ਗੁਰਸਿੱਖ ਪਰਿਵਾਰ ਨਾਲ ਹੋਇਆ ਇਹ ਕੰਮ Punjabi News | Latest News | Peak News Punjabi

Поділитися
Вставка
  • Опубліковано 16 жов 2024
  • #chamtkar #punjabinews #peaknewspunjabi
    Peak News Punjabi
    We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    Peak News Punjabi
    ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

КОМЕНТАРІ • 164

  • @ashwanikumar8966
    @ashwanikumar8966 Рік тому +34

    ਰੱਬ ਗਰੀਬੀ ਕਿਸੇ ਨੂੰ ਨਾ ਦੇਵੇ

  • @daljeetchahalchahal453
    @daljeetchahalchahal453 Рік тому +7

    Baba Deep Singh ਜੀ ਦਾ ਪੱਲਾ ਫਰ ਲੋ ਧਨ ਧਨ ਗੁਰੂ ਗਰਥ ਸਾਹਿਬ ਜੀ

  • @daljitkaur912
    @daljitkaur912 Рік тому +18

    ਲੋਕਾ ਨੂੰ ਉਹਨਾ ਮਦਦ ਕਰਨੀ ਚਾਹੀਦੀ ਹੈ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ

    • @karamjitkaur1808
      @karamjitkaur1808 Рік тому +1

      ਵਾਹਿਗੁਰੂ ਜੀ ਮੇਹਰ ਕਰਨ

    • @lekhraj868
      @lekhraj868 Рік тому

      ​@@karamjitkaur1808 ú(u

  • @balbirkaur5818
    @balbirkaur5818 Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswantSingh-gw7vq
    @JaswantSingh-gw7vq Рік тому +2

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @nandsingh7771
    @nandsingh7771 Рік тому

    ਇਸ ਤਰ੍ਹਾਂ ਦੇ ਕੇਸ ਬਹੁਤ ਘੱਟ ਹੀ ਸੁਣਨ ਨੂੰ ਮਿਲਦੇ ਹਨ। ਲੇਕਿਨ ਹੋ ਸਕਦਾ ਹੈ ਪਰਵਾਰ ਤੇ ਆਮਦਨ ਦਾ ਸਾਧਨ ਠੱਪ ਹੋ ਗਿਆ ਹੋਵੇ ਅਤੇ ਸੰਪੂਰਨ ਤੌਰ ਤੇ ਪਰਿਵਾਰ ਬੇਸਹਾਰਾ ਹੋ ਗਿਆ ਹੋਵੇ। ਇਸ ਹਾਲਤ ਵਿੱਚ ਸਾਧ ਸੰਗਤ ਗੁਰੂ ਸਾਹਿਬ ਦੀ ਨੁਮਾਇੰਦਗੀ ਕਰਦੀ ਹੈ। ਗੁਰੂਦਵਾਰਾ ਸਾਹਿਬ ਦੀ ਕਮੇਟੀ ਇਸ ਦਾ ਹੱਲ ਲੱਭ ਕੇ ਕੁਝ ਮੁਮਕਿਨ ਮੱਦਦ ਕਰਨ ਤਾਂ ਕਿ ਪਰਵਾਰ ਮੁੜਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ।ਸਾਡਾ ਗੁਰੂ ਸਾਹਿਬ ਜੀ ਦੀ ਛਤਰ ਹੇਠਾਂ ਇਹ ਫਰਜ਼ ਵੀ ਬਣਦਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।

  • @SukhwinderSingh-gs8zs
    @SukhwinderSingh-gs8zs Рік тому +8

    ਵਾਹਿਗੁਰੂ ਮੇਹਰ ਕਰੀ ਦਾਤਿਆ ਪਰਿਵਾਰ ਤੇ

  • @MSGaminG-cc4dz
    @MSGaminG-cc4dz Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satguruFashion-tm2xz
    @satguruFashion-tm2xz Рік тому

    ਗੁਰੂ ਘਰਾਂ ਡੀ ਗੋਲਕਾਂ ਵਿਚ ਪੈਸਾ ਪਾਨ ਦੀ ਜਗ੍ਹਾ ਏਦਾ ਦੇ ਸਿੱਖ ਪਰਿਵਾਰ ਵਾਲਿਆ ਦੀ ਮਦਦ ਕਰ ਦੋ ਤਾਂ ਵਾਹਿਗੁਰੂ ਆਪੇ ਹੀ ਭਲੀ ਕਰੇਗਾ 🙏🙏

  • @karamjitkaur1808
    @karamjitkaur1808 Рік тому +4

    ਵਾਹਿਗੁਰੂ ਜੀ ਮੇਹਰ ਕਰਨ

  • @jagtarmaan2653
    @jagtarmaan2653 Рік тому

    ਵਾਹਿਗੁਰੂ ਜੀ

  • @kartarsinghkartarsingh2273
    @kartarsinghkartarsingh2273 Рік тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @harvindersingh9448
    @harvindersingh9448 Рік тому +13

    ਕਮਾਲ ਆ ਵਾਹਿਗੁਰੂ ਜੀ ਮੇਹਰ ਕਰਿਉ ❤💚🖤ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 💙💚❤🖤🙏

  • @harbhajansinghkhalsa4766
    @harbhajansinghkhalsa4766 Рік тому +6

    ਖ਼ਬਰ ਦਾ ਟਾਈਟਲ ਤਾਂ ਸਹੀ ਲਗਾ ਦਿਆ ਕਰੋ
    ਇਹਦੇ ਨਾਲ ਕਿਹੜੀ ਦਹਸ਼ਤ ਫੈਲੀ ਹੋਈ ਹੈ

  • @NirmalSingh-lx8ci
    @NirmalSingh-lx8ci Рік тому +1

    Waheguru ji waheguru ji waheguru ji waheguru ji waheguru ji waheguru ji waheguru ji

  • @rashveer5092
    @rashveer5092 Рік тому

    Sachepatshah g sare sikh jagat nu chardiklan ch rakhiyo g mharaj sukh shanti rakhiyo from Rakshvir singh una sahib Hp

  • @bachitarsingh3564
    @bachitarsingh3564 Рік тому

    ਗੁਰੂ ਪਰਮੇਸ਼ਰ ਇਮिਤਹਾਨ ਲੈਦੇ ਹਨ ਅਗਰ ਓਨਾਂ ਤੋ ਗੁਰ ਮिਰਅਾਦਾ ਦੀ ੳੁਲੰਗਨਾ ਨਹੀ ਹੋਈ ਤਾ ਠੀਕ ਹੋ ਜਾਣਗੇ ਗੁਰੂ ਪਰਮੇਸ਼ਰ ਅਨਕੂਲ

  • @parminderkumar119
    @parminderkumar119 Рік тому

    ਰੱਬ ਦੇ ਰੰਗਾ ਦਾ ਨਹੀਂ ਪਤਾ ਲੱਗਦਾ ਬਾਣੀ ਪੜੋ ਹਰੇਕ ਦਾ ਭਲਾ ਮੰਗੋ ਗਰੀਬ ਦੀ ਮਦਦ ਕਰੋ ਜੋ ਵੀ ਹੋਇਆ ਰੱਬ ਵੱਲੋ ਰੱਖ ਲੳ ਜੀ ,ਸਾਰੇ ਠੀਕ ਰਹੋ ਜੀ

  • @baldevsinghriar4830
    @baldevsinghriar4830 Рік тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਇਸ ਆਪਣੇ ਬੱਚਿਆਂ ਉੱਤੇ ਵਾਹਿਗੁਰੂ ਜੀ ਇਸ ਪਰਿਵਾਰ ਨੂੰ ਖੁਸ਼ੀਆਂ ਤੇ ਦੇਹ ਅਰੋਗਤਾ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਭੇਜੋ ਆਪਣਾ ਕੋਈ ਫ਼ਰਿਸ਼ਤਾ ਜੋ ਇਸ ਪਰਿਵਾਰ ਦੀ ਮੱਦਦ ਕਰ ਸਕੇ ਜੋ ਇਸ ਪਰਿਵਾਰ ਦੀ ਮੱਦਦ ਕਰੇਗਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਆਪਣੇ ਸਿੱਖਾਂ ਉੱਤੇ ਬਹੁਤ ਬਖਸ਼ਿਸ਼ ਤੇ ਦਿਆ ਭਰੀ ਹੋਈ ਹੈ ਜੋ ਹਰ ਨਿਮਾਣਿਆਂ ਨਿਤਾਣਿਆ ਦੀ ਬਾਂਹ ਫੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @babbusandhubabbusandhu8541
    @babbusandhubabbusandhu8541 Рік тому +8

    ਵਾਹਿਗੁਰੂ ਮਿਹਰ ਕਰੇ ਜੀ

  • @simrankaur8946
    @simrankaur8946 Рік тому +4

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਕੁਦਰਤ ਹੀ ਰਸ ਆ ਸਭ ਕੁਝ ਸਹੀ ਹੋ ਜਾਵੇਗਾ

  • @manjeetsinghnigahmanjeetsi6915

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐💕

  • @SukhbirSingh-vy3vl
    @SukhbirSingh-vy3vl Рік тому +1

    Waheguru ji🙏🙏🙏 Waheguru ji🙏🙏🙏🙏 Waheguru ji🙏🙏🙏🙏🙏 Waheguru ji🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏 Waheguru ji ki hai ki hai ki Waheguru ji🙏🙏🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏 Waheguru ji🙏🙏🙏🙏🙏🙏🙏🙏🙏

  • @jaswinderkumar5741
    @jaswinderkumar5741 Рік тому +1

    Waheguru waheguru waheguru waheguru waheguru Ji mehar kreyo ji parivar te

  • @harwinderkaur5295
    @harwinderkaur5295 Рік тому +7

    Waheguru ji 🙏🏻🙏🏻🙏🏻🙏🏻🙏🏻

  • @gurjeetkaur8558
    @gurjeetkaur8558 Рік тому +11

    ਪ੍ਰੀਵਾਰ ਦੀ ਮਦਦ ਕਰਨੀ ਚਾਹੀਦੀ ਸੀ

  • @JaswinderSingh-sp9ii
    @JaswinderSingh-sp9ii Рік тому

    Waheguru ji

  • @bakhshinderpadda2804
    @bakhshinderpadda2804 Рік тому

    Waheguru ji hi mehar karn family te

  • @amandeep1948
    @amandeep1948 Рік тому +2

    WAHEGURU JI

  • @simerjit99
    @simerjit99 Рік тому +1

    🙏🙏🙏🙏🌹 Apuni Mehar kar 🙏🙏 Sabhe Jee Samaar 🙏🙏 Apuni Mehar kar 🙏🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🌹

  • @jagdishkaursodhi9218
    @jagdishkaursodhi9218 Рік тому +3

    WAHEGURU JI MEHAR KARO JI 🙏🏻🙏🏻🙏🏻🙏🏻🙏🏻

  • @narinderkaur7175
    @narinderkaur7175 Рік тому +12

    Waheguru ji 🙏

  • @balbirsingh236
    @balbirsingh236 Рік тому +3

    ਇਨਾ ਮਦਦ ਕਰਨੀ ਚਾਹੀਦੀ ਹੈ

  • @balwinderbains2896
    @balwinderbains2896 Рік тому +1

    Satnam whaguru g 🙏

  • @mahibhangal782
    @mahibhangal782 Рік тому +6

    Waheguru ji es duniya ch koai nhee kise da ek sat guru g ne sab de sat guru g mehar rakhe sariyan te

    • @ManjitSingh-hv1ct
      @ManjitSingh-hv1ct Рік тому

      eh tu bahut baddi galti hai sastha waliya de jo garib demagi tor par thik na hon Karen be use ke sath mar kuttapa kita giya hai bal Ki una de help karni chahi de C es tara nehi karni chahi de parmatma ehna nu jaldi jaldi thik wahe guru ji thik Kari bachiya ko

  • @jasspreet6281
    @jasspreet6281 Рік тому +4

    ਇਨ੍ਹਾਂ ਦੀ ਮੱਦਤ ਕਰਨੀ ਚਾਹੀਦੀ ਜੀ

  • @JaswinderSingh-kw3bt
    @JaswinderSingh-kw3bt Рік тому +1

    TRP ਦੀ ਖਾਤਿਰ ਖ਼ਬਰ ਦਾ ਟਾਈਟਲ ਗਲਤ ਲਿਖ ਕੇ ਦੁਨੀਆ ਨੂੰ ਬੇਵਕੂਫ਼ ਬਣਾਉਣਾ ਅੱਜਕਲ ਬਹੁਤ ਜ਼ਿਆਦਾ ਹੋ ਗਿਆ ਕੁਝ ਸ਼ਰਮ ਕਰੋ ਕੰਨਜਰੋ

  • @surinderkaur4312
    @surinderkaur4312 Рік тому

    Waheguru waheguru waheguru waheguru waheguru waheguru ji

  • @harmeshlalkataria1505
    @harmeshlalkataria1505 Рік тому +5

    ਤੁਸੀਂ ਭੈਣ ਭਰਾ ਕਿਓ ਲਿਖਦੇ ਹੋ
    ਭੈਣ ਭਾਈ ਸੜਕ ਤੇ ਨੱਚੇ ਇਹ ਅਸੀਂ ਬਾਤ ਨਹੀਂ ਖ਼ਬਰ ਸੱਚੀ ਲਾਇਆ ਕਰੋ
    ਧੰਨਵਾਦ

    • @rajinderdhillon7003
      @rajinderdhillon7003 Рік тому +1

      ਇੰਨਾਂ ਮਿਡਿਆ ਵਾਲੇਓਂ ਨੂੰ ਝੂਠ ਬੋਲ ਕਿ ਸੱਚ ਸਾਬਤ ਕਰਨਾ ਹੁੰਦਾ ਹੈ । ਇੰਨਾਂ ਨੇ ਆਪਣੀ ਦੁਕਾਨ ਚਲਾਉਣੀ ਹੈ

    • @jassssssss8353
      @jassssssss8353 Рік тому

      ਕੋਈ ਨਾ ਕੋਈ ਮਸਾਲਾ ਲਾ ਕੇ ਪੇਸ਼ ਕਰਨ ਨਾਲ ਹੀ ਇਹਨਾਂ ਨੂੰ ਵਿਊ ਮਿਲਦੇ ਹਨ, ਸੱਚ ਤਾਂ ਕੁਝ ਹੋਰ ਹੀ ਹੁੰਦਾ ਹੈ ਬਾਕੀ ਜੋ ਸੱਚ ਹੈ ਵੀਡੀਓ ਬਣਾ ਕੇ ਪਾਊ ਲੋਕਾਂ ਨੂੰ ਵੀ ਪਤਾ ਲੱਗੇ ਤਾਂ ਜੋ ਮਦਦ ਕਰ ਸਕਣਗੇ

  • @surinderkaur-zu3su
    @surinderkaur-zu3su Рік тому +1

    Waheguru sb theek kre

  • @AvtarSingh-mc8en
    @AvtarSingh-mc8en Рік тому +4

    Rabb rakha malik t bina koi sar n lainda waheguru mehar kare sab da bhalla kre

  • @jagjitkaur2599
    @jagjitkaur2599 Рік тому +3

    Waheguru g bhli kri ena te🙏🏽🙏🏽🙏🏽🙏🏽🙏🏽❤️

  • @Jawanda-agrofaram
    @Jawanda-agrofaram Рік тому +1

    ਇਹੋ ਜਿਹੇ ਚੈਨਲ ਦੀ ਰਿਪੋਰਟ ਕਰੋ ਇਹ ਸਿਰਫ਼ ਤੇ ਸ਼ਿਰਫ ਬਕਵਾਸ ਕਰਦੇ ਹਨ। ਇਹ ਬਹੁਤ ਸ਼ਾਤਰ ਤੇ ਘਟੀਆ ਕਿਸਮ ਦੇ ਲੋਕ ਨੇ ਜਿਹੜੇ ਧਰਮ ਨਾਲੋ ਤੋੜਦੇ ਨੇ

  • @dspdsp1462
    @dspdsp1462 Рік тому +3

    SATNAM WAHEGURU JI

  • @gurmeetkaur1216
    @gurmeetkaur1216 Рік тому

    Waheguruji.mehar.kro.as.parivar.te.pta.ni.kdo.time.maada.aa.jaye

  • @meeradevi8974
    @meeradevi8974 Рік тому +1

    Wahe guru ji

  • @jaswindersaggi1371
    @jaswindersaggi1371 Рік тому

    🙏🙏

  • @simerjit99
    @simerjit99 Рік тому +1

    🙏🙏🙏🙏🙏🌹 Roam Roam kott Brahmand Ko Nivass Jass 🙏🙏 Maanas Avtaar Dhaar Darash Dikhaayee he 🙏🙏 Dhan Dhan Dhan Satguru Sri Guru Tegh Bahadar Sahib Maharaj Ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @kawalnainsingh8067
    @kawalnainsingh8067 Рік тому

    Waheguru ji Inna nu aapni mehar karo ji takiye ah pervar theek thake ho sake.

  • @tejindersinghtejindersoni3216

    Waheguru ji preksa lende ne waheguru ji dey lar legay reho parmatma sab theak karngy

  • @bhupinderkaur8311
    @bhupinderkaur8311 Рік тому +1

    Waheguru ji Mehar Karo ji

  • @bakhshishrohila9050
    @bakhshishrohila9050 Рік тому

    ਵਾਹਿਗੁਰੂ ਜੀ ਤੋ ਮਾਫੀ ਮੰਗਣ ਵਾਹਿਗੁਰੂ ਜੀ ਦਾ ਭਰੋਸਾ ਉਹਨਾਂ ਨੇ ਤੋੜ. ਦਿੱਤਾ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ. ਦਵਾਈ ਦਾ ਲਾਜ. ਹੋਵੇ ਵਾਹਿਗੁਰੂ ਜੀ ਭੁੱਲ. ਜਰੂਰ ਬਖਸ਼ ਦੇਣਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswantlohat571
    @jaswantlohat571 Рік тому +5

    Khabar dey title naal Khabar match nahi kardi

  • @balwindersingh4190
    @balwindersingh4190 Рік тому

    Satnam waheguru ji

  • @baljeetsingh9362
    @baljeetsingh9362 Рік тому +16

    You are right sister ji ਕੋਈ ਆਪਣੇ ਘਾਰ ਦੇ ਰਿਸ਼ੇਤੇਦਾਰ ਦੀ ਮਦੱਦ ਨਹੀ ਕਰਦਾ ਤੇ ਬਾਕੀ ਹੋਰ ਲੋਕ ਰਹਿ ਗੲੈ ਗੁਰਦੁਆਰਿਆ ਦੀ ਕਮੇਟੀਆ ਦਾ ਫਰਜ ਬੱਣ ਇਸ ਤਰਾ ਦੀ ਮੱਦਦ ਕਰੈ ਜਿਹੜੈ ਗੁਰਦੁਆਰੇ ਨਾਲ ਪਾਦੇ ਨੇ ਜੇ ਨਹੀ ਕਰਸਕਦੇ ਜਿਸ ਤਰਾ ਦਿਲੀ ਕਮੇਟੀ ਤੇ ਦਰਬਾਰ ਸਾਹਿਬ ਦੀ ਕਮੇਟੀ ਇਸ ਤਰਾ ਦੇ ਗਰੀਬ ਮਜਬੁਰ ਲੋਕਾ ਦੀ ਬਾਹ ਫੜੇ ਕਿਉ ਗੋਰ ਮਿਟ ਤੋ ਕੋਈ ਆਸ ਹੇ ਨਹੀ ਜਿਸ ਤਰਾਦੇ ਬਾਰ ਦੇ ਦੇਸ ਹਰ ਯਾ ਨੇ ਗੋਰੇ ਹਰ ਤਰਾ ਦੀ ਸਹਿਤਾ ਕਰਦਾ ਨੇ ਕਿਸੇ ਬੁਰਾ ਲਗਿਆ ਹੋਵੇ ਤਾ ਮਾਫ ਕਰਣਾ ਜੀ

    • @singhisking1319
      @singhisking1319 Рік тому +5

      Sade Gurudware sahib dian communities Sara paisea Gurudware di building te kharch kar dende hai...kise gareeb di help nhi kardian. Eh Sadi koum di bahoot bdi trashadi hai...asi Road te langar lga sakde hai par kise Sikh di help nhi...?..

    • @monamehmi4341
      @monamehmi4341 Рік тому

      .,.

    • @PawanKumar-tu4xi
      @PawanKumar-tu4xi Рік тому

      @@singhisking1319 p0

    • @motasingh494
      @motasingh494 Рік тому

      😮❤

  • @godlovers6547
    @godlovers6547 Рік тому +3

    Waheguru ji sab te mehar kro g 🙏🙏

  • @ranjitbasra8928
    @ranjitbasra8928 Рік тому +2

    Waheguru ji Mahar Karen je parevar ta

  • @sarwansingh6636
    @sarwansingh6636 Рік тому

    Satnam sari wahguru ji🙏🙏🙏🙏🙏

  • @rashveer5092
    @rashveer5092 Рік тому +3

    Must be immediately helped this family 👪 by all sikh jagat. Including me

  • @harmeetkaur4657
    @harmeetkaur4657 Рік тому

    Satnam waheguru ji Maher Karen sab t 🙏🙏🙏🙏🙏❤️

  • @harneksingh5485
    @harneksingh5485 Рік тому +4

    Waheguru guru ji mehar Karo ji

  • @didarsingh6519
    @didarsingh6519 Рік тому

    End ki
    ਟਾਈਮ ਬਰਬਾਦ। ਦੇਖਣ ਵਾਲਿਆਂ ਨੂੰ ਬੇਨਤੀ ਆਖਰ ਕੀ ਸਮਾਂ ਬਰਬਾਦ ਕਰਾ ਦਿੱਤਾ।

  • @JaswinderSingh-vp1yb
    @JaswinderSingh-vp1yb Рік тому

    Waheguru ji waheguru ji

  • @kuldeepkaur4791
    @kuldeepkaur4791 Рік тому

    whaguru g

  • @lakhvirkaur-df1td
    @lakhvirkaur-df1td Рік тому

    Waheguru ji Mehar kro dab te

  • @BajwaRajveerSingh
    @BajwaRajveerSingh Рік тому +1

    ਕਿਹੜਾ ਪਰਿਵਾਰ ਕਿਹੜੀ ਸੰਸਥਾ ਲੈ ਕੇ ਗੲਈ ਕਿਉ ਭਕਾਈ ਮਾਰਦੇਓਂ ਫਾਲਤੂ

  • @pinkykapoor7386
    @pinkykapoor7386 Рік тому +3

    guru toh bina koi baah nahi pakrega ji waheguru ji teh bharosa rakhen ohhe kisi hu bhej saktey hai Help ke liye

  • @lakhwinderkaur4556
    @lakhwinderkaur4556 Рік тому

    Wahrgurujimaherkroji

  • @MandeepKaur-xs2yz
    @MandeepKaur-xs2yz Рік тому

    Waheguru ji maher karo

  • @AmarjeetSingh-xg5xi
    @AmarjeetSingh-xg5xi Рік тому

    Waheguru ji Mehar karn ji

  • @PTZ1313
    @PTZ1313 Рік тому +4

    ਲਾਹਨਤਾਂ ਤੇਰੇ ਨਿਊਜ਼ ਦੇਣ ਤੇ. ਕੀ ਮੂੰਹ ਸਿਰ ਸੀ ਇਸ ਗੱਲ ਦਾ? ਜਾ ਤਾਂ ਉਹਨਾਂ ਦਾ ਨਾਮ ਪਤਾ ਵੀ ਦਸਦੇ ਤੇ ਕੋਈ ਉਹਨਾਂ ਦੀ ਮਦਦ ਕਰ ਸਕਦਾ ਜਾ ਕੋਈ ਸਿਰੇ ਲਾਉਂਦੀ ਗੱਲ ਕੇ ਕੀ ਬਣਿਆ ਬਾਅਦ ਵਿਚ ਇਹਨਾਂ ਦਾ. ਹੁਣ ਕਿੱਥੇ ਆ ਕਿਵੇਂ ਆ? ਬਸ ਐਵੇਂ views ਲਈ ਜੋ ਮਰਜ਼ੀ ਦਿਖਾਈ ਜਾਓ ਲੋਕਾਂ ਨੇ ਵੇਖ ਹੀ ਲੈਣਾ.

  • @MangalSingh-lg5bc
    @MangalSingh-lg5bc Рік тому

    Waheguru ji Mehar Karn

  • @ashukalra6835
    @ashukalra6835 Рік тому +4

    Dhan guru nanak dev ji bless them

  • @rajkaur3666
    @rajkaur3666 Рік тому +3

    Pls title nu sahi trike nal pesh krna chahida

  • @DaljeetSingh-bn6vi
    @DaljeetSingh-bn6vi Рік тому +1

    Waheguru ji kirpa karo ji
    sikh kom nu Help karni cahidi Aa

  • @balbirkaur5412
    @balbirkaur5412 Рік тому +1

    Waheguruji Maher karoji sabte Maher karoji 🙏

  • @singhji3533
    @singhji3533 Рік тому +1

    ਕੌਈਕੀਸੇਦਾਨਹੀਹੈਵਾਹਿਗੁਰੂਦੈਸੀਵਾ

  • @jasmersaini5159
    @jasmersaini5159 Рік тому

    ਗੁਰੂ ਦਾ ਲਾਰ ਫੇਰ ਲੈਨ guru pali karuga

  • @warjitkaur2546
    @warjitkaur2546 Рік тому +2

    Waheguru ji mehar kro sab de priwara te kirpa kro. Griba dee tusi baah pharni hai.loke te majak udange.deen dunya te mehar karni. 🙏🙏🙏🙏🙏

  • @GurcharanSingh-hg8he
    @GurcharanSingh-hg8he Рік тому

    Sahi gal aa g koi v nhi madad krda time te Banda majburi ch Kai kuj kr janda Me khud es halat cho nikaleaa bahut cantol krke Kam te fokas kita hun Sahi ho gea bas Banda Apne te hi pharosa rakhe na k dujeaa te koi nhi Kise da

  • @surinderkaur3151
    @surinderkaur3151 Рік тому +1

    Pahelan tan ih gal hai ke news te de Rahi hai but parivar da name or gali mohala nahi dasia .kis tran help ho sake . Dyian nal news do adress do .

  • @RanjitSingh-vl4rs
    @RanjitSingh-vl4rs Рік тому

    BABA NANAk MEHAR KARAN

  • @sandeepaujla7525
    @sandeepaujla7525 Рік тому +3

    ਸੰਸਥਾ ਵਾਲੇ।ਆਹ ਕੁਟਣ।ਏ ਗੱਲ।ਸੱਚ ਨੀ ਲੱਗਦੀ ਪੱਤਰਕਾਰ ਸਾਹਿਬਾਂ ਹਰ ਸੰਸਥਾ ਅੱਜ ਹਜਾਰਾਂ ਮੱਤਬੁੱਧੀਆ ਨੂੰ ਕੋਲ ਰੱਖਕੇ ਇਲਾਜ ਕਰ ਰਹੇ ਨੇ ਦੇਖਭਾਲ ਕਰ ਰਹੇ ਨੇ ਬੀਬਾ ਜੀ ਵੈਸੇ ਤਾ ਤੁਸੀ ਕਿਸੇ ਦੀ ਬਦਨਾਮੀ ਕਰਨ ਤੋ ਪਿਛੇ ਨੀ ਹੱਟਦੇ ਜੇ ਸੱਚ ਬੋਲਦੇ ਹੋ ਵੀ ਸੰਸਥਾ ਨੇ ਕੁਟਿਆ ਹੈ ਤਾ ਸੰਸਥਾ ਦਾ ਨਾਮ ਕੀ ਹੈ ਉਹ ਨੀ ਦੱਸਿਆ ਤੁਸੀ ਇੱਕ ਪੈਸੇ ਲੈਲੇ ਕਿਸੇ ਬੰਦੇ ਤੋ ਵੀ ਸੰਸਥਾਵਾਂ ਨੂੰ ਮਾੜਾ ਬੋਲੋ ਹੱਦ ਏ ਦੁਨੀਆਂ ਇਹ ਮੀਡੀਆ ਦਾ ਕੋਈ ਯੁਕੀਨ ਨਹੀ ਹੈ ਕੁਝ viewsਲੈਣ ਵਾਸਤੇ ਇਹਨਾਂ ਮੂਸੇਆਲੇ ਦੇ ਕਾਤਲ ਨੂੰ ਅਮਰੀਕਾ ਵਿੱਚ ਫੜਲਿਆ ਗੋਲਡੀ ਬਰਾੜ ਇਹ ਕਹਿਣਾ ਸੀ ਇਹ ਮੀਡੀਆ ਦਾ ਕਿਥੇ ਹੈ ਉਹ ਕਾਤਲ ਸਾਰਾ ਕੁਝ ਝੂਠ ਬੋਲਿਆ ਇਹਨਾਂ ਪੱਤਰਕਾਰਾਂ ਝੂਠੀਆਂ ਖਬਰਾਂ ਫਲਾਉਣਾ ਕੰਮ ਏ ਇਹਨਾਂ ਦਾ ਤਾਹੀ ਇਹਨਾਂ ਦਾ ਚੈਨਲ ਚੱਲਦਾ ਏ ਹੁਣ ਇਹਨਾਂ ਗੁਰੂ ਘਰਾਂ ਨੂੰ ਵਿੱਚ ਪਾਉਣਾ ਸੁਰੂ ਕਰਤਾ ਗੱਲ ਨੂੰ ਮਸਾਲਾ ਲਾਕੇ ਪੇਸ ਕਰਦੇ ਨੇ ਇਹ ਮੀਡੀਆ ਵਾਲੇ ਸਾਨੂੰ ਇਹਨਾਂ ਖਿਲਾਫ ਬੋਲਣਾ ਚਾਹੀਦਾ ਹੈ ਬਹੁਤ ਘਟੀਆ ਹਰਕਤਾਂ ਕਰਦੇ ਨੇ ਕੁਝ ਦਿਨ ਪਹਿਲਾਂ ਇੱਕ ਆਰਮੀ ਵਿੱਚ ਸੀ ਮੁੰਡਾ ਪੈਸੇ ਵਾਲਾ ਸੀ ਉਹਦਾ ਬਾਹਰਲੇ ਮੁਲਕ ਦਾ ਵੀਜਾ ਲੱਗ ਗਿਆ ਉਹ ਇੱਕ ਟੇਚੀ ਇੱਕ ਦੇਸੀ ਥੈਲੇ ਵਿੱਚ ਸਮਾਨ ਲੈਗਿਆ ਕੋਈ ਵਜਨ ਵੱਧ ਹੋਵੇਗਾ ਦੂਜੇ ਟੇਚੀ ਦਾ ਇਸ ਕਰਕੇ ਉਸਨੇ।ਥੈਲੇ ਦਾ ਵਜਨ ਨਹੀ ਹੁੰਦਾ ਉਸ ਨੇ ਸਮਾਨ ਥੈਲੇ ਵਿੱਚ ਪਾਕੇ ਲੈਗਿਆ ਤੇ ਦਿੱਲੀ ਏਅਰਪੋਰਟ ਤੇ ਇਹ ਪੱਤਰਕਾਰ ਮੀਡੀਆ ਨੇ ਵਿਡੀਉ ਬਣਾਈ ਇਸ ਨੋਜਵਾਨ ਦੀਬਿਨਾਂ ਪੁਛੇ ਫੇਰ ਖਬਰ ਲਾਈ ਕੇ ਗਰੀਬ ਪਰਿਵਾਰ ਦਾ ਮੁੰਡਾ ਵਿਦੇਸ਼ ਚੱਲਿਆ ਮਜਬੂਰੀ ਵਿੱਚ ਮਿਹਨਤ ਕਰਨ ਤੇ ਟੇਚੀ ਵੀ ਨਹੀ ਖਰੀਦ ਸਕਿਆ ਥੈਲੇ ਵਿਚ ਸੂਟ ਪਾਏ ਆਪਣੇ ਇਸ ਨੇ ਆਹ ਗੰਦੀ ਹਰਕਤ ਕੀਤੀ ਮੀਡੀਆ ਨੇ ਤੇ ਉਹ ਮੁੰਡੇ ਨੂੰ ਦੂਜੇ ਦਿਨ ਦੱਸਿਆ ਕਿਸੇ ਦੋਸਤ ਨੇ ਵੀ ਤੇਰੀ ਖਬਰ ਚੱਲ ਰਹੀਏ ਉਹ ਮੁੰਡੇ ਨੇ ਦੋਸਤ ਨੂੰ ਕਿਹਾ ਕੇ ਮੈ ਆਰਮੀ ਵਿਚ ਪੂਰੀ ਸਰਵਿਸ ਕੀਤੀ ਹੈ ਸਾਰਾ ਕੁਝ ਹੈ ਮੇਰੇ ਘਰੇ ਕਾਰ ਬੁਲਟ ਮੋਟਰਸਾਈਕਲ ਨਵਾ ਟਰੈਕਟਰ ਜਮੀਨ ਜਾਇਦਾਦ ਪਰ ਮੈ ਇਹ ਨੀ ਸੋਚਿਆ ਕੇ ਆਪਣਾ ਮੀਡੀਆ ਚੋਰ ਹੈ ਸਾਲਾ ਥੈਲਾ ਕਹਿਦਾ ਮੈ ਵਜਨ ਵੱਧ ਸੀ ਸੂਟਕੇਸ ਦਾ ਇਸ ਕਰਕੇ ਮੈ ਸਮਾਨ ਵੀ ਲੈਕੇ ਆਉਣਾ ਸੀ ਇਸ ਕਰਕੇ ਮੈ ਥੈਲਾ ਲੈਲਿਆ ਨਹੀ ਮੇਰੇ ਕੋਲ ਪੈਸਿਆਂ ਦੀ ਕਮੀ ਨਹੀ ਸੀ ਮੈ ਚਾਰ ਟੇਚੀ ਲੈਕੇ ਆ ਸਕਦਾ ਪਰ ਪੰਗਾ ਵਜਨ ਦਾ ਪੈਗਿਆ ਬਾਕੀ ਸਾਡੇ ਲੋਕ ਇਹਨਾਂ ਝੂਠੇ ਮੀਡੀਆ ਦਾ ਯੁਕੀਨ ਬਹੁਤ ਕਰਦੇ ਨੇ ਇਹਨਾਂ ਮੀਡੀਆ ਕਰਕੇ ਪੰਜਾਬੀ ਇੰਡਸਟਰੀ ਵਿਚ ਲੜਾਈ ਹੁੰਦੀ ਏ ਬਾਕੀ ਕੁਝ ਮਾੜੇ ਲੋਕ ਨੇ ਜਿਹੜੇ ਇਹਨਾਂ ਦੀਆਂ ਖਬਰਾਂ ਸੇਅਰ ਕਰਦੇ ਨੇ

  • @deepsaini761
    @deepsaini761 Рік тому

    Waheguru ji Maher kareo apni privar te 🙏🙏🙏🙏🙏🙏

  • @bakshibasra1930
    @bakshibasra1930 Рік тому

    Your Title not matching to news.Titel is only for TRP. don't do this please.

  • @gulzarsingh2380
    @gulzarsingh2380 Рік тому

    Bahut hi dekhan nu milda Kai sasda wale green di sahtta Karan nu milde dekhe par vade vade gurdware bane Jo pardan bande kise greeb di Kade madat ni kar sakde

  • @SurinderSingh-cb2qe
    @SurinderSingh-cb2qe Рік тому

    Beating a mad person is not a wise decision.people should hospitals the patient and help the poor family.

  • @SoniSingh-qm1uo
    @SoniSingh-qm1uo Рік тому

    ਚਰਚ ਵਿਚ ਜਾ ਓ

  • @shankardass1704
    @shankardass1704 Рік тому

    Ahe kiss prnd ja shahar Di hai nhi dassya jroof dasso

  • @dalbirgrewal7341
    @dalbirgrewal7341 Рік тому

    Help karni chahidi

  • @Vis-10
    @Vis-10 Рік тому

    Video kithey aaa ?? Gappa mari Janday hoo ..

  • @JaswinderSingh-vp1yb
    @JaswinderSingh-vp1yb Рік тому

    So sad 😭😭

  • @MukeshKumar-cv5nj
    @MukeshKumar-cv5nj Рік тому +1

    Bhain g tuhadi gall bilkul sahi a ..pehla koi nhi madad krda pr jdo dukhi hoya insaan mar janda a ta bhut fukre lok social media te video pa k madam karan di fukri maarde ne ..swaad ta a moke te kise dukhi insaan di madad kiti jave baad ch fukri marn da ki fayda

  • @parkashsingh6919
    @parkashsingh6919 Рік тому

    ਬਕਵਾਸ

  • @jitsingh6412
    @jitsingh6412 Рік тому

    Yeh paribar Hoshiarpur vich kish colony ch rahta hai address do madad karage ja telephone

  • @sehajsingh5762
    @sehajsingh5762 Рік тому

    Waheguru ji garibi kise na dio
    Parvar di madat kro ji

  • @msgaming825
    @msgaming825 Рік тому +1

    😭😭😭😭🙏🙏

  • @gurmukhsingh5809
    @gurmukhsingh5809 Рік тому +2

    Sharam karo title ki hai te kahaani ki ,
    Baki gal sab da faraz hai jarurat mand di madad karni ,
    Dhanwad,,

  • @avtarsingh473
    @avtarsingh473 Рік тому

    karma da mareya dukhj ensan dar dar te bhatakda hai par ek ta mansik pareshani hundi te duja tamasha dekhan wale jayda hunde ne..par uc same maran kutan walean nu thora sajam tuo kam lena chahida c.. uc nu finashly suport karani chahide c. Waheguru ji ka khalsa Waheguru ji ki fatey.....

  • @karanveerkaranveer1434
    @karanveerkaranveer1434 Рік тому

    Es prwar d hilp kiti jawe