TAQDEERE (Full Video) Gulab Sidhu | Bhindder Burj | Punjabi Song 2022 | Leaf Records

Поділитися
Вставка
  • Опубліковано 24 сер 2022
  • Leaf Records Presents Official Video of "Taqdeere" :
    @LeafRecords @gulabsidhumusic
    Song - Taqdeere
    Singer - Gulab Sidhu
    Lyrics and Composer - Sandhu Kuldeep
    Music - Rafal
    DOP - Mani Arts
    Hair by - Ali Khan
    Makeup - Masoom and Honey Kalsi
    Editor and Colourist - Sarabjeet Sohal
    Production - Majha Productions
    Assistants - Sarb Sandhu, Ammu Lahoria and Laala Gill
    Associate Director - Pal Mahla
    Video - Burj Shah Group
    Director - Bhindder Burj
    Project - Amrit Dhillon
    Online Promotions - Gold Media
    Instagram Reels Promotion - Boss Music Productions
    Label - Leaf Records
    #punjabisongs #gulabsidhu #punjabisongs2022

КОМЕНТАРІ • 1,4 тис.

  • @jiwansahoke265
    @jiwansahoke265 Рік тому +27

    ਸਾਨੂੰ ਮੰਜਲਾ ਨਾਲ ਪਿਆਰ ,ਵੀਰੇ ਹੀਰਾ ਨਾਲ ਨਹੀਂ।
    ਸਾਡਾ ਤਕਦੀਰਾ ਨਾਲ ਵੈਰ, ਸਾਡਾ ਲੀਰਾ ਨਾਲ ਨਹੀਂ 💯

  • @jassipandheR2122
    @jassipandheR2122 Рік тому +98

    ਐਸੇ ਗੀਤਾ ਨੂੰ ਸਪੋਰਟ ਕਰਿਆ ਕਰੋ , ਗੀਤਕਾਰ ਤੇ ਗਾਇਕ ਦਾ ਹੋਸਲਾ ਦੁੱਗਣਾ ਹੋ ਜਾਂਦਾ ਕੁਝ ਨਾਂ ਕੁਝ ਹੋਰ ਚੰਗਾ ਕਰਨ ਨੂੰ ਆਪੇ ਮਨ ਕਰਦਾ ।
    ਰੱਬ ਤਰੱਕੀ ਬਖ਼ਸ਼ੇ ।🙏🏻🙏🏻🙏🏻

  • @jgillsardulewala4478
    @jgillsardulewala4478 Рік тому +94

    ਨਿਰਾ ਹੌਸਲਾ ਮਿਲਿਆ ਵੀਰੇ ਗੀਤ ਸੁਣਕੇ ਸਾਰੀ ਟੀਮ ਨੂੰ ਮੁਬਾਰਕਬਾਦ

  • @jhunirpb31wale11
    @jhunirpb31wale11 Рік тому +6

    ਖਿਚਕੇ ਰੱਖ ਕੰਮ ਵੀਰ ਬਹੁਤ ਸੋਹਣਾ ਲਿਖਿਆ ਤੇ ਗਾਇਆ 👍🏻👍🏻👍🏻👌🏻🤟🏻

  • @khanealaap3185
    @khanealaap3185 Рік тому +54

    ਅੱਜ ਪਹਿਲੀ ਵਾਰ ਕਿਸੇ ਗਾਣੇ ਤੇ ਵੀਡੀਓ ਨੂੰ ਦੇਖ ਕੇ ਲੁਕੰਡੇ ਖੜੇ ਹੋਏ ਨੇ🙌🙌 ਜਿਉਂਦੇ ਵਸਦੇ ਰਹੋ ਬਹੁਤ ਦੁਨੀਆ ਜੋ ਟੁੱਟੀ ਹੋਈ motivate hou 👌👌❣️

  • @Thealtafmalik_
    @Thealtafmalik_ Рік тому +33

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @Preetkarhu
    @Preetkarhu Рік тому +13

    ਅੱਖੀਅਾਂ ਚ ਨੀਂਦ ਘੱਟ ਸੁਪਨੇ ਨੇ ਜਿਅਾਦੇ,ਸਭ ਕਰਨੇ ਨੇ ਪੂਰੇ ਕੀਤੇ ਖੁਦ ਨਾਲ ਵਾਅਦੇ,..preet daska

  • @BaljinderTalks
    @BaljinderTalks Рік тому +1

    ਬੇਸ਼ੱਕ ਹੋ ਜਾਵੇ ਦੇਰੀ ਨੀਂ
    ਬਹਿੰਦੇ ਨੀਂ ਢਾਹ ਕੇ ਢੇਰੀ ਨੀਂ
    ਪਰ ਤੈਨੂੰ ਢਾਅ ਲੈਣਾ 🔥

  • @Pawan_bakhtu
    @Pawan_bakhtu Рік тому +76

    ਜਿਉਂਦੇ ਰਹੋ ਬਾਈ ❤️💝🙏
    ਬਹੁਤ ਸੋਹਣਾ ਗਾਣਾ ਲਿਖਿਆ ਗਾਇਆ ਤੇ ਬਣਾਇਆ ਗਿਆ , ਬਹੁਤ ਖੂਬ ਬਾਈ । ਐਹੋ ਜਿਹੇ ਗਾਣੇ ਆਉਂਦੇ ਹੀ ਰਹਿਣ , ਸਾਰੀ ਟੀਮ‌ ਦੀ ਮਿਹਨਤ ਨੂੰ ਸਲਾਮ 🙏

    • @baljitsingh-in4ic
      @baljitsingh-in4ic Рік тому

      Bhot vdya song ver ji God bless you,♥️♥️♥️♥️👌👌

  • @nvpreet1488
    @nvpreet1488 Рік тому +54

    ਮੁਬਾਰਕਾਂ ਸਾਰੀ ਹੀ ਟੀਮ ਨੂੰ..😇
    Ultimate track..🙌🙌❤️❤️

  • @KuldeepSingh-rg7bv
    @KuldeepSingh-rg7bv Місяць тому

    ਚਿੱਤ ਕਰਦਾ ਵਾਰ ਵਾਰ ਸੁਣਦੇ ਰਹੀਏ.... ਇਹੋ ਜੇ ਗੀਤ ਸੁਣਨ ਨੂੰ ਬਹੁਤ ਘੱਟ ਮਿਲਦੇ ਆ.
    ਦਮਦਾਰ ਆਵਾਜ਼ ਬਾਈ ਦੀ... ਸੋਹਣੀ ਲਿਖਤ ਸੰਧੂ ਬਾਈ ਦੀ........ ਸੋਹਣਾ ਸੁਮੇਲ ਹੋਇਆ

  • @Currentfuns
    @Currentfuns Рік тому +15

    ਕਰਦੇ ਰਹੋ ਮਿਹਨਤ, ਮੰਜ਼ਿਲ ਮਿਲ ਹੀ ਜਾਂਦੀ
    ਸਿੱਧੇ ਰਹੋ ਰੱਬ ਨਾਲ ਗੁੱਡੀ ਚੜੵ ਹੀ ਜਾਂਦੀ

  • @gauravchaudhary9363
    @gauravchaudhary9363 Рік тому +72

    No words for legend 😢
    Sidhu moosewala 💔

  • @jassipandheR2122
    @jassipandheR2122 Рік тому +24

    ਜਿਉਦਾ ਰਹਿ ਗੁਲਾਬ ਬਾਈ , ਬਹੁਤ ਸੋਹਣਾ ਗਾਣਾ , ਇਕ ਚੰਗਾ ਸੰਦੇਸ਼ ਸਮਾਜ ਨੂੰ 🙏🏻🙏🏻🙏🏻🙏🏻

  • @harmanmann7274
    @harmanmann7274 Рік тому +1

    Bai sidhu bai da hath hamesha tere sirr te reha c te rhuga , upar baitha bai dekhna hona 🥺💔 #justiceforsidhumoosewala

  • @Gardeningfun
    @Gardeningfun Рік тому +54

    ਬਕਮਾਲ ਨੌਜਵਾਨੀ ਲਈ ਸਿੱਧੂ ਮੂਸੇਵਾਲੇ ਵਾਗੂੰ ਕੁਝ ਜੋਸ਼ ਭਰਨ ਵਾਲਾ ਗੀਤ

  • @kaatopaanda9689
    @kaatopaanda9689 Рік тому +6

    Supne vekhn wale her insan da geet❤...bht mubarak sb nu...

  • @Khansheraz635
    @Khansheraz635 Рік тому +16

    Lengend never die 💔

  • @shankarpandit4080
    @shankarpandit4080 Рік тому +1

    Running tym chh sunde hii Josh aa jndaa🏃🏃🏃🏃🏃🏃

  • @pakhernpaviter
    @pakhernpaviter Рік тому

    ਮੇਰੀ ਹੀਰ success ਚੀਖ ਚੀਖ ਕੇ ਕਹੂ,,,
    ਮੈਂ ਹੁਣ ਨਾਲ ਬਸ ਸੰਧੂ ਕੁਲਦੀਪ ਦੇ ਰਹੂੰ,,,
    ।।।,,,,,, ਸ਼ੁਭ ਕਾਮਨਾਵਾਂ ਜੀ 🥰

  • @gurwinderguri8650
    @gurwinderguri8650 Рік тому +5

    Motivational song aa Bai ji🥰🥰🥰

  • @maurocarobello
    @maurocarobello Рік тому +8

    ਬਹੁਤ ਬਹੁਤ ਵਧੀਆਂ ਗੀਤ ਗਾਇਆ ਵੀਰ ਜੀ ❣❣❣❣👌👌👌👌👌💯💯

  • @kaurmanjit749
    @kaurmanjit749 23 дні тому

    Waheguru eda hi ਤਰੱਕੀਆਂ ਬਖਸ਼ੇ

  • @gagangamingyt8006
    @gagangamingyt8006 5 місяців тому +1

    ਵਾਹਿਗੁਰੂ ਮੇਹਰ ਕਰੀ ❤

  • @vickysarpanch2426
    @vickysarpanch2426 Рік тому +4

    ਬਹੁਤ ਖ਼ੂਬਸੂਰਤ ਲਿਖਤ ਬਾ ਕਮਾਲ ਗਾਇਕੀ ✍🏻🎤🎶🎥👌🏻

  • @pardeepbrar9278
    @pardeepbrar9278 Рік тому +4

    Sidhu legend 🥺🥺

  • @deepdj1194
    @deepdj1194 Рік тому +2

    ਕਿਥੋਂ ਕੱਢ ਕੱਢ ਕੇ ਲਿਖਦਾ ਖਸਮਾ ਦਿਲ ਖੁਸ਼ ਕਰਦਾ ਬਾਈ ਤੂੰ ਲਵ ਯੂ Gulab Sidhu

  • @KuldeepSingh-rg7bv
    @KuldeepSingh-rg7bv Місяць тому

    ਜਿਓੰਦਾ ਰਹਿ ਬਾਈ.. ਗੁਲਾਬ.... ਤੇ ਸੰਧੂ kuldeep

  • @Royalman7
    @Royalman7 Рік тому +3

    likhat bahot sohni sandhu kuldeep bai di. te gulab bai di awaaz ne v chaar chand laye ne gaane nu... bahot vadia geet 🏹❤

  • @bikramchahal469
    @bikramchahal469 Рік тому +15

    ਬਹੁਤ ਵਧੀਆ ਗਾਇਆ 🔥🔥💯💯

  • @Gagan786
    @Gagan786 2 місяці тому

    Punjab police di tyari eh song sun k kiti ... AJ vardi pa layi aw love u bro jionda reh ❤❤❤

  • @JovanjotSingh
    @JovanjotSingh Рік тому

    ਬਾਈ ਨੂੰ Full Support ਕਰੋ ਬਾਈ ਸਿੱਧੂ ਦਾ ਪੱਕਾ ਯਾਰ ਆ 🙏

  • @PositiveThoughtPunjabi
    @PositiveThoughtPunjabi Рік тому +4

    Bhut sohna km veere, eda de songs vi jrur krea kro veere, skoon milea vde bai, dilon pyaar satkar ❤❤❤❤👏🏻👏🏻👏🏻👏🏻💥💥

  • @GuleriaSaab
    @GuleriaSaab Рік тому +3

    Bahut Vdiya veer ji another hit song God blessed you

  • @HarjinderSingh-cl9hz
    @HarjinderSingh-cl9hz Рік тому

    ਸਾਨੂੰ ਮੰਜਿਲਾ ਨਾਲ ਪਿਆਰ ਵੀਰੇ ਹੀਰਾ ਨਾ ਨਹੀ♠️👑🔥🌪

  • @Dharnu806
    @Dharnu806 Рік тому

    ਹੋਸਲਾ ਬੋਤ ਦਿੱਤਾ ਗਰੀਬਾਂ ਨੂੰ ਐਵੇਂ ਹੋਸਲਾ ਦੇਣਾ ਬਾਈ ਹਰ ਸਮੇ

  • @indrjeetsingh2204
    @indrjeetsingh2204 Рік тому +4

    Sira gulab bhai ❤️❤️❤️❤️

  • @DeepSingh-no8xq
    @DeepSingh-no8xq Рік тому +4

    Bhut nice song bro g

  • @jassmehra4829
    @jassmehra4829 Рік тому +1

    ज़िंदगी में अहमियत उसी को दो जो तुम्हारी किमत समझता हो

  • @grateful4everythingwaheguruji
    @grateful4everythingwaheguruji Рік тому +2

    ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾ' ਨਹੀਂ🌸❤

  • @DharamExplorer
    @DharamExplorer Рік тому +18

    Legends Never Die♥️♥️♥️

  • @HappySingh-zf9kr
    @HappySingh-zf9kr Рік тому +6

    Kya motivation song a sun k maza a gya a god bless you veer ji♥️

  • @kewalsinghbhatti2890
    @kewalsinghbhatti2890 Рік тому

    ਬਹੁਤ ਸੋਹਣਾ ਲਿਖਿਆ ਗਿਆ ਤੇ ਬਹੁਤ ਸੋਹਣੀ ਅਵਾਜ਼ ਨਾਲ ਗਾਇਆ ਗਿਆ ਹੈ ਬਾਈ ਮੈਂ ਵੀ ਗੀਤ ਲਿਖ ਲੈਂਦਾ ਹਾਂ ਪਰ ਕਲਾਕਾਰ ਗਾਣਾ ਲੈਣ ਤੋਂ ਮਨ੍ਹਾਂ ਕਰ ਦਿੰਦੇਂ ਨੇ ਪਰ ਮੈਂ ਹਿੰਮਤ ਨਹੀ ਹਾਰਨੀ ਕਿਉਂਕਿ ਇਕ ਦਿਨ ਜ਼ਰੂਰ ਅੱਗੇ ਆਵਾਂਗੇ ਮਾੜੀ ਤਕਦੀਰ ਨੂੰ ਬਣ ਗਿੱਟੇ ਨਾਲ ਲੰਮੀ ਪਾਵਾਂਗੇ।

  • @punjabimusicupdate7263
    @punjabimusicupdate7263 Рік тому

    ਯਾਰ ਸਭ ਵਧੀਆ ਵੀਰ
    ਪਰ ਥੋਡੀ ਗੱਲ ਸਿਧੂ ਤੇ ਕਰਨ ਵਰਗੀ ਕਿਉਂ ਨੀ ਬਣਦੀ ਯਾਰ

  • @Spinster08
    @Spinster08 Рік тому +7

    No more words for lyrics 🙌

  • @junasekhon8928
    @junasekhon8928 Рік тому +27

    Legend never die💔

  • @ladigillsingh7920
    @ladigillsingh7920 8 місяців тому +1

    ਬਹੁਤ ਬਹੁਤ ਮੁਬਾਰਕ ਹੋਵੇ ਸਾਰੀ ਟੀਮ ਨੂੰ ਹਿੰਮਤ ਹਾਰ ਚੁੱਕਾ ਕੋਈ ਇਨਸਾਨ ਇਹੋ ਜਿਹੇ ਲਫਜ਼ ਸੁਣ ਕੇ ਹਰੇਕ ਜਿੰਦਗੀ ਵਿੱਚ ਹਾਰੇ ਹੋਏ ਨੂੰ ਹਿੰਮਤ ਮਿਲਦੀ ਹੈ❤❤❤

  • @Jasveer2
    @Jasveer2 Рік тому

    Y jeonda reh tu jug jug tu hi heera bnda jo industry cho sirf sidhu nl khdea... Hun tkk...

  • @gonyjangra2800
    @gonyjangra2800 Рік тому +10

    Miss you sidhu veere 💔

  • @mannbrar6599
    @mannbrar6599 Рік тому +8

    ਬਹੁਤ ਬਹੁਤ ਘੈਂਟ ਗਾਣਾ 🔥🔥🔥💯
    " ਨਾਲੇ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸੁਨੇਹਾ 💯💯
    Love u jatta 🤗🥰😍🤗

  • @maaansaab9526
    @maaansaab9526 Рік тому

    ਜੱਟਾ ਇੱਕ ਤਾਂ ਤੇਰੀ ਆਵਾਜ ਗੜਕੇਂ ਵਾਲੀ
    ਉਤੋ ਬੋਲ ਘੈਂਟ
    ਸਵਾਦ ਆ ਗਿਆ ਯਾਰ

  • @Dubai_wale991
    @Dubai_wale991 Рік тому +1

    Sira gulab veer ਦੱਬ ਕੇ ਰੱਖ ਕੰਮ ਨੂੰ

  • @jassipandheR2122
    @jassipandheR2122 Рік тому +3

    ਜਿਉਂਦਾ ਰਹਿ ਗੁਲਾਬ ਬਾਈ ❤

  • @Jerry-wq6lk
    @Jerry-wq6lk Рік тому +4

    miss uh sidhu veer 😔😔😔😔

  • @ajaysahota4655
    @ajaysahota4655 Рік тому

    Like ਕਰਦਾ ਬਾਈ ਸਿੱਧੂ ਦੇ ਕਰਕੇ ਕਿਉਕਿ ਸਿੱਧੂ 😭😭 ਬਾਈ ਜੀ ਦੇ ਨਾਲ਼ ਤੁਹਾਡਾ ਬਹੁਤ ਮੋਹ ਪਿਆਰ ਸੀ 😭😭😭😭love U Bai Sidhu Moose wala 😭💔😭💔

  • @sukhagujjar5108
    @sukhagujjar5108 Рік тому

    Jine v mera coment pad rahe aw
    Rabb Ona di har wish puri kre ❤️

  • @Sonu.Arts.
    @Sonu.Arts. Рік тому +3

    ਜ਼ਿੰਦਗੀ ਜਿੰਦਾਬਾਦ 🙏🏻

  • @Kxrtik17
    @Kxrtik17 Рік тому +10

    MUSIC , LYRICS , VOICE ❤️🔥🔥

  • @Gurbani_Status1
    @Gurbani_Status1 Рік тому

    ਬਹੁਤ😘ਸੋਹਣਾ ਗਾਇਆ🎤ਤੇ ਲਿਖਿਆ✍🏻
    Gulaab🌹fan like👍

  • @modernagricu3006
    @modernagricu3006 Рік тому

    ਬਾਈ ਜੀ ਏਹ vedio ਤਾਂ ਬਿਲਕੁਲ ਮੇਰੀ ਚੱਲ ਰਹੀ ਜ਼ਿੰਦਗੀ ਤੇ bani ਆ

  • @raisimrankaur5523
    @raisimrankaur5523 Рік тому +6

    ਬਹੁਤ ਸੋਹਣਾ ਗੀਤ ਅਤੇ ਵਿਡੀਉ , cinematic colours 🥰🥰

  • @babbukheri
    @babbukheri Рік тому +6

    Miss u sidhu bai 💔

  • @mpmodel9032
    @mpmodel9032 Рік тому +2

    Excellent work👍👍. I salute you. Congratulations. Great 👏👏. Gulab sidhu... Zindabaad. Zindabaad.. Mp modal. Pa. Surinder farishta- khule shah ji.

  • @ManpreetSingh-zv4bq
    @ManpreetSingh-zv4bq Рік тому

    Ustaad main v ik kudi piche rul jeha geya pr tare song nye tare dil diyan galln nye nami himmat diti

  • @meetkingrameetkingra4175
    @meetkingrameetkingra4175 Рік тому +15

    Motivational song for ielts Student Who didn't achieve their ambition

    • @sunilkumarlawa-1mviews759
      @sunilkumarlawa-1mviews759 Рік тому +2

      Hi

    • @navdeepsinghbeas
      @navdeepsinghbeas Рік тому +1

      Ilets is not big deal bro

    • @OhiSandhu
      @OhiSandhu Рік тому

      @@navdeepsinghbeas u don't know its spelling even. And saying its not big deal

    • @OhiSandhu
      @OhiSandhu Рік тому

      @@pindadhaliwal881 acha y ki prblm ds??
      Mere first ch overall 7.5

    • @pindadhaliwal881
      @pindadhaliwal881 Рік тому +1

      @@OhiSandhu reading te speaking ch cue card da chkkr a bro

  • @motivational1910
    @motivational1910 Рік тому +4

    Gulab Sidhu most powerful voice 👍very nice bro❤️❤️❤️🙏

  • @sheenusama9757
    @sheenusama9757 Рік тому

    Bot honsla milya..phje firde aa mnjil pon nu ik din ta ponch e jana mnjil tkk🤗🤗🤗❤️❤️

  • @LovepreetSingh-jq9su
    @LovepreetSingh-jq9su Рік тому

    Baba nanak righter nu te singer nu sda khush rakhey trakki deve

  • @Amber__307
    @Amber__307 Рік тому +5

    This man's no answer🏹💯❤️

  • @JaspreetSingh-hy9bn
    @JaspreetSingh-hy9bn Рік тому +2

    bhut vadia motivate kitta veer tuc
    I have really appreciate for this song ❤❤❤❤❤

  • @hardeepkingra9542
    @hardeepkingra9542 Рік тому +1

    bi g punjab de youth nu bachon lai eho je songs di load hai.. keep it up
    .

  • @RanveerSingh-ug8ml
    @RanveerSingh-ug8ml Рік тому +1

    Bhot shona ganna 👌🏼

  • @HPS7837
    @HPS7837 Рік тому +3

    Such a motivational song 🍄🍄

  • @AmanAbroad
    @AmanAbroad Рік тому +3

    Bro Plz don't use auto tones because your original voice is also So Blessfull 🙏✨💎

  • @dilbagmaan2664
    @dilbagmaan2664 Рік тому

    Kya baat jatta bhut ghat sun nu milde eda de gaane ,♥️

  • @rajatlalotra7862
    @rajatlalotra7862 Рік тому

    Taqdeeran naal vair saada leera naal nhi..... ✍️✍️❤️❤️

  • @erpargatinsan7449
    @erpargatinsan7449 Рік тому +142

    ਬਹੁਤ ਸੋਹਣੀ ਲਿਖਤ ਅਤੇ ਬਹੁਤ ਸੋਹਣਾ ਗਾਇਆ 👌🎉🎊

  • @kidsschool1972
    @kidsschool1972 Рік тому +3

    inspirational lyrics with good voice....

  • @RajuKumar-bh4pt
    @RajuKumar-bh4pt Рік тому +1

    Moosewala jatt nayio mitna??
    Gulab sidhu (bai-bai)

  • @im__broken2992
    @im__broken2992 Рік тому

    SiDhu bhai de fan like kar ky das dewo Legend juunda aa🖤

  • @GurdeepSingh-vd6ci
    @GurdeepSingh-vd6ci Рік тому +4

    VOICE ND LYRICS ❤️🔥

  • @ArshDeep-dn4gw
    @ArshDeep-dn4gw Рік тому +3

    Motivationnal song 👍😍

  • @user-de6rc7py9c
    @user-de6rc7py9c 4 місяці тому

    Bhot shona song ji ❤❤❤Hosla bhot milda life agya bdn lai❤❤❤

  • @lalittwinkle4541
    @lalittwinkle4541 Рік тому

    Jaan sidhu toh baad tenu pejya dill ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickybawa7505
    @vickybawa7505 Рік тому +5

    Motivate song❤

  • @jokma_ster8327
    @jokma_ster8327 Рік тому +3

    I Respect to everyone who were involved in this seriously the best piese that l' ve ever seen on UA-cam, HATS OF WELL ALL ! LOVE YOUR VIDEOS!! 😊❤....

  • @jagdeepkalyane1815
    @jagdeepkalyane1815 Рік тому

    Bohat sohana gaayaa te likheya bhaji 💯❣️❣️💯💯💯💯🙏🙏🙏🙏🙏❣️💯💯💯💯🥰🥰😍😍😍😍🥰🥰🙏🙏💯❣️💯💯💯💯💯

  • @rrguriyaar104
    @rrguriyaar104 Рік тому

    Bhut soni video jo banda ada sochda vi me haar jana a o prava lyi waheguru kamzab sab nu krda bas khud te zkin te waheguru 🙏 te brosha rkho love you gulab bai and sandhu kuldeep veer ❤️ god bless you

  • @ziddigondal8972
    @ziddigondal8972 Рік тому +3

    Magical voice 🙏

  • @NISHARANI-xk5tg
    @NISHARANI-xk5tg Рік тому

    Bai Taqdeere 2 Song Vi Ona Chahi da a🔥🔥

  • @pb04waleteam22
    @pb04waleteam22 Рік тому +1

    Nice Sandhu kuldeep ji bahut vadiya lakheya bai tuci

  • @MAXGAMING.786
    @MAXGAMING.786 Рік тому

    ਸਿਰਾ ਬਾਈ ਇਹਦਾ ਦੇ ਗਾਨੇ ਸਦਾ ਹੀ ਸੁਣੇ ਜਾਂਦੇ ਆ

  • @Hindu_sanatani86
    @Hindu_sanatani86 Рік тому

    Moose wala jatt amar ho gya❤️🕊🇨🇦

  • @aujlabaljit
    @aujlabaljit Рік тому

    Mera 4 saal da jawak Gulab Sidhu de gaane hi sunda aaa

  • @manjitsingh8185
    @manjitsingh8185 Рік тому

    ਤਕਦੀਰਾ ਨਾਲ ਵੈਰ ਸਾਡਾ ਲੀਰਾ ਨਾਲ ਨਈ #justisforsidhumosseala

  • @govindjassos2288
    @govindjassos2288 Рік тому +2

    Gulabi bai always bring good song carry on 💪💪💪💪

  • @Kamaldeepgolan
    @Kamaldeepgolan Рік тому +1

    ਨਿਰੀ ਮਿਹਨਤ 💪👷💪 ਟੀਚਾ

  • @grateful4everythingwaheguruji
    @grateful4everythingwaheguruji Рік тому +1

    ਮੁਬਾਰਕ❤..ਦੁਆਵਾਂ🌸

  • @malkeetpannu0954
    @malkeetpannu0954 Рік тому

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ApnaChanel-iv5tr
    @ApnaChanel-iv5tr Рік тому

    Tqdeera nll vair saada ,leera nll nhi ❤️💯