EH STORY THODI UNIQUE HAI SAMAJ AA RHI AA NA SAREYA DE ? KIVE LAGGI STORY SACH DASEYO. EPISODE -2 ch Ik alag jehi koshish kiti hai ji jado koi time trawel karke apne he ghar 2024 toon 1998 ch pahunch jaye taan kee hunda and jo duniya ch nhi ohna nu milde ne taan kee hunda umeed hai tuhanu creativity pasand aayi hovegi ji share jror kareo comment jror kareo
Veer sach dasa ਮੈਨੂੰ ਰੋਣਾ ਬਹੁਤ ਆਇਆ song ਬਹੁਤ emotional 😭 ਏ very very very very very nice story 💯 super duper hit rab tenu chdikala vich rake ❤❤❤❤❤❤❤❤❤❤❤❤❤❤❤❤❤❤❤❤❤❤❤
m v aapne dady nu milna hai te ohna naal hi rehna ae je menu pkka pta lgje ki m upaar jake ohna nu pakka mil sakda ta m ose tym sucide karke papa ji kol pahunch jawaga 😢😢😢😢😢 papa ji tuhade bina ureee mee dhake khana firda te menu ethe koi ni smjda te tuhade bina menu hor koi naleek nikama hi kehndw😢 te bapu ji me tuhada jo honsla c. menu. us bina ethe mera rehna bht okheee 1 min kadna v aukhe m bhena te maa val dekhke rukk jana nahi ta kdo da sucide karke tuhade kol aa jana c bht taang aw ji m ethe ja ta papaji upro kirpa karo ki mera karza utrje te meri setting hoje koi depression na rahe nahi fer menu aapne kol bulalo ji koi accident hoje ya koi goli mare. ( ladayi hoje) jive marji leloji ya koi kroo kirpa meri setting hoje mera ghar sale karn layi hi maan jaan sare mere dost nhi bechana ghar jdo tenu kehta eh keh ke chle jnde ne par bapuji tuhanu ta ptaa hi ae ki m kina pareshan te depressed aw ji maut ta ik war aake kam nibr jande par m ta har ik min maar reha chahe meri ghar sale krke hi setting hoje bapuji koi satbudhi deo ji naaal deya nu meri chaldi ni ghar sab eh kehke challe jnde ne ki ghar dubara nahi bnna 10 lakh layi tu 30-35 lakh da ghar na bech..... murke sari umaar banna nahi chalo ghar da ta pta ni banu k nahi bnda. par m ehna depression ch preshan aa je me maar gya ji m banju dubara 😢😢😢😢 meri dikkat ethe koi nahi dekhda ji saare hi chaa maar gye han koi kapre paun da.... gaadi da.. ghuman da koi chaa nahi reha papa bht pareshan aa bapu yaar leja tu menu koi bhaana bna ke koi accidental tarike naal leja jo maa da maan samjju ki accident hogya par sucide ch maann nahi smjjna maa da is layi koi kroo ji haal te lejo eh matlav bhari duniyan vich m nahi rehna jithe banda bande da maas khaayi jande koi kisse da m upar narak bich v rehn nu tyaar aw ji etheee nalo ta narak bht vdiya hoyuga naaraak nalo v jyada dikkat ae menu
Very emotional heart touching story 💗 Guru Ji bless you always devgan family hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤
this is a fiction story REAL BASED NHI HAI JI KAHANI TEY KIRDAAR KALPNIK HAI INSAAN TAAN UDD V NHI SAKDE JI PAR BHT MOVIES BANIYA IS KAHANI NU SIRF KAHANI DE TOOR TEY HE DEKHEYA JAYE JI
Roti kha rhi c m pr ah apisode dekh k m roti khndi khndi ne shdti te bhut roi 😭😭🥺Kash kite waheguru meri v sun lave te mainu v aida e mere dady nal mila deve 😢😢😢 mera jdo dil lre dady kol ja sakaa...
Bhutt vdya story.........mara b aapne Nana and nani ji nu Milan nu Dil kr da ......ona gya nu 5 sall ho gye. ..mama ji nu gya 10 sall ho gye 😢😢😢😢😢😢😢😢😢😢
Dev veer g apki series dekh kr bhut der roi kash main bhi apne papa se aese hi mil skti dev veer g tuci rabb Da dusra roop ho baba g twanu meri v umar la de great ho dev veer g tuci mindo behan bhut lucky h jina nu ina bdiya jeevan sathi milya
EH STORY THODI UNIQUE HAI SAMAJ AA RHI AA NA SAREYA DE ? KIVE LAGGI STORY SACH DASEYO. EPISODE -2 ch Ik alag jehi koshish kiti hai ji jado koi time trawel karke apne he ghar 2024 toon 1998 ch pahunch jaye taan kee hunda and jo duniya ch nhi ohna nu milde ne taan kee hunda umeed hai tuhanu creativity pasand aayi hovegi ji share jror kareo comment jror kareo
Bahut vadia story aa ji 🙏🏻🙏🏻🙏🏻🎇🎇🎇
Eh story ch mindo da naam v badldo😂
Thori g samj ghat aa rhi aa
Bhut sohni story h ❤ and bhut imotional 😢 no words for this story 🙌
Bahut vdia veere❤❤
ਕਿੰਨੀ ਸੋਹਣੀ ਸਟੋਰੀ ਆ ਹਾਏ ਕਿੱਤੇ ਮੇਰਾ ਵੀ ਭਰਾ ਮਿਲ ਜਾਵੇ ਮੈਨੂੰ ਰੱਬਾ ਬਹੁਤ ਯਾਦ ਉਦੀ ਏ ਮੈਨੂੰ ਮੇਰੇ ਭਰਾ ਦੀ miss you veer ji 😢😢😢😢😢
ਇਨੀ ਵਧੀਆ ਸਟੋਰੀ ਦਿਲ ਖੁਸ਼ ਹੋ ਗਿਆ ਸਟੋਰੀ ਦੇਖ ਕੇ ਆਈ ਮਿਸ ਯੂ ਡੈਡੀ ਜੀ ਮੈਂ ਵੀ ਤੁਹਾਨੂੰ ਮਿਲਣਾ ਚਾਹੁੰਦੀ 😢😢
12:20 ਮੈਨੂੰ ਅਮਰ ਦੇ ਵਿਆਹ ਦੀ ਯਾਦ ਆ ਗਈ
ਜਦੋਂ ਪਾਰਟੀ ਵਿੱਚ ਬਾਪੂ ਜੀ ਆਏ ਸੀ (ਇਕ ਸਟੈਚੂ ਦੇ ਰੂਪ ਵਿਚ🥺)
ਕਿੰਨੀ ਸੋਹਣੀ ਸਟੋਰੀ ਆ ਹਾਏ ਕਿੱਤੇ ਮੇਰੇ ਵੀ ਭਰਾ ਪਿਉ ਮਾਂ ਮਿਲ ਜਾਣ ਰੱਬਾ ਬਹੁਤ ਬਹੁਤ ਯਾਦ ਆਉਦੇ ਆ ਪਰ ਕਿੱਥੇ ਮਿਲਦੇ ਜਿਹੜੇ ਇਕ ਵਾਰ ਇਸ ਦੁਨੀਆਂ ਤੋਂ ਚਲੇ ਜਾਂਦੇ ਆ ਵੀਡੀਓ ਬਹੁਤ ਵਧੀਆ ਲੱਗੀ ਆ ਜੀ ਕੋਈ ਲਫਜ਼ ਨਹੀਂ ਰਿਹਾ ਲਿਖਣ ਨੂੰ ਕੀ ਲਿੱਖ ਏ ਵਸ ਦਿੱਲੋ ਧੰਨਵਾਦ ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਜੀ ❤❤❤❤❤❤❤❤❤❤❤❤❤❤❤❤❤❤❤
Very nice video g
ਕਾਸ਼ ਇਹ ਸਭ ਕੁਝ ਸੱਚਮੁੱਚ ਹੁੰਦਾ, ਮੈਂ ਵੀ ਆਪਣੇ ਮਾ ਪਿਉ ਨੂੰ ਮਿਲਣਾ ਇੱਕ ਵਾਰ😢😢😢
Veer sach dasa ਮੈਨੂੰ ਰੋਣਾ ਬਹੁਤ ਆਇਆ song ਬਹੁਤ emotional 😭 ਏ very very very very very nice story 💯 super duper hit rab tenu chdikala vich rake ❤❤❤❤❤❤❤❤❤❤❤❤❤❤❤❤❤❤❤❤❤❤❤
ਵੀਰ ਜੀ ਕਿ ਤੁਸੀਂ ਇਕ ਵਾਰ ਗਲ ਕਰ ਸਕਦੇ ਹੋ ਪਤਾ ਨਹੀਂ ਮੈਨੂੰ ਇਹ। ਲਗਦਾ ਹੈ ਜਿਵੇਂ ਤੁਹਾਡੀ ਹਰ ਸਟੋਰੀ ਮੇਰੀ ਹੀ ਜ਼ਿੰਦਗੀ ਤੇ ਲਿਖੀ ਗੲਈ ਹੈ
ਤੁਹਾਡੀ ਸਟੋਰੀ ਦੇ ਅਗੇ ਸਾਰ ਕੁਛ ਫੇਲ ਹੈ ਅਸੀਂ ਵੀ ਦਿਲ ਤੂੰ ਆਪਣਾ daddy nu bulna oh ta ohnda ne tusi kaha rabb dil tu keti ਅਰਦਾਸ ਸੁਣਦਾ ਸਾਡੀ ਤਾ ਰੱਬ ਸੁਣਦਾ ne
ਕੀ ਖਾਂ ਕੇ ਲਿੱਖ ਲੈਣੇ ਆ ਕਹਾਣੀ। ਵੱਡੇ ਵੱਡੇ ਡਾਇਰੈਕਟ ਫੇਲ ਕਰ ਦਿੰਨੇ ਆ ਤੁਸੀਂ ❤
ਕਾਸ ਇਹੇ ਸੱਚ ਉਹਦਾ ਤਾ ਮੇਵੀ ਆਪਣੇ ਮਾ ਪਿਉ ਨੂੰ ਮਿਲ ਸੱਕਦੀ ਮੇਰਾ ਵੀ ਜੀ ਕਰਦਾ ਮਿਲਣ ਨੂ ਕਾਸ ਏਸੀ ਕੋਈ ਦੁਨੀਆ ਉਦੀ ਜਿਧੇ ਜਾਕੇ ਆਪਣੀਆਂ ਨੂੰ ਮਿਲਿਆ ਜਾ ਸਕਦਾ❤
ਬਹੁਤ ਹੀ ਯਾਦਾ ਵਦੀਆ ਸਟੋਰੀ ਆ ਰੂਹ ਕਮਬਦੀ ਦੇਖਕੇ
Deep di acting kabila tarif hai.❤
ਵਾਹਿਗੁਰੂ ਸੱਚੇ ਦਿਲੋਂ ਐਦਾ ਮਿਲੂਨ ਡੈ ਪੲੇ ਫਿਰ ਦੁਨੀਆਂ ਮੋਤ ਤੋ ਖੁਸ਼ ਰਹਿੰਦੇ
ਵੀ ਗੁੱਟ
Hahaha
Sach keaa
Amar broo di entry ne. V kaml krti....❤❤❤❤❤🎉😂😂
ਬਹੁਤ ਹੀ ਵਧੀਆ ਸਟੋਰੀ ਵੀਰ ਜੀ ਤੇ ਮਿੰਦੋ ਭੈਣ ਕਾਸ ਕੁਝ ਇਦਾ ਹੀ ਕੋਈ ਚਮਤਕਾਰ ਮੇਰੇ ਨਾਲ ਹੋ ਜਾਵੇ ਮੈਨੂੰ ਵੀ ਕੋਈ ਮੇਰੇ ਪਾਪਾ ਜੀ ਨਾ ਮਿਲਾ ਦੇਵੇ 😢😢ਮਿਸ ਯੂ ਪਾਪਾ ਗੋਡ ਬਲੈਸ ਯੂ ਵੀਰ ਜੀ ਬਹੁਤ ਹੀ ਜਿਆਦਾ ਵਧੀਆ ਸਟੋਰੀ ਆ 🙏💯💯
Miss you mom and dad 😭😭😭😭😭
Mindo nu lai aao shayad tuhade mom dad mil jaan
ਕਾਸ਼ ਏਦਾ ਹੁੰਦਾ ਮੈ v apni maa nu mill pundi miss u maa😢😢
Very nice ❤❤❤❤❤❤ਕਾਸ਼ ਏਦਾ ਹੁੰਦਾ
Mein bhi apne veer nu milna.kash eh Sach ho jaye missing my brother 😢
Miss you mom😢😢
m v aapne dady nu milna hai
te ohna naal hi rehna ae
je menu pkka pta lgje
ki m upaar jake ohna nu pakka mil sakda
ta m ose tym sucide karke
papa ji kol pahunch jawaga 😢😢😢😢😢
papa ji tuhade bina ureee mee dhake khana firda
te menu ethe koi ni smjda
te tuhade bina menu hor koi naleek nikama hi kehndw😢
te bapu ji me tuhada jo honsla c. menu. us bina ethe mera rehna bht okheee
1 min kadna v aukhe
m bhena te maa val dekhke rukk jana
nahi ta kdo da sucide karke tuhade kol aa jana c
bht taang aw ji m ethe
ja ta papaji upro kirpa karo
ki mera karza utrje
te meri setting hoje
koi depression na rahe
nahi fer menu aapne kol bulalo ji
koi accident hoje
ya koi goli mare. ( ladayi hoje)
jive marji leloji
ya koi kroo kirpa
meri setting hoje
mera ghar sale karn layi hi
maan jaan
sare mere dost
nhi bechana ghar jdo tenu kehta
eh keh ke chle jnde ne
par bapuji tuhanu ta ptaa hi ae
ki m kina pareshan te depressed aw ji
maut ta ik war aake kam nibr jande
par m ta har ik min maar reha
chahe meri ghar sale krke hi setting hoje bapuji
koi satbudhi deo ji naaal deya nu
meri chaldi ni ghar
sab eh kehke challe jnde ne
ki ghar dubara nahi bnna
10 lakh layi tu 30-35 lakh da ghar na bech..... murke sari umaar banna nahi
chalo ghar da ta pta ni banu k nahi bnda.
par m ehna depression ch preshan aa je me maar gya ji
m banju dubara 😢😢😢😢
meri dikkat ethe koi nahi dekhda ji
saare hi chaa maar gye han
koi kapre paun da.... gaadi da.. ghuman da koi chaa nahi reha papa
bht pareshan aa bapu yaar
leja tu menu koi bhaana bna ke
koi accidental tarike naal leja
jo maa da maan samjju
ki accident hogya
par sucide ch maann nahi smjjna maa da
is layi koi kroo ji haal
te lejo
eh matlav bhari duniyan vich m nahi rehna
jithe banda bande da maas khaayi jande
koi kisse da
m upar narak bich v rehn nu tyaar aw ji
etheee nalo ta narak bht vdiya hoyuga
naaraak nalo v jyada dikkat ae menu
ਗੀਤ ਬਹੁਤ ਸੋਹਣਾ ਆ ਰੌਣਾ ਆ ਜਾਂਦਾ
Wah kya story hai inni badiya ki koi words hi nhi hai 👌👌👌👌👌👌amazing story with amazing performance ❤
ਮਿੰਦੋ ਭੈਣ ਤੇਰਾ ਰੋਲ ਬਹੁਤ ਵਧੀਆ ਸਲਵਾਰ ਸੂਟ ਵਿੱਚ ਬਹੁਤ ਸੋਹਣੇ ਲੱਗਣ ਦੇ ਮੈਨੂੰ ਤੁਹਾਡਾ ਇਹ ਰੋਲ ਬਹੁਤ ਸੋਹਣਾ ਮੈਂ ਹੈਗੀ ਆ ਨਾ
Story ta sohni hai ee aa but songs ta sachi dil he cheer dinde aa..... Utton nooran sisters di voice OMG❤❤
ਦੇਵ ਵੀਰੇ ਜੇ ਇਦਾਂ ਹੁੰਦਾ ਤੇ ਮੈਂ ਵੀ ਆਪਣੇ ਮਾਂ ਬਾਪ ਨੂੰ ਮਿਲ ਲੈਂਦੀ ❤❤ miss you maa bapuji 😢😢😢😢
ਬਹੁਤ ਹੀ ਵਧੀਆ ਤੇ different ਸਟੋਰੀ❤
ਕਾਸ਼ ਕਿ ਇਦਾਂ ਹੋ ਜਾਂਦਾ ਮੈਂ ਵੀ ਆਪਣੀ ਮੰਮੀ ਪਾਪਾ ਨੂੰ ਮਿਲ ਪਾਉਂਦੀ😢😢
ਬਹੁਤ ਹੀ ਵਧੀਆ ਸਟੋਰੀ ਕਾਸ਼ ਮੇਰੇ ਨਾਲ ਵੀ ਕੁਝ ਏਦਾਂ ਦਾ ਹੋ ਜਾਵੇ ਮੈਂ ਵੀ ਮਿਲ ਲਵਾ ਇਕ ਵਾਰ ਆਪਣੇ ਮੰਮੀ ਤੇ ਡੈਡੀ ਜੀ ਨੂੰ ਬਸ ਇਕ ਬਾਰ 😢😢
Very emotional heart touching story 💗 Guru Ji bless you always devgan family hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤
ਸੱਚੀ ਬਹੁਤ ਸੋਹਣਾ episode ਆ ਅੱਜ ਦਾ ❤❤❤
ਬਹੁਤ ਵਧੀਆ ਸਟੋਰੀ ਆ ਵੀਰੇ ਸਾਰਾ ਕੁਝ ਅਸਲੀ ਲੱਗਦਾ ❤❤❤❤🙏🙏🙏
Kash Sara kush sachi ada hunda asi b apni ma papa te brother nu mil sakde 😢😢😢😢 very nice story ❤❤
ਵਧੀਆ ਸਟੋਰੀ ਚੱਲ ਰਹੀ ਐ..
ਮੈਂ ਵੀ ਮਿਲਣਾ ਆਪਣੇ ਡੈਡੀ ਨੂੰ 😥😥😥😢😢😢ਮੇਰੇ ਲਈ ਇਹ ਸਭ ਸੱਚ ਹੋ ਜਾਵੇਂ 🙏🏻ਮੇਰੇ ਡੈਡੀ ਵੀ ਮੈਨੂੰ ਇੱਕ ਵਾਰ ਮਿਲ ਜਾਣ 😭😭😭😭😭😭😭😭😭
same me
Main vi milna apne pra nu 😅😅
Same here
Same mai v 😢
Same mein v milna mere dad nu 😭😭😭
ਬਹੁਤ ਵਧੀਆ ਸਟੋਰੀ ਏ ਦੇਵ ਵੀਰ ਪ੍ਰਮਾਤਮਾ ਤਰੱਕੀਆ ਬਖ਼ਸ਼ੇ ਦੀਪ ਦੀ ਐਕਟਿੰਗ ਬਹੁਤ ਵਧੀਆ ❤❤❤❤
Very nice
Very nice ❤❤❤❤❤❤🎉🎉🎉🎉🎉
Es duniya ch bhut lok ne iss tarah de jo apne maa baap nu milna chaunde ne isse tarah
Heart. Touching. Video. Sahi. Gul. Hai. Retli. Diwar. Wango. Bhur. Jande. Log. Ne. Gulla. Ne. Yad. Rehndia. Te. Tur. Jande. Log. Ne.
ਹੇ ਰੱਬਾ ਮੇਰਿਆ ਕਾਸ਼ ਮੇਰੀ ਕਿਸਮਤ ਚ ਵੀ ਏਂਦਾ ਹੀ ਹੋਜੇ ਮਿਸ ਯੂ ਮੰਮੀ ਡੈਡੀ ਜੀ
Bhut rula diya aaj toh kash main me 2011 vich ja k apne papa g phir toh mil sakdi
ਵਾਹ ਕਮਾਲ ਦੀ ਵੀਡੀਓ ਐ ਜੀ ਮਜ਼ਾ ਆ ਗਿਆ ਦੇਖ ਕੇ 👌👌👌👍👍👍
Wah kya entry hai jugnu di 😂😂😂😂😂😂😂😅😅😅❤❤❤❤🎉🎉🎉
Very nice story kash me be ik baar apni maa naal gal kar sakdi mis you maa❤❤❤❤😢😢
ਬਹੁਤ ਬਹੁਤ ਬਹੁਤ ਸੋਹਣੀ ਆ ਵਿਡੀਉ ਬਾਈ ਰੱਬ ਸੋਨੂੰ ਤਰੱਕੀ ਵਾਕਸੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਕਰੇਂ
Miss you bapu 😢😢😢 ਕਾਸ ਮੇਰੇ ਨਾਲ ਵੀ ਐਦਾਂ ਹੋਜੇ ਮੇਰਾ ਬਾਪੂ ਆਜੇ😢😢
ਬਹੁਤ ਵਧੀਆ ਸਟੋਰੀ ❤❤
Bahut vadhiya story hai dev veera.Dil kush ho gya kuch alag vakh ka.❤❤
Waah jugnu ji di kyaa entry aa ❤❤❤ boht hi imotional story aa sachi 😢😢😢 love you all devgan family 🎉❤😊
ਬਹੁਤ ਬਹੁਤ ਜਿਆਦਾ ਵਧੀਆ ਸੋਹਣੀ ਸਟੋਰੀ ਏ ਦਿਲ ਖੁਸ਼ ਹੋ ਗਿਆ ਵੇਖ ਕੇ ਵੈਰੀ ਵੈਰੀ ਨਾਈਸ ਸਾਰੇ ਟੀਮ ਨੂੰ ਤਰੱਕੀਆਂ ਬਖਸ਼ੇ ਰੱਬ
Deep di ecting jabardast a❤❤❤
ਨਾਂ ਹੀ ਵਕਤ ਨੂੰ ਅੱਗੇ ਕੀਤਾ ਜਾ ਸਕਦਾ ਨਾਂ ਹੀ ਪਿੱਛੇ। ਇਸਤਰਾਂ ਦੇ ਨਾਟਕ ਲੋਕਾਂ ਵਿੱਚ ਅੰਧਵਿਸ਼ਵਾਸ ਪੈਦਾ ਕਰਦੇ ਹਨ।ਜਿਵੇਂ ਮਿੰਦੋ ਵਿੱਚ ਸ਼ਕਤੀਮਾਨ ਸੀਰੀਅਲ ਵਾਲੇ ਮੁਕੇਸ਼ ਖੰਨਾ ਦੀ ਆਤਮਾ ਆ ਗਈ ਹੋਵੇ।ਮਰੇ ਆਦਮੀ ਜੇਕਰ ਸਚਮੁੱਚ ਹੀ ਕਿਸੇ ਦੇ ਸਾਹਮਣੇ ਆ ਜਾਵੇ ਤਾਂ ਲੋਕ ਉਸਤੋਂ ਡਰ ਜਾਣਗੇ ਕੋਈ ਵੀ ਮਰੇ ਹੋਏ ਨੂੰ ਜਿੰਦਾ ਨਹੀਂ ਦੇਖਣਾ ਚਾਹੁੰਦਾ ਅਤੇ ਨਾਂ ਹੀ ਇਸਤਰਾਂ ਕਦੀ ਹੋ ਸਕਦਾ ਹੈ।ਅਸੀਂ ਸਿਰਫ ਵਰਤਮਾਨ ਵਿੱਚ ਹੀ ਹੋ ਸਕਦੇ ਹਾਂ
this is a fiction story REAL BASED NHI HAI JI KAHANI TEY KIRDAAR KALPNIK HAI INSAAN TAAN UDD V NHI SAKDE JI PAR BHT MOVIES BANIYA IS KAHANI NU SIRF KAHANI DE TOOR TEY HE DEKHEYA JAYE JI
Ahsi v millna apne pappa nu Waheguru kare es tara ho jave
Hanji ❤shi keha@@MrMrsDevgan
Very nice story God bless you
ਸੱਚ ਕਿਹਾ ਵੀਰ ਜੀ ਜਾਂ ਦੀਦੀ ਜੀ ਫਿਰ ਤਾਂ ਸਾਰੀ ਦੁਨੀਆਂ ਦਾ ਸਰ ਗਿਆ ਪਹਿਲਾਂ ਬਾਬਲ ਦਾ ਵਿਹੜਾ ਵਧੀਆ ਹੈ ਪਰ ਹੁਣ ਵਾਲਾ ਬੇਕਾਰ ਜਿਹਾ ਲੱਗਦਾ ਹੈ 💯
ਬਹੁਤ ਵਧੀਆ ਵੀਰੇ ਮੇਰਾ ਵੀ ਮੇਰੇ ਬਾਪੂ ਨੂੰ ਮਿਲਣ ਦਾ ਦਿਲ ਕਰਦਾ 😢😢
Bht e wdiya ਪੇਸ਼ ਕੀਤਾ ਤੁਸੀ
Wow amazing story. Bhut khuse hoe new story dekh k, thanks veer g ada de consept ly
Roti kha rhi c m pr ah apisode dekh k m roti khndi khndi ne shdti te bhut roi 😭😭🥺Kash kite waheguru meri v sun lave te mainu v aida e mere dady nal mila deve 😢😢😢 mera jdo dil lre dady kol ja sakaa...
Haye main marja eni sohni video .mza hi a geya dekh ke .kmaal hi kar diti tusi te .mind blowing outstanding awesome 😊.love u Devgan family
dil khush ho gya rab tuhnu lmbi umars dewe dil khush kr dita devgan family ne
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਕਾਸ਼ ਏਦਾ ਮੇਰੇ ਲਈ ਵੀ ਹੋ ਜਾਵੇ ਕੀ ਮੈਂ ਵੀ ਆਪਣੇ ਬਾਪੂ ਨੂੰ ਮਿਲ ਸਕਾ ਤੇ ਦੇਖ ਸਕਾ ਹੱਥ ਲਾ ਕੇ ਮਹਿਸੂਸ ਕਰ ਸਕਾ ਬਹੁਤ ਗੱਲਾਂ ਕਰਨੀਆਂ ਨੇ ਬਹੁਤ ਕੁੱਛ ਦਸਣਾ ਕੀ ਬਾਪੂ ਤੇਰੇ ਜਾਣ ਤੋਂ ਬਾਅਦ ਕੀ ਕੀ ਹੋਇਆ ਸਾਡੇ ਨਾਲ ਕੌਣ ਆਪਣਾ ਤੇ ਕੌਣ ਬੇਗਾਨਾ ਬਣ ਗਿਆ
ਅਜ ਤੇ ਸੱਚੀ ਰੋਵਾ ਦਿੱਤਾ
ਇਹ ਬਹੁਤ ਵਧੀਆ web series ਆ,
ਮੇਰੇ ਡੈਡੀ ਦੀ death ਹੋਏ ਨੂੰ 13 ਸਾਲ ਹੋ ਗਏ ਕਾਸ਼ ਇਸ ਤਰ੍ਹਾਂ ਮੈ ਵੀ ਆਪਣੇ ਡੈਡੀ ਨੂੰ ਮਿਲ ਸਕਦੀ। 🥹🥹
ਕਾਸ਼ ਸੱਚੀ ਆਪਾਂ ਦੁਨੀਆ ਤੋਂ ਗਏ ਆਪਣਿਆਂ ਨੂੰ ਮਿਲ ਸਕਦੇ ❤😔
ਬਹੁਤ ਬਹੁਤ ਵਧੀਆ ਜੀ ❤
ਇਹ ਕਦੇ ਨੀ ਹੋ ਸਕਦਾ ਜਾਣ ਵਾਲੇ ਸਿਰਫ ਸੁਪਨੇ ਵਿਚ ਨਜ਼ਰ ਆਉਂਦੇ ਆ, ਬਹੁਤ ਯਾਦ ਆਉਂਦੀ ਆ😭😭😭😭😭
ਸੱਚ ਕਿਹਾ ਦੀਦੀ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ 💯 ਵਾਹਿਗੁਰੂ
@@ranveersinghsingh319 🙏🙏
Bauth vdiya story aa paji dekh ke rona aunda kash asal jindgi de vich v aapa vichdye hoye apnya nu mil skde
Very nice bhot wadiya story h ❤
ਕਾਸ਼ ਏਦਾ ਹੁੰਦਾ ਮੈਂ ਵੀ ਨਾਨੀ nu mill pundi miss u naani 😢😢😢😢
ਬਹੁਤ ਵਧੀਆ ਵੀਡੀਓ
ਹੈਲੋ ਹਾਂ ਦੇਵ ਬਾਈ ਦੇਵ ਭਾਈ ਯਾਰ ਸਿਰਾ ਲਾਤਾ ਵੀਰ ਮੇਰਾ ਸਾਡੇ ਤੋਂ ਤਾਂ ਐਪੀਸੋਡ ਦੇਖਿਆ ਹੀ ਨਹੀਂ ਜਾ ਰਿਹਾ ਵੀਰੇ ਇਨਾ ਇਮੋਸ਼ਨਲੀ ਯਾਰ ਬਰੇਕ ਕਰ ਕਰਕੇ ਦੇਖਣਾ ਪੈ ਰਿਹਾ ਬਸ ਜੇ ਵੀਰ ਸਾਰੀ ਜ਼ਿੰਦਗੀ ਕਦੇ ਗੰਦ ਵੱਲ ਮੂੰਹ ਨਾ ਕਰੀ ਮੇਰਾ ਵੀਰ ਸਾਰੀ ਦੁਨੀਆਂ ਦੀ ਦੁਆਵਾਂ ਤੇਰੇ ਨਾਲ ਨੇ ਚੰਗਾ ਸੋਚ ਚੰਗਾ ਵਿਖਾ
Bahut hi jyada vadia story🎉🎉 keep it all team
ਅੱਲਾ ਮੀਆਂ ਤਰੱਕੀਆਂ ਬਖਸੇ ਦੇਵਗਨ ਫੈਮਲੀ ਨੂੰ
ਅੱਲ੍ਹਾ ਮੀਆਂ ਨਹੀਂ.... ਅੱਲ੍ਹਾ ਤਾਅਲਾ ਹੁੰਦਾ
Bhut vadia video ji waiting for next part ❤❤
ਕਾਸ਼ ਇਹ ਮੇਰੇ ਨਾਲ ਵੀ ਸੱਚ ਹੋ ਜਾਂਦਾ ਮੰਮੀ ਡੈਡੀ ਨੂੰ ਮਿਲਣ ਦਾ ਸੁਪਨਾ ਪੂਰਾ ਹੋ ਜਾਂਦਾ miss you mom daddy ji love you 😢😢😢😢😢😢😢😢
Awesome entry of jugnu 👍👍😍😍😍
Kash Sach vich adda Ho janda😢 ase 🥺bichhade hue Aa nu mil Pande
Bot vadia story Amar paji di entry v bot vadia aa background song v bot vadia gbu all family jaldi episode 3 leke ayo❣️❣️
ਇਹ ਤਰਾਂ ਸਭ ਨਾਲ ਹੋਣਾ ਚਾਹੀਦਾ ਹੈ ਤਾਂਕਿ ਅਸੀਂ ਸਭ ਆਪਣੇ ਵਿਛੜੇ ਹੋਏ ਨੂੰ ਮਿਲ ਲਈਏ
ਬਹੁਤ ਵਧੀਆ ਲਗੀ ਸਟੋਰੀ।
Schi master mind na eh bandaaa… meh kada Eva de story ne dekhi schi…love you from Canada 🇨🇦 bhut vadia likhi lagdi a story …😊😊😊😊😊
Very emotional story 👍🏻
ਸੱਚੀ ਦੱਸਾਂ ਗੁੱਸਾ ਨਾ ਕਰਿਓ ਪਰ ਬੂਹੇ
ਬਾਰੀਆਂ ਨਾਲੋਂ ਇਹ ਬਾਬੁਲ ਦਾ ਵੇਹੜਾ ਜਿਆਦਾ ਘੈਂਟ ਲੱਗਾ ਮਜਾ ਆਆ ਗਿਆ ਦੇਖ ਕੇ 😊
ਪਹਿਲਾਂ ਬਾਬਲ ਦਾ ਵਿਹੜਾ ਦੀ ਸਟੋਰੀ ਵਧੀਆ ਹੈ 💯 ਹੁਣ ਬੇਕਾਰ ਹੈ 💯
Song kya bat a no word 🤐
ਸਭ ਤੋ ਸੋਹਣੀ entry ਜੁਗਨੂੰ ਦੀ ਲੱਗੀ।
Very nice story ❤😊🥰
Sachi bohut jyda hi emotional story aaa😢 😢 ..
V nice story...kaash aise ho jata ...hum bhi apne parents ko mil sake...
ੲਿਹ ਕਹਾਣੀ ਬਹੁਤ ਹੀ ਵਧੀੋਆ ਸੀ
ਬਹੁਤਬਹੁਤਵਧੀਆ❤❤❤❤❤❤❤❤❤
Waheguru ji 🙏😊
Bhutt vdya story.........mara b aapne Nana and nani ji nu Milan nu Dil kr da ......ona gya nu 5 sall ho gye. ..mama ji nu gya 10 sall ho gye 😢😢😢😢😢😢😢😢😢😢
Nice video 🎉
Superb story mujhe bhi aise hi vapis jana hai apne bachpan mein
ਮਿੰਦੋਂ ਪੁੱਤਰ ਜੀ ਕੀ ਇਹ ਸਟੋਰੀ ਵੀ ਤੁਹਾਡੀ ਕਲਮ ਤੋਂ ਹੈ ❤🙌🥰🥰🥰👌👍ਬਹੁਤ ਹੀ ਵਧੀਆ ਸਟੋਰੀ ਏ ,ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ,ਤਰੱਕੀਆਂ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ 🙏🙏
ਬਹੁਤ ਵਧੀਆ ਵੀਡੀਓ। ਬਾਕਿਆ ਵੀਡੀਓ ਵਿੱਚ ਸਸਪੈਂਸ ਹੀ ਸਸਪੈਂਸ ਨੇ ਹਰ ਵੀਡੀਓ। ਦੀਪ ਤੇ ਮਿੰਦੋ ਦੀ ਐਕਟਿੰਗ ਬਹੁਤ ਵਧੀਆ ਹੈ ਜੀ
ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਸਟੋਰੀ ਹੈ ਜੀ 💯💯💯💯💯💯💯💯❤❤❤❤❤❤❤❤❤❤❤❤
Bhut vadeya veere series sare ehi supna lende aa apneya nu miln da jo dur ja chuke ne meriya te ankha vocho pani be rukda peya 😢😢❤❤
Mainu Rona agya
Mujhe apne papa se Milne ko ji karta h
ਵੀਰ ਜੀ ਬਹੁਤ ਹੀ ਸੋਹਣੀ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਸੀਂ ਹਮੇਸ਼ਾ ਹੀ ਇਦਾਂ ਦੀਆਂ ਵੀਡੀਓ ਰਹੀਓ❤❤❤❤🎉🎉🎉❤❤❤❤❤❤🎉🎉🎉🎉🎉❤❤❤❤❤❤❤❤❤❤❤❤❤
ਵੀਡੀਓ ਬਹੁਤ ਵਧੀਆ ਜੀ❤️❤️
ਬਹੁਤ ਸੋਹਣੀ ਸਟੋਰੀ ਦੇਵ ਵੀਰ ਪਰਮਾਤਮਾ ਤੁਹਾਡੀ ਪੂਰੀ ਫੈਮਲੀ ਖੁਸ਼ ਰੱਖੇ ❤❤❤
Kash Hakikat ch v jan valya nu milya ja sakda chad k jan vale supna ban k rah jande ne😢😢
😢😢😢
Sach wich song Bahut hi emotional hega 😢😢
Dev veer g apki series dekh kr bhut der roi kash main bhi apne papa se aese hi mil skti dev veer g tuci rabb Da dusra roop ho baba g twanu meri v umar la de great ho dev veer g tuci mindo behan bhut lucky h jina nu ina bdiya jeevan sathi milya
ਇਮੋਸ਼ਨਲ ਸਟੋਰੀ ਆ ਜੀ nice ji
1998 ਮੇਰਾ ਡੈਡੀ ਮੁੱਕ ਗਿਆ ਸੀ l miss you daddy 😭😭😭😭😭
Sachhmuchh ਮਿੰਦੋ ਬਹੁਤ ਸੋਹਣੀ story likhi a par deep roll v ਬਹੁਤ vadhia nibhaya God bless u all devgan family ❤❤❤🎉🎉🎉🎉🎉