ਮਾੜੇ ਸਮੇਂ ਵਾਹਿਗੁਰੂ ਨਾਲ ਕਿਵੇ ਖੜਦਾ ॥ Real Gurbani motivation story

Поділитися
Вставка
  • Опубліковано 30 лис 2024

КОМЕНТАРІ • 202

  • @NPB9513
    @NPB9513 3 дні тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DilpreetSingh-v2p
    @DilpreetSingh-v2p 10 днів тому +1

    ਬਹੁਤ ਵਧੀਆ ਲੱਗਿਆ ਵੀਰੇ ਵਿਚਾਰ ਸੁਣਕੇ ਮਨ ਨੂੰ ਸਕੂਨ ਮਿਲਿਆ ਮੈਂ ਤਿੰਨ ਚਾਰ ਦਿਨਾਂ ਤੋਂ ਤੁਹਾਡੇ ਵਿਚਾਰ ਸੁਣਦੀ ਆ ਬਹੁਤ ਵਧੀਆ ਲੱਗਾ

  • @SukhwantsinghSukhwantsin-yn7xw
    @SukhwantsinghSukhwantsin-yn7xw 15 днів тому +1

    ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਜਾ ਦੇਣ ਦਾ ਕਿ ਵਾਹਿਗੁਰੂ ਤੇ ਭਰੋਸਾ ਰੱਖਣ ਦੇ ਨਾਲ ਸਾਰੇ ਕਾਰਜ ਬੰਦੇ ਦੇ ਹੋ ਜਾਂਦੇ ਹਨ

  • @GurinderSingh-h7r
    @GurinderSingh-h7r 10 днів тому +1

    Wahe Guru je Wahe Guru je Wahe Guru je Wahe Guru ❤❤❤❤❤❤ Thanks

  • @SukhChahal-mj2xw
    @SukhChahal-mj2xw 24 дні тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ranjitbrar2449
    @ranjitbrar2449 Місяць тому +15

    ਇਹ ਵੀ ਸਚ ਹੈ ਪੁੱਤ ਮੈ ਮੌਤ ਤੋ ਡਰਦੀ ਸੀ ਰਸਤੇ ਵਿੱਚ ਸੋਚਦੀ ਕਥਾ ਸੁਨਣ ਜਾ ਰਹੀ ਮਸਕੀਨ ਜੀ ਨੇ ਕਥਾ ਕਰਨ ਲਗੇ ਪਹਿਲਾਂ ਮੇਰੀ ਗਲ ਕੀਤੀ ਕਿ ਬਹੁਤ ਲੋਕ ਮੌਤ ਤੋਂ ਡਰਦੇ ਹਨ ਪਰ ਕਦੇ ਕਿਸੇ ਨੇ ਆਪਣੀ ਮੌਤ ਦੇਖੀ ਹੀ ਨਹੀਂ ਡਰ ਕਾਹਦਾ ਮੇਰੇ ਦਿਮਾਗ ਦਿਲ ਅੰਦਰ ਚਾਨਣ ਹੋ ਗਿਆ

  • @ranjitbrar2449
    @ranjitbrar2449 Місяць тому +10

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਕਥਾ ਮਸਕੀਨ ਜੀ ਦੇ ਮੁੱਖ ਤੋ ਸੁਣੀ ਹੈ ਬਚਾ ਜੇ ਤੁਸੀਂ ਸਚੁ ਦੇ ਧਾਰਨੀ ਬਣੇ ਤਾਂ ਤੁਹਾਡੇ ਨਾਲ ਬੇਇਨਸਾਫੀ ਨਹੀ ਕਰ ਸਕੇਗਾ ਧੰਨਵਾਦ ਪਰ ਅਸੀਂ ਰਿਧੀ ਸਿਧੀ ਤੋ ਉਪਰ ਉਠਣਾ ਹੈ

  • @jatinderbajwa9600
    @jatinderbajwa9600 2 місяці тому +7

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ 👏🏻👏🏻♥️♥️🙏🙏🌹🌹🌹🌹🌹

  • @surinderkhalsa9779
    @surinderkhalsa9779 2 місяці тому +15

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @JaswinderKaur-gy1dd
    @JaswinderKaur-gy1dd 2 місяці тому +51

    ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ 🙏 ਗੁਰਮੁਖ ਪਿਆਰਿਓ ਮੇਰੇ ਲਈ ਅਰਦਾਸ ਕਰਨਾ ਕਿ ਮੇਰਾ ਘਰ ਬਣ ਜਾਵੇ ਤੇ ਮੇਰੇ ਘਰ ਪਰਿਵਾਰ ਵਿਚ ਸਿੱਖੀ ਦਾ ਜਾਗ ਲੱਗ ਜਾਵੇ ਕਿਉਂਕਿ ਮੇਰੀ ਲਾਈਫ ਦਾ ਇਹੋ ਮੰਤਵ ਹੈ🙏🙏🙏🙏🙏

    • @AmarSingh-eu3gc
      @AmarSingh-eu3gc 2 місяці тому

      80ਮਾਲਾ daily ਸ਼ੁਰੂ kr dio

    • @JaswinderKaur-gy1dd
      @JaswinderKaur-gy1dd 2 місяці тому +1

      @@AmarSingh-eu3gc ਦਿਨ ਵਿੱਚ ਕਿਸੇ ਵੀ ਟਾਈਮ ਜੀ?

    • @kaurjeet68
      @kaurjeet68 Місяць тому +2

      Ji Waheguru ji 🙏 bilkul ji 🙏

    • @JaswinderKaur-gy1dd
      @JaswinderKaur-gy1dd Місяць тому

      @@kaurjeet68 🙏🙏🙏🙏🙏😊

    • @arbinderkohli2720
      @arbinderkohli2720 Місяць тому +1

      Waheguru ji asi v kiraye te haige Waheguru da bhana MN k chli jande kyuki gurbani n sanu dono jeeya nu sbr dita te jinu sbr krna aa gya ohh har neho navela satguru 🙏🙏bhav Kade tuhanu dukh nii lgna dukh vich sukh manayi guru mehar kre thode te, te ho sake te amrit vela jaroor Sambo 🙏🙏 Waheguru ji ka khalsa waheguru ji ki fateh 🙏

  • @gurdevkaur1209
    @gurdevkaur1209 2 місяці тому +3

    ❤❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @GurnamGill-s9o
    @GurnamGill-s9o Місяць тому +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nimratsidhu7523
    @nimratsidhu7523 2 місяці тому +9

    ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🏻🙏🏻❤️❤️

  • @sonylalia8906
    @sonylalia8906 19 днів тому +1

    Waheguru rakhe aap

  • @ManjeetKaur-qp1tk
    @ManjeetKaur-qp1tk Місяць тому +1

    Waheguru ji tera hi aasra h❤❤❤❤🎉🎉🎉🎉🎉🎉❤❤❤❤❤❤

  • @jageersingh7326
    @jageersingh7326 Місяць тому +1

    ❤ Waheguru ji Mere Sir per Mehar Parihar Hath Rakhe ho ji❤

  • @rajwinderkaur-ps4qo
    @rajwinderkaur-ps4qo 2 місяці тому +2

    ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ji🙏🙏🙏🙏

  • @RupinderSingh-gh1md
    @RupinderSingh-gh1md 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @HarpalMaan-v9x
    @HarpalMaan-v9x Місяць тому +2

    Wahegure ji 🙏

  • @laxmiaman4510
    @laxmiaman4510 Місяць тому +1

    Waheguru ji sab nu kamyab kri sab da bhla kari ❤️‍🩹🩶🩵❣️💚♥️💗💞🪻💛🖤💐🌿🏵️💓💖❤️🧡🤎🌱🌹🥀🍁🤍🩷💘💝💜💕

  • @gurdevkaur1209
    @gurdevkaur1209 2 місяці тому +1

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @ManjitSingh-vr3zn
    @ManjitSingh-vr3zn Місяць тому

    Nanak naam chardi Kala tere bhane sabda bhala, Waheguru g ka khalsa waheguru g ki fateh

  • @DaljeetkaurKaur-m8z
    @DaljeetkaurKaur-m8z 2 місяці тому +7

    Shai gall aw veer ji duk ch koi bi nhi hoda

  • @preetikaur5677
    @preetikaur5677 2 місяці тому +5

    Beautifully explained 👍👏🙏👌.. Dhan dhan Waheguru ji 👏🙏🤲

  • @jagjitkaur2599
    @jagjitkaur2599 Місяць тому +1

    Waheguru g bot vadyia gyian❤🙏🏽🙏🏽👍

  • @GurmeetKaur-je1xx
    @GurmeetKaur-je1xx 2 місяці тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sardarsaab6240
    @sardarsaab6240 2 місяці тому +4

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏🙏🙏🙏🙏🙏

  • @DavinderKaur-u5m
    @DavinderKaur-u5m Місяць тому

    Sahi gall a beta rishtedar kohha dur ho jade a waheguru ji nal hu de a sarbhat da palla hove ji

  • @harpalkaur3980
    @harpalkaur3980 2 місяці тому +2

    Waheguru ji waheguru ji waheguru ji sarbat tha bla kre❤🎉🎉🎉🎉🎉

  • @shamshersingh2592
    @shamshersingh2592 2 місяці тому +2

    ❤ waheguru waheguru waheguru ji 🙏🙏

  • @paramjitkaur7123
    @paramjitkaur7123 2 місяці тому +3

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @BhupinderKaur-xq7ld
    @BhupinderKaur-xq7ld Місяць тому

    Waheguru ji meher kro nam dee Dat baksho bati te meher kro visa lva deo prde deo

  • @sharnjeetaulakh4930
    @sharnjeetaulakh4930 Місяць тому +1

    ਵਹਿਗੁਰੂ ਜੀ 🙏🙏

  • @SukhminderSidhu-xt4vm
    @SukhminderSidhu-xt4vm 2 місяці тому +5

    Satnam shri waheguru ji 🙏🙏🌹🌹

  • @shashikaur4796
    @shashikaur4796 2 місяці тому +3

    Waheguru ji mehar kro ❤❤

  • @piarjeetkaur2825
    @piarjeetkaur2825 Місяць тому

    waheguru ji ka Khalsa waheguru Ji ki Fateh

  • @HarminderMinhas-n8j
    @HarminderMinhas-n8j 2 місяці тому +3

    Maskeen ji anmol ratten si sikhi de mein bi bohit sundi maskeen ji nu bohit sick ho gai si dukh bi lungs da si bilkul theek kar dita gurbani ne vaheguru ji bohit meharban han nam japen nal gurbani nal mool manter nal dukh finish hunde ne barkat bohit ho gai dushman bi dost ban jande money de dher lga dinde pita permasher man shant anand vich rehnda hai tusi bilkul sab kush theek dasia vaheguru ji sab nam di kirpa kro te mehar karo thansshukrana bohit kro judagemental nahi hona apne ap nu dekho apne ogan dekho

  • @malkitsingh2306
    @malkitsingh2306 2 місяці тому +1

    Bahut hi vadia sakhi hai veer ji dhanwad ji

  • @sanju_nnu
    @sanju_nnu Місяць тому

    WAHEGURU g🙏🏻🙏🏻WAHEGURU g🙏🏻💐💐💐

  • @amandeepbuttar6458
    @amandeepbuttar6458 2 місяці тому +7

    ਵਾਹਿਗੁਰਖ ਜੀ🌹🌹

    • @Gurmeet_kaur_khalsa
      @Gurmeet_kaur_khalsa 2 місяці тому +3

      ਵਾਹਿਗੁਰੂ ਜੀ 🎉❤🎊👏🙇‍♀️

  • @rajinderkaur8867
    @rajinderkaur8867 2 місяці тому +3

    ਵਾਹਿਗੁਰੂ ਜੀ

  • @AmarjeetKaur-y2p
    @AmarjeetKaur-y2p 2 місяці тому +1

    ਵਾਹਿਗੁਰੂ 🙏🙏❤️

  • @KuldeepKaur-on8nb
    @KuldeepKaur-on8nb 2 місяці тому

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @sukhdevsraun3554
    @sukhdevsraun3554 2 місяці тому +4

    Waheguru ji dhan guru nanak dev ji🙏🙏🙏

  • @RajeshKumar-ty6tq
    @RajeshKumar-ty6tq 2 місяці тому +3

    Dhan.guru.ramdas.ji.mere.te.v
    Kirpa.kro.ji.bachpan.ton.dukh.hi.dekh.reha

  • @ranasingh3808
    @ranasingh3808 Місяць тому

    kurn.krawn ape ap mnukh ke kuj na hi hath ❤❤❤❤❤❤❤

  • @rajwinderkaur-ps4qo
    @rajwinderkaur-ps4qo 2 місяці тому

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @InderjitKaur-fq3td
    @InderjitKaur-fq3td 2 місяці тому +1

    Dhan Dhan Shri Guru Ramdas ji Dhan Dhan baba deep Singh ji

  • @Shorts_NAVI
    @Shorts_NAVI 2 місяці тому +1

    Wahegaru g Wahegaru g Wahegaru g Wahegaru g Wahegaru g

  • @AmarjotKaur-gh1ct
    @AmarjotKaur-gh1ct 2 місяці тому

    Satnam waheguru ji 🙏🏼 parmatma Saab te mehar kre Saab de karaj raas kreo 🙏🏼

  • @dalwinkaur1919
    @dalwinkaur1919 Місяць тому

    Dhan dhan Baba Deep singh g

  • @paramjitkaur8157
    @paramjitkaur8157 2 місяці тому +3

    Waheguru ji wahegurujiwaheguru ji

  • @harmeetjammu1986
    @harmeetjammu1986 2 місяці тому +2

    Wàhehruji chrdikala kare ji

  • @manjitkaur-ne9qe
    @manjitkaur-ne9qe 23 дні тому

    🙏🙏🙏🙏🙏🙏🙏

  • @manpreetsidhumanpreet2166
    @manpreetsidhumanpreet2166 2 місяці тому +1

    Waheguru ji wehagu ji wehagu ji wehagu

  • @pirthisingh1423
    @pirthisingh1423 2 місяці тому

    Waheguru ji mehar kro ji sarbat da bhala kro ji 🙏 ❤

  • @SwaranKumar-v5x
    @SwaranKumar-v5x 2 місяці тому +2

    Wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji wehaguru ji

  • @SinghJaswinder-t3b
    @SinghJaswinder-t3b Місяць тому

    Waheguru ji meher kro mai bot hi pareshan aa aap mere dukh katto ji 🙏

  • @viveksandhu9826
    @viveksandhu9826 2 місяці тому

    It's true wahaguru ji.

  • @langeriboys
    @langeriboys 2 місяці тому +1

    Waheguru meher kern ji

  • @pritamsingh31
    @pritamsingh31 2 місяці тому +1

    Waheguru ji🙏🙏🙏🙏🙏🙏🙏🙏🙏🙏❤🎉❤🎉❤😂❤😂❤😂❤😂❤🎉🎉🎉🎉🎉

  • @pardeepsinghpunni1240
    @pardeepsinghpunni1240 2 місяці тому

    🫀Dhan Dhan Shri Guru Ramdas Ji Maharaj Ji🫀🥰

  • @kamalsharma9814
    @kamalsharma9814 2 місяці тому +1

    Waheguru ji 🌷🙏🌷🙏🌷❤️❤️❤️🪯

  • @rupinderjohal2199
    @rupinderjohal2199 2 місяці тому +2

    WAHEGURU JI.🙏🏽🌹❤️.

  • @jagjitsingh6918
    @jagjitsingh6918 2 місяці тому +1

    God bless you

  • @nanakji5936
    @nanakji5936 Місяць тому

    ਐਸਾ ਸਿਮਰਨੁ ਕਰਿ ਮਨ ਮਾਹਿ ॥ ਬਿਨੁ ਸਿਮਰਨ ਮੁਕਤਿ ਕਤ ਨਾਹਿ ॥੧॥ ਰਹਾਉ ॥ ਜਿਹ ਸਿਮਰਨਿ ਨਾਹੀ ਨਨਕਾਰੁ ॥ ਮੁਕਤਿ ਕਰੈ ਉਤਰੈ ਬਹੁ ਭਾਰੁ ॥ ਨਮਸਕਾਰੁ ਕਰਿ ਹਿਰਦੈ ਮਾਹਿ ॥ ਫਿਰਿ ਫਿਰਿ ਤੇਰਾ ਆਵਨੁ ਨਾਹਿ ॥੨॥ ਜਿਹ ਸਿਮਰਨਿ ਕਰਹਿ ਤੂ ਕੇਲ ॥ ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥ ਸੋ ਦੀਪਕੁ ਅਮਰਕੁ ਸੰਸਾਰਿ ॥ ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥
    🙏🌹🙏
    ਸਿਮਰਨ ਕੀ ਹੈ ਮਨ ਨੇ ਕਰਨਾ ਨਾ ਕਿ ਤਨੁ ਨੇ ਇਹ ਸਮਝੋ
    ਪੋਡਕਾਸਟ ਕਰਨ ਕਰਕੇ ਹੋਰ ਜੀਵ ਭਰਮ ਚ ਹੀ ਪੈਣ ਕਿਉਂਕਿ ਜੋ ਸਿਮਰਨ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਉਹ ਅਸੀਂ ਸਮਝ ਹੀ ਨਹੀਂ ਰਹੇ ਸਿਰਫ਼ ਅੱਖਰਾਂ ਚ ਬੋਲਣਾ ਹੀ ਸਿਮਰਨ ਸਮਝ ਬੈਠੇ ਹਾਂ.
    ਮੁਆਫ਼ ਕਰਨਾ ਜੀ ਅਸੀਂ ਸਿਮਰਨ ਦੇ ਵਿਰੋਧੀ ਨਹੀਂ ਅਸੀਂ ਉਸ ਸਿਮਰਨ ਦੀ ਵਿਚਾਰ ਕਰ ਰਹੇ ਜੋ ਗੁਰੂ ਗ੍ਰੰਥ ਸਾਹਿਬ ਚ ਲਿਖ ਸਾਨੂੰ ਦਿੱਤਾ ਗਿਆ ਕਿ ਆਹ ਸਿਮਰਨ ਕਰਨਾ ਹੈ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਸਕੀਏ
    🌹🙏🌹
    ਹਰਿ ਆਰਾਧਿ ਨ ਜਾਨਾ ਰੇ ॥
    ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
    ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
    ਰਹਤ ਅਵਰ ਕਛੁ ਅਵਰ ਕਮਾਵਤ ॥
    ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
    ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
    ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ
    ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥
    ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥
    ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
    ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
    ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
    ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
    ਰਸਨਾ ਨਾਮੁ ਸਭੁ ਕੋਈ ਕਹੈ ॥
    ਸਤਿਗੁਰੁ ਸੇਵੇ ਤਾ ਨਾਮੁ ਲਹੈ ॥
    ਬੰਧਨ ਤੋੜੇ ਮੁਕਤਿ ਘਰਿ ਰਹੈ ॥
    ਗੁਰਸਬਦੀ ਅਸਥਿਰੁ ਘਰਿ ਬਹੈ ॥੧॥
    ਮੇਰੇ ਮਨ ਕਾਹੇ ਰੋਸੁ ਕਰੀਜੈ ॥
    ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥੧॥ ਰਹਾਉ ॥
    ਆਓ ਸਿਮਰਨ ਸਮਝੀਏ
    ਕਿ ਅੰਤ ਸਮੇਂ ਜੀਵ ਜ਼ੇਕਰ ਪਤਨੀ,ਧੀਆਂ -ਪੁੱਤਰ, ਘਰ -ਬਾਰ ਨੂੰ ਸਿਮਰਦਾ ਹੈ ਤਾਂ ਉਹ ਜੂਨਾਂ ਚ ਚਲਾ ਜਾਂਦਾ ਹੈ,
    ਜ਼ੇਕਰ ਨਾਰਾਇਣ ਜੀ ਨੂੰ ਸਿਮਰਦਾ ਹੈ ਤਾਂ ਨਾਰਾਇਣ ਜੀ ਦੇ ਹਿਰਦੇ ਚ ਵਸ ਜਾਂਦਾ ਹੈ ਤੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ,
    ਪਰ ਸਿਮਰਨ ਕਰਦਾ ਕਿਵੇਂ ਹੈ ਇਹ ਸਮਝਣਾ ਬਹੁਤ ਜਰੂਰੀ ਹੈ, ਇਹ ਹੀ ਅਸਲੀ ਸਿਮਰਨ ਹੈ ਜੋ ਕਿ ਮਨ ਵਾਸਤੇ ਮੁਕਤੀ ਮਾਰਗ ਹੈ!
    ਗੂਜਰੀ ॥
    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸਰਪ ਜੋਨਿ ਵਲਿ ਵਲਿ ਅਉਤਰੈ ॥੧॥
    ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
    ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
    ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
    ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
    ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥
    ਭੁੱਲਾਂ ਦੀ ਖਿਮਾਂ ਬਖਸ਼ਣਾ ਜੀ
    🙏🌹🙏
    ਅੱਸੀ ਅੱਠ ਪੱਚੀ
    ਅਥਾਹਟ ਦੋ ਪੰਤਾਲੀ
    ਤੇ ਵਿਚਾਰ ਕਰ ਸਕਦੇ ਹੋ ਜੀ

  • @jaswantkaur1709
    @jaswantkaur1709 2 місяці тому +1

    Waheguru.ji waheguru.ji waheguru.ji waheguru.ji waheguru.ji

  • @karnailsingh4050
    @karnailsingh4050 2 місяці тому +3

    Waheguru ji

  • @ਸਿੱਖਕੌਮਦੇਯੋਧੇ-ਞ9ਤ

    Whiguru ji whiguru ji whiguru ji whiguru ji whiguru ji

  • @jagwantdhillon811
    @jagwantdhillon811 2 місяці тому +46

    ਮਸਕੀਨ ਜੀ ਮਸ਼ਕੀਨ ਜੀ ਨਹੀ 🙏🏼🙏🏼🙏🏼

    • @mamandeepkaur4870
      @mamandeepkaur4870 2 місяці тому +1

      Koi koi s nu sh hi bolda hunda ji but likhya sahi hai

    • @HardeepKaur-cg9wm
      @HardeepKaur-cg9wm 2 місяці тому +13

      ਜਦੋਂ ਅਸੀਂ ਕੋਈ ਕਥਾ ਸੁਣਦੇ ਹਾਂ ਤਾਂ ਸਾਨੂੰ ਉਸ ਵਿੱਚੋਂ ਕੋਈ ਨਾ ਕੋਈ ਗੁਣ ਸਿੱਖਣਾ ਚਾਹੀਦਾ ਹੈ ਨਾ ਕਿ ਕਿਸੇ ਦੇ ਅਗੁਣ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

    • @karanchahal-f1q
      @karanchahal-f1q 2 місяці тому +3

      Sahi a

    • @deepug56
      @deepug56 2 місяці тому

      ਵੀਰ ਗਲ ਤਾਂ ਤੁਹਾਡੀ ਸਹੀ ਪਰ ਆਪਾਂ ਹੀ ਸੰਤਾਂ ਦੇ ਨਾਮ ਗਲਤ ਬੋਲਣ ਲੱਗ ਪਏ ਤਾਂ ਬਸ

    • @jawandhagursimran5103
      @jawandhagursimran5103 25 днів тому

      laaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaàaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaàaaaàaàaaa​@@mamandeepkaur4870

  • @darshankaur9950
    @darshankaur9950 2 місяці тому +3

    Waheguru ji 🙏🏻 waheguru ji 🙏🏻 waheguru ji 🙏🏻 Thanks

  • @hargunsingh6929
    @hargunsingh6929 2 місяці тому +2

    ❤❤wehaguru ji❤❤❤❤

  • @KULWANTSINGH-tz1yt
    @KULWANTSINGH-tz1yt 28 днів тому

    ਬਹੁਤ ਵਧੀਆ ਵੀਰ ਜੀ ਪਰ ਇਹ ਨਹੀਂ ਦੱਸਿਆ ਸਿਮਰਨ ਕਿਵੇਂ ਕਰਨਾ ਹੈ ਜੀ

  • @amanatsidhu2613
    @amanatsidhu2613 2 місяці тому

    Satnam ji waheguru ji

  • @sumanpreetkour88
    @sumanpreetkour88 2 місяці тому

    waheguru ji

  • @veersidhu410
    @veersidhu410 16 днів тому

    Mere papa lyi ardaas kryo plz 😢😢asin sb paase ton haar gye ha mere papa theek ho jaan

  • @gsagar.doodian
    @gsagar.doodian 2 місяці тому +1

    Nice information veer ji

  • @jagvirgrewal7458
    @jagvirgrewal7458 2 місяці тому +1

    Waheguru g 🙏😇

  • @jaismeensandhu4661
    @jaismeensandhu4661 2 місяці тому

    Mari v ardasskarni k hours ban jawa daan daan baba deep singh ji

  • @VarinderKaur-u4p
    @VarinderKaur-u4p 2 місяці тому +2

    Very nice 🙏🙏🙏🙏🙏🙏

  • @daljetkaur8164
    @daljetkaur8164 18 днів тому

    🎉

  • @sawjinderkaur4396
    @sawjinderkaur4396 Місяць тому

    Waheguru

  • @swaransingh2008
    @swaransingh2008 2 місяці тому

    Veer ji mere naal aisa hoya hai mai maskeen ji katha Sangat rup wich kai Waar Suni hai Sat guru ji ne Kirpa kete

  • @jaismeensandhu4661
    @jaismeensandhu4661 2 місяці тому +1

    Whehaguru

  • @NavdeepKaur-t9c
    @NavdeepKaur-t9c Місяць тому

    Ma kidi kisa da bura ni kita par ma dukh bhut poni aa

  • @Jatt510driverfarmer
    @Jatt510driverfarmer Місяць тому

  • @BandnaKour-v6u
    @BandnaKour-v6u 2 місяці тому +1

    ❤❤❤

  • @Foot_Moodpb10
    @Foot_Moodpb10 2 місяці тому

    Waheguru ji🙏🙏🙏🙏🙏🙏

  • @manraj4267
    @manraj4267 2 місяці тому +3

    🙏🙏🌹🌹❤❤🙏🙏

  • @AmarSingh-eu3gc
    @AmarSingh-eu3gc 2 місяці тому +2

    ਤੁਹਾਨੂੰ ਕੋਈ ਮੋਟੀਵੇਸ਼ਨ ਕਰਨ vala chida ਹੋ ta ਸਭ ਕੁਛ janda

  • @DaljeetkaurKaur-m8z
    @DaljeetkaurKaur-m8z 2 місяці тому +1

    🙏🙏

  • @jaismeensandhu4661
    @jaismeensandhu4661 2 місяці тому

    🎉🎉🎉❤

  • @prabhjotkaur7095
    @prabhjotkaur7095 2 місяці тому +1

    Bae ji. Sade. Gello b bhut kus. Bura hoya. Hh. Sade. Kr de bnde ne b kde. Gurdbare ni jane na hi kde. Bani. Pdy😢😢😢😢😢😢 pr. Rb ne ehoja. Panaa. Ude naall. Brtya. Ki kus. Smj ni pe rhy. Na koi. Sath. De rhi ta bhut bdy. Musibt ma. Gujr. Rhy te. Sue ke nke te jada. Sngna. Ma. Lng. Rhy c. Pr me us Baheguru ji ka. Dr. Pkd ke. Rkhya. Hun thoda ja. Thik hon. Lgya 😊😊😊😊😊us Baheguru ji ki dya te. Ude pr hi aas. Rkhi hh ki sb. Usne hi. Thik krna hh. Bs. Dekhde hh kdo. Ensaf. Millda hh😢😢😢😢😢😢😢🙏🙏🙏🙏🙏🙏🙏🙏🙏🙏🙏🙏🙏

    • @karanchahal-f1q
      @karanchahal-f1q 2 місяці тому

      Veer ji waheguru ji sab theek karde a apna number ethe de do asi phon karage tuhanu tusi kithe de ho

  • @AmarSingh-eu3gc
    @AmarSingh-eu3gc 2 місяці тому +1

    Secrate enrgy ਆਪਣੇ ਅੰਦਰ di power ਨੂੰ ਸਮਜ਼ੋ

  • @shivsonia3121
    @shivsonia3121 Місяць тому

    Veer g slow bahut sunonde o

  • @Gary-z1s
    @Gary-z1s 2 місяці тому

    🙏🙏🙏🙏🙏

  • @Shergill923
    @Shergill923 2 місяці тому +1

    Wahagurú. Ji

  • @Harnek-ni9lr
    @Harnek-ni9lr Місяць тому

    ਵਾਹਿਗੁਰੂ ਜੀ ਮੇਰਾ ਡਿਪਰੈਸ਼ਨ ਵੀ ਸਹੀ ਕਰ ਦਿਓ😭😭😭🙏🙏🙏

    • @sardarsaab1007
      @sardarsaab1007 26 днів тому +1

      ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਹੋ ਉਸ ਧਰਮ ਦਾ ਦੋ ਟਾਈਮ ਸਿਮਰਨ ਕਰੋ ਸਭ ਕੁਝ ਰੱਬ ਦੇ ਆਸਰੇ ਛੱਡ ਦੇਵੋ ਜ਼ੋ ਹੋਇਆ ਜ਼ੋ ਹੋਣਾ ਉਹ ਹੋਕੇ ਰਿਹਣਾ ਜਦੋਂ ਵੀ ਤੁਹਾਡਾ ਦਿਮਾਗ ਕੁਝ ਸੋਚਣ ਲੱਗਦਾ ਜਾਂ ਤੁਹਾਨੂੰ ਨੀਂਦ ਨਹੀਂ ਆਉਂਦੀ ਜਾਂ ਤੁਹਾਡੀ ਰਾਤ ਨੂੰ ਨੀਂਦ ਖੁੱਲ ਗਈ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੇਣਾ ਕਿਸੇ ਪਖੰਡੀ ਕੋਲ ਨਹੀਂ ਜਾਣਦਾ

  • @ashadevi-yk6rj
    @ashadevi-yk6rj Місяць тому

    Waheguru Ji meher karo🙏🙏🙏🙏🙏 ji

  • @CharanjeetKaur-jm9yn
    @CharanjeetKaur-jm9yn 2 місяці тому +1

    Wàherguru ji waheguru ji 🙏🌷❤️ waheguru ji waheguru ji 🙏🌷❤️ waheguru ji waheguru ji 🙏🌷❤️