Sat shri akal veer ji ardas karda waheguru ji chardikla tandrusti wakshan hamesha
ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍🙏👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉🎉🎉
22 tractor ਨਾਲ ਪਾਇਪ ਲੈਣ ਪਾਉਣ ਵਾਲੀ ਮਸ਼ੀਨ ਮਿੱਟੀ ਦੀ ਪੂਬਲ ਬਣਾ ਦਿੰਦੀ ਉਸ ਨੂੰ ਵਰਤੋ 1 /1 ਫੁੱਟ ਡੁਗੀ।
ਵੀਰੇ ,ਹੋਰ ਵੀਰਾ ਨੂੰ ਵੀ ਵਿਡਿਓ ਚ ਲੈ ਕੇ ਆਇਆ ਕਰੋ ਜੋ ਤੁਹਾਡੇ ਨਾਲ ਹੁੰਦੇ ਆ ,ਮਾੜਾ ਮੋਟਾ ਸ਼ੁਗਲ ਲਾਇਆ ਕਰੋ । ਮਾੜੀ ਮੋਟੀ ਰੌਣਕ ਲਾਇਆ ਕਰੋ ।
11:28 paji tractor pe age itna weight lagane ke baad age ke tyre jaldi ghis nhi jate kya
Sanu v 5 saal hoge machine nal Jhona londe nu. Hath nal laye jhone nalo 3-4 quintal jhaad vdd de janda machine ala
Tusi be kraye te beej dinde oh y g
Paji humare idhar koi bhi tractor lo kuch na kuch to leak karta hi hai chahe john deere ho ya new holland 🙆♂️😅
ਵੀਰ ਜੀ ਅਸੀ ਕਰ ਦੇ ਤੇ ਮਸ਼ੀਨ ਨਾਲ ਲੋਕ ਵੀਰੇ ਕੰਮ ਕਰਾ ਕ ਪੈਸੇ ਦੇਣ ਵੇਲੇ ਓ ਤਾਂ ਮਰ ਗੀ ਊ ਏ ਹੋਗਿਆ ਵਾ ਹੋਗਿਆ ਅਸੀਂ ਲੇਵਰ ਤੋ ਲਵਾਈ ਆ
ਵਾਕਿਆ ਵੀਰ ਸਾਨੂੰ ਅਜੇਹੀ ਮਸ਼ੀਨ ਕਿਰਾਏ ਤੇ ਨਹੀਂ ਮਿਲਦੀ
ਨਹੀਂ ਤਾਂ ਅੱਠ ਦਸ ਕਿਲੇ ਝੋਨਾ ਏਸੇ ਨਾਲ ਲਵਾਈਏ
ਬਾਕੀ ਇਹ ਸਾਡੇ ਬਜਟ ਤੋਂ ਬਾਹਰ ਹੈ ਨਹੀਂ ਤਾਂ ਅਸੀਂ ਵੀ ਲੈ ਲਈਏ 🙏
Ji