ਵੇਖੋ, ਕਿਸ ਹਾਲ 'ਚ ਹਨ ਦੂਜੇ ਪੰਜ ਪਿਆਰੇ Bhai Dharam Singh Ji ਦੇ ਵੰਸ਼ਜ

Поділитися
Вставка
  • Опубліковано 11 кві 2019
  • #panjpyare #dharamsingh #sikhpanth
    ਖਾਲਸਾ ਦੇ ਜਨਮ ਦਿਹਾੜੇ ਦੇ ਨਾਲ ਉਨ੍ਹਾਂ ਪੰਜ ਪਿਆਰਿਆਂ ਦਾ ਜ਼ਿਕਰ ਆਉਂਦਾ ਐ ... ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਆਵਾਜ਼ 'ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਦਿੱਤਾ ....ਸਿੱਖ ਕੌਮ ਦੇ ਉਨ੍ਹਾਂ ਮਹਾਨ ਯੋਧਿਆਂ 'ਚੋਂ ਇਕ ਹਨ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ, ਜਿਨ੍ਹਾਂ ਦੇ ਵੰਸ਼ਜਾਂ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ....ਹਸਤੇਨਾਪੁਰ 'ਚ ਰਹਿੰਦੇ ਭਾਈ ਧਰਮ ਸਿੰਘ ਦੇ ਵੰਸ਼ਜ ਅੱਜ ਬੇਹੱਦ ਖਸਤਾ ਹਾਲਤ 'ਚ ਦਿਨ ਕੱਟ ਰਹੇ ਨੇ... ਕਰੀਬ 19 ਸਾਲ ਪਹਿਲਾਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਭਾਈ ਧਰਮ ਸਿੰਘ ਜੀ ਦੇ ਵੰਸ਼ਜ ਹਨ ਤਾਂ ਉਨ੍ਹਾਂ ਸਿੱਖ ਧਰਮ ਅਪਨਾ ਲਿਆ....ਤੇ ਤਨ ਮਨ ਨਾਲ ਗੁਰੂ ਘਰ ਨਾਲ ਜੁੜ ਗਏ... ਪਰ ਉਨ੍ਹਾਂ ਨੂੰ ਉਹ ਮਾਣ-ਸਨਮਾਨ ਨਹੀਂ ਮਿਲ ਸਕਿਆ , ਜੋ ਮਿਲਣਾ ਚਾਹੀਦਾ ਸੀ .... ਜਗਬਾਣੀ ਦੀ ਟੀਮ ਜਦੋਂ ਉਨ੍ਹਾਂ ਨੂੰ ਮਿਲਣ ਲਈ ਹਸਤੇਨਾਪੁਰ ਪਹੁੰਚੀ ਤਾਂ ਉਨ੍ਹਾਂ ਦੇ ਹਾਲ ਵੇਖ ਮਨ ਕੁਰਲਾ ਉੱਠਿਆ ... ਖਸਤਾ ਹਾਲ ਤੇ ਅਧੂਰੇ ਮਕਾਨ 'ਚ ਰਹਿ ਰਹੇ ਭਾਈ ਧਰਮ ਸਿੰਘ ਜੀ ਦੇ ਵੰਸ਼ਜ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਢਿੱਡ ਭਰਦੇ ਨੇ...ਪਰ ਅੱਜ ਤੱਕ ਕਿਸੇ ਨੇ ਇਸ ਪਰਿਵਾਰ ਦੀ ਬਾਂਹ ਨਹੀਂ ਫੜੀ ... ਆਓ ਪਰਿਵਾਰ ਨਾਲ ਗੱਬਾਤ ਕਰਦੇ ਹਾਂ ਕਿ ਉਨ੍ਹਾਂ ਦੀ ਇਸ ਤਰਸਯੋਗ ਹਾਲਤ ਦੇ ਜਿੰਮੇਵਾਰ ਕੌਣ ਹਨ... ਤੇ ਆਖਿਰ ਉਨ੍ਹਾਂ ਦੇ ਨਾਂ 'ਤੇ ਆਇਆ ਪੈਸੇ ਕਿੱਥੇ ਗਿਆ?...

КОМЕНТАРІ • 15

  • @simran1999ss
    @simran1999ss 5 років тому

    ਵੀਰ ਜੀ ਗੁਰੂ ਜੀ ਤੇ ਭਰੋਸਾ ਰੱਖੋ

  • @nevergiveup6791
    @nevergiveup6791 5 років тому +2

    ਇਹਨਾਂ ਨੇ ਗੁਰੂ ਘਰ ਲਈ ਆਪਣਾ ਘਰ ਛੱਡ ਦਿੱਤਾ ਤੇ ਸਿੱਖੀ ਧਰਮ ਵਿੱਚ ਆ ਗਏ ਇਹ ਹਿੰਦੂ ਜਾਟ ਪਰਿਵਾਰ ਹਨ।
    ਇਹ ਯੂਪੀ ਜਿਲਾਂ ਮੇਰਠ ਕਸਬਾ ਹਤਿਨਾਪੁਰ ਦੇ ਕੋਲ ਹੈ। ਜੋ ਵੀ ਵੀਰ ਭਾਈ ਇਥੇ ਜਾਵੇ ਉਹਨਾਂ ਨੂੰ ਸਰਦੀ ਬਣਦੀ ਸੇਵਾ ਜਰੂਰ ਕਰੇ।

  • @shamshersingh6542
    @shamshersingh6542 5 років тому

    Waheguru ji

  • @hundalpreet709
    @hundalpreet709 5 років тому

    Waheguru ji kirpa krn ji 🙏🙏🙏🙏🙏

  • @nevergiveup6791
    @nevergiveup6791 5 років тому +1

    ਕਿਰਪਾ ਕਰਕੇ ਇਨ੍ਹਾਂ ਦਾ ਬੈਂਕ ਆਕਾਉਟ ਨੰਬਰ ਅੱਪਲੋਡ ਕਰੋ।

  • @hundalpreet709
    @hundalpreet709 5 років тому +1

    Khalsa Aid tak eh gal puhchao ji hor kise ne kuj nhi krna.

  • @princemanawaliafilms5940
    @princemanawaliafilms5940 5 років тому

    babeya d apne ghr phela bn jaan ....

  • @purependu3429
    @purependu3429 5 років тому

    Sgpc 12.5 da BUDGET kha gia !
    School hospitals da passa kha gae sgpc wale .
    Rabb he rabb pagalo sgpc budget bandd krao .
    Ac rooma ch najare lende thekedar

  • @purependu3429
    @purependu3429 5 років тому

    Lakha coroa de sone de mandir greeb bhukhe marde

  • @goldiwahla5324
    @goldiwahla5324 5 років тому

    Very bad