Faridkot News | ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਵਿੱਚ ਸਰਪੰਚੀ ਦਾ ਮਾਹੌਲ | Panchayat Election | ​⁠

Поділитися
Вставка
  • Опубліковано 16 лис 2024

КОМЕНТАРІ • 71

  • @officialbhaisohansingh
    @officialbhaisohansingh Місяць тому +5

    ਪਰਮਾਤਮਾ ਤੂਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @KuldeepSingh-vv6dm
    @KuldeepSingh-vv6dm Місяць тому +7

    ਬਾਈ ਉਹ ਕੇਹੜੀ ਸਰਕਾਰ ਹੈ ਜੋ ਸਰਪੰਚ ਨੂੰ ਪੈਸੇ ਖਾਣ ਤੋਂ ਰੋਕ ਸਕੇਗੀ ਝਾੜੂ ਦੀ ਸਰਕਾਰ ਤਾ ਚੋਣਾ ਤੋਂ ਬਾਅਦ ਖਤਮ ਹੋ ਜਾਵੇਗੀ

  • @sukhchainsekhon5999
    @sukhchainsekhon5999 Місяць тому +1

    Putera teri soch vadiya hai waheguru Maher kare🎉

  • @surkhmandermaanmaan3935
    @surkhmandermaanmaan3935 Місяць тому +3

    ਜਿਹੜਾ ਬੰਦਾ ਆਪਣੇ ਆਪ ਸਰਪੰਚੀ ਨੂੰ ਮੰਗਦਾ ਹੈ ਉਸ ਨੂੰ ਨਹੀਂ ਬਣਾਉਣਾ ਚਾਹੀਦਾ

    • @gurjindersingh9064
      @gurjindersingh9064 Місяць тому +1

      ਸਾਰੇ ਵੋਟ ਮੰਗਣ ਤਾ ਹੀ ਜਾਂਦੇ ਆ ਵੀਰ ਜੀ

  • @KeepaSandhu-d2y
    @KeepaSandhu-d2y Місяць тому +1

    ਲੱਡੂ ਕੀਪਾ ਸੰਧੂ ਬੋਲਦਾ ਪਰ ਮੇਰਾ ਮਿੱਤਰਾਂ ਤੋਂ ਥੋੜਾ ਜਿਹਾ ਲੇਟ ਹੋ ਗਿਆ ਕੀ ਕਰੀਏ ਹੁਣ ਸਾਰੇ ਬੰਦੇ ਆਪਦੇ ਹੀ ਖੜ ਗਏ ਆ ਹੁਣ ਸਾਹ ਵੀ ਸਾਡਾ ਸ਼ੋਰ ਹੈ ਸਾਡਾ ਆਪਦਾ ਮੁੰਡਾ ਪਰਮਾਤਮਾ ਭਲੀ ਕਰੇ ਜਿਵੇਂ ਵੀ ਇਥੇ ਪਰਤਿਆ ਮੁੰਡੇ ਦੀ ਸੋਚ ਬਹੁਤ ਚੰਗੀ ਹੈ ਬਹੁਤ ਵਿਚਾਰ ਸੋਹਣੇ ਕੀਤੇ ਮੈਂ ਸੁਣ ਲਿਆ

  • @ParmjeetSingh-yy7op
    @ParmjeetSingh-yy7op Місяць тому +3

    ਇਹ ਸਰਕਾਰ ਵੇਲੇ ਸਭ ਤੋ ਵੱਧ ਪੈਸਾ ਖਾ ਰਹੀ ਹੈ. ਇਹ ਆਮ ਆਦਮੀ ਪਾਰਟੀ ਦਾ. ਪਿੰਡ ਵਾਲਿਉ ਆਮ ਆਦਮੀ ਪਾਰਟੀ ਵਾਲਿਆ ਨੂੰ ਸਰਪੰਚ ਨਾ ਬਣਾ ਲਿਉ ਜੇ ਸਰਪੰਚ ਬਣਾ ਲਿਆ ਤਾ ਪਛਤਾਉ ਗੇ ਜਿਵੇ ਸਰਕਾਰ ਬਣਾਕੇ ਪਛਤਾ ਰਹੇ ਹੋ. ਆਮ ਆਦਮੀ ਪਾਰਟੀ ਵਾਲੇ ਕਾਂਗਰਸ ਬਾਦਲ ਦੱਲ ਤੋ ਵੀ ਵੱਡੇ ਲੁਟੇਰੇ ਨੇ

  • @brarkanwal3385
    @brarkanwal3385 Місяць тому +2

    Bahot vadia bande aa bahut vadia family aa
    Ek mauka Bai hora nu jarur deo Sare beehlewale de lokan nu benti aa
    Main es pind da ni pr j pind da vikas krna ek mauka deo jarur vikas hou es pind da🎉🎉

  • @sonyvalu6137
    @sonyvalu6137 Місяць тому +13

    ਬਿਲਕੁਲ ਸਹੀ ਗੱਲ ਹੈ ਆਪਣਾ ਜਮੀਰ ਨਹੀਂ ਵੇਚਣਾ ਚਾਹੀਦਾ ਹੈ

    • @Sahibsandhu5911
      @Sahibsandhu5911  Місяць тому +1

      ਬਿਲਕੁੱਲ ਸਹੀ ਹੈ ਵੀਰ ਜੀ।

  • @Navjot-y1b
    @Navjot-y1b Місяць тому +1

    God bless you veere bs pind nu vdia bna do meri vote tuhAnu jaugi pkka educational person he sarpanch hona chaida hamesha anpad nu sarpanch bna dinda jinu khud kuch nhi pta hunda

  • @ParamjeetKaur-i8j
    @ParamjeetKaur-i8j Місяць тому +1

    Very good 👌👍🤟

  • @varinder3666
    @varinder3666 Місяць тому +1

    Good🙏

  • @bootasingh7927
    @bootasingh7927 Місяць тому +1

    Very good ❤❤

  • @sonyrajput89000
    @sonyrajput89000 Місяць тому +3

    ਇਹ ਇੱਕ ਕੰਮ ਨੀ ਕਰਦਾ ਇਹ ਤਾਂ ਆਪ ਹਿ ਕਹਿ ਕੇ ਮੰਗ ਰਿਹਾ ਸਰਪੰਚੀ 😂😂

  • @HarjinderSinghpura
    @HarjinderSinghpura Місяць тому +2

    ❤❤❤❤❤❤❤

  • @gurnammultani2200
    @gurnammultani2200 Місяць тому +1

    Good boy parchar

  • @Sekhonvlogs67
    @Sekhonvlogs67 Місяць тому +1

    👍👍

  • @jschotia5004
    @jschotia5004 Місяць тому +1

    👌🏻👌🏻👌🏻

  • @Mankiratdairyfarm
    @Mankiratdairyfarm Місяць тому +1

    Nice

  • @parmjeetsingh5556
    @parmjeetsingh5556 Місяць тому +1

    💯👌

  • @JaspalKaur-jy6el
    @JaspalKaur-jy6el Місяць тому +5

    ਪਿੰਡ ਵਿੱਚ ਭ,ਈਆ ਦੀਆਂ ਵੋਟਾਂ ਨਾ ਬਣਾਈ ਜਾਵੇਗੀ ਜੋਂ ਸਰਪੰਚ ਬਣੇਗਾ ਉਹ ਸਰਪੰਚ ਭ,ਈਆ ਪ੍ਰਵਾਸੀ ਨੂੰ ਆਪਣੇ ਪਿੰਡ ਵਿੱਚ ਨਾ ਰਹਿਣ ਦਿਓ

    • @Sahibsandhu5911
      @Sahibsandhu5911  Місяць тому +3

      ਬਿਲਕੁੱਲ ਤੁਸੀਂ ਸਹੀ ਕਿਹਾ ਹੈ ਜੀ।
      ਇਸ ਤਰ੍ਹਾਂ ਕੀਤਾ ਜਾਵੇਗਾ ਜੀ।

  • @MehardeepSingh-k5g
    @MehardeepSingh-k5g Місяць тому

    LAGDA EDA KAM LOT A. SARPANCH EE MANGDA. LOK ESS TOO KUSH NEE LAGDA. ESS LAI CHUP KRI KHADA NA 👹👹👿👿👺🐺🦇👁️🦄🐅🐅🦉🦟🇫🇷🦅🦋🦋🐌

  • @gurujisingh584
    @gurujisingh584 Місяць тому +2

    ਬਾਈ ਜੀ ਪਿੰਡ ਦਾ ਨਾਮ ਵੀ ਦੱਸ ਦਿਆ ਕਰੋ ਵੀਡੀਓ ਬਣਾਉਣ ਵੇਲੇ ਬਾਕੀ ਜਿਹੜੀ ਵੋਟਾਂ ਬਣਾਉਣ ਵਾਲੀ ਗੱਲ ਹੈ ਉਹ ਫਾਰਮੈਲਟੀਆਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਹਨ ਖਾਸ ਪੰਜਾਬ ਦੇ ਲੋਕਾਂ ਵਾਸਤੇ ਜੋ ਪੰਜਾਬ ਦੇ ਜੱਦੀ ਵਸਨੀਕ ਹਨ ਪਰ ਬਾਹਰਲੀਆਂ ਸਟੇਟਾਂ ਵਾਲਿਆਂ ਲਈ ਕੋਈ ਫਾਰਮੈਲਿਟੀ ਨਹੀਂ ਉਨਾਂ ਦੀ ਵੋਟ ਤੇ ਰਾਸ਼ਨ ਕਾਰਡ ਬਹੁਤ ਜਲਦੀ ਬਣਾ ਦਿੱਤਾ ਜਾਂਦਾ ਹੈ ਜਦਕਿ ਅਸੀਂ ਪੰਜਾਬ ਦੇ ਲੋਕ ਦੂਜਿਆਂ ਸੂਬਿਆਂ ਵਿਚ ਕੁਝ ਵੀ ਨਹੀਂ ਬਣਾ ਸਕਦੇ ਇਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ

  • @kushwindersinghkhazangill5624
    @kushwindersinghkhazangill5624 Місяць тому +2

    ਵਾਈ ਤੇਰੀ ਸੋਚ ਸਹੀ ਹੈ

  • @PalveerDhillon98
    @PalveerDhillon98 Місяць тому

    ਪਹਿਲਾਂ ਐਸ ਦੱਸ ਤੂੰ ਕੋਈ ਪੈਸਾ ਨਹੀਂਖਾਦਾ

  • @MehardeepSingh-k5g
    @MehardeepSingh-k5g Місяць тому

    LAGDA BAI TOO LOK KUSH NEE. EDA BAR BAR KEHAN TA VEE PIND VALA CHUP KHADA NA TU SARPANCH EE BHUL JA. MY EXPERIENCE 😊😊😊

  • @LovepreetSingh-ub1fv
    @LovepreetSingh-ub1fv Місяць тому +1

    Pind waleyo dena chahida moka done prha mehnti aa laddu goldy chnga na v kita ta mada v nhi krde pind da 🙏🏻😅

  • @InderjitSingh-pp5lt
    @InderjitSingh-pp5lt Місяць тому +1

    Bhaiye nu kdo pind vicho . punjab fr to sony di chidi ban sakda hai viry.

  • @surindersyal6575
    @surindersyal6575 Місяць тому +1

    ਪੰਚਾਇਤਾਂ ਦੀਆਂ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਬਹੁਤ ਪੈਸਾ ਖਰਚ ਹੋ ਜਾਂਦਾ ਹੈ। ਇਸ ਲਈ ਪੰਚਾਇਤਾਂ ਤੇ ਜਿੰਮੇਵਾਰੀਆਂ ਵੀ ਪਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡ ਦੇ ਸਾਰੇ ਨਾਗਰਿਕਾਂ ਦਾ ਮੁਕੰਮਲ ਰਿਕਾਰਡ ਪਿੰਡ ਦੀ ਪੰਚਾਇਤ ਕੋਲ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ। ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਜੋ ਵੀ ਫੰਡ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਸ ਦੇ ਪੈਸੇ ਪੈਸੇ ਦਾ ਹਿਸਾਬ ਸਰਕਾਰ ਨੂੰ ਸਮੇਂ ਸਿਰ ਲੈਂਦੇ ਰਹਿਣਾ ਚਾਹੀਦਾ ਹੈ। ਫੰਡਾਂ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਲਈ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਚਾਹੀਦਾ ਹੈ।

  • @antoorjitkaur6409
    @antoorjitkaur6409 Місяць тому +1

    Eh kis da Muda aa

  • @HomeGadgets-r7f
    @HomeGadgets-r7f Місяць тому +1

    hello

  • @SatnamSingh-jo7ci
    @SatnamSingh-jo7ci Місяць тому +1

    Pind da naam tan ds dya kro bai ji

  • @nishansran7672
    @nishansran7672 Місяць тому +1

    Hrek pind wich 5/ 7 hunde hai agg poun wale jo loka dee ekta tod ke bera gark kare pind da nuksan ker jande hai

    • @Sahibsandhu5911
      @Sahibsandhu5911  Місяць тому +1

      HM ji
      Hrek pind vich hunde hai
      💯💯💯

  • @MohammadRaffik-y6f
    @MohammadRaffik-y6f Місяць тому

    HSahab naal bhai ji,, aage Kheda Badal baitha juda Granth de do,, na Sarkar koi hai na load Tex da paisa Kejriwal dekha play aate gadiyan Delhi wali Chakri Punjab roadways da beda Garg karta, connector han bhai 9 Mahina To tanakha nahin Mili,, enna nanota Kali change, aap,wal,420, Punjab wala 420, Delhi wala, total 840 narega naal galiyan Di Safai bhi nahin honi

  • @dimpychhabra01635
    @dimpychhabra01635 Місяць тому +1

    A Bai je AAP da hai ena nu vote na karo veero

  • @dimpychhabra01635
    @dimpychhabra01635 Місяць тому

    Agar a AAP wala hai ta vote na karo veero bach ke

  • @gurcharansinghbatth6878
    @gurcharansinghbatth6878 Місяць тому

    मर जाणिऊ पिंड ना ते दंसदिआ करो

  • @HomeGadgets-r7f
    @HomeGadgets-r7f Місяць тому +1

    hello