ਮਨਾਲੀ 'ਚ ਪੰਜਾਬੀ ਡਰਾਈਵਰ ਨਾਲ ਕਾਂਡ ਮਨਾਲੀ ਪੁਲਿਸ ਨੇ ਹਾਲੇ ਤੱਕ ਨਹੀਂ ਫੜੇ ਦੋਸ਼ੀ

Поділитися
Вставка
  • Опубліковано 26 вер 2024
  • ਮਨਾਲੀ 'ਚ ਪੰਜਾਬੀ ਡਰਾਈਵਰ ਨਾਲ ਕਾਂਡ
    ਮਨਾਲੀ ਪੁਲਿਸ ਨੇ ਹਾਲੇ ਤੱਕ ਨਹੀਂ ਫੜੇ ਦੋਸ਼ੀ
    #abcpunjab #punjab #driver #himachalpradesh #police
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 140

  • @tajwrsingh5990
    @tajwrsingh5990 3 місяці тому +31

    ਜੇ ਨਾ ਰੁਕੇ ਜ਼ੀਰਕਪੁਰ ,, ਖਰੜ ,, ਮੋਹਾਲੀ ਆਏ ਹਿਮਾਚਲ ਪ੍ਰਦੇਸ਼ ਵਾਲਿਆਂ ਨੂੰ ਵਡੋ ਫੜ ਕੇ ,, ਨਾ ਪੰਗੇ ਲਉ ਪਹਾੜੀਓ

    • @AmarjitSingh-eq3rl
      @AmarjitSingh-eq3rl 3 місяці тому +1

      ਪੰਜਾਬੀ ਕਿਸੇ ਅਸੂਲ ਤੇ ਨਹੀ ਖੜ ਸਕਦੇ

    • @gurmeetbadal5562
      @gurmeetbadal5562 3 місяці тому

      Apni police apne loka nu hi chakan lag ju do mint vich

    • @tajwrsingh5990
      @tajwrsingh5990 3 місяці тому

      @@gurmeetbadal5562 ਗੱਲ ਏਹ ਵੀ ਠੀਕ ਹੈ because ਹੁਣ ਤਾਂ ਬੰਦੇ ਚੁੱਕ ਕੇ ਜੇਲ੍ਹ ਵਿੱਚ ਸੁੱਟਣ ਦਾ ਰਿਵਾਜ ਵੀ ਚੱਲ ਰਿਹਾ ਹੈ

    • @tajwrsingh5990
      @tajwrsingh5990 3 місяці тому

      @@AmarjitSingh-eq3rl ਤਾਹੀਓਂ ਤੇ ਏਹ ਹਾਲ ਨੇ

  • @kamalsingh-dc1vs
    @kamalsingh-dc1vs 3 місяці тому +5

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ ਵੀ ਜੁੱਤੀ ਫੇਰੋ ਏਹਨਾਂ ਹਿਮਾਚਲ ਵਾਲੇਆ ਦੇ ਜੇ ਤੁਸੀਂ ਪੰਜਾਬ ਵਿੱਚ ਇਜੱਤ ਨਾਲ ਰਹਿਣਾ ਚਾਹੁੰਦੇ ਹੋ ਇਹਨਾਂ ਦੇ ਚੇਹਰੇ ਭੋਲੇ ਦੇਖਣ ਨੂੰ ਲੱਗਦੇ ਹਨ ਪਰ ਦਿਲਾਂ ਵਿਚ ਨਫ਼ਰਤ ਹੈ

  • @ranvirsingh3639
    @ranvirsingh3639 3 місяці тому +27

    ਹਿਮਾਚਲ ਪ੍ਰਦੇਸ਼ ਪੂਰਨ ਤੌਰ ਤੇ ਬਾਈਕਾਟ

  • @RanjitSinghRanjitSingh-ce6qi
    @RanjitSinghRanjitSingh-ce6qi 3 місяці тому +3

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਮੱਤ ਬਖਸ਼ਣ ਖਾਲਸਾ ਜੀ ਇਹਨਾਂ ਦੇ ਹੋਰ ਛਿੱਤਰ ਵੱਜਣੇ ਚਾਹੀਦੇ ਨੇ ਚੰਗਾ ਜਲੂਸ ਨਿਕਲਣਾ ਚਾਹੀਦਾ ਇਹਨਾਂ ਲੋਕਾਂ ਦਾ ਮੈਂ ਕਹਿੰਦਾ ਵੀ ਹਰੇਕ ਦੇ ਨਾਲ ਕਰਨ ਹਰੇਕ ਨੂੰ ਛਿੱਤਰ ਵਾਰ ਮਾਰਨ ਬਾਰਡਰ ਲੰਘਦੇ ਸਾਰੀ ਇਹਨਾਂ ਲੋਕਾਂ ਨੂੰ ਤਾਂ ਹੀ ਅਕਲ ਆਏਗੀ ਲਾਗੇ ਜੰਮੂ ਕਸ਼ਮੀਰ ਆ ਹੋਰ ਸਾਡੇ ਪੰਜਾਬ ਦੇ ਵਿੱਚ ਐਡੇ ਵਧੀਆ ਥਾਵਾਂ ਘੁੰਮਣ ਵਾਲੀਆਂ ਇਹਨਾਂ ਦੱਲੇ ਲੋਕਾਂ ਨੂੰ ਬਸ ਇਹੀ ਸਟੇਟ ਇੱਕ ਲੱਭੀ ਹ ਜਿੱਥੇ ਭੁੱਖ ਮਰੀ ਪਈ ਹ ਕਸ਼ਮੀਰ ਵੱਲ ਜਾਓ ਤੁਹਾਨੂੰ ਹੱਥਾਂ ਤੇ ਚੁੱਕਣਗੇ ਲੋਕ ਰੋਟੀ ਦਾ ਬਿੱਲ ਵੀ ਨਹੀਂ ਹੈਗਾ ਤੁਹਾਡਾ ਕੋਈ

  • @SaniBhunder-pq6ng
    @SaniBhunder-pq6ng 3 місяці тому +7

    ਪੰਜਾਬ ਦੀਆਂ ਬੈਂਕਾਂ ਵਿੱਚ ਸਾਰੇ ਹਿਮਾਚਲੀ ਐ ਪੋਸਟਾਂ ਖਾਲੀ ਹੋ ਜਾਣਗੀਆਂ

  • @jarnailsingh1731
    @jarnailsingh1731 3 місяці тому +4

    ਹਿਮਾਚਲ ਦਾ ਬਾਈਕਾਟ ਕਿਉਂ ਨਹੀਂ ਕਰਦੇ। ਉਥੇ ਜਾਣਾ ਬੰਦ ਕਰੋ।

  • @rajbindersingh8237
    @rajbindersingh8237 3 місяці тому +9

    ਸਭ ਪੰਜਾਬ ਦੀਆਂ ਟੈਕਸੀ ਯੂਨੀਅਨ ਪੰਜਾਬੀਆਂ ਵਾਸਤੇ ਹਿਮਾਚਲ ਜਾਣ ਦਾ ਪੂਰਨ ਬਾਈਕਾਟ ਕਰਨ ਫਿਰ ਹਟਣਗੇ ਬੇਸ਼ਰਮ ਪੰਜਾਬੀ ਹਿਮਾਚਲ ਜਾਣੋ

  • @ManjitKaur-d9c
    @ManjitKaur-d9c 3 місяці тому +13

    ਇਹ ਕੰਗਣਾ ਕਰਕੇ ਹੁੰਦਾ

    • @AmarjeetKaurSandhu174
      @AmarjeetKaurSandhu174 3 місяці тому

      ਨਹੀਂ ਜੀ ਅਸੀਂ 10ਸਾਲ ਪਹਿਲਾਂ ਗਏ ਸੀ ਸਾਡੀਆਂ ਗੱਡੀਆਂ ਵੀ ਟਰੈਫਿਕ ਰਛ ਵਿਚ ਖੜੀਆ ਸੀ ਉਹ ਪੰਜਾਬੀਆ ਨੂੰ ਬੁਰਾ ਭਲਾ ਕਹਿਣ ਲਗ ਪਏ ਅਖੇ ਇਹਨਾਂ ਗੰਦ ਪਾਇਆ ਸਾਡੇ ਇਧਰ ਬਹੁਤ ਬੋਲੇ ਪਰ ਸਾਡੇ ਨਾਲ ਦੇ ਲੋਕਾਂ ਕੁਝ ਨਹੀਂ ਕਿਹਾ ਲੜਾਈ ਟਲ ਗਈ ਇਹ ਸਮਝਦੇ ਕਿ ਅਸੀਂ ਇਹ ਜਾਮ ਕਰਦੇ ਹਾ

  • @ManjitKaur-d9c
    @ManjitKaur-d9c 3 місяці тому +14

    ਪੰਜਾਬ ਨਾਲ ਕਿਉ ਦੁਸਮਣੀ ਕਿਉ ਪਾਉਦੇ ਆ

    • @ManjitKaur-d9c
      @ManjitKaur-d9c 3 місяці тому

      ਪੰਜਾਬੀਆ ਨੇ ਕੀ ਵਗਾੜਿਆ ਹਿਮਾਚਲ ਵਾਲਿਆ ਦਾ ਕਦੇ ਪੰਜਾਬ ਆਉਣਗੇ ਹੀ ਨੀ

    • @amittatarpuriaharyana3446
      @amittatarpuriaharyana3446 3 місяці тому

      Bhai baat punjab ki nahi hai wo hum haryanvio k sath bhi ladai jhagda Kar dete Hai. Mere sath bhi ek baar hua tha or ek baar mere dost gye thay tab bhi .

  • @punjabiludhiana332
    @punjabiludhiana332 3 місяці тому +7

    ਜਦੋ ਤੁਹਾਡੀ ਸਟੇਟ ਦਾ ਮੁੱਖ ਮੰਤਰੀ ਭੰਡ ਤੇ ਨਚਾਰ ਹੋਵੇ ਤਾਂ ਕੁੱਟ ਤਾਂ ਪੈਣੀ ਹੀ ਆ ।

    • @tarsemmannp5499
      @tarsemmannp5499 3 місяці тому

      ਸਹੀ ਗੱਲ ਆ ਞੀਰ ਤੇਰੀ ❤

  • @gurangadsinghsandhu6205
    @gurangadsinghsandhu6205 3 місяці тому +7

    Himachal da sabh kush band karna jive ke vegetable fruit band karna chahida hai.

  • @param2756
    @param2756 3 місяці тому +24

    ਪੰਜਾਬ ਰਹਿੰਦੇ ਹਿਮਾਚਲੀ ਵੱਢਣੇ ਪੈਣੇ ਆ ਇਹਨਾਂ ਇੱਦਾ ਨਹੀਂ ਸੂਤ ਆਉਣਾ।

    • @studyfun7875
      @studyfun7875 3 місяці тому

      Pehla uhna nu vad jehda Punjab vich nasha fala raha naii. Oh ta taito vada ni gai or duja state dai loka nu tu vadna

    • @dalbirsingh6944
      @dalbirsingh6944 3 місяці тому

      Eh Andhbhagat Terrorist gand pa reha...
      Tahu ta pechha mircha lagyan...​@@studyfun7875

  • @NarinderSingh-um4yt
    @NarinderSingh-um4yt 3 місяці тому +2

    ਭੁੱਲਰ ਸਾਹਬ, ਕਸੂਰ ਸਾਡਾ ਹੀ ਹੈ, ਜਿੰਨੇ ਸ਼ਰਾਬ ਦੇ ਠੇਕੇ ਹਨ, ਪੈਟਰੋਲ ਪੰਪ ਹਨ, ਸਭ ਤੋ ਹਿਮਾਚਲੀ ਹਨ, ਇਹਨਾਂ ਨੂੰ ਕਿਉਂ ਨੌਕਰੀ ਤੇ ਰੱਖਦੇ ਹਨ, ਇਹ ਜਿਸਤਰ੍ਹਾਂ ਕਰਦੇ ਹਨ, ਸਾਨੂੰ ਓਸੇ ਤਰ੍ਹਾਂ ਹੀ ਜਵਾਬ ਦੇਣ ਦੀ ਲੋੜ ਹੈ

  • @gurjeetsingh-k1s
    @gurjeetsingh-k1s 3 місяці тому +1

    ਜਦੋ ਆਪਾ ਆਵਦਾ ਕਲਚਰ ਭੁੱਲ ਜਾਈਏ ਤਾਂ ਕੁੱਟ ਹੀ ਪੈਂਦੀ ਆ। ਪੰਜਾਬੀ ਸੱਭਿਆਚਾਰ ਵਿੱਚ ਭਲਵਾਨੀ। ਕਬੱਡੀ ਤੇ ਗਤਕਾ। ਤੇ ਹੋਰ ਵੀ ਸਰੀਰ ਨੂੰ ਤਾਕਤਵਰ ਬਣਾਉਣ ਵਾਲੀਆ ਖੇਡਾਂ ਹਨ। ਅਸੀਂ ਕਸਰਤ ਕਰਦੇ ਨਹੀ। ਹਥਿਆਰ ਰੱਖਦੇ ਨਹੀ। ਸ਼ਰਾਬਾ ਤੇ ਹੋਰ ਨਸ਼ੇ ਕਰਕੇ ਫੁਕਰੀਆਂ ਮਾਰਦੇ ਆ ਆਸ਼ਕੀਆਂ ਕਰਦੇ ਆ। ਹਮਲੇ ਸਾਡੇ ਬਜ਼ੁਰਗਾਂ ਤੇ ਵੀ ਹੁੰਦੇ ਸੀ ਪਰ ਉਨਾ ਕਦੇ ਕੁੱਟ ਨੀ ਖਾਂਦੀ ਸੀ। ਕਿਉ ਕਿ ਉਹਨਾ ਦੀ ਸਰੀਰ ਤੇ ਡਾਂਗ ਸੋਟੇ ਵੱਲੋਂ ਫੁੱਲ ਤਿਆਰੀ ਹੁੰਦੀ ਸੀ। ਅਫਸੋਸ ਸਾਡੇ ਬਜ਼ੁਰਗਾਂ ਨੂੰ ਸ਼ਰਮ ਆਉਦੀ ਆ ਜਦੋ ਅਸੀਂ ਕੁੱਟ ਖਾ ਕੇ ਰੋਂਦੇ ਹਾਂ। ਲੱਖ ਲਾਹਣਾਂ ਆ ਅੱਜ ਦੀ ਪੀੜੀ ਤੇ

  • @GurmeetSingh-vu4fv
    @GurmeetSingh-vu4fv 3 місяці тому +7

    ਕੰਗਨਾ ਮੋਦੀ ਜੀਵੀ ਹਿਮਾਚਲੀ ਅੱਤਵਾਦੀ ਟੰਗਨਾ ਜੀਵੀ 😡😕☹️😟🤬🤬

  • @luckysingh-po1gh
    @luckysingh-po1gh 3 місяці тому +1

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਹਿਮਾਚਲਵਾਲੇ ਪੰਜਾਬੀ ਨੌਜ਼ਵਾਨਾਂ ਨਾਲ ਕੋਟਮਾਰ ਬਦਮਾਸ਼ੀ ਕਰ ਰਹੇ ਹਨ ਜੀ🙏🌹
    ਪੰਜਾਬੀਆ ਨੂਹ ਸੋਚ ਸਮਝਕੇ ਹਿਮਾਚਲ ਜਾਣਆ ਚਹਿਦਾ ਹੈ ਜੀ🙏🌹

  • @TSBADESHA
    @TSBADESHA 3 місяці тому +1

    ਹਿਮਾਚਲ ਜਾਣਾ ਕਿਓ ਬੰਦ ਨਹੀ ਕਰ ਰਹੇ! ਹਿਮਾਚਲ ਪ੍ਰਦੇਸ਼ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ!

  • @nirmalsinghsidhu3098
    @nirmalsinghsidhu3098 3 місяці тому

    ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਦੂਸਰਾ ਇਹ ਹੈ ਕਿ ਜਿਹੜਾ ਵੀ ਵਿਅਕਤੀ ਹਿਮਾਚਲ ਪ੍ਰਦੇਸ਼ ਵਾਲਾ ਪੰਜਾਬ ਵਿੱਚ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਅੱਜ ਸਾਡੇ ਕਾਂਗਰਸੀ ਆਗੂ ਜਿਹਨਾਂ ਨੇ ਪੰਜਾਬ ਵਿੱਚ 6/7ਸੀਟਾ ਜਿਤਾਇਆ ਹੈ ਕਿਥੇ ਹਨ ਉਹ ਹਿਮਾਚਲ ਪ੍ਰਦੇਸ਼ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹੈ

  • @bootasingh4992
    @bootasingh4992 3 місяці тому

    ਵੀਰ ਤੁਸੀਂ ਇਸ ਦੇ ਹੀ ਲਾਈਕ ਹੋ
    ਦੋਆਰਾ ੨ ਭੱਜਦੇ ਨੇ ਹਿਮਾਚਲ ਨੂੰ
    ਹਰ ਰੋਜ਼ ਹੁੰਦਾ ਫ਼ਿਰ ਸ਼ਿਕੂ ਲੈਣ ਜਾਂਦੇ

  • @meharsekhon2368
    @meharsekhon2368 3 місяці тому

    ਕਿੱਥੇ ਗਈ ਰਾਹੁਲ ਦੀ ਮੁਹੱਬਤ ਦੀ ਦੁਕਾਨ। ਉੱਥੇ ਕਾਂਗਰਸ ਦੀ ਸਰਕਾਰ ਹੈ। ਕਰਨੀ ਕਥਨੀ ਵਿੱਚ ਅੰਤਰ ਹੈ

  • @JaswinderSingh-y1s
    @JaswinderSingh-y1s 3 місяці тому

    Je Punjab de es Karan ge tan punjab police punjabian nu faran ge Waheguru ji

  • @santokhsinghbajwa3390
    @santokhsinghbajwa3390 3 місяці тому +24

    ਇਹ ਹਿਮਾਚਲ ਲੈਣ ਕੀ ਜਾਂਦੇ ਨੇ

    • @balwindersingh-ew1hw
      @balwindersingh-ew1hw 3 місяці тому +2

      Taxi lykar tussi jandy taxi wala ta market nahi janda taxi lyker

    • @ParminderSingh-nd2vr
      @ParminderSingh-nd2vr 3 місяці тому +1

      ਪੰਜਾਬੀਆਂ ਕੁੜੀਆਂ ਚਦੋਂਨ ਜਾਂਦੇ ਆਪਣੀਆਂ ਹਿਮਾਚਲ

    • @chintpurnitourandtravel1962
      @chintpurnitourandtravel1962 3 місяці тому

      ​@@ParminderSingh-nd2vr ਬੋਲਣ ਦਾ ਤਰੀਕਾ ਸਹੀ ਰੱਖੋ

    • @chintpurnitourandtravel1962
      @chintpurnitourandtravel1962 3 місяці тому

      ​@@ParminderSingh-nd2vrਟੈਕਸੀ ਲੈ ਕਿ ਗਿਆ ਸੀ

    • @ParminderSingh-nd2vr
      @ParminderSingh-nd2vr 3 місяці тому +2

      @@chintpurnitourandtravel1962 ਜਦੋਂ 84 ਦੇ ਦੰਗੇ ਹੋਏ ਸੀ ਜਾਂ ਹੁਣ ਥੋੜ੍ਹੀ ਦੇਰ ਪਹਿਲਾਂ ਹਰਿਆਣਾ ਵਿੱਚ ਜਾਟ ਅੰਦੋਲਨ ਹੋਇਆ ਸੀ ਤਾਂ ਉਸ ਸਮੇ ਕਿੰਨੀਆਂ ਸਿੱਖ ਕੁੜੀਆਂ ਦਾ ਬਲਾਤਕਾਰ ਹੋਇਆ ਕਦੇ ਪਤਾ ਕੀਤਾ ਇਸ ਗੱਲ ਦਾ ਵਡਿਆ ਸਿਆਣਿਆਂ. ਓ ਦਿਨ ਦੂਰ ਨਹੀਂ ਜੋ ਮੈਂ ਕਹਿ ਰਿਹਾ ਇਹ ਹੁਨਾ ਤੂਹਾਡੇ ਨਾਲ ਯਾਦ ਰੱਖੋ

  • @Bababandasinghbhadur
    @Bababandasinghbhadur 3 місяці тому +12

    ਬਾਈਕਾਟ ਕਰੋ ਪਹਾੜੀ ਦਲਿਆ ਦਾ

  • @balwindersingh-ew1hw
    @balwindersingh-ew1hw 3 місяці тому +1

    Sir yeh log hamesha hi eda kardy hai

  • @gurdavsingh6174
    @gurdavsingh6174 3 місяці тому +1

    Yr eda gal ni bnani Himachal valia da baikaat krna hee pena va sade punjabiyan ne jhre media vale kehnde k bai kaat ni krna chida ki sade punjabiyan eda da salook kita eda da vivhaaar krna jhra eh kr rehe ne jina de putt mere ehna ohna mavan nu puch k dekho jhre media vale kehnde k baikaat krna haal ni aa acha j haal ni te jhre sade punjabiyan nal mada salook krde pye ne ki oh awaz chukan sade punjabiyan lyi Himachal de lok jhre kehnde Sare ni made oh awaz chukan ge media app glt ethe👍🙏🙏🙏

  • @BalvirSingh21475
    @BalvirSingh21475 3 місяці тому

    ਪੰਜਾਬ ਚ ਰਹਿਦੇ ਨੇ ਡਾਂਗ ਫੇਰੋ ਪਹਾੜੀਆਂ ਤੇ

  • @gurangadsinghsandhu6205
    @gurangadsinghsandhu6205 3 місяці тому +2

    Bhullar sahib eh ta tit for tight to bagair gal nahi banni ji.

  • @Vellydvr
    @Vellydvr 3 місяці тому

    Sir pls request hai .himachal se punjab enter par entire fee honi chahiye

  • @bholakumar-rg2pq
    @bholakumar-rg2pq 3 місяці тому +5

    Eh himachal de lokan ne Guru Gobind singh ji opar hamla keeta si anandpur sahib. Eh sikh virodhi lok hn .

  • @JagjitSingh-mn4wv
    @JagjitSingh-mn4wv 3 місяці тому

    ਪੰਜਾਬੀਓ ਇਹਨਾਂ ਪਹਾੜੀਆਂ ਦਾ ਬਾਈਕਾਟ ਕਰੋ ਇਹ ਭੁੱਖੇ ਮਰਦੇ ਲੇਲੜੀਆਂ ਲੈਣਗੇ ਪਰਾਣੇ ਨਾਲ ਕਹਿਣਗੇ ਤੁਹਾਨੂੰ ਤੇ ਗੱਲ ਕਰਿਓ

  • @arshdeepsingh-ne6gw
    @arshdeepsingh-ne6gw 3 місяці тому

    Hor jao veer ji

  • @apnaSabi
    @apnaSabi 3 місяці тому

    #bycott himachal

  • @SukhwinderSekhon-d5b
    @SukhwinderSekhon-d5b 3 місяці тому +2

    Himachal de bande Punjab ch kamm karde ne o v soch leen

  • @Jupiter5752
    @Jupiter5752 3 місяці тому +1

    Ihna nampuska ne nampusk hi rahena.ihna nu Punjab vicho pajayo

  • @malkitsingh8608
    @malkitsingh8608 3 місяці тому

    No go the Himachal.

  • @kapoorghuman1105
    @kapoorghuman1105 3 місяці тому

    Pharya nu punjab vicho kama to kado ih pahrya koi waffadar nhi

  • @KiranKaur-lc7ib
    @KiranKaur-lc7ib 3 місяці тому

    😢😢😢

  • @surindersingh-ot7cd
    @surindersingh-ot7cd 3 місяці тому

    It is better all tourist must stop to visit himachal.

  • @HarbhajanUppal-l7c
    @HarbhajanUppal-l7c 3 місяці тому

    Ayodhya Kand Jaane aur koi Galiyanhaija 70 tagade Ho Gaye

  • @Er.HarjotSingh-xz6my
    @Er.HarjotSingh-xz6my 3 місяці тому

    Ban Jo nihang, fr nhi paunde hath. Guru sahib eda hi nhi de gye bAna

  • @jagdishlal5791
    @jagdishlal5791 3 місяці тому

    Aapni Jaan Nu Khatre Vich Pa Ke Kamaayee Karni Ikk Adhi Baar Theek Hai Par Hunn Risk Na Lao

  • @jatinderkumar9606
    @jatinderkumar9606 3 місяці тому

    Punjab walioo hicmchal di ohkat yaad kraa do

  • @jsg8088
    @jsg8088 3 місяці тому +2

    HIMACHAL MEI FAUJ BHEJO

  • @balwindersingh-ew1hw
    @balwindersingh-ew1hw 3 місяці тому +1

    Jagtar Singh

  • @NirmalSingh-qt5qi
    @NirmalSingh-qt5qi 3 місяці тому

    ਪੰਜਾਬੀ ਛਿੱਤਰ ਖਾਣ ਜੋਗੇ ਰਹਿ ਗਏ ਹਨ ਅਗਲੇ ਘਰੇ ਗਿਆਂ ਦੀ ਇਜ਼ਤ ਕਰਕੇ ਮੋੜਦੇ ਹਨ

  • @AmarjeetSingh-wi6dh
    @AmarjeetSingh-wi6dh 3 місяці тому

    Sade lok ghalt han na jan himchal himchal dea gadia pana langar na laio

  • @AP-vlogs786
    @AP-vlogs786 3 місяці тому +1

    Manali police oder de driver da chalan v nai katt de na ohna nal wrong bolde ah but punjabi loka nal bahut raff behaviour karde ah shame himachal police

  • @UshwinderSinghMehta-ei9id
    @UshwinderSinghMehta-ei9id 3 місяці тому

    Himachal da cm to bina es Tra ho nahi sakdi

  • @lakhvinderkaur5485
    @lakhvinderkaur5485 3 місяці тому

    ਤੁਹਾਡਾ ਭੰਡ ਕਿੱਥੇ ਮਰਿਆ ਹੈ ਵੀਰ ਗੁਲਾਮਾਂ ਨਾਲ ਇਹੋ ਕੁਝ ਹੁੰਦਾ ਹੈ ਤੁਸੀਂ ਭਾਰਤ ਵਿੱਚ ਗ਼ੁਲਾਮ ਹੋ

  • @diljeetsingh7783
    @diljeetsingh7783 3 місяці тому +1

    Dogray ta guru sahib dy nhi bany

  • @ranjitsinghbains2476
    @ranjitsinghbains2476 3 місяці тому

    Sarkara kud karba rahia

  • @amarjeetnirwan4073
    @amarjeetnirwan4073 3 місяці тому

    Oh my god buy you go you not need to they ❤

  • @SwinderSingh-pw6qs
    @SwinderSingh-pw6qs 3 місяці тому +1

    Loha, dea, rada, naal, ataak, karna, cohe, samge, rannete, banai, hoe, ha, ina, naa

  • @James-Prinsep
    @James-Prinsep 3 місяці тому

    ਹਿਮਾਚਲ ਦੇ ਅੱਤਵਾਦੀਆਂਦੀ ਬੁੰਡ ਕੁਟੋ ਪੰਜਾਬ ਚ, ਜੈਸੇ ko ਤੈਸਾ

  • @Harcharan_Singh
    @Harcharan_Singh 3 місяці тому

    🙏👍

  • @HarbhajanUppal-l7c
    @HarbhajanUppal-l7c 3 місяці тому

    Sare log Jyada beyah Kyon Himachal ja raha hai ya nahin Jana chahie gana

  • @hsarora3414
    @hsarora3414 3 місяці тому +1

    3 saal himachal jana band kr deo .. punjabio...
    Hor bot jagah hai ghuman lai ....

  • @SukhwinderSingh-uj6of
    @SukhwinderSingh-uj6of 3 місяці тому

    🙏🏻❤🙏🏻❤

  • @truckingvlog9928
    @truckingvlog9928 3 місяці тому

    Punjabi Himachal na jan kam chal jau ga par punjab wale eka kar len ena da punjab vicho lagna band kar den sara transport vickal private pher vekhio ena de akal tikana andi

  • @SRA001-q2x
    @SRA001-q2x 3 місяці тому

    Reporter baji himchlea daa punjab ch pakka hona bund karwao ji bolo ji is bare aapa ik inch jgha Himachal ch nahin lai sukda

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 3 місяці тому

    Sb jhuth bol rha hai asi punjab de ha. Himachal asi b jande ha is Tarah kde nhi hoya na suneya.

  • @KamaljeetKaur-l7u
    @KamaljeetKaur-l7u 3 місяці тому

    Kinne case ho gaye ne kyon jayi ja rahe ho Himachali te koi kapda nahi shad de body te te tuhanu kime shad den ge tuci na jao .

  • @gurpreetsinghgp6843
    @gurpreetsinghgp6843 3 місяці тому +1

    पंजाबियां नूं unite हो के पहाड़ियां नूं सत श्री अकाल करनी चाहीदी

  • @jyotaujla3829
    @jyotaujla3829 3 місяці тому

    Himachal ch jana hi nhi chahida kise nu na eh aan punjab ch ki kran aye aa Himachal banned kro

  • @HarjitSingh-e4v
    @HarjitSingh-e4v 3 місяці тому

    Sukhu sarkar nu kuch nahi samjhde himachl de lok..
    Sukhu bhgwant maan vangu kamjor cm hai

  • @kuldeepsinghkuldeep853
    @kuldeepsinghkuldeep853 3 місяці тому

    Ki karan jande ho hun thika k hor kut khani aa ta fer vagji himachal ch 😂😂😂😂😂😂

  • @Darshansingh-ds9rp
    @Darshansingh-ds9rp 3 місяці тому +1

    Eh lok chitR khann de abadi how far he allchin lok ne eh lallch vSh page however

  • @DARKGAMERS00789
    @DARKGAMERS00789 3 місяці тому

    himachal wale panjab vich bure fas jange j na sudhre

  • @Gill.-466
    @Gill.-466 3 місяці тому +3

    ਹਿਮਾਚਲਛਿਕੂਲੈਣਗਿਆਸੀ

  • @RajeevKumar-vc7sy
    @RajeevKumar-vc7sy 3 місяці тому

    Kagna dee spurter neey H p. Ch onaaa shuooh khaa Lee kee koi panjabi shuka nhi jan Deena ooo lok taped daa badla leee rehy nhey

  • @harrywithsukh1753
    @harrywithsukh1753 3 місяці тому

    Bycott Himachal 👎👎

  • @SurniderSingh-b6c
    @SurniderSingh-b6c 3 місяці тому

    ਅਜੇ ਤਾਂ ਬੀਜੇਪੀ ਪੰਜਾਬ ਚ ਬੜੀ ਹੈ ਜਿਸ ਦਿਨ ਜੰਮ ਗਈ ਉਸ ਦਿਨ ਕੀ ਹੋਊ ਬਚਾ ਲਓ ਪੰਜਾਬ ਦੇ ਨੂੰ,,
    ਬੀ ਜੇ ਪੀ ਦਾ ਆਉਣਾ ਮਤਲਬ ਚੰਗੇ ਹੀ ਦੰਗੇ,,, ਇਹਨਾਂ ਦਾ ਇਤਿਹਾਸ ਖੋਲ ਕੇ ਦੇਖ ਲਓ,,,

  • @ਗੁਰੂਕਿਰਪਾਫਾਰਮ

    Jehrhe kulwinder kaur de hakk vich c.ohne ta doller ikathe kar laye Naale maafi v mang lyi.oh thapparh di goonj kangna de maareya v nhi.par ohdi Goonj Punjab nu sunnan lag payi.oh kurhi di Ginnati surmeya vich nhi.ohdi Ginnati ohna vich honi h.jehrhe mughall Guru sahib de khanjar kive maar ke gai sab nu pta.Kulwinder kaur Ginati ohna vich honi h.jehrhe Sikh bahudari lyi jane jnde ne.kulwnder kaur di vjah naal Guru sahib te loka di ungall uthugi

  • @GurbachanSingh-fl2wt
    @GurbachanSingh-fl2wt 3 місяці тому

    Fail CM

  • @mahi1lubana
    @mahi1lubana 3 місяці тому

    Himachal sunsuna fadan jande pye o.
    Pen cho 100 vaar bolde aa k na jayo na jayo.
    Fir muh chak chak k tur jande aa himachal nu.
    Khayo sittar ja k

  • @singhyudhveer
    @singhyudhveer 3 місяці тому

    boycott himachal

  • @sharanjitcheema1844
    @sharanjitcheema1844 3 місяці тому

    Punjabian no jutean khan da sonk ho gea lagda

  • @sukhcharanbains1023
    @sukhcharanbains1023 3 місяці тому +1

    Himachali di akal diane lgana jaroori hai.Tit for tat best formula.

  • @bobbysekhon6106
    @bobbysekhon6106 3 місяці тому

    BOYCOTT HIMACHAL PARDESH 🙏🏻

  • @kuldeepgill9078
    @kuldeepgill9078 3 місяці тому

    Mr NSA CM Punjab where, silent Mr NSA CM Punjab this is Hindu terrorism mr raja Dalal sukhbir Dalal silent buy card himachal

  • @BalvirSingh-ig7lx
    @BalvirSingh-ig7lx 3 місяці тому

    Paise kharch ke juttian na khao
    Panjabio

  • @livestyle77777
    @livestyle77777 3 місяці тому

    Boycott Himachal Pradesh . Himachal waleya di Punjab entry band karo

  • @NirmalSingh-cy8xt
    @NirmalSingh-cy8xt 3 місяці тому

    Len ke jande Punjabi

    • @balwindersingh-ew1hw
      @balwindersingh-ew1hw 3 місяці тому

      Punjabi nahi tussi taxi lykar jandy es karke Jana pynda taxi lykar Sanu

  • @khalsakitcheninc3358
    @khalsakitcheninc3358 3 місяці тому

    Es driver nu manali jaan leyi Kine keha

  • @710manpreetsingh5
    @710manpreetsingh5 3 місяці тому +8

    ਅੰਮ੍ਰਿਤਪਾਲ ਦੀ ਇਕ ਸਟੇਟਮੈਂਟ ਬਹੁਤ ਸੀ ਪੰਜਾਬ ਦੀ ਆਵਾਜ਼ ਬਣਦਾ ਪੰਜਾਬ ਦੇ ਮੁੱਖ ਮੰਤਰੀ ਦਾ ਮੂੰਹ ਫੁੱਟ ਜਾਵੇ ਇਕ ਵੀ ਲਫਜ਼ ਜੁਵਾਨ ਵਿੱਚੋ ਕੱਢਿਆ ਹੋਵੇ

  • @diljeetsingh7783
    @diljeetsingh7783 3 місяці тому

    Dogray ta guru sahib dy nhi bany

  • @Landlordjattjasman
    @Landlordjattjasman 3 місяці тому +6

    Y himachal jana band karlo, nehi chitter kha kha punjab na badnaam karaao,,,....

  • @sunnybenipal2
    @sunnybenipal2 3 місяці тому

    ਪਾਕਿਸਤਾਨ ਵਾਂਗ ਹਿਮਾਚਲ ਨਾਲ ਵਪਾਰ ਪੂਰਨ ਤੌਰ ਤੇ ਬੰਦ ਕਰ ਦਿਓ

  • @SARDARRAVINDRASINGHAPNUUTTARAK
    @SARDARRAVINDRASINGHAPNUUTTARAK 3 місяці тому +1

    Boycott Himachal Tourisom

  • @MUKHTIARSINGH-b2l
    @MUKHTIARSINGH-b2l 3 місяці тому

    ਤੂੰ ਨੀਚੇ।ਹੀ ਰਹਾ ਕਰ ਊਪਰ ਕਿਆ ਲੇਨੇ ਜਾਤਾ ਹੈ

  • @RajpalSingh-jz3dj
    @RajpalSingh-jz3dj 3 місяці тому

    Waheguru waheguru waheguru waheguru waheguru waheguru ji

  • @BalvirSingh21475
    @BalvirSingh21475 3 місяці тому

    ਹਿਮਾਚਲ ਕੀ ਫੇਰੇ ਲੈਣ ਜਾਣਾ

  • @pralendrasingh4552
    @pralendrasingh4552 3 місяці тому +1

    Sre Himachal Pradesh ka baycott Karo kiyu ki agar julam ke khilaaf ladne ki himmat hai to julam ke khilaaf lado nhi to hum khud gunah gaar hai kiyu ki sbhi HinduRast ki chakkar me pagal ho rhe hai Or Sikho ko dabaa rhe hai 👏

  • @psinghLD
    @psinghLD 3 місяці тому

    BJP nu haar bardasht nahi honi

  • @gurbhindersandhu8654
    @gurbhindersandhu8654 3 місяці тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @studyfun7875
    @studyfun7875 3 місяці тому

    Kyu kita janlawa hamla aah vi ta pata karo iwa ni koi kisi nu marda

    • @AmarjeetKaurSandhu174
      @AmarjeetKaurSandhu174 3 місяці тому

      ਤੁਸੀਂ ਜਾਕੇ ਦੇਖ ਲਵੋ ਉਧਰ ਅਸੀਂ 10ਸਾਲ ਪਹਿਲਾਂ ਗਏ ਸੀ ਜਾਮ ਲਗਣ ਕਰਕੇ ਸਾਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਇਹਨਾਂ ਇਧਰ ਗੰਦ ਪਾਇਆ ਹੋਇਆ ਕੋਈ ਅਗੋ ਨਹੀਂ ਬੋਲਿਆ ਲੜਾਈ ਟਲ ਗਈ ਇਹ ਕਿਸੇ ਨੂੰ ਮੂੰਹ ਨਹੀਂ ਬੋਲਦੇ

    • @studyfun7875
      @studyfun7875 3 місяці тому

      @@AmarjeetKaurSandhu174 sister tali kada ik hath nal ni vajadi kat koi ni hunda. Ik taraf gal kada ni hundi