ਗੁਰਜੰਟ ਸਿੰਘ ਬੈਂਕਾ ਨੇ ਡੋਗਰਾ ਨੀਤੀ ਨੂੰ ਦਿੱਤਾ ਜਵਾਬ

Поділитися
Вставка
  • Опубліковано 23 гру 2024

КОМЕНТАРІ • 95

  • @amarpalsingh5366
    @amarpalsingh5366 5 місяців тому +1

    ਇਹ ਸਤਿਕਾਰ ਘੱਟ ਜਾਂਦਾ ਹੈ ਬਾਬਾ ਜੀ ਜਿਵੇਂ ਬਾਦਲਾਂ ਦਾ ਨਹੀਂ ਰਿਹਾ

  • @BabananakGuru
    @BabananakGuru 5 місяців тому +29

    ਬਾਬਾ ਜੀ ਤੁਸੀਂ ਲਿਫਾਫੇ ਮਿਲਣ ਦੀ ਖੁਸ਼ੀ ਵਿੱਚ ਹੀ ਇੱਕ ਪੁੱਤ ਦਾ ਨਾਮ ਲਈ ਜਾ ਰਹੇ ਜੇ ਦੂਜਾ ਪੁੱਤ ਵੀ ਬਰਾਬਰ ਹੀ ਹੁੰਦਾ ਏ ਆਪਣੀ ਮਾਂ ਨੂੰ

    • @gurlalsingh5922
      @gurlalsingh5922 5 місяців тому +3

      Sahi gall aa waheguru ji ehna karke aa sab hon deya

    • @daljitsingh4284
      @daljitsingh4284 5 місяців тому +2

      Baba g kuch vi boli jande ho tusi...

  • @Jogasingh824
    @Jogasingh824 5 місяців тому +2

    ਪੈਸਾ ਜਿਵੇ ਨਚਾੲੀਜਾਦਾ ਦੁਨੀਆਂ ਨੱਚੀ ਜਾਦੀ ਆ 💵💸

  • @pargatsinghlopoke
    @pargatsinghlopoke 5 місяців тому +9

    ਜਾਇਦਾਦ ਨੂੰ ਲੋੜਵੰਦਾਂ ਵਿੱਚ ਹੀ ਵੰਡ ਦੇਵੋ।

  • @gurlabhsingh8072
    @gurlabhsingh8072 5 місяців тому +10

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਿਆ ਸੀ ਬੋਲਿਆ ਨਹੀਂ ਬਾਦਲਾਂ ਦੇ ਚਮਚੇ

  • @gurlabhsingh8072
    @gurlabhsingh8072 5 місяців тому +10

    ਜੋ ਨਕਲੀ ਮਹਾਪੁਰਸ਼ਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਬੋਲਿਆ ਨਹੀਂ

  • @gurjeetsingh2072
    @gurjeetsingh2072 5 місяців тому +6

    ਮੱਖੂ ਸਾਬ ਸੱਚ ਦੱਸਿਆ ਕੋਈ ਵੀ ਮਾੜਾ ਨੀ ਕੀਤਾ ਸੱਚ ਕੌੜਾ ਹੁੰਦੈ

  • @harjeetsingh6861
    @harjeetsingh6861 5 місяців тому +27

    ਬੈਂਕਾ ਜੀ ਇਕ ਪਾਸੇ 700 ਕਿੱਲਾ ਦੂਜੇ ਪਾਸੇ 25 ਕਿਲੇ ਇਹ ਕੋਈ ਨਿਆ ਤੇ ਨਹੀ ਨਾ ਹੋਇਆ

    • @hazoorikavishrbainka1828
      @hazoorikavishrbainka1828 5 місяців тому +4

      700 ਕਿੱਲਾ ਕਿਤੇ ਇੱਕ ਥਾਂ ਨਹੀ ਹੈ ਸਾਰੇ ਦੇਸ਼ ਵਿੱਚ ਵੱਖ ਵੱਖ ਅਸਥਾਨਾਂ ਤੇ ਹੈ ,ਜਿੱਥੇ 5-7 ਕਿੱਲੇ ਜ਼ਮੀਨ ਹੈ ਓਥੇ ਅਸਥਾਨ ਵੀ ਹੈ ਜੋੜ ਮੇਲਿਆਂ ਦੇ ਖ਼ਰਚੇ ਹਨ ਵਿਦਿਆਲੇ ਵੀ ਚੱਲਦੇ ਹਨ ,ਗੁਰੂ ਕੇ ਲੰਗਰ ਵੀ ਚੱਲਦੇ ,ਓ ਜ਼ਮੀਨ ਪੰਥ ਦੇ ਪਹਿਰੇ ਹੈ ਕਿਸੇ ਦੀ ਨਿੱਜੀ ਨਹੀ ਹੈ

    • @ManjinderSingh-x1c
      @ManjinderSingh-x1c 5 місяців тому

      ​@@hazoorikavishrbainka1828ਇਹ ਜ਼ਮੀਨ ਨਿੱਜੀ ਹੈ ਵੱਡੇ ਮਾਂਹਪੁਰਸਾਂ ਦੇ ਨਾਂ ਤੇ ਕੁਝ,ਬਾਬਾ ਅਵਤਾਰ ਸਿੰਘ ਤੇ ਬਾਬਾ ਗੁਰਬਚਨ ਸਿੰਘ ਦੇ ਨਾਂ ਤੇ ਹੈ। ਡੇਰਿਆਂ,ਲੋਹ ਲੰਗਰਾਂ, ਵਿਦਿਆਲਿਆਂ ਤੋਂ ਵੱਖਰੀ ਹੈ।

    • @dalpanthbababidhichandsahib
      @dalpanthbababidhichandsahib 5 місяців тому

      ਬਹੁਤ ਵਧੀਆ ਬੈਂਕਾਂ ਸਾਹਿਬ

  • @harjeetsingh6861
    @harjeetsingh6861 5 місяців тому +15

    ਪਤਰਕਾਰ ਦਾ ਇਹਦੇ ਵਿਚ ਕੀ ਕਸੂਰ ਹੈ ਤੁਹਾਡਾ ਕਹਿਣਾ ਇਹ ਆ ਕਿ ਮਾਤਾ ਜੀ ਝੂਠ ਬੋਲ ਰਹੇ ਨੇ

  • @sandhusaab5344
    @sandhusaab5344 5 місяців тому +3

    ਇੱਕ ਬਾਬੇ ਕੋਲ 700 ਸੋ ਕਿੱਲੇ ਜ਼ਮੀਨ ਇੱਕ ਕੋਲ਼ 25 ਕਿੱਲੇ ਪਤਾ ਨਹੀਂ ਕੀ ਕਾਰਨ ਏ ਪਰਿਵਾਰ ਦਾ ਮਸਲਾ ਏ ਘਰ ਵਿੱਚ ਹੱਲ਼ ਕਰਨਾ ਚਾਹੀਦਾ ਆ

  • @singhbhullar7227
    @singhbhullar7227 5 місяців тому +13

    ਪੱਤਰਕਾਰ ਮਖੂ ਸਾਹਿਬ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਪਰਿਵਾਰ ਚ ਸਮਝੌਤਾ ਕਰਾਉਣ ਵਾਸਤੇ ਬੀਬੀ ਜੀ ਨਾਲ ਬਚਨ ਕੀਤੇ

  • @DaljitKaur-lk1uo
    @DaljitKaur-lk1uo 4 місяці тому

    Gurdev Mara ji

  • @jaswantsingh8629
    @jaswantsingh8629 5 місяців тому +9

    ਗੁਰਦੇਵ ਮਾਤਾ ਗੁਰਦੇਵ ਪਿਤਾ

  • @gurjeetsingh2072
    @gurjeetsingh2072 5 місяців тому +4

    ਬੈਕਾ ਜੀ ਵੀਰ ਨੇ ਕਿਹਾ ਇੱਕ ਬੰਨੇ ਪੰਚੀ ਕਿਲੇ ਇੱਕ ਬੰਨੇ ਸੱਤ ਸੌ ਕਿਲਾ ਨਿਆ ਥੋੜਾ ਏ ਸਰਾ ਸਰ ਧੱਕਾ

  • @amarjeetsinghsalutbabaharb3455
    @amarjeetsinghsalutbabaharb3455 5 місяців тому +4

    ਬਾਬਾ ਗੁਰਬਚਨ ਸਿੰਘ ਜੀ 700ਕਿਲੇ ਦਾ ਅੱਧ ਨਹੀਂ ਮੰਗ ਰਹੇ ਓ ਤਾਂ ਆਪਣੀ ਨਿੱਜੀ ਜਾਇਦਾਦ ਚੋ 104ਕਿੱਲੇ ਮੰਗ ਰਹੇ ਨੇ ਸਤਿਕਾਰ ਜੋਗ ਬਾਬਾ ਅਵਤਾਰ ਸਿੰਘ ਜੀ ਓਨਾ ਨੂੰ ਦੇ ਦੇਣੇ ਚਾਹੀਦੇ ਹਨ ਵਾਹਿਗੁਰੂ ਜੀ

  • @AngrejSingh-bo9zb
    @AngrejSingh-bo9zb 5 місяців тому +1

    ਵਾਹਿਗੁਰੂ ਜੀ ਭਰਾ ਤਾਂ ਭਰਾ ਹੀ ਰਹਿਣਾ ਗੁਰੂ ਸਾਹਿਬ ਜੀ ਦੀ ਬਖਸ਼ਿਸ ਪ੍ਰਾਪਤ ਕਰਨ ਲਈ ਇਹ ਸਭ ਤੋਂ ਪਹਿਲਾਂ ਮਾਂ ਦੀਆ ਅਸੀਸਾਂ ਲੈਣੀਆ ਬਹੁਤ ਜਰੂਰੀ ਹਨ ਪ੍ਰੀਵਾਰ ਦੀ ਏਕਤਾ ਸਿੱਖ ਸੰਗਤਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਦਾਹਰਨ ਹਨ

  • @chanansingh1370
    @chanansingh1370 5 місяців тому +6

    ਰਾਜੀਨਾਮਾ ਕਰਫਾਉ ਬੈਂਕਾ ਜੀ

  • @jogasingh-wv6eh
    @jogasingh-wv6eh 5 місяців тому +8

    ਮਾਇਆ ਦਾ ਪਸਾਰਾ

  • @BalwinderSingh-yu4tq
    @BalwinderSingh-yu4tq 5 місяців тому +6

    ਪੱਤਰਕਾਰ ਨੂੰ ਬਲਾਇਆ ਹੋਵੇਗਾ ਭਾਈ ਜੀ

  • @sandhusaab1889
    @sandhusaab1889 5 місяців тому

    Maharaj baba avtar singh g de boht duniya ch izat ah tuhi 4 k lok ona de ho k ona wlo ona de besti na krao

  • @gurlalsingh5922
    @gurlalsingh5922 5 місяців тому +4

    Bs karo hun veer ji bhut ho geya mata ji nu dogra niti dasi ja rahe o🙏

  • @user-luv-Ronaldo
    @user-luv-Ronaldo 5 місяців тому +3

    Bht satkar a ji babaji avtar singh ji da kuj din pehla ohna de darshan hoye bht khushi hoi

  • @LuckySingh-on1ij
    @LuckySingh-on1ij 5 місяців тому

    Baba gurbachan Singh g nal insaaf hona chahida va

  • @chamkaurbhullar1241
    @chamkaurbhullar1241 5 місяців тому +1

    Waheguru ji Waheguru ji 🙏

  • @gurlabhsingh8072
    @gurlabhsingh8072 5 місяців тому +6

    ਕਿਸ ਤਰਾਂ ਬੇਸ਼ਰਮ ਹਨ ਇਹ ਲੋਕ ਮਾਤਾ ਜੀ ਦੇ ਬਿਆਨ ਹਨ ਭਾਈ ਦੇ ਨਹੀ ਪੈਸੇ ਦੇ ਲਾਲਚ ਵਿੱਚ ਗਿਰ ਗਿਆ

  • @sukhwant47
    @sukhwant47 5 місяців тому +3

    ਚਮਚਾ ਭਰੀ ਥਾਲੀ ਵਿਚ ਹੀ ਹੁੰਦਾ ਹੁਣ ਇਹ ਥਾਲੀ ਭਰੀ ਆ

  • @UdhaySandhu-v8z
    @UdhaySandhu-v8z 5 місяців тому +8

    ਬੈਂਕਾਂ ਸਾਬ ਸਾਰੇ ਜਣੇ ਬੈਠ ਕੇ ਨਬੇੜ ਦਿਓ ਮਸਲਾ,,,ਬਾਬਾ ਗੁਰਬਚਨ ਸਿੰਘ ਕਹਿ ਰਹੇ, ਮੈਨੂੰ ਮੇਰੀ ਜ਼ਮੀਨ ਦੇ ਦਿਓ,ਮੈ ਕੋਈ ਅਸਥਾਨ ਜ਼ਮੀਨ ਨਹੀਂ ਮੰਗ ਦਾ,, ਰਜਿਸਟਰੀ ਵਾਲੀ ਮੰਗ ਦਾ,, ਫੈਸਲਾ ਕਰਵਾਓ ਇਹ ਪੰਥ ਸੰਗਤ ਲਈ ਵਧੀਆ mes ਨਹੀਂ ਜਾ ਰਿਹਾ,,,

  • @Hukamsingh-os6he
    @Hukamsingh-os6he 5 місяців тому +5

    ਵਾਹਿਗੁਰੂ ਜੀ

  • @manjitsinghaujla2551
    @manjitsinghaujla2551 5 місяців тому +1

    WAHEGURU JI KA KHALSA WAHEGURU JI KI FATEH

  • @khakhsaab3445
    @khakhsaab3445 5 місяців тому +3

    ਬਾਬਾ ਅਵਤਾਰ ਸਿੰਘ ਜੀ ਦਾ ਵੀ ਸਰੀਰ ਝੁਕਣਾ ਚਾਹੀਦਾ ਹੈ ਆਪਣੀ ਮਾਤਾ ਜੀ ਦੇ ਅੱਗੇ ਕ

    • @rashpalsingh8767
      @rashpalsingh8767 5 місяців тому

      ਜੇ ਮਾਂ ਦੇ ਅੱਗੇ ਝੁਕ ਗਿਆ ਫਿਰ ਮਹਾਂ -ਪੁਰਖ ਕਾਹਦਾ ?

  • @ranjodhsingh6705
    @ranjodhsingh6705 5 місяців тому +7

    Amritpal singh khalsa naal stand karo

    • @psdhillondhillon.1002
      @psdhillondhillon.1002 5 місяців тому +2

      ਕਿਸੇ ਨੇ ਨਹੀ ਕਰਣਾ ਸਭ ਨੂੰ ਗੋਲਕਾ ਪਿਆਰੀਆ ਨੇ ਵਾਹਿਗੁਰੂ ਮੁਆਫ ਕਰੇ

  • @nvsingh3378
    @nvsingh3378 5 місяців тому +2

    Waheguru ji

  • @nikkumand1366
    @nikkumand1366 5 місяців тому +1

    ਢਾਢੀ ਜਥੇ ਗੁਰੂ ਘਰ ਦੀ ਸ਼ੋਭਾ ਗਾਉਣ ਲਈ ਸਨ,, ਘਰਦੇ ਮਸਲਿਆਂ ਤੇ ਵਾਰਾਂ ਗਾਉਣ ਲਈ ਨਹੀਂ,, ਬਾਕੀ ਪੱਤਰਕਾਰ ਨੇ ਮੌਜੂਦਾ ਮੁਖੀ ਨੂੰ ਸਭ ਕੁੱਝ ਛੱਡਣ ਲਈ ਨਹੀਂ ਕਿਹਾ,, ਕਿਉਂਕਿ ਪੱਤਰਕਾਰ ਬਿਨਾਂ ਬੁਲਾਏ ਤਾਂ ਬਾਬਾ ਗੁਰਬਚਨ ਸਿੰਘ ਜੀ ਕੋਲ ਗਿਆ ਨਹੀਂ, ਨਹੀਂ ਤਾਂ ਫਿਰ ਪੱਤਰਕਾਰ ਘਰ ਘਰ ਜਾ ਕੇ ਇੰਟਰਵਿਊ ਕਰਦੇ ਫਿਰਨ,, ਤੁਸੀਂ ਘਰਦੇ ਮਸਲਿਆਂ ਨੂੰ ਘਰਦੇ ਰਹਿਣ ਦਿਓ, ਐਵੇਂ ਪੰਥ ਦਾ ਨਾਮ ਲੈ ਕੇ ਕੱਲ ਨੂੰ ਕਹੋਗੇ ਕਿ ਇਹ ਪੰਥਕ ਮਸਲਾ,, ਬਾਕੀ ਰੋਟੀਆਂ ਕਾਰਨ ਪੂਰਨ ਤਾਲ,,

  • @malkiatsingh5543
    @malkiatsingh5543 5 місяців тому

    Makhu sahb ne sach bolea

  • @harpal242pala9
    @harpal242pala9 5 місяців тому +3

    ਉਦਾਰ ਚਿੱਤ ਹਨ ਨੇ ਫਿਰ ਮਾਇਆ ਨਾਲ ਪਿਆਰ ਕਿਓ ਪਿਆਰੇ ਖਾਲਸਾ ਜੀਓ ਸੋਚਣਾ ਪਵੇਗਾ

  • @bhaisantokhsingh2156
    @bhaisantokhsingh2156 5 місяців тому +1

    Dhan baba bidhi chand ji Dhan baba Avtar singh g 🙏🙏

  • @kamalpreetkaur8052
    @kamalpreetkaur8052 5 місяців тому +1

    Very nice 👍👍👍👍👍

  • @jatindersingh-wp7rd
    @jatindersingh-wp7rd 5 місяців тому +1

    🙏🙏🙏💐

  • @dr.gurjantsingh574
    @dr.gurjantsingh574 5 місяців тому +1

    ਧੰਨ ਬਾਬਾ ਅਵਤਾਰ ਸਿੰਘ ਜੀ ❤❤❤

  • @mandeepsingh-lj1wj
    @mandeepsingh-lj1wj 5 місяців тому +2

    Spoon🥄🥄🥄🥄🥄🥄🥄🥄

  • @sukhsingh8950
    @sukhsingh8950 5 місяців тому

    Banka ji prem singh kabje wele jo gala kad riha oh ki santan wala kaam e

  • @malkiatsingh5543
    @malkiatsingh5543 5 місяців тому

    Baba gurbachan singh ji nu Banda haq dwa deo fir gl krn da ta fiyda

  • @JaspinderGill-t5f
    @JaspinderGill-t5f 5 місяців тому

    ਚੰਦ ਟੁਕੜਿਆਂ ਖਾਤਰ ਸਾਡੇ ਰਾਗੀ ਢਾਡੀ ਕਵੀਸ਼ਰ ਅਤੇ ਪ੍ਰਚਾਰਕ ਵੇਖੋ ਕਿਵੇਂ ਤਲਵੇ ਚੱਟਦੇ ਹਨ ਲੱਖ ਲਾਹਨਤ

  • @tahalsingh36
    @tahalsingh36 5 місяців тому +2

    ਬੈਂਕਾਂ ਸਾਬ ਲੋਕ ਠੀਕ ਹੀ ਕਹਿੰਦੇ ਹਨ ਕਿ ਤੁਸੀਂ ਲੋਕ ਝੂਠ ਬਹੁਤ ਵਧੀਆ ਤਰੀਕੇ ਨਾਲ਼ ਬੋਲ ਦੇ ਜੇ ਅੱਜ ਅਸੀ ਵੇਖਿਆ ਤੇ ਸੁਣੇਯਾ ਆਪ ਜੀ ਨੂੰ ਸੋਭਾ ਨਹੀਂ ਦੇਂਦਾ

  • @JsSandhu-u7c
    @JsSandhu-u7c 5 місяців тому +3

    Baba ji iljam Ona di Mata ji ne lgaye loka ne nahi Mata ji nu sanjao

  • @hdhdhhshs3686
    @hdhdhhshs3686 5 місяців тому

    Your right veer ji

  • @mankiratkhehra5560
    @mankiratkhehra5560 5 місяців тому +1

    Bond de saleya sanu vi te ਅਵਤਾਰੇ ਨੂੰ ਵੀ

  • @rashpalsingh8767
    @rashpalsingh8767 5 місяців тому +3

    ਸ਼ਰਮ ਕਰ ਸ਼ਰਮ।ਤੈਨੂੰ ਲਿਫਾਫਾ ਦਿਸਦਾ, ਮਾਤਾ ਦਾ ਦਰਦ ਨਹੀਂ ਦਿੱਸਿਆ।

  • @gopabuttar4160
    @gopabuttar4160 5 місяців тому

    Wmk🙏

  • @Crocodilesingh-y8q
    @Crocodilesingh-y8q 5 місяців тому +2

    ਸਰਮ ਕਰ ਬੈਕੇ ਤੈਨੂੰ ਲਫਾਫਾ ਮਿਲ ਜਾਦਾ ਤੂੰ ਬੋਲਣਾ ਹੀ ਆ

  • @gurniwajbajwa3836
    @gurniwajbajwa3836 5 місяців тому

    😊,😊

  • @jaspalsingh9068
    @jaspalsingh9068 5 місяців тому

    Jihda bunda sacha hunda uh paise di parvah nahi karda😊

  • @BhupinderBatth-cz1io
    @BhupinderBatth-cz1io 5 місяців тому +1

    ਬਾਬਾ comments ਵੀ ਪੜ੍ਹ ਲੈ ਪਤਾ ਲੱਗਜੂ 🙏🏻🙏🏻

  • @kawaljitsinghkaka39
    @kawaljitsinghkaka39 5 місяців тому +2

    ਤੇਰਾ ਬਾਬਾ ਬਿਧੀ ਚੰਦ ਵਾਲਾ ਅਵਤਾਰ ਸਿੰਘ ਨੇ ਸਾਡੇ ਇਲਕੇ ਵਿਚ 2.50 ਕਿਲੇ ਧੱਬੇ ਨੇ

  • @NirmalSingh-hi4kc
    @NirmalSingh-hi4kc 5 місяців тому +1

    ਨਵਾਬ ਮਲੇਰਕੋਟਲਾ ਕੋਲੋ ਸਚ ਬੋਲਣਾ ਸਿਖੋ ਤਿਆਗ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੋ ਸਿਖੇ ਕੀ ਘਰ ਸੰਗਤ ਦੇ ਧਨ ਨਾਲ ਕ੍ਛ ਬਿਨਾ

  • @JaskaranSingh-m5l
    @JaskaranSingh-m5l 5 місяців тому

    Mata ji jhooth bol rahe han tussi kehnde ho .sharm kro jinna apni sarri umar baba daya singh te gurughara de sewaa kiti.tere boln nal sach jhooth nai ho jana.

  • @jagjitsinghpatti9826
    @jagjitsinghpatti9826 5 місяців тому +2

    ਸ਼ਰਮ ਕਰੋ

  • @samanhundalhundal1439
    @samanhundalhundal1439 5 місяців тому

    Baba gurbhan je nall galat ho riha maa ne te ne galt bol dita sarm karo sathe to fulkri mari janda baba gurbhan singh ve maa baap da put gai

  • @nvsingh3378
    @nvsingh3378 5 місяців тому +4

    Dhan babaji avtar singh ji

    • @Anand-ux4mm
      @Anand-ux4mm 5 місяців тому

      Satnam baba. Ji Baba Avtar Singh ji

    • @Gurdevsinghniberwindya
      @Gurdevsinghniberwindya 5 місяців тому

      ​@@Anand-ux4mmlgda veer tu avtar da ana bhagt ja tattu a

  • @Gurdevsinghniberwindya
    @Gurdevsinghniberwindya 5 місяців тому +2

    ਘਟੀਆ ਤੇ ਨਿਕੰਮਾ ਜੱਥਾ

  • @sukhisandhu4900
    @sukhisandhu4900 5 місяців тому +2

    Waheguru ji ❤

  • @gursewaksingh5352
    @gursewaksingh5352 5 місяців тому

    Ph no send kri bai

  • @gursewaksingh5352
    @gursewaksingh5352 5 місяців тому

    Banka ji veer ji no send keri apna

  • @tejjinderusman9386
    @tejjinderusman9386 5 місяців тому

    Koi v masla gall baat naal e hal hunda

  • @dharmjitsursingh
    @dharmjitsursingh 5 місяців тому +4

    ਛਾ ਗਏ ਗੁਰਜੰਟ ਸਿੰਘ

  • @Gurdevsinghniberwindya
    @Gurdevsinghniberwindya 5 місяців тому +1

    ਟੱਟੂ ਸਤਿਕਾਰ ਕਰਦੇ ਆ ਪਤਾ ਸਾਨੂੰ

  • @DilbagSingh-c7c
    @DilbagSingh-c7c 5 місяців тому

    ਵਹਿਗੁਰੂ ਸਚ ਬੋਲੋ ਇਕ ਤਰਫਾ ਨਾ ਬੋਲੋ

  • @nvsingh3378
    @nvsingh3378 5 місяців тому

    Sat shri akal

  • @Harbuttar307
    @Harbuttar307 5 місяців тому

    Gurjant singh bainka mere pind di shaan aaa

  • @gursewaksingh5352
    @gursewaksingh5352 5 місяців тому

    ਮਖੂ ਵਾਲਾ ਪਹਿਲਾ ਸਿੱਖ ਪ੍ਰਚਾਰਕ ਸੀ ਪ੍ਰਚਾਰ ਦਾ ਕੰਮ ਚੱਲਿਆ ਨਹੀ ਹੁਣ ਇਧਰ ਹੋ ਗਿਆ ਇਹ ਤਾ ਪਹਿਲਾ ਹੀ ਸੰਤਾ ਪਹਾਪੁਰਸ਼ਾ ਖਿਲਾਫ ਪ੍ਰਚਾਰ ਦਾ ਕੰਮ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਨਹੀ ਮੰਨਦਾ

  • @Nimoli-x8p
    @Nimoli-x8p 5 місяців тому

    Ki Mata jhooth bolde, jo baba apne family vich insaf nhi kar sakia ,oh kaum di agvai kive kru

  • @jogasingh1806
    @jogasingh1806 5 місяців тому

    Aven baki mat ja ki mata jhooth bol rahi hai toon babe ton paise laike bol riha han

  • @jogasingh1806
    @jogasingh1806 5 місяців тому

    Je tere pio ne 200 kila bani hundi tan toon apne bhra noon shad denda ki jo jamin baba data singh ji ne baba gurbachan singh de name lawi oh galt hai asa nahin ho sakda Baba awtar singh dhaka kar rhe han

  • @Harbuttar307
    @Harbuttar307 5 місяців тому +2

    Waheguru.