈ ਫਾਇਦਾ ਨਹੀਂ
Pr 128 ਜੀਰੀ ਦਾ ਕੱਦ ਬਹੁਤ ਛੋਟਾ ਰਹਿ ਗਿਆ ਜੀ ਕੌਈ ਹੱਲ ਦੱਸੋ ਜੀ 11-7 ਦੀ ਜੀਰੀ ਲੱਗੀ ਆ
J ਨਹੀਂ ਨਿਸਰਿਆ ਤਾਂ ਜੂਰੀਆ, ਪਾਂ ਇਕ ਬੋਰੀ,, ਕੋਈ ਨੁਕਸਾਨ ਨੀ ਅਸੀ ਹਰ ਵਾਰ ਹੀ ਪੌਣੇ ਆ,,5,/ਨਿਸਰੇ ਤੇ ਵੀ ਪਾਈ ਆ ਕੋਈ ਨੁਕਸਾਨ ਨੀ ਹੋਇਆ, 95ਗੁਟੇ ਪਰ ਕਿਲ੍ਹਾ ਨਿਕਲ ਦਾ
Pargat bhai ram ram
Ram ram
ਲਗਾਤਾਰ 2 din ਮੀਹ ਪੈ ਗਿਆ ਜਿੱਦਣ 1509 ਨਿਸਰੀ ਸੀ 💔
212 kisam kiva aa je
Bot vidia y ji CR 212 sanu 5 sal ho gye Bhatinda
@@happysandhu6870hight kine hunde ha cr212 de
ਝਾੜ ਕਿੰਨਾ ਕਾ 212 CR Da das veer
❤❤
❤👍👍
🙏🙏🙏🙏🙏
ਸਪਰੇ ਕਰੀਂ ਤੋ ਬਾਅਦ ਮੀਂਹ ਆ ਗਿਆ ਕਿੰਨਾ ਕੁ ਨੁਕਸਾਨ ਹੋ ਜੀ ਉਹ ਤਾ ਦੱਸਦੋ
52.34 + golio
ਵੀਰ ਜੀ ਕਣਕ ਵਿਚ ਸਰਫੇਸ ਸੀਡਰ ਕਾਮਯਾਬ ਹੈਜੀ।
ਝੋਨੇ ਚ ਪਾਈਪਾਂ ਬਣ ਸਮੇਂ ਪਾਣੀ ਭਰ ਕੇ ਰੱਖਣਾ ਚਾਹੀਦਾ
Vera apna jhona sara nisara taa aa but hun oss ch Pani yada time nhi rukda. Taa koi problem taa nhi hova gi
ਕੋਈ ਚੱਕਰ ਨਹੀਂ