Show with Raja Warring | Political | EP 423 | Talk with Rattan
Вставка
- Опубліковано 16 кві 2024
- Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
ਰਾਜੇ ਨੇ ਪੰਜਾਬ ਦੇ ਪੁੱਤ ਹੋਣ ਦੀ ਸਬੂਤ ਦਿੱਤਾ , ਪੰਜਾਬ ਵਿੱਚੋਂ ਕਾਂਗਰਸ ਖਤਮ ਕਰ ਕੇ
ਧੰਨਵਾਦ ਦਿਲੋ ਸਲੂਟ ਰਾਜਾ ਵੜਿੰਗ ਦਾ ਜੋ ਕੰਮ ਸਿੱਖ ਕੌਮ ਤੇ ਪੰਜਾਬੀ ਨਹੀ ਕਰ ਸਕੇ ਉਹ ਕੰਮ ਰਾਜਾ ਵੜਿੰਗ ਨੇ 2 ਸਾਲ ਵਿੱਚ ਕਰ ਦਿੱਤਾ ਕਾਗਰਸ ਪੰਜਾਬ ਵਿੱਚੋ ਖਤਮ ਕਰ ਦਿੱਤੀ
ਬਿਲਕੁਲ ਸੱਚ ਕਿਹਾ ਵੀਰ ਇਹਨੇ ਕਾਂਗਰਸ ਤੋ ਬਦਲਾ ਲੈ ਲਿਆ
ਵਿਧਾਨ ਸਭਾ ਚੋਣਾਂ ਨਾਲੋਂ ਵਧੀਆ ਸਥਿਤੀ ਵਿੱਚ ਹੈ ਕਾਂਗਰਸ, ਦੋ ਸਾਲ ਵਿੱਚ ਗ੍ਰਾਫ ਉਪਰ ਗਿਆ ਕਾਂਗਰਸ ਦਾ....
@@tv-nu6dz ਅਸੀਂ ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ
ਸਹੀ ਗੱਲ ਹੈ ਸਿਰੇ ਦਾ ਬੇਈਮਾਨ ਬੰਦਾ ਇਹ ਖੱਚ
ਹੁਣ ਇੱਕ ਗੱਲ ਤਾਂ ਪੰਜਾਬ ਕਾਂਗਰਸ ਵਿੱਚ ਹੁਣ ਜਿਆਦਾਤਰ ਬੰਦੇ ਠੀਕ ਰਹਿ ਗਗਏ
ਵੜਿੰਗ ਸਾਬ੍ਹ ਪੁਰਾਣੀਆਂ ਯਾਦਾ ਛੱਡੋ ਅੱਜ ਤਾ 75,25 ਹੋ ਗਿਆ, ਸਿੱਧੂ ਸਾਬ੍ਹ ਜ਼ਿੰਦਾਬਾਦ
ਇਹਨੂੰ ਖੱਚ ਪ੍ਰਧਾਨ ਨੂੰ ਬਦਲ ਕੇ ਕੋਈ ਖੈਰੇ ਵਰਗਾ ਬੰਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ
ਜਿਹੜੇ ਇੰਦਰਾ ਨੂੰ ਮਾਂ ਆਖਦੇ ਹਨ ਉਹ ਸਿੱਖ ਨਹੀ ਹਨ
ਕਾਂਗਰਸ ਨੂੰ ਜੇਕਰ ਪੰਜਾਬ ਚ ਦੁਬਾਰਾ ਸੱਤਾ ਚ ਆਉਣਾ ਤੇ ਉਸਨੂੰ ਆਪਣੀ ਸਟੇਟ ਲੀਡਰਸ਼ੀਪ ਬਦਲਣੀ ਪੈਣੀ।ਰਾਜਾ ਵੜਿੰਗ,ਪ੍ਰਤਾਪ ਬਾਜਵਾ, ਸੁੱਖੀ ਰੰਧਾਵਾ,ਲਾਲ ਸਿੰਘ,ਬੀਬੀ ਭੱਠਲ ਇਹ ਕਾਂਗਰਸ ਨੂੰ ਜਿਤਾ ਨਹੀਂ ਸਕਦੇ।ਪ੍ਰਗਟ ਸਿੰਘ, ਡਾਕਟਰ ਗਾਂਧੀ,ਚੰਨੀ ਸਾਬ ਤੇ ਨਵਜੋਤ ਸਿੰਘ ਸਿਧੂ ਵਰਗੇ ਲੀਡਰਾਂ ਨੂੰ ਕਮਾਨ ਦਵੇ।
True 💯
Exactly 💯
Right 🔥
Jitt mhider nu jitao amrihta varingh jor lava
ਬਿਲਕੁਲ ਸਹੀ ਗੱਲ ਨਵਜੋਤ ਸਿੱਧੂ ਨੂੰ ਪਰਧਾਨ ਬਨਾਉਣਾ ਚਾਹੀਦਾ
ਨਵਜੋਤ ਸਿੱਧੂ ਸਹੀ ਕਹਿ ਰਿਹਾ ਸੀ ! ਇਹ 75 25 ਜਾ 80 20 ਗੇਮ ਖੇਡਣ ਵਾਲੇ ਕਾਗਰਸੀ ਨੇ ਇਹ ਬੰਦੇ ਨੂੰ ਬਹੁਤੇ ਕਾਗਰਸੀ ਪਰਧਾਨ ਹੀ ਨਹੀ ਮੰਨਦੇ
ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਗੇਮ ਖੇਡੀ ਜਾ ਰਹੀ ਹੈ 😢😢😢😢😢
ਰਤਨ ਜੀ ਤੁਹਾਡਾ ਸਵਾਲ ਕਰਨ ਦਾ ਲਹਿਜਾ ਬਹੁਤ ਸ਼ਾਨਦਾਰ ਹੈ।
ਇੱਥੇ ਤਾਂ 75-25 ਹੀ ਚੱਲਣਾ,
ਲੀਡਰ ਕੈਮਰੇ ਤੇ ਭਾਂਵੇ ਜੋ ਮਰਜੀ ਕਹੀ ਜਾਣ।
ਖਹਿਰਾ ਲੋਕ ਸਭਾ ਜਿੱਤ ਕੇ 27 ਵਿੱਚ ਮੁੱਖ ਮੰਤਰੀ ਬਣੇਗਾ ਇਹ ਤੜਿੰਗ ਰਹਿ ਜਾਵੇਗਾ ਸੁਪਨਾ ਲੈਦਾ
True
ਜੇ ਖਹਿਰਾ ਜਿੱਤ ਗਿਆ ਤਾਂ ਸਮਝ ਲਉ ਪੰਜਾਬ ਦੀ ਕਿਸਮਤ ਚੰਗੀ ਆ ਉਦਾ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਉਣਾ ਖਹਿਰੇ ਨੂੰ ਹਰਾਉਣ ਲਈ ਵਿੱਚੇ ਕਾਂਗਰਸ
❤ ਪੰਜਾਬ ਵਿੱਚ 2027 ਕਾਂਗਰਸ ਦੀ ਸਰਕਾਰ ਤਾਂ ਬਣੇ ਗੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅੱਗੇ ਲਿਆਵੇ ਸਿੱਧੂ ਨਾਲ ਚਰਚਾ ਕਰੇ ਤੇ ਸੀ ਐਮ ਦਾ ਐਲਾਨ ਵੋਟਾਂ ਤੋਂ ਪਹਿਲਾਂ ਕਰੇ ਤੇ ਨਵਜੋਤ ਸਿੰਘ ਸਿੱਧੂ ਨੂੰ ਸੀ ਐਮ ਚੇਹਰਾ ਬਣਾਏ ਫੇਰ ਵੋਟਾਂ ਦੀ ਤਿਆਰੀ ਕਰਨ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾ ਸਕਦੇ ਹਨ
20 ਸਾਲ ਨੀ ਬਣਦੀ
ਭਾਜਪਾ-ਮੋਦੀ ਦੇ 10 ਸਾਲ ਤੋਂ ਬਾਅਦ
*ਕੇਂਦਰ ਵਿੱਚ ਤਬਦੀਲੀ ਬਹੁਤ ਜਰੂਰੀ ਹੈ* !
Rattan veere bohot zaada sach bol rhea veer tu ohna de muh te.. ehna ne dubara interview ni dena te channel band kara dena tera. Apna khayal rkhyo veer. Punjab cant lose you. Bohot ghat aunde ne aap varge patarkar
ਵੜਿੰਗ ਸਾਬ੍ਹ, ਜਦ ਸੰਘ ਦੀਆਂ ਦੋਵੇਂ ਪਾਰਟੀਆਂ ਨੇ ਪੰਜਾਬੀ ਨੌਜਾਵਨਾਂ ਨੂੰ ਅੰਦਰ ਸੁੱਟਿਆ ਉਦੋ ਨੀ ਬੋਲੇ ਤੇ ਜ਼ੋ ਕਮਲਜੀਤ ਸਿੰਘ ਇਹਨਾਂ ਨੌਜਵਾਨਾਂ ਦੇ ਹੱਕ ਚ ਪੋਸਟ ਪਾਉਂਦਾ ਸੀ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।
ਜੀਤਮਹਿੰਦਰ ਨਾਲੋਂ ਤਾਂ ਅਜੀਤਇੰਦਰ ਸਿੰਘ ਮੋਫ਼ਰ ਕਿਤੇ ਵਧੀਆ ਬੰਦਾ ਐ, ਬਿਕਰਮ ਮੋਫ਼ਰ ਨੇ ਆਪਣੇ ਹਲਕੇ ਚ ਬਹੁਤ ਵਧੀਆ ਕੰਮ ਕੀਤੇ ਨੇ,
Ajitinder singh moafer ji ne sure jitna c.....
ਹੁਣ ਵੀ ਬਠਿੰਡਾ ਦੀ ਸੀਟ ਵੇਚਤੀ
Cangras am palti fix mach janta nee samjana chaia.
ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
*ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜਣ ਵਾਲਾ ਘਟੀਆ ਇਨਸਾਨ ਏ ਇਹ ਬੰਦਾਂ
ਸਰਦਾਰ ਨਵਜੋਤ ਸਿੰਘ ਸਿੱਧੂ ਸਾਹਬ ਜ਼ਿੰਦਾਬਾਦ ਖਹਿਰਾ ਸਾਹਬ ਜ਼ਿੰਦਾਬਾਦ
ਪ੍ਰਧਾਨ ਸਾਬ,,,, ਇਹ ਕਾਂਗਰਸ ਦੇ ਇਕਲੌਤੇ ਓਹ ਪ੍ਰਧਾਨ ਨੇਂ ਜਿੰਨ੍ਹਾ ਦਾ ਜੋਰ ਮਾੜਿਆਂ ਤੇ ਚਲਦਾ,,,,
ਕਾਂਗਰਸ ਨੇ ਬਠਿੰਡਾ ਸੀਟ ਬਾਦਲ ਪਰਿਵਾਰ ਨੂੰ ਛੱਡ ਦਿੱਤੀ ਤਾਂਹੀ ਤਾਂ ਹਲਕਾ ਕੈਂਡੀਡੇਟ ਖੜ੍ਹਾ ਕੀਤਾ ਏ ਸੀਟ ਦਾ ਫੈਂਸਲਾ ਪ੍ਰਤਾਪ ਬਾਜਵਾ ਦੇ ਹੱਥ ਸੀ ਹੁਣ ਸਿਆਸਤ ਪੜ੍ਹੀ ਲਿਖੀ ਜਵਾਨੀ ਦੇ ਸਮਝ ਚ ਹੈ ਪਹਿਲਾਂ ਆਪਣੇ ਬਜ਼ੁਰਗ ਜੀ ਅਨਪੜ੍ਹ ਸਿਆਣੇ ਭੋਲੇ ਭਾਲੇ ਸੀ ਅੱਜ ਕੱਲ ਸੋਸਲ ਮੀਡਿਆ ਦਾ ਜਮਾਨਾ ਹੁਣ ਤੱਕ ਬਹੁਤ ਲੁੱਟਿਆ ਤੁਸੀ ਵਾਰੋ ਵਾਰੀ ਸਾਨੂੰ
, ਨਾ ਨਾ ਸੋਹਣਿਆਂ, ਭੰਤੇ ਨਾਲ ਮਿਲਿਆ ਹੋਇਆ ਬੱਸਾਂ ਆਲੇ case ਕਰਕੇ
🚍 band kar rah bus. Roadways mafia kidar ga pagal
Am palti
ਬੜਿਗ ਨੇ ਸੋਦਾ ਕਰ ਲਿਆ 75/25
Rattan bai di vadia reporting laye kine like ? 👍🏼
ਰਾਜੇ ਵੜਿੰਗ ਦੀ ਭਗਵੰਤ ਮਾਨ ਨਾਲ ਸੈਟਿੰਗ ਹੋਈ ਹੈ ਤਾਂ ਕਰਕੇ ਮੈਡਮ ਅਮ੍ਰਿਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਵੜਿੰਗ ਸਾਬ ਲੋਕਾਂ ਨੂੰ ਸਭ ਕੁਝ ਪਤਾ ਹੈ
ਰਤਨ ਬਾਈ ਜੀ ਇਹਨੂੰ ਸੀਟ ਬੈਲਟ ਤਾਂ ਲਵਾ ਦਿਓ !!!!!! ????
ਰਾਜੇ ਤੂੰ ਬੜੀ ਵੱਡੀ ਗਲਤੀ ਕਿਤੀ ਜੇਕਰ ਤੂੰ ਆਪਣੀ ਘਰ ਵਾਲੀ ਨੂੰ ਚੋਣ ਲੜਾਂ ਦੇਦਾ ਤਾਂ ਮਜ਼ਾ ਹੋਰ ਹੋਣਾ ਸੀ
ਜੀਹਦਾ ਅੱਲਗ ਅਖਾੜਾ ਲਗਦਾ ਸੀ ਓਹਨੇ ਸੱਚ ਹੀ ਕਿਹਾ ਸੀ 75-25
Rattan bai nazara leya ta swala ala tan ajj gud job dhaliwal saab 👍😍
ਵੀਰ ਜੀ ਇਸ ਤੋਂ ਪਹਿਲਾਂ ਆਮ ਜੀ ਦੀ ਸਰਕਾਰ ਨੇ ਕੀ ਕਰਤਾ ਪਿੱਛਲੇ ਪੰਜ ਸਾਲਾਂ ਵਿੱਚ ਇੱਕ ਤੁਸੀਂ ਹਰਮਿੰਦਰ ਸਾਹਿਬ ਤੇ ਹਮਲਾ ਕੀਤਾ ਉਹ ਕਿਹੜਾ ਬੇਅਦਬੀ ਨਾਲੋਂ ਘੱਟ ਸੀ। ਬੇਅਦਬੀ ਹੋਈ ਬਹੁਤ ਮਾੜਾ ਹੋਇਆ ਪਰ ਜੋਂ ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਉਹ ਬਹੁਤ ਮਾੜਾ ਹੋਇਆ ਧੰਨਵਾਦ
75/25 ਸਮਝਾਉਤਾ ਹੋ ਗਿਆ
Navjot Sidhu future of punjab
Fer IPL ch kyu bhaj gya
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਖਿਲਾਫ ਖਹਿਰਾ ਜਿਹੜਾ ਕੁਝ ਕੁ ਗੱਲਾਂ ਤਾਂ ਮਾਨ ਵਾਂਗ ਪੰਜਾਬ ਪੱਖੀ ਕਰਦਾ ਰਿਹਾ।ਸਰਾਰਤ ਨਾਲ ਖੜਾ ਕਰਤਾ। ਖਹਿਰਾ ਇਤਿਹਾਸਕ ਕੌਮੀ ਅੰਤਰਰਾਸ਼ਟਰੀ ਲੀਡਰ ਮਾਨ ਤੋਂ ਤਾਂ ਬਹੁਤ ਥੱਲੇ ਕਈ ਵਾਰੀ ਦਲ ਬਦਲੂ ਹੀ ਹੈ।
Cangras am palti fix mach janta nee samjana chaia punjabio.
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤🎉🎉🎉🎉🎉🎉🎉🎉❤🎉🎉🎉🎉🎉🎉🎉❤❤❤🎉🎉🎉🎉🎉❤❤❤❤❤❤🎉🎉🎉❤❤❤❤❤❤🎉🎉🎉❤❤❤❤❤❤❤
Very good interview.good work veer rattan
ਕਿਸੇ ਦੀ ਦਾਲ ਡੁੱਲ ਗੀ ਉਹ ਕਹਿੰਦੇ ਅਸੀ ਡੋਲ ਡੋਲ ਹੀ ਖਾਂਦੇ ਹਾਂ
Raja waring ji very good jwaj dita
ਬਾਈ ਜੀ ਏਨਾ ਚਰਸੀ ਵੇਲੇ ਸਿਖਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹ ਹੁਣ ਨਹੀਂ ਆਉਣੇ ਚਾਹੀਦੇ ਝਾੜੂ ਵਾਲੀਆ ਕਿਸਾਨਾਂ ਕਿਸਾਨਾਂ ਨੂੰ ਕੁਟੀਆ ਤੇ ਪੱਗਾਂ ਲਾਹੀਆਂ ਇਹ ਲੋਕਾ ਦਾ ਭਲਾ ਨਹੀਂ ਕਰ ਸਕਦੇ ਇਹ ਸਾਰੇ ਲੂਟਨ ਵਾਸਤੇ ਆਉਦੇ ਨੇ ਲੋਕ ਜਾਨ ਭਾੜ ਨੂੰ ਸਮਝ ਜਾਣ ਲੋਕ
Raja warring Giddarbaha ch 2006 ch college de student nu free nasha vanda c, sardargarh collegne te Gidderbaha da colleche gawah hai,
ਮੈਨੂੰ ਲੱਗਦਾ ਸਾਡੇ ਵਰਗੇ। ਮੁੰਡੇ ਹੁਣ ਲੈਕੇ ਆਣੇ ਚਾਹੀਦੇ ਹਨ। ਕਿਉਂਕਿ ਅੱਜ ਦੇ ਮੁੰਡੇ ਵਿੱਕਦੇ ਨਹੀ। ਸਾਰਿਆਂ ਨੂੰ ਪੱਤਾਂ ਹੈ ਲੋਕੀ ਲਾਹਨਤਾਂ ਪਾਦੇ ਹਨ। ਬਾਕੀ ਤੁਸੀ ਸਾਰੇ ਆਪਣੀ ਮਰਜ਼ੀ ਨਾਲ ਵੋਟ ਪਾਉ ਜੀ। ਜੋ ਚੰਗਾ ਲੱਗਦਾ ਉਸਨੂੰ ਪਾ ਦੋ
100 percent
ਭਰਦਾਂਨ ਸਾਬ ਤੁਸੀਂ ਵੀ ਬਿਲਟ ਲਾਲੋ ਕਿਤੇ ਹੋਰ ਨਾਂ ਭਰਦਾਂਨ ਸਾਬ ਬੁੰ਼ ਭਨਾਂ ਲਿਉ
ਰਲੇ ਆ ਸਾਰੇ ਪੰਜਾਬ ਦੇ ਲੋਕ ਬੇਵਕੂਫ ਇਹਨਾ ਨੂੰ ਜਿਤਾਓੁਂਦੇ
43K gov Jobs, 600 Free Units Electricity, New Police Bharti har saal 2000 fix schedule de hisab naal, 13 New 13 School of Eminence, 800+ Aam Aadmi Clinics, Ghar Ghar Ration, Sarkaar tuhade dwaar, Teerath Yatra, Increase Sugarcane Prices, Water to farm fields via Canals, Rivers & not Tubewells, Sadak Surakhya Force - SSF, 400 New high speed Vehicles to Punjab police including Toyota Hilux, 13 toll plaze band, Nava private thermal plant kharid liya
Oh v sirf 2 saal which oh v tad jad pichli sarkaran sirf khajana khali kehndiyan si.
Good job thx ji
ਆਂਵਲਾ ਵੀ ਚੱਲਿਆ ਬਹੁਤ ਜ਼ਲਦੀ ਬੀਜੇਪੀ ਚ ਕਾਂਗਰਸ ਚ 5,7 ਚਿਹਰੇ ਈ ਰਿਹ ਗੇ
Interview att aa
ਬਠਿੰਡੇ ਵਾਲੀ ਸੀਟ ਤੇ ਪੱਕਾ ਕੋਈ ਗੜਬੜ ਹੋਈ ਆ ਏ ਭਾਵੇਂ ਮੰਨਣ ਜਾ ਨਾ ਮੰਨਣ ਲੋਕ ਸੱਭ ਸਮਝ ਗਏ ਨੇ ਹੁਣ ਲੋਕ ਏਨੇ ਪਾਗਲ ਨਹੀਂ ਨੇ
ਅਸੀਂ ਆਮ ਆਦਮੀ ਪਾਰਟੀ ਦੇ ਪੱਕੇ ਸਪੋਟਰ ਸੀ ਪਰ ਬਦਲਾਅ ਦੇ ਚੱਕਰ ਵਿੱਚ ਧੋਖਾ ਹੋਇਆ ਕੋਈ ਨਾ ਆਗਿਆ 2024 ਅਸੀਂ ਤਾਂ ਪਹਿਲਾਂ ਹੀ ਏ ਗੱਲ ਸੋਚਦੇ ਸੀ ਵੀ ਜੇ ਪੰਜਾਬ ਬਚਾਓਣ ਏ ਸਾਰੇ ਪੰਜਾਬ ਨੂੰ ਕਾਂਗਰਸ ਨੂੰ ਪਾਉਣੀਆਂ ਚਾਹੀਦੀਆਂ ਨੇ ਵੋਟਾਂ ਕਿਉਂਕਿ ਕਾਂਗਰਸ ਸੈਂਟਰ ਵਿੱਚ ਭਾਜਪਾ ਦੀ ਵਿਰੋਧੀ ਧਿਰ ਤਾਂ ਹੋਗੀ ਸਾਡਾ ਜਿਲ੍ਹਾ ਸੰਗਰੂਰ ਤਹਿਸੀਲ ਮੂਨਕ ਤੋਂ ਸਾਨੂੰ ਐਮੇ ਸੀ ਕਾਂਗਰਸ ਵਲੋਂ ਦਲਵੀਰ ਗੋਲਡੀ ਨੇ ਆਉਣਾ ਬਹੁਤ ਵਧੀਆ ਬੰਦਾ ਏ ਉ ਵੀ ਅਸੀਂ ਧੂਰੀ ਗਿਆ ਸੀ। ਪਿੰਡਾਂ ਵਿੱਚ ਗੋਲਡੀ ਖੰਗੂੜਾ ਦੇ ਨਾਮ ਤੇ ਕੰਮ ਕਰੇ ਹੋਏ ਬਹੁਤ ਦੇਖੇ ਉ ਤਾਂ ਟੱਕਰ ਮੁੱਖ ਮੰਤਰੀ ਨਾਲ ਹੋਗੀ ਇੱਕ ਹਵਾ ਜ਼ਿਆਦਾ ਸੀ ਆਮ ਪਾਰਟੀ ਦੀ ਉਸ ਟਾਇਮ ਜੇ ਆਮ ਪਾਰਟੀ ਦਾ ਬੰਦਾ ਖੜ੍ਹਾ ਹੋਰ ਹੋ ਜਾਂਦਾ
ਧੂਰੀ ਤੋਂ ਦਲਵੀਰ ਗੋਲਡੀ ਕਦੇ ਵੀ ਨੀ ਹਾਰਦਾ ਸੀ ਚਲੋ ਖਹਿਰਾ ਵੀ ਵਧੀਆ ਬੰਦਾ
ਆਵਲਾਂ ਇਕ ਚੰਗਾ ਬੰਦਾ ਕਾਂਗਰਸ ਪਾਰਟੀ ਚ ਹਜੇ ਓਦਾ ਫੇਰ ਵੀ ਸਤਕਾਰ ਕਰਦੇ ਨੇ ਬੀਜੇਪੀ ਵਿਚ ਜਾਕੇ ਓਨੂੰ ਕਿਸੇ ਨੇ ਨੀ ਪੁਸ਼ਣਾ ?
bahut good interview laya rattan veere questions sarre best c nae ta baki reporters ta scripted interview lainde aaaa👍🏼👍🏼👍🏼👍🏼
ਥੌੜਾ ਚਿਰ ਹੌਰ ਪ੍ਰਧਾਨ ਕਾਂਗਰਸ ਦਾ ਰਿਹ ਗਿਆ
ਤਾ ਕਾਂਗਰਸ ਪੰਜਾਬ ਚ ਖਤਮ ਹੌ ਜਾਣੀ ਆ
ਇਸ ਨੂੰ ਹਟਾ ਕੇ
ਸਿੰਧੂ ਸਾਹਿਬ ਜਾ ਖਹਿੜਾ ਸਾਹਿਬ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏ ਨਹੀ ਤਾ ਰਾਜਾ ਵਰਿੰਗ ਕਁਲਾ ਕਾਗਰਸ ਚ ਰਿਹ ਜਾਏ
ਇਸ ਨੂੰ ਹਟਾੳ
MLA ਦੀ ਸੀਟ ਪੱਕੀ ਕਰਲੀ
ਇਦਾ ਨੀ ਲੱਗਦਾ ਯਰ ਜਿਵੇਂ ਰਾਜੇ ਵੜਿੰਗ ਨੂੰ ਟੱਟੀ ਦਾ ਯੌਰ ਪਿਆ ਹੁੰਦਾ,😂😂😂😂
😜😜😜😜
ਵੜਿੰਗ ਜੀ ਬਠਿੰਡਾ ਵਿਖੇ ਖਾਲੀ ਦਲ ਨਾਲ ਸਮਝੌਤਾ ਹੋਇਆ ਹੈ ਤੁਸੀਂ ਨੀ ਲੜੇ ਚੋਣ
ਵਧੀਆ ਵਿਚਾਰ ਰਾਜਾ ਜੀ 09ਸੀਟਾ ਜਿਤ ਸਕਦੇ ਹਨ ਜੇ ਬਾਦਲ ਦੇ ਖਿਲਾਫ ਰਹੇਗਾ ਝਾੜ ਦਿਲੀ ਵਾਲਿਆ ਦੇ ਪਲੇ ਖੇਲੌ ਚੇਢਾਵਗੈਰਾ ਦਾ?
Ratan sir you should ask about Christian conversations in Punjab why are you missing that does any jornu has guts to ask or politician to answer
Vota vata da menu pata ni par raja waring da gal karan da tareeka bahut sohna hai bahut lahiza bahut sohna gal karan da
Veerygood
ਗੋਲਡੀ ਧੂਰੀ ਨੂੰ ਬਠਿੰਡਾ ਸੀਟ ਤੇ ਲੜਾ ਦਿੰਦੇ, ਜੀਤਮਹਿੰਦਰ ਨਾਲੋਂ ਤਾਂ ਚੰਗਾ ਹੈ, ਇਮਾਨਦਾਰ ਤੇ ਮੇਹਨਤੀ ਇਨਸਾਨ ਹੈ
ਇਹਨੂੰ ਪੰਜਾਬ ਦੇ ਕਿਸਾਨ ਦਾ ਦਰਦ ਆ ਇਹਨੂੰ ਪੁੱਛੋ ਬਾਡਰ ਤੇ ਕਿੰਨੇ ਵਾਰ ਗਿਆ
Very good job ji
Rattan 💯💯💯💯💯💯💯💯💯💯
ਬਾਦਲਾਂ ਨਾਲ 75,25
Hope he continues to do these interviews as he wins.
ਬਾਦਲ ਪਰਿਵਾਰ ਨੇ ਸਾਰੀਅਾ ਪਾਰਟੀਅਾਂ ਨਾਲ ਸਮਝੌਤਾ ਕਰ ਲਿਅਾ ਹਰਸਿਮਰਤ ਬਾਦਲ ਜਿਥੋ ਮਰਜੀ ਲੜੇ
ਜੋ ਕੀਤਾ ਬਹੁਤ ਵਧਿਆ ਹੈ ਮੋਦੀ ਨੁੰ ਕੱਡੋ ਬਾਕੀ ਦੀਆ ਗੱਲਾ ਛੱਡੋ ਸਤਿ ਸ੍ਰੀ ਅਕਾਲ
Raja.je.she.soch.hea.je
ਫਰੀਦਕੋਟ ਤੋ ਟਿਕਟ ਡਾ ਜਤਿੰਦਰ ਸਿੰਘ ਮੱਟੂ ਜੀ ਨੂੰ ਦੇਵੋ ਫਿਰ ਹੀ ਜਿੱਤੇਗੀ ਕਾਂਗਰਸ
Raja warring ground leader
ਰਾਜਾ ਵੜਿੰਗ ਜਿੰਦਾਬਾਦ😂❤
CM ਮਾਨ ਦੇ ਅੱਗੇ ਹੱਥ ਜੋੜ ਤੇ ਵੱਡਾ ਪ੍ਰਧਾਨ 😂
ਰਾਤ ਨੂੰ ਟੋਪੀ
2027 ਵਿਚ ਤਾਂ ਵੜਿੰਗ ਜੀ ਪ੍ਰਧਾਨਗੀ ਦੀ ਕੁਰਸੀ ਰਹਿਣੀ ਨਹੀ
ਰਾਜਾ ਦੀ ਸੈਫਟੀ ਲਈ ਬੇਲਟ ਲਗਾ ਲਵੋ ਜੀ , ਪੱਤਰਕਾਰ ਸਾਹਿਬ ਨੇ ਬੇਲਟ ਲਗਾ ਰੱਖੀ ਹੈ ਜੀ ।
Sidhu di gal sachi ho gayi25-75 vali
🙏🙏🙏🙏🙏👍🏻👍🏻👍🏻👍🏻👍🏻
Hindu community very respected ,is the core bank vote of Congress, which is annoyed with congress today. Please appease them and bring them to congress fold.
Ratan veere maan a tere te ❤
Ds ki Punjab ch law bnugha seat belt tak nhi londe pardhan Saab 😅
Raja warring is best leader ❤
Bus badiya chor Darpok pardhaan
Mofer shab nu dane c set vdia ensan aa bout jit janda
Sidhu ghaint banda raja houn pttta thanddda bolda
ਕਾਂਗਰਸ ਪਾਰਟੀ ਦੇ ਐਮ ਐਲ ਇਆਂ ਪਿਛਲੇ ਪੰਜਾਂ ਸਾਲਾਂ ਦੀ ਸਰਕਾਰ ਵੇਲੇ ਸ਼ਰੇਆਮ ਸਰਪੰਚੀਆਂ ਚੈਅਰਮੈਨੀਆਂ ਮੇਅਰ ਐਮ ਸੀ ਵੇਚੇ ਕਰੋੜਾਂ ਰੁਪਏ ਕਮਾਏ ਸ਼ਰੇਆਮ ਟਕਸਾਲੀ ਵਰਕਰਾਂ ਨੂੰ ਹਰਾਇਆ ਤੇ ਲੱਖਾਂ ਰੁਪਏ ਲੈਣ ਵਾਲਿਆਂ ਨੂੰ ਜਿਤਾਇਆ ਸੀ ਕੋਈ ਵੀ ਕੰਮ ਕਿਸੇ ਦਾ ਵੀ ਬਗੈਰ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ ਸੀ ਹਰੇਕ ਕੰਮ ਕਰਵਾਉਣ ਦੀਆਂ ਅਫਸਰਾਂ ਠਾਣੇਦਾਰਾ ਪਟਵਾਰੀਆਂ ਬੀ ਡੀ ਉ ਡੀ ਡੀ ਪੀ ਸੈਕਟਰੀਆਂ ਨਾਲ ਰਲਕੇ ਸਰਪੰਚਾਂ ਨੂੰ ਗ੍ਰਾਂਟਾਂ ਦੇਣ ਵੇਲੇ ਚੈੱਕ ਵੰਡ ਸਮਾਗਮ ਤੋਂ ਵਾਪਸ ਲੈ ਲੈਂਦੇ ਸਨ ਬਾਅਦ ਸਰਪੰਚਾਂ ਦੇ ਮਤੇ ਪੁਆਕੇ ਆਪਣੇ ਹਿੱਸੇ ਪੱਤੀਆਂ ਕਟਕੇ ਦੇ ਦਿੰਦੇ ਸਨ ਆਮ ਹੀ ਲੌਕ ਟਾਇਲਾਂ ਵਿੱਚੋਂ ਮੋਟਾ ਪੈਸਾ ਕਮਾਇਆ
ਮੈਂ ਸੋਚਦਾ, ਕਿ ਪੱਤਰਕਾਰ ਵੱਡੇ ਘਰਾਣਿਆਂ ਦੀ ਸੀਟ ਨੂੰ ਹੌਟ ਸੀਟ ਮੰਨਦੇ ਆ ਜਦਕਿ ਲੋਕ ਮਸ਼ਹੂਰ ਜਾਂ ਜਮੀਰ ਵਾਲਿਆਂ ਦੀ ਸੀਟ ਨੂੰ ਹੌਟ ਮੰਨਦੇ ਆ, ਮੇਰੇ ਹਿਸਾਬ ਨਾਲ ਸੰਗਰੂਰ ਟੱਕਰ ਵਿੱਚ ਪਹਿਲੇ ਨੰਬਰ ਤੇ ਹੈ।
ਇਹ ਦੱਲਾਲੀ ਕਰਨ ਵਿਚ ਸੱਭ ਦਾ ਵੱਡਾ ਦਲਾਲ ਹੈ ਇਸ ਦੀ ਜ਼ੁਬਾਨ ਕਿਵੇਂ ਕੰਬ ਦੀਆਂ
ਜਿਹੜਾ ਸਿੱਖ ਕੌਮ ਦੀਆਂ ਧੀਆਂ ਭੈਣਾਂ ਨਾਲ ਦੁਸ਼ਕਰਮ ਕਰਨ ਆਲੇ ਪਰਿਵਾਰ ਦੇ ਕਹਿਣ ਤੇ ਪੱਗ ਬੰਨ੍ਹਣ ਲੱਗਿਆ ਸਿੱਖ ਕੌਮ ਦੀਆਂ ਵੋਟਾਂ ਲੈਣ ਲਈ ਉਸ ਨੂੰ ਪੱਗ ਨਾਲ ਪਿਆਰ ਹੈ ਇਹ ਗੱਲ ਸਮਝਣੀ ਪਊ ਸਿੱਖ ਕੌਮ ਨੂੰ
Sahi kiha wrring sahib
match fix
ਬਠਿੰਡਾ ਖੁਡੀਆ ਵਾਸਤੇ
ਫਿਰੋਜ਼ਪੁਰ ਬੀਬੀ ਵੜਿੰਗ ਵਾਸਤੇ
ਸੰਗਰੂਰ ਮੀਤ ਹੇਅਰ ਵਾਸਤੇ ਤੇ ਇਕ ਤੀਰ ਨਾਲ ਦੋ ਨਿਸ਼ਾਨੇ ਦੂਜਾ ਨਿਸ਼ਾਨਾ ਖੈਰਾ sideline
ਬਾਕੀ ਸੀਟਾਂ ਤੇ ਵੀ ਏਹੀ ਹੋਣਾ ।
22g ਬਾਕੀ ਰਹੀ ਗੱਲ 22g ਅਰਮਿੰਦਰ ਆਂਵਲਾ ਜੀ ਬੀ ਜੇ ਪੀ ਵਿੱਚ ਚੱਲੇ ਆ ਉਹ ਇੱਕ ਮਹਾਨ ਬੰਦਾ ੳਹਨਾ ਨੇ ਇਹਨਾ ਦਲ ਬਦਲੂਆ ਤੋ ਕੀ ਲੈਣਾ
ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ
ਪਹਿਲਾਂ ਖਹਿਰੇ ਨੇ ਹਰਸਿਮਰਤ ਨੂੰ ਜਿਤਾਇਆ ਸੀ ਹੁਣ ??
ਰਤਨ ਬਾਈ ਨੇ ਸੀਟ ਬੈਲਟ ਲਗਾਈ ਆ ਰਾਜਾ ਬੜਿੰਗ ਨੇ ਨ੍ਹੀ ਲਗਾਈ
ਸਭ ਤੋਂ ਘਟੀਆ ਲੀਡਰ ਡਰਪੋਕ ਗੌਰਮੈਂਟ ਨਾਲ ਸੌਦੇਬਾਜੀ ਸਭ ਤੋਂ ਘਟੀਆ ਪ੍ਰਧਾਨ
ਮੈਂ ਕਾਂਗਰਸ ਦਾ ਸਮਰਥਨ ਕਰਦਾ ਹਾਂ, ਮੈਂ ਤੁਹਾਡਾ ਸਮਰਥਨ ਕਰਦਾ ਹਾਂ ਪਰ SYL ਹਰਿਆਣਾ ਦਾ ਹੱਕ ਹੈ
These self claimed leaders like Raja warring , pratap Bajwa, Sukhjinder Randhawa , Navjot singh sidhu so much so Sukhbir badal and few from Aap party nor contesting critical Election
Where their Struggle and fighting spirit gone now !!!
ਰਤਨਦੀਪ ਜੀ ਇਹ ਫੈਸਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮਿਲਕੇ ਫੈਸਲਾ ਹੋਇਆ ਹੈ ਅਕਾਲੀਦਲ ਨੂੰ ਹਰਾਉਣ ਲਈ ਖੁਡਿਆਂ ਸਾਹਬ ਨੂੰ ਜਿਤਾਉਣ ਲਈ ਅਕਾਲੀਦਲ ਵਿੱਚੋ ਗਏ ਲੀਡਰ ਜੀਤਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਜੇਕਰ ਰਾਜ ਵੜਿੰਗ ਦੇ ਪਰਿਵਾਰ ਵੱਲੋ ਇਲੈਕਸ਼ਨ ਲੜਦੇ ਤਾ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਬਾਹਰ ਸੀ ਹੁਣ ਸੰਗਰੂਰ ਵਿੱਚ ਸੁਖਪਾਲ ਖੈਹਿਰਾ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਸੰਗਰੂਰ ਭੇਜਿਆ ਗਿਆ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋ ਜਿਤਣ ਦੀ ਸਥਿਤੀ ਵਿੱਚ ਸਨ ਪਰ ਹੁਣ ਖੈਹਿਰਾ ਜੀ ਦੇ ਆਉਣ ਨਾਲ ਸਿਮਰਨਜੀਤ ਸਿੰਘ ਮਾਨ ਦੀ ਵੋਟ ਨੂੰ ਖੋਰਾ ਲੱਗੇਗਾ ਫਿਰੋਜ਼ਪੁਰ ਸੀਟ ਕਾਂਗਰਸ ਨੂੰ ਜਿਤਾਉਣ ਲਈ ਆਮ ਆਦਮੀ ਪਾਰਟੀ ਵੱਲੋ ਡੰਮੀ ਉਮੀਦਵਾਰ ਦਿੱਤਾ ਜਾ ਰਿਹਾ ਹੈ ਇਹ ਸਭ ਕੁੱਝ ਅਕਾਲੀਦਲ ਨੂੰ ਹਰਾਉਣ ਲਈ ਦੋਨੋ ਪਾਰਟੀਆ ਪੰਜਾਬ ਵਾਸੀਆ ਨੂੰ ਗੁੰਮਰਾਹ ਕਰਨ ਲਗੀਆਂ ਹੋਇਆ ਨੇ ਇਹ ਗੁਮਰਾਹ ਕੁਨ ਪ੍ਰਚਾਰ ਵੀ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਪਰ ਰਤਨ ਜੀ ਤੁਸੀ ਵੀ ਗਲਤ ਸਵਾਲ ਉਠਾਇਆ ਹੈ ਸਚਾਈ ਲਿਉਣੀ ਜਰੂਰੀ ਸੀ
ਸਰਦਾਰ ਲੱਖੇ ਸਿਧਾਣੇ ਨੂੰ ਹੀ ਵੋਟ ਪਾਓ ਪੰਜਾਬੀਓ ਪੰਜਾਬ ਦੇ ਅਸਲ ਮੁੱਦਿਅਾ ਤੇ ਲੜ ਰਿਹਾ ਹੈ
ਕਮਾਲ ਕਰਤੀ … ਰਤਨ ਜਵਾਨਾ
ਫਿਰੋਜ਼ਪੁਰ ਤੇ ਬਠਿੰਡਾ ਸੀਟ ਇਸ ਚਵਲ ਨੇ ਵੇਚ ਦਿੱਤੀ ਏ
Defender gaddi aa es kol jis vich betha
Land rover waliya di
1 cror 56 lakh kimmat di aa
ਕਈ ਵੱਡੇ ਲੀਡਰ ਡਰਦੇ ਵੋਟਾ ਚ ਨਹੀ ਖੜੇ ਕਿਉਕਿ ਪੰਜਾਬ ਦੇ ਗਦਾਰਾ ਨੂੰ ਲੋਕਾ ਨੇ ਵੋਟਾ ਨਹੀ ਪਾਉਣੀਆ