AAP Politics| ਜਾਣੋ, ਕਿਹੜੇ-ਕਿਹੜੇ ਲੀਡਰ AAP 'ਚ ਸ਼ਾਮਲ ਹੋਏ

Поділитися
Вставка
  • Опубліковано 13 тра 2024
  • AAP Politics| ਜਾਣੋ, ਕਿਹੜੇ-ਕਿਹੜੇ ਲੀਡਰ AAP 'ਚ ਸ਼ਾਮਲ ਹੋਏ
    #BhagwantMann #ArvindKejriwal #AAPPunjab #AAP #LokSabhapolls #Indiangeneralelection #loksabhaelection2024 #cmmann #Punjab #PunjabNews #ABPSanjha #ABPNews #ABPLIVE
    ਚੋਣਾਂ ਹੋਣ ਕਾਰਨ ਲੀਡਰਾਂ ਦਾ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਐ, ਲੀਡਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਲਗਾਤਾਰ ਆ ਜਾ ਰਹੇ ਨੇ, ਹੁਣ ਸੰਗਰੂਰ ਲੋਕ ਸਭਾ ਹਲਕੇ ਚ 'ਆਪ' ਹੋਰ ਮਜ਼ਬੂਤ ਹੋਈ ਐ, ਭਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਣੇ ਆਪ 'ਚ ਸ਼ਾਮਿਲ ਹੋਏ, ਇਸ ਤੋਂ ਇਲਾਵਾ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਸਾਥੀਆਂ ਸਣੇ ਆਪ ਚ ਸ਼ਾਮਿਲ ਹੋਏ ਨੇ, ਇਸ ਨੂੰ ਆਪ ਕਾਂਗਰਸ ਲਈ ਵੱਡਾ ਝਟਕਾ ਮੰਨ ਰਹੀ ਐ, ਇਸ ਤੋਂ ਇਲਾਵਾ ਕਾਂਗਰਸ ਤੇ ਅਕਾਲੀ ਦਲ ਦੇ ਵੀ ਕਈ MC ਨੇ ਵੀ ਆਪ ਜੁਆਇਨ ਕੀਤੀ ਐ, ਨਤੀਜਾ ਫਰੀਦਕੋਟ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਬਲ ਮਿਲਿਐ, ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਤਮਾਮ ਲੀਡਰਾਂ ਨੂੰ ਆਮ ਆਮਦੀ ਪਾਰਟੀ ਦੇ ਵਿੱਚ ਸ਼ਾਮਲ ਕੀਤੈ,
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 1