Noora sisters ਨੂੰ ਵੀ ਮਾਤ ਪਾਉਂਦੀਆਂ ਨੇ Atwal Sister ਪੈ ਰਿਹਾ ਹੈ ਕਰੋੜਾਂ ਚ ਮੁੱਲ ਇਨ੍ਹਾਂ ਦੀਆ ਆਵਾਜ਼ਾ ਦਾ

Поділитися
Вставка
  • Опубліковано 14 жов 2024
  • ਨੂਰਾ ਸਿਸਟਰਜ਼ ਨੂੰ ਵੀ ਮਾਤ ਪਾਉਂਦੀਆਂ ਨੇ ਅਟਵਾਲ ਸਿਸਟਰ ਪੈ ਰਿਹਾ ਹੈ ਕਰੋੜਾਂ ਚ ਮੁੱਲ ਇਨ੍ਹਾਂ ਦੀਆ ਆਵਾਜ਼ਾ ਦਾ - ਸਾਂਝ ਪੰਜਾਬ ਦੀ ਟੀਵੀ
    ਪਿੰਡ ਈਨਾ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇੜੇ ਮਲੋਟ
    ਜੇਕਰ ਕੋਈ ਦਾਨੀ ਸੱਜਣ ਇਸ ਗ਼ਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਹੇਠ ਦਿੱਤਾ ਬੈਂਕ ਅਕਾਉਂਟ ਨੰਬਰ
    Punjab national bank Harjinder Singh Account number 0337001700025994 Ifsc Punb0033700
    Mob 98886 07150

КОМЕНТАРІ • 152

  • @malooksingh.mulla.784
    @malooksingh.mulla.784 2 роки тому +2

    Very nice beta waheguru near KARAN.

  • @singhpavitar8109
    @singhpavitar8109 2 роки тому +1

    Kya batt ji very nice god bless you

  • @tejikalabula661
    @tejikalabula661 3 роки тому +4

    ਅਤਿ ਖੂਬਸੂਰਤ ਅੰਦਾਜ ਅਤੇ ਆਵਾਜ 👍👌

  • @gbhullarbhullar6300
    @gbhullarbhullar6300 Рік тому +1

    Very nice song jiii

  • @baljeetsingh1643
    @baljeetsingh1643 3 роки тому +5

    ਚੰਗੇ ਤੋਂ ਵੀ ਚੰਗਾ ਗਾਂਦੀ ਰਹੋ ਵਾਹਿਗੁਰੂ ਚੜ੍ਹਦੀ ਕਲਾ ਬਖਸੇ

  • @harcharansingh5999
    @harcharansingh5999 3 роки тому +4

    Thanks so very much

  • @nazarnazar2696
    @nazarnazar2696 Рік тому +2

    ❤ najar Singh vary vary naees ji

  • @Iqbalsingh-tc6vr
    @Iqbalsingh-tc6vr 3 роки тому +1

    Builkul norain sister

  • @karnailsingh1303
    @karnailsingh1303 Рік тому +1

    Slam your ,s singing

  • @BakshiShahDiwana
    @BakshiShahDiwana Рік тому +1

    ❤god bless you

  • @deepkaur2390
    @deepkaur2390 3 роки тому +5

    ਬੇਟਾ ਬਹੁਤ ਵਧੀਆ 🌲🌲🌹🌹🌹🌹🌺🌺🌺🌺🌻🌻🌻🌻🌻🌼🐏🚩🚩🚩🚩🚩🚩🔊🔊🔊😃😃😃😃

  • @bakhshishbisa1201
    @bakhshishbisa1201 2 роки тому

    Very good
    Best wishes
    God bless you

  • @JOGINDERSINGH-ht8kv
    @JOGINDERSINGH-ht8kv 2 місяці тому

    ਬਹੁਤ ਖੂਬ

  • @HarjotSinghBrar-pi5fe
    @HarjotSinghBrar-pi5fe Рік тому

    Nice song madam jiiii

  • @lovedeepsingh7652
    @lovedeepsingh7652 3 роки тому +3

    God bless you sister 🙌🙌🙌🙌👌👌👌 bahut khoob

  • @nasibsingh539
    @nasibsingh539 3 роки тому +6

    This type of artists must be come forward. Kya sandar gaiki hai sistets ther.. May they live long

    • @satnamsingh3702
      @satnamsingh3702 2 роки тому +2

      ਸਿਸਟਰ ਥੋਡੀ ਅਵਾਜ ਬਹੁਤ ghnt a

  • @lachhmansingh5160
    @lachhmansingh5160 2 роки тому +1

    Very nice ji

  • @verrk12
    @verrk12 3 роки тому +5

    Very nice hans ji congratulations 🙏🏻🙏🏻

  • @simranjeetkaur5908
    @simranjeetkaur5908 3 роки тому +9

    िਸਘੇ ਅਤੇਸੁਨਦਾ ਸਰਮਾ ਨਾਲੋ ਬਹੁਤ ਚੰਗੀਅਾ ਹਨ

    • @smgadre0125
      @smgadre0125 3 роки тому +1

      Pl don't compare 🙏🙏🙏🙏🙏🙏

  • @KuldeepSingh-xq3bd
    @KuldeepSingh-xq3bd 3 роки тому +6

    Very nice, sweet voice, keep it up Beta ji

  • @HariHari-yw7wl
    @HariHari-yw7wl 3 роки тому +3

    Buhat vadia super ji

  • @jagmeetsinghdhaliwal7641
    @jagmeetsinghdhaliwal7641 Рік тому +1

    Very good beta

  • @arshsandhu9936
    @arshsandhu9936 3 роки тому +4

    ਸਿਮਰਨ ਅਤੇ ਪਿ੍ੰਕਾ ਬੇਟਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ ਜੀ।ਮੈਂ ਬਹੁਤ ਜਲਦੀ ਤੁਹਾਨੂੰ ਮਿਲਣ ਆਏ ਰਿਹਾ ਹਾਂ।

  • @shamsingh275
    @shamsingh275 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @shamsingh275
      @shamsingh275 6 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜਰੂਰ ਇਹਨਾਂ ਦੀ ਮਦਦ ਕਰੇਗਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨਗੇ ਆਪਣੇ ਕੰਮ ਤੇ ਤੁਸੀਂ ਡਟੇ ਰਹੋ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ggsgsvvzvgsgd7301
    @ggsgsvvzvgsgd7301 2 роки тому +1

    👌👌

  • @harjinderkaur7382
    @harjinderkaur7382 3 роки тому +2

    Bahut Sunder Awaj he khush rho aage Bado 🚨🎸📕💯👍🎈🎻🎵🎧

  • @deep_bambiha
    @deep_bambiha 3 роки тому +3

    Wah Kya Voice Aa, Waheguru Tarakkiyan Bakshe Merian Bhena Nu, Wmk...🙏

  • @sukhbhullarfzk3012
    @sukhbhullarfzk3012 6 місяців тому +1

    ਵਾਹਿਗੁਰੂ ਤੇਰੇ ਰੰਗ ਨਿਆਰੇ ਨੇ ਕਦੇ ਗਰੀਬ ਦੀ ਗਰੀਬੀ ਕੱਢ ਦੇ

  • @crazyGamer-dz2qn
    @crazyGamer-dz2qn 3 роки тому +5

    Very nice 👍👍❤️❤️🙏🙏🙏

  • @kewalkrishan8859
    @kewalkrishan8859 2 роки тому +1

    Supper hit song and supper hit awaz

  • @lakhwinderathwal3938
    @lakhwinderathwal3938 2 роки тому +1

    Ok. 🌟🌟

  • @baljeetsingh1643
    @baljeetsingh1643 3 роки тому +1

    ਇਹ ਗੱਲ ਤਾਂ ਪੱਕੀ ਹੈ ਜਦੋਂ ਤੱਕ ਬੇਟਾ ਕੁਆਰਾ ਹੁੰਦਾ ਉਦੋਂ ਤਕ ਆਪਣੇ ਮਾਂ ਬਾਪ ਦੀ ਸੇਵਾ ਕਰਦਾ ਜਦੋਂ ਬੇਟੇ ਦਾ ਵਿਆਹ ਹੋਜੇ ਉਸ ਤੋਂ ਬਾਅਦ ਹੀ ਬੇਟੇ ਦਾ ਪਿਆਰ ਮਾਂ ਬਾਪ ਨਾਲ ਘੱਟ ਜਾਂਦਾ ਉਹ ਪਿਆਰ ਘਟਾਉਣ ਦੇ ਪਿੱਛੇ ਰੋਲ ਉਸ ਬੇਟੀ ਦਾ ਹੁੰਦਾ ਜਿਹੜੀ ਸੱਸ ਸਹੁਰੇ ਨੂੰ ਆਪਣੇ ਮਾਂ-ਬਾਪ ਨਹੀਂ ਮੰਨਦੀ ਜੇਕਰ ਨੂੰਹ ਸੱਸ ਸਹੁਰੇ ਨੂੰ ਮਾਂ-ਬਾਪ ਮੰਨ ਲਵੇ ਤਾਂ ਕਦੇ ਵੀ ਬੇਟੀਆਂ ਤੋਂ ਸੇਵਾ ਕਰਵਾਉਣ ਦੀ ਜ਼ਰੂਰਤ ਨਾ ਪੜੇ
    ਜੇਕਰ ਸੱਸ ਸਹੁਰਾ ਵੀ ਨੂੰਹ ਨੂੰ ਬੇਟੀ ਬਣਾ ਲਵੇ ਤਾਂ ਸਾਇਦ ਅਪਨੀ ਬੇਟੀ ਕੋ ਸੇਵਾ ਕਰਵਾਉਣ ਦੀ ਜ਼ਰੂਰਤ ਨਾ ਪਵੇ

    • @SanjhPunjabdiTV
      @SanjhPunjabdiTV  3 роки тому

      ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ

  • @amritrosestar3093
    @amritrosestar3093 3 роки тому +1

    Very nice very nice

    • @parveenchand4646
      @parveenchand4646 2 роки тому

      ਰਾਜ ਹੰਸ ਜੀ ਮੁਬਾਰਕ ਹੋਵੇ ਤੁਹਾਨੂੰ ਹੀਰੇ ਵਰਗੀ ਧੀਆਂ ਦਿੱਤੀ ਹਨ। ਰੱਬ ਨੇ। ਚੜਦੀ ਕਲਾ

  • @gurlalsingh2523
    @gurlalsingh2523 2 роки тому +1

    Good day👍

  • @inderpalkaur9136
    @inderpalkaur9136 2 роки тому +1

    Very nice g carry on

  • @gurdevsingh977
    @gurdevsingh977 3 роки тому +2

    Very beautiful voice 😍👍👍❤️nice 🙏🙏👌👌

  • @gurvindersingh2008
    @gurvindersingh2008 2 роки тому +1

    Vv nice ji waheguru ji kirpa karan ji waheguru ji

  • @kashmirthind9037
    @kashmirthind9037 3 роки тому +1

    ਪ੍ਰੋ ਮਾਤਮਾ ਇਸ ਆਵਾਜ਼ ਨੂੰ ਸਲਾਮਤ ਸਦਾ

  • @malkeetsingh3905
    @malkeetsingh3905 3 роки тому +1

    Bout vddya

  • @RajeshKumar-ih4jt
    @RajeshKumar-ih4jt 3 роки тому +3

    Very nyccccc voice👌👌

  • @AshanPreet-h2z
    @AshanPreet-h2z Рік тому

    Ver ya nice

  • @JASVEERSINGH-pt4sq
    @JASVEERSINGH-pt4sq 2 роки тому +1

    Very nice voice sister

  • @RajKumar-gr8vx
    @RajKumar-gr8vx 2 роки тому +3

    One more option for them to meet nooran sisters and sing with them.This type of work becomes very very different

  • @manpreetsingh-2887
    @manpreetsingh-2887 Рік тому

    👍👍👍👍👍👍

  • @mahindersinghraipehowa9743
    @mahindersinghraipehowa9743 3 роки тому +2

    Very very nice g Waheguru g Mehar Kare g

  • @bholasingh5051
    @bholasingh5051 Рік тому

    ❤❤❤❤

  • @KuldeepSingh-xo1ey
    @KuldeepSingh-xo1ey 3 роки тому +6

    " ਆਪਣਾ ਜਦ ਸੀ ਤੁਮਾਰ੍ਹਾ ਹੋ ਗਿਆ , ਸਾਨੂੰ ਇਸ਼ਕ ਹਕੀਕੀ ਪਿਆਰਾ ਹੋ ਗਿਆ " ਇਹ ਕੀ ......ਜਾਂ " ਅਸੀਂ ਦਸ ਬਾਰਾਂ ਬੀਬੀਆਂ ਬਣਾ ਲਿਆ ਗਰੁੱਪ ਮਿੱਤਰਾ " , ਵਰਗੀਆਂ ਰਚਨਾਵਾਂ ਗਾਉਂਣਾ ਇਹਨਾਂ ਬੱਚਿਆਂ ਦਾ ਮਿਆਰ ਨਹੀਂ ਹੈ।
    ਇਨ੍ਹਾਂ ਬੱਚਿਆਂ ਦਾ ਮਿਆਰ , ਜਾਂ ਤਾਂ ਇਨ੍ਹਾਂ ਬੱਚਿਆਂ ਨੂੰ ਖੁਦ ਨਹੀਂ ਪਤਾ ਜਾਂ ਇਨ੍ਹਾਂ ਦੇ ਮਾਪਿਆਂ ਨੂੰ ਨਹੀਂ ਪਤਾ ਹੋਣਾ । ਇਹੋ ਜਿਹੀਆਂ ਹਲਕੀਆਂ ਅਤੇ ਸਸਤੀਆਂ ਰਚਨਾਵਾਂ ਗਾਉਂਣ ਤੋਂ ਇਨ੍ਹਾਂ ਬੱਚਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ।
    ਇਨ੍ਹਾਂ ਬੱਚਿਆਂ ਨੂੰ ਅਕਾਲ ਪੁਰਖ ਨੇ ਏਨੀ ਕਲਾ ਬਖਸ਼ੀ ਹੈ ਕਿ ਦੌਲਤਾਂ ਤੇ ਸ਼ੋਹਰਤਾਂ ਨਾਲ ਇਨ੍ਹਾਂ ਦੇ ਖਜ਼ਾਨੇ ਮਾਲੋਮਾਲ ਹੋਣ ਵਾਲੇ ਹੀ ਹਨ। ਬੱਸ ਆਪਣੀ ਕਲਾ ਨੂੰ ਪਹਿਚਾਣ ਕੇ , ਮਿਆਰੀ ਗੀਤ ਹੀ ਗਾਉਂਣ ।
    ਬੱਸ ! ਸਭ ਤੋਂ ਭੈੜੀ ਬੀਮਾਰੀ ਹੰਕਾਰ ਹੁੰਦਾ ਹੈ , ਉਹਦੇ ਤੋਂ ਬਚ ਕੇ ਰਹਿਣ । ਕਿਉਂ ਕਿ ਹੰਕਾਰ ਕਦੇ ਕਿਸੇ ਦਾ ਲਿਹਾਜ਼ ਨਹੀਂ ਕਰਦਾ ।

    • @SanjhPunjabdiTV
      @SanjhPunjabdiTV  3 роки тому +1

      ਕੁਲਦੀਪ ਜੀ ਤੁਹਾਡਾ ਸੁਝਾਅ ਬਹੁਤ ਵਧੀਆ ਸੀ ਅਸੀਂ ਕੋਸ਼ਿਸ਼ ਕਰਾਂਗੇ ਇਨ੍ਹਾਂ ਬੱਚੀਆਂ ਨਾਲ ਗੱਲ ਕਰਨ ਦੀ ਹਮੇਸ਼ਾਂ ਸਾਂਝ ਪੰਜਾਬ ਦੀ ਟੀਵੀ ਨਾਲ ਜੁੜੇ ਰਹੋ

    • @BalwinderSingh-yu4tq
      @BalwinderSingh-yu4tq 2 роки тому

      ਵਾਹ ਵੀਰ ਜੀ ਵਾਕਿਆ ਹੀ ਇਹਨਾਂ ਬੱਚਿਆਂ ਨੂੰ ਆਪਣੇ ਮਿਆਰ ਦੇ ਮੁਤਾਬਿਕ ਹੀ ਮੈਟਰ ਲੈਣਾ ਚਾਹੀਦਾ ਹੈ

    • @darshankang6310
      @darshankang6310 4 місяці тому

      Kia baat a g awaaj kmaall

  • @navpreetpreet6845
    @navpreetpreet6845 3 роки тому +5

    Kya baat hai 👍🙏🙏❤️

    • @SanjhPunjabdiTV
      @SanjhPunjabdiTV  3 роки тому +1

      ਬਹੁਤ ਬਹੁਤ ਧੰਨਵਾਦ ਜੀ

  • @gurpeetsingh9336
    @gurpeetsingh9336 3 роки тому +1

    Bahut khoob...

  • @harbanssingh6627
    @harbanssingh6627 3 роки тому +2

    Nice God bless you

  • @jimmykumar1541
    @jimmykumar1541 3 роки тому +1

    Rab twanu duniya di sariya khushiya deve putar ji

    • @SanjhPunjabdiTV
      @SanjhPunjabdiTV  3 роки тому

      ਬਹੁਤ ਬਹੁਤ ਮਿਹਰਬਾਨੀ ਜੀ ਹਮੇਸ਼ਾਂ ਸਾਂਝ ਪੰਜਾਬ ਦੀ ਟੀਵੀ ਨਾਲ ਜੁੜੇ ਰਹੋ

  • @lakhvirsingh4461
    @lakhvirsingh4461 3 роки тому +2

    Very nice ji good blues you

  • @somadevi1614
    @somadevi1614 2 роки тому +2

    Sweet voice ❤️❤️

  • @jandusingh5589
    @jandusingh5589 3 роки тому

    ATWAL,,, SISTER,,JEAAP,, VERY GOOD SINGER HA,, From CAPTION RATTU HINDU PUNJAB JULLUNDER

  • @Manveer8753
    @Manveer8753 2 роки тому +1

    B missal aa yr

  • @kakagill7037
    @kakagill7037 2 роки тому +1

    V nice voice g👍

  • @raazrai6944
    @raazrai6944 3 роки тому +4

    Very nice

  • @jogasingh9183
    @jogasingh9183 Рік тому

    Nice video👍👍👍

  • @kartarpur6075
    @kartarpur6075 3 роки тому +2

    very good job. Bata.ji.Love..you

  • @manaksingh4333
    @manaksingh4333 3 роки тому +2

    Vary nice beta

  • @AnjuSharma-zm3nx
    @AnjuSharma-zm3nx 3 роки тому +1

    🙏🙏 nice bhi ji 👍👍👌👌

  • @karnailsingh2688
    @karnailsingh2688 3 роки тому +1

    Wah g wah

  • @rahultelecom3554
    @rahultelecom3554 Рік тому

    Good

  • @ashishgarg5677
    @ashishgarg5677 3 роки тому +1

    Very ghaint voice

  • @lyricsbalwinderbindu5437
    @lyricsbalwinderbindu5437 3 роки тому +1

    Rabb mehar kre ena. Bhaina te

  • @GurmukhSingh-ib2io
    @GurmukhSingh-ib2io 3 роки тому +1

    Very.nic.g.put

  • @manaksingh4333
    @manaksingh4333 3 роки тому +1

    Good bless you beta

  • @DeepDeep-qq4xq
    @DeepDeep-qq4xq 2 роки тому +2

    👍👍👍👍❤❤❤❤

  • @abayveer3486
    @abayveer3486 3 роки тому +2

    Very good prinka simran

  • @mrjagvinder8379
    @mrjagvinder8379 2 роки тому +1

    Seera good

  • @technogamers4506
    @technogamers4506 3 роки тому +2

    Nyc ji

  • @JagtarSingh-by8yi
    @JagtarSingh-by8yi 3 роки тому +1

    God bless you

  • @ranjeetsingh4794
    @ranjeetsingh4794 3 роки тому

    Very nice puter je God bless you Ranjeet Ghuman

  • @mohonshen9184
    @mohonshen9184 3 роки тому +1

    Mohan malaysia
    V nic song

  • @gurpreetkaur-zt5hp
    @gurpreetkaur-zt5hp 3 роки тому +2

    🥰👍👍👍👌

  • @muskanrajpal4284
    @muskanrajpal4284 3 роки тому +1

    Very nice bata

  • @lovepreetkaur6214
    @lovepreetkaur6214 3 роки тому +3

    🔥🔥🔥

    • @SanjhPunjabdiTV
      @SanjhPunjabdiTV  3 роки тому

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਮੇਸ਼ਾ ਸਾਂਝ ਪੰਜਾਬ ਦੀ ਟੀਵੀ ਨਾਲ ਜੁੜੇ ਰਹੋ ਜੇਕਰ ਤੁਹਾਡੇ ਆਸ ਪਾਸ ਵੀ ਹੈ ਕੋਈ ਏਦਾਂ ਦਾ ਗਾਇਕ ਜਾ ਕੋਈ ਕਬੱਡੀ ਖਿਡਾਰੀ ਜਾਂ ਕੋਈ ਸਮਾਜ ਸੇਵੀ ਤਾਂ ਅਸੀਂ ਲੈ ਕੇ ਆਵਾਂਗੇ ਉਨ੍ਹਾਂ ਨੂੰ ਦਰਸ਼ਕਾਂ ਸਨਮੁੱਖ / ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ MOB 99143 12022
      www.sanjhpunjabditv.com

    • @lyricsbalwinderbindu5437
      @lyricsbalwinderbindu5437 3 роки тому

      Kive ho tuc

  • @RamanDeepkaur-tw8ri
    @RamanDeepkaur-tw8ri 3 роки тому +4

    Nice

  • @lalbakhshish6214
    @lalbakhshish6214 3 роки тому +1

    V.good.g.sher.dheean.g

  • @sciencetechnology936
    @sciencetechnology936 3 роки тому +1

    Ek number 🌹🐝🐝🐝🐝🐝🐝🐝

  • @gaivybhullar5184
    @gaivybhullar5184 3 роки тому

    Kya baata ne God bless u always

  • @ragrusingh3690
    @ragrusingh3690 3 роки тому +2

    RAbeer Singh

  • @sukhghuriana340
    @sukhghuriana340 3 роки тому

    Bhottt vdya ji

  • @sunilkumar-yn7rb
    @sunilkumar-yn7rb Рік тому

    HUM INN BACCHO KO BA ADAB SALAAM KARTE HAI

  • @technogamers4506
    @technogamers4506 3 роки тому +1

    Both vadia veer ji

  • @parwinderkaur7592
    @parwinderkaur7592 3 роки тому

    🍓🍓🍓🍓🍓🍓🍓🍓👌👌👌👌👌👌

  • @DaraSingh-qz3je
    @DaraSingh-qz3je 3 роки тому +2

    Good job

    • @bahadarsingh4425
      @bahadarsingh4425 3 роки тому +1

      waaaaaaaaaaaaaaahhhhhhhh ji
      awesome ji ,
      ( Balkinder G ,) Hoshiarpur

  • @sukhghuriana340
    @sukhghuriana340 3 роки тому

    Msttt aaa ji

  • @naviart5278
    @naviart5278 3 роки тому +2

    ਪਤਰਕਾਰ ਕਹਿੰਦਾ ਮਾਤਾ ਜੀ
    ਸਤਿ ਸ੍ਰੀ ਅਕਾਲ ।
    ਭੈਣ ਜੀ ਵੀ ਕਹਿ ਸਕਦੇ ਸੀ
    ਗਰੀਬ ਇੰਸਾਨ ਨੂੰ ਪਹਿਲਾਂ ਤਾਂ
    ਗਰੀਬੀ old age ਕਰ ਦਿੰਦੀ ਹੈ
    ਅਤੇ ਕੁਝ ਲੋਕ ਕਰ ਦਿੰਦੇ ਹਨ। ਕਹਿ ਕਹਿ ਕੇ।

  • @juggasingh7356
    @juggasingh7356 3 роки тому +1

    Nice vioce

    • @SanjhPunjabdiTV
      @SanjhPunjabdiTV  3 роки тому

      ਬਹੁਤ ਬਹੁਤ ਧੰਨਵਾਦ ਜੀ ਸਾਂਝ ਪੰਜਾਬ ਦੀ ਟੀਵੀ ਨਾਲ ਹਮੇਸ਼ਾ ਜੁੜੇ ਰਹੋ

  • @gagansingh6720
    @gagansingh6720 3 роки тому +1

    🙏🙏🙏🥰🥰🥰🥰🥰🥰

  • @NirmalKumar-lk4ui
    @NirmalKumar-lk4ui 3 роки тому +1

    Mutt sheron Wala g nu request a k ihna bachia di sport Karo g Nirmal from nawan shahar doaba

    • @SanjhPunjabdiTV
      @SanjhPunjabdiTV  3 роки тому

      ਬਹੁਤ ਵਧੀਆ ਸੁਝਾਅ ਹੈ ਜੀ ਤੁਹਾਡਾ ਸਾਂਝ ਪੰਜਾਬ ਦੀ ਟੀਵੀ ਨਾਲ ਹਮੇਸ਼ਾ ਜੁੜੇ ਰਹੋ

  • @ragrusingh3690
    @ragrusingh3690 3 роки тому +2

    RAbeer singh

  • @AshanPreet-h2z
    @AshanPreet-h2z Рік тому +1

    Kise vrga koi nhi bharavo but uhna nalo ghat v nhi

  • @bachterbachter9117
    @bachterbachter9117 3 роки тому +1

    Nice video

  • @pindabuttarpinda2988
    @pindabuttarpinda2988 3 роки тому +1

    ਤੁਸੀਂ ਲੋਕ ਸ਼ਰਮ ਕਰਿਆ ਕਰੋ ,,,ਨੁਰਾ ਸਿਸਟਰ ਥੋੜੀ ਕਿਸੇ ਨੇ ਬਣ ਜਾਣਾ ਓਹਨਾਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਆ ,,, ਕੁੜੀਆਂ ਏਵੀ ਬਹੁਤ ਵਧੀਆ ਗਾਉਂਦੀਆਂ ਵਾਂ ਕੋਈ ਛਕ ਨਹੀਂ ਆ ,,, ਪਰ ਓਹਨਾ ਵਰਗਾ ਬਣਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਆ,

  • @HarpalSingh-ru3he
    @HarpalSingh-ru3he 3 роки тому +1

    Beta pronounsation da khyal rkhya kro

  • @sukhghuriana340
    @sukhghuriana340 3 роки тому

    Attttt

  • @karnailsingh2688
    @karnailsingh2688 3 роки тому

    Put tusi apna km jari rakho vkt aan te tusi sb klakara nu fel kr dena

  • @layquatali8947
    @layquatali8947 Рік тому

    Pure shami sagar ke jodi ke copy hi 👍👍👍👍