ਲੋਕ ਗੀਤ ਕਣਕਾਂ ਤਾਂ ਸੁੱਕੀਆਂ ਵੇ ਰਣ ਸਿਆਂ Lok geet folk song Kanka ta sukkia ve Ran sihan

Поділитися
Вставка
  • Опубліковано 28 лис 2024

КОМЕНТАРІ • 15

  • @GurpalSingh-jr2sr
    @GurpalSingh-jr2sr 7 місяців тому +2

    ਬਹੁਤ ਵਧੀਆ ਜੀ ਔਰ ਬੜਾ ਮਾਣ ਹੈ ਤੁਹਾਡੇ ਤੇ ਤੁਸੀਂ ਦੁਰਲੱਭ ਗੀਤਾਂ ਨੂੰ ਲੱਭ ਕੇ ਅਗਲੀਆਂ ਪੀੜ੍ਹੀਆਂ ਦੇ ਚੇਤਿਆਂ ਵਿਚ ਜਿਊਂਦੇ ਰੱਖਣ ਲਈ ਬੜੀ ਮਿੱਠੀ ਅਤੇ ਠੁੱਕਦਾਰ ਅਵਾਜ਼ਾਂ ਵਿਚ ਪਰੋਇਆ ਹੈ।

  • @sukhmansingh5656
    @sukhmansingh5656 7 місяців тому +4

    ਭੈਣ ਜੀ ਵਿਸਾਖੀ ਦੀਆਂ ਵਧਾਈਆਂ ਸਾਰੇ ਪਰਿਵਾਰ ਨੂੰ

    • @lokgeetfolksong9757
      @lokgeetfolksong9757  7 місяців тому

      ਧੰਨਵਾਦ ਭੈਣ ਜੀ ।ਤੁਹਾਨੂੰ ਵੀ ਸਵਾ ਵਧਾਈਆਂ ਜੀ

  • @navynavjot8367
    @navynavjot8367 7 місяців тому +1

    Good job sardarni ji.so proud

  • @balwinderbrar7344
    @balwinderbrar7344 7 місяців тому +2

    Very nice song ji ❤❤❤❤❤

  • @hsaulakhgmssardulewala5832
    @hsaulakhgmssardulewala5832 7 місяців тому +1

    Great job Sardarni ji keep it up

  • @DilpreetKaur-i7q
    @DilpreetKaur-i7q 7 місяців тому +2

    Very Very nice ji❤🎉🎉

  • @navaulakh1255
    @navaulakh1255 7 місяців тому +1

    ❤👌🏻👌🏻👌🏻

  • @jasnooraulakh7968
    @jasnooraulakh7968 7 місяців тому +2

    ❤❤❤🎉🎉🎉🎉

  • @nazamsingh3634
    @nazamsingh3634 7 місяців тому +1

    Eh rachana suni nahin kaun kavi kaun rachecha naa hi punjab history me hai jase +2.punjabi giyani or lok and foak song does not mean😮😮😮😮

    • @lokgeetfolksong9757
      @lokgeetfolksong9757  7 місяців тому

      ਧੰਨਵਾਦ ਜੀ।ਵੀਰ ਜੀ ਕਵੀ ਕਵਿਤਾ ਦੀ ਰਚਨਾ ਕਰਦਾ ਹੈ।ਉਹ ਉਸਦੀ ਆਪਣੀ ਰਚਨਾ ਹੁੰਦੀ ਹੈ।ਇਸੇ ਤਰ੍ਹਾਂ ਗੀਤ ਵੀ ਕਿਸੇ ਗੀਤਕਾਰ ਦੀ ਨਿੱਜੀ ਰਚਨਾ ਹੁੰਦੀ ਹੈ।ਪਰ ਇਹ ਲੋਕ ਗੀਤ ਹੈ।ਲੋਕ ਗੀਤਾਂ ਦੇ ਰਚੇਤਾ ਲੋਕ ਹੁੰਦੇ ਹਨ।ਕੋਈ ਇੱਕ ਵਿਸ਼ੇਸ਼ ਨਹੀਂ।ਇਹ ਲੋਕ ਗੀਤ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਦੀ ਅੱਗੇ ਚਲਦੇ ਹਨ।

  • @sukhmansarpanchgill3071
    @sukhmansarpanchgill3071 7 місяців тому +2

    ❤❤❤🎉🎉🎉

  • @ibaadatkaurbatth3013
    @ibaadatkaurbatth3013 7 місяців тому +1

    ❤❤🎉🎉