Satshriakal veere all the best for your all trips.waheguru chard di kalha CH Rakhn .never miss your videos.after in finishing job saw your video with family.perth Australia to veere.satbir
Suchi ch vekh k bhut mza aauda... Paaji menu bi shonk hai ehda jan da but paaji paise piche te zimedariya karn reh jande... Pr tuhadi video dekh k bhut hii sukun milda.. Ram ram ji
If you mess with nature, then nature can mess you up. Please respect the nature and enjoy it. Stay safe. Waheguru bless you all. Respect from Scotland.🙏
ਸਤਿ ਸ੍ਰੀ ਅਕਾਲ ਸਾਰੇ ਭੈਣਾਂ ਭਾਈਆਂ ਨੂੰ। ਜੁੜੇ ਰਹੋ ਉੱਤਰਾਖੰਡ ਦੇ ਪਹਾੜੀ ਸਫਰਾਂ ਨਾਲ।
ਵੀਡਿਓ ਨੂੰ ਲਾਈਕ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ। ਚੜ੍ਹਦੀ ਕਲਾ ✊
ਵੀਰ ਇਸ ਬਾਰ ਜਦ ਬਰਨਾਲਾ ਆਏ ਤਾਂ ਜ਼ਰੂਰ ਮਿਲ ਕੇ ਜਾਇਉ,,,,, ਜੁੱਗ ਜੁੱਗ ਜੀਓ
Satshriakal veere all the best for your all trips.waheguru chard di kalha CH Rakhn .never miss your videos.after in finishing job saw your video with family.perth Australia to veere.satbir
Baai ji namaskar
ਸਤਿ ਸ੍ਰੀ ਆਕਾਲ ਵੀਰਾ ਨੂੰ
ਕਿਵੇ ਹੋ ਘੁੱਦਾ ਵੀਰ
ਸਿਕੰਦਰ ਸਿੰਘ ਦੇ ਆਉਣ ਨਾਲ ਰੌਣਕਾਂ ਹੋਰ ਵੀ ਵਧ ਜਾਣਗੀਆਂ
*** ਗਾਣੇ ਦੀ ਫਰਮੈਸ਼ ਹੈ ਜੀ 🌹
ਚਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਸੱਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।
ਜਦ ਚਾਰ ਭਰਾ ਇਕਠੇ ਸਫ਼ਰ ਕਰਦੇ ਨੇ ਇਕ ਵੱਖਰਾ ਹੀ ਮਾਹੌਲ ਬਣ ਜਾਂਦਾ । ਚਕ ਕੇ ਰੱਖੋ ਕੰਮ ਵੀਰੋ ਸਾਨੂੰ ਵੀ ਤੁਹਾਡੇ ਨਾਲ ਨਾਲ ਸਫ਼ਰ ਦਾ ਅਨੰਦ ਆ ਰਿਹਾ❤️❤️
Shandaar nazare👌👌👌 🙏🏻🙏🏻🙏🏻🙏🏻
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ, ਬਾਈ ਬਲਦੇਵ, ਬਾਈ ਸਿਕੰਦਰ ਅਤੇ ਬਾਈ ਗੁਰਪੀ੍ਤ! ਬਾਈ ਬਹੁਤ ਸੋਹਣਾ ਸਫ਼ਰ ਕਰਵਾਉਣ ਲਈ ਧੰਨਵਾਦ ਜੀ! ਗੁੰਡਾ ਵੈਨ, ਬਾਪੂ ਕੰਵਲ ਅਤੇ ਕਈ ਵੰਨਗੀਆਂ ਭਰੀ ਵਾਰਤਾ .....!! ਬਹੁਤ ਬਹੁਤ ਧੰਨਵਾਦ ਜੀ!!!!
Very interesting and beautiful video thanks stay blessed all 🙏🙌❤️
SAT SHRI AKAL TO GHUDHA JI AND DEV KURAIWALA JI AND OTHERS TEAM MEMBERS WISH YOU ALLS SAFE AND HEALTHY JOURNEY.
ਵੀਰੇ ਸੱਚੀ ਗੱਲ 4 ਬੰਦੇ ਇਕੱਠੇ ਹੋਏ ਤਾਂ ਬਲਾਗ ਹੋਰ ਵੀ ਸੋਹਣਾ ਬਣ ਗਿਆ। ਗੱਲਾਂ, ਕੰਟੈਂਟ ਅਤੇ ਐਕਸਪੀਰੀਐਂਸ ਹੋਰ ਵੀ ਦੁੱਗਣਾ ਹੋ ਜਾਂਦਾ
Sat sri akaal veer ji🙏 bohot shandaar vlog👍 bohot sohni jagah❤ wmk 🙏
Ghudda ji ghore di khuri labhni bahut badhia gal hai thanks
ਜੈਕਾਰਾ ਲਾਇਆ ਬਹੁਤ ਵਧੀਆ ਲੱਗਿਆ, ਲਾਉਦੇ ਰਹਾ ਕਰੋ ਚੜਦੀਕਲਾ ਰਹਿੰਦੀ ਆ ਵੀਰ
Suchi ch vekh k bhut mza aauda... Paaji menu bi shonk hai ehda jan da but paaji paise piche te zimedariya karn reh jande... Pr tuhadi video dekh k bhut hii sukun milda.. Ram ram ji
If you mess with nature, then nature can mess you up. Please respect the nature and enjoy it. Stay safe. Waheguru bless you all. Respect from Scotland.🙏
ਸਤਿ ਸ਼੍ਰੀ ਅਕਾਲ ਘੁਦੇ ਬਾਈ ਦੇਵ ਬਾਈ ਸਿਕੰਦਰ ਬਾਈ ਗੁਰਪ੍ਰੀਤ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ
Ssa wishing you all good luck with the tracking magnificent view
ਹਿੰਮਤੀ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ,ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ।👍
Best of luck Ghudda Dev Guri Sikandar
ਜੀਉਂਦੇ ਰਹੋ ਬਾਈ ਜੀ ਸੰਤਰੀ ਹੀ ਰਹਿਓਂ ਹੁਣ ਸਾਰੇ ਕਿਨੂੰ ਹੀ ਲੱਗਦੇ ਹੋ
Ghudda ji ajj tikana badhia mill gia hai thanks
Good morning ਬਾਈ ਜੀ Canada de ਧਰਤੀ ਤੋਂ । ਕਰ ਹਰ ਮੈਦਾਨ ਫਹਿਤੇ ❤️❤️💐💐
ਘੁਧੇ ਬਈ ਜੀ ਬਹੁਤ ਵਧੀਆ ਵੀਰੇ ਹਰ ਸਮੇਂ ਤੁਹਾਡੇ ਨਾਲ
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿੱਚ ਰਹੋਂ ਵੀਰ ਮੈਂ ਵੀ ਦੋ ਤਿੰਨ ਦਿਨ ਢੁਡੀਕੇ ਜਾਂਦਾ ਰਿਹਾ ਵਿਆਹ ਤੇ ਮੱਦੋਕੇ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਰੱਖਿਆ ਸੀ
ਵੀਡੀਓ ਦੇਖਣੀ ਸੋਖੀ ਹੈ, ਬਹੁਤ ਹਿਮੰਤ ਚਾਹੀਦੀ ਹੈ ਇਸ ਤਰ੍ਹਾਂ ਦੇ ਸਫ਼ਰਨਾਮੇਆ ਨੂੰ ਸਿਰੇ ਚਾੜ੍ਹਨ ਲਈ, ਚੜ੍ਹਦੀ ਕਲਾ ਵਿਚ ਰਹੋ ਬਲਿਓ, ਨਿੱਘਾ ਪਿਆਰ, ਕੀਨੀਆਂ
Sat shri akal bir ji Jasbir Kaur Ambala City very nice Beautiful video ji
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯👍💯👍💯
ਚਾਰੇ ਵੀਰਾ ਤੇ ਰੱਬ ਮੇਹਰ ਰੱਖੇ ❤️
Bahut vadyia veer🎉🎉
ਸਤਿ ਸ੍ਰੀ ਆਕਾਲ ਜੀ ਚਾਰੇ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ
ਬਹੁਤ ਵਧੀਆ ਜੀ ਕਰਦਾ ਸਫ਼ਰ ਵਿਚ ਆ ਜਾਈਏ
God bless you all 🙏🏻🙏🏻👌👌👍👍👍😊
ਬਹੁਤ ਖੂਬ, ਵੀਰਿਓ
Well done good job keep going
ਚਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਮੁਕੱਦਰ ਕਾ ਸਿਕੰਦਰ ਵੀਰ ਤੁਹਾਡੇ ਨਾਲ ਸਿਕੰਦਰ ਵੀਰ ਰੋਕਣੀ ਹੈ ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇਂ
Gud job keep it up Bravo..buht badiya 22 waheguru mehar karn
ਸਤਿ ਸ੍ਰੀ ਆਕਾਲ ਚਾਰੋ ਵਿਰਿਆਂ ਨੂੰ ਨਵੇਂ ਸਫ਼ਰ ਲਈ ਸਾਡੀਆ ਸ਼ੁਭ ਕਾਮਨਾਵਾਂ ਵਾਹਿਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।ਸਿਕੰਦਰ ਸਿੰਘ ਜੀ ਗੀਤ ਸੰਗੀਤ ਵੀ ਕਰਦੇ ਰਹੇ।ਖੁਸ਼ ਰਹੋ ਰੱਬ ਰਾਖਾ।
Jeode Vasde Raho bai .. bhot dhanwad tuhada video share krn lai Anand aa gya kudrat dekh k
ਚਾਰੇ ਭਾਵਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਾਖੇ 🙏🙏
ਬਹੁਤ ਆਨੰਦਮਈ ਮਾਹੌਲ ਬਣਿਆ ਪਿਆ
ਵਧੀਆ ਟਿਕਾਣਾ ਮਿਲ ਗਿਆ ਝੌੰਪੜੀ ਜਿਹੀ ਵਾਲ਼ਾ
Bahut khoob Amrit👏🏼👏🏼
ਬੱਲੇ ਬਾਈ ਜੀ ਚਾਰ ਭਰਾਵਾਂ ਨਾਲ ਰੌਣਕ ਹੋਰ ਵੀ ਵੱਧ ਗਈ ❤❤❤👍👍👍👍ਚੜਦੀ ਕਲਾ ਚੌ ਰਹੋ 👍👍👍
Bht sohna bai g wasde rho
Eh blog end hi h. Kya bat tasha bhabhi pind hi pnata track. Super duper
ghaint gall bat 22 ji.nice video😍😍😍👍👍👍👍
Sat Siri akal ji waheguruji sarian te meharkari todays vlog was very nice good full of snow trip good job night in sheep's hut good be safe. Thanks 👍
Wow good enjoy muontain
ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਬਹੁਤ ਸੋਹਣੇ ਦ੍ਰਿਸ਼ ਨੇ ਬਾਈ। ਥੋਡੀ ਵੀਡੀਓ ਰਾਹੀਂ ਅਸੀਂ ਵੀ ਟਰੈਕਿੰਗ ਦੇ ਨਜ਼ਾਰੇ ਲੈ ਰਹੇ ਹਾਂ। ਜਿਉਂਦੇ ਰਹੋ ਬਾਈ🙏🙏
Sirra Baba ji
ਜਿਊਂਦੇ ਵਸਦੇ ਰਹੋ ਬਾਈ ਜੀ ਪਰਮਾਤਮਾ ਤੁਹਾਡੀ ਯਾਤਰਾ ਸਫਲੀ ਕਰੇ ਬਹੁਤ ਅਨੰਦ ਆਇਆ ਤੁਸੀਂ ਪਹਾੜਾਂ ਦੀ ਸੈਰ ਕਰਵਾਈ ਤੰਦਰੁਸਤ ਰਹੋ ਅਬਾਦ ਰਹੋ
God bless you all
Beautiful beautiful video beta ji I m Harjinder Singh Stockholm Sweden
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਵਧੀਆ 👍
Enjoy a new track....
!
ਜਿੰਦਗੀ ਤੇ ਵੀਰਾ ਤੇਰੀ ਆ.... ਆਪਾਂ ਤੇ ਬੱਸ ਜਗਾਹ ਈ ਘੇਰੀ ਆ ....
Bahut badhiya ji, Sat Sri akal sare veeran nu. Good wishes n blessings. Waheguru Ji ang sang rehan. Regards 🙏
Veer Amritpal S Ghudda ji, please convey my special regards to my dear Sikander Singh Dhudike
OYA HOA,WAH,IN FEBRUARY ,IN THE SURROUNDINGS OF SRI HEMKUNT SAHIB ,WAH,I FEEL JEALOUS......,.
Very nice ji bahut wadhia ji
Coungrats for new treaking love you all wmk ji
ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜਿਉ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜਿਉ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏✌✌
ਵੈਰੀ ਨਾਇਸ ਵੌਲੌਗ ❤️🔥🚩🙏💥💥❤️🔥❤️🔥❤️🔥🚩🚩🚩🙏🙏
ਜਿਉਂਦੇ ਵਸਦੇ ਰਹੋ ਵੀਰੋਂ।
ਸਤਿ ਸ੍ਰੀ ਆਕਾਲ ਵੀਰ ਜੀ ਸਾਰੇ ਵੀਰਾਂ ਨੂੰ ਜੀ
Very nice Veer g 👍👍👍👍
ਬਾਈ ਅਮ੍ਰਿਤਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਹੜਾ ਤੁਸੀਂ ਸਿਕੰਦਰ ਬਾਈ ਜੀ ਦੇ ਦਰਸ਼ਨ ਕਰਵਾਏ ਤੁਹਾਡੀ ਟੀਮ ਹੁਣ ਪੁਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਵਾਹਿਗੁਰੂ ਜੀ ਇਸ ਟੀਮ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏🙏🙏🙏🌹
ਖੂਬਸੂਰਤ ਪਹਾੜੀ ਮਹੌਲ ਸਾਰੇ ਵੀਰਾਂ ਨੂੰ ਦਿਲਬਾਗ ਸਿੰਘ ਬੌਡੇ ਵੱਲੋਂ ਰੱਜਵਾਂ ਪਿਆਰ👍👍👍👍👍👍👍
ਬਹੁਤ ਵਧੀਆ ਸਫਰ ਬਾਈ ਜੀ ਵਾਹਿਗੁਰੂ ਚੜਦੀ ਕਲਾ ਬਖਸੇ👍👍👍
Love you all 4 brother👍👍👍👍👍👍 nice trip
ਪਹਿਲਾਂ ਤਾਂ ਬਾਈ ਜੀ ਤੁਹਾਨੂੰ ਚਾਰਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿੰ੍ਤਸਰ ਪਿੰਡ ਵਰਪਾਲ ਤੋ ਗੁਰੂ ਰਾਮਦਾਸ ਕਿਰਪਾ ਕਰਨ ਜੀ
ਬਹੁਤ ਹੀ ਵਧੀਆ ਵੀਡੀਓ ਬਾਈ ਜੀ
Siraa track sira vlog , Nira Ishq best vlog …. Rounk mela pura . Best of luck have a safe track veero
ਖੂਬ ਜਮੇਗਾ ਰੰਗ ਜਬ ਮਿਲ ਬੈਠੇ ਗਏ ਯਾਰ 👌👌👍👍
Very very good👍
Waheguru Ji sat sari akal sare veeran nu.
Best'of luck everyone
22 pichle saal sikander naal hemkunt sahib di yatra kiti c.yaad taza ho gi
Gudmrng👍
V nice
S s akal ji rab Rakha hai aap Da up pbt
Nice video bro 👍
Bai g sirra content
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
Waheguru ji 🙏🏻🙏🏻🙏🏻
ਤੁਸੀਂ ਤਾਂ ਦੋ ਨਹੀਂ ਸੀ ਮਾਣ ਹੁਣ ਤਾਂ ਸੁੱਖ ਨਾਲ਼ ਚਾਰ ਕੱਠੇ ਹੋਗੇ ਜਿਉਂਦੇ ਵੱਸਦੇ ਰਹੋ
ਗਿਰੀ ਬਾਈ ਦੀਆਂ ਵੀਡੀਓ ਮੈਂ ਯੂ ਟਿਊਬ ਤੇ ਵੇਖਦਾ ਰਹਿੰਦਾ ਹਾਂ ਸਿਕੰਦਰ ਬਾਈ ਨੂੰ ਵੀ ਇੰਸਟਾਗ੍ਰਾਮ ਤੇ ਫੋਲੋ ਕਰ ਰੱਖਿਆ ਮੈਂ
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ
ਤੁਹਾਡੇ ਗਾਈਡ ਦਾ ਵੀ ਧੰਨਵਾਦ
ਬਹੁਤ ਵਧੀਆ vlog ਰਿਹਾ🙏
Ghaint galbaat jawana
Bombay Dii Sadka Te 5911 #Justiceforsidhumoosewala ,, Ghudde Bai 👍👍
SSA All of u God bless all
God bless to both of you
ਬਹੁਤ ਵਧੀਆ ਜੀ 👌
God bless you all bro
ਸਤਿ ਸ੍ਰੀ ਅਕਾਲ ਜੀ ਚਾਰੇ ਭਰਾਵਾਂ ਨੂੰ
ਖੁਰੀਆਂ ਵਾਲੇ ਦੀਆਂ ਖੁੱਚਾਂ ਜਵਾਬ ਦੇ ਗਈਆਂ
Very good bro 👍
God bless you always
Dev ..veer ji .. you're best
ਸਤਿ ਸ੍ਰੀ ਆਕਾਲ ਬਾਈ ਜੀ ਸਾਰਿਆਂ ਬਾਈਆ ਨੂੰ।
ਤੁਸੀਂ ਬਹੁਤ ਹਿੰਮਤ ਵਾਲੇ ਹੋ ਜੀ ਇਹੋ ਜਹੀਆਂ ਥਾਵਾਂ ਤੇ ਘੁਮਦੇ ਹੋ ਵੈਸੇ 50% ਸਵਾਦ ਤਾਂ ਘੁੰਮਣ ਦਾ ਸਾਨੂੰ ਥੋਡੀ ਫਿਲਮ ਦਾ ਝਾਕਾ ਲੈ ਮਿਲ ਜਾਂਦਾ ਵੀਰ ਜਿਉਂਦੇ ਵਸਦੇ ਹੱਸਦੇ ਘੁਮਦੇ ਰਹਿਣਾ ਤੇ ਘੁੰਮਾਦੇ ਰਹੋ ,🙏🙏🙏🙏😊
ਘੈਟ ਗੱਲ ਬਾਤ ਵੀਰ
All the best
These hanging (ice) is called icelees🙏👍